Positivity
ਅੱਖਾਂ ਖ਼ੁਦ ਉੱਤੇ ਫੋਕਸ ਹੈ ਨੀ ਬਾਕੀਆਂ ਦੀ ਲੋੜ
akkhAM kha਼uda utte phokasa hai nI bAkIAM dI lo.Da
My eyes are focused only on myself, I have no need for anyone else
ਹੱਥ ਬਿੱਲੋ ਪਾਉਣੇ ਆ ਜੇ ਠੋਕਿਆਂ ਦੀ ਲੋੜ
hattha billo pAuNe A je ThokiAM dI lo.Da
[Billo: term of endearment for a beautiful girl], if I am to intervene, I’ll need a solid reason to strike
ਮੱਠੀ-ਮੱਠੀ ਚਾਲ ਕੰਮ ਫ਼ਤਿਹ ਹੋਈ ਜਾਂਦੇ
maTThI-maTThI chAla kaMma pha਼tiha hoI jAMde
At a steady, calm pace, my missions keep getting accomplished
ਕੌਣ ਕਰਦਾ ਏ ਕੀ ਸਾਨੂੰ ਝਾਕੀਆਂ ਦੀ ਲੋੜ
kauNa karadA e kI sAnUM jhAkIAM dI lo.Da
Who is doing what? I have no need for such side-shows
ਆਹ ਪੌਜ਼ੀਟਿਵਿਟੀ ਆ ਤੁੰਨ-ਤੁੰਨ ਭਰੀ ਹੋਈ
Aha pauja਼ITiviTI A tuMna-tuMna bharI hoI
This positivity is packed to the brim within me
ਸਿੱਧੇ ਮਾਰੀ ਦੇ ਆ ਛਿੱਕੇ ਸਾਨੂੰ ਚੌਕਿਆਂ ਦੀ ਲੋੜ
siddhe mArI de A Chikke sAnUM chaukiAM dI lo.Da
I aim straight for the sixes, I have no need for fours
ਆਹ ਲਿਸ਼ਕੇ ਦਾ ਨਗ ਨਾਲ ਕੋਕਿਆਂ ਦੀ ਲੋੜ
Aha lisa਼ke dA naga nAla kokiAM dI lo.Da
The gem is sparkling, I’ve no need for [Koke: traditional nose pins/jewelry; here implying superficial additions]
ਯਾਰਾਂ ਨਾਲ ਰਹੀਏ ਸਾਨੂੰ ਧੋਖਿਆਂ ਦੀ ਲੋੜ
yArAM nAla rahIe sAnUM dhokhiAM dI lo.Da
I stay with my [Yaar: close friends/brothers; loyal circle], I have no need for betrayals
ਆਪਣੇ ਕੰਮ ਨਾਲ ਕੱਢੇ ਚੰਗਿਆੜੇ
ApaNe kaMma nAla kaDDhe chaMgiA.De
I strike sparks through my own hard work
ਅਸੀਂ ਹੋਰ ਤੋਂ ਕੀ ਲੈਣਾ ਸਾਨੂੰ ਟੋਕਿਆਂ ਦੀ ਲੋੜ
asIM hora toM kI laiNA sAnUM TokiAM dI lo.Da
What have I to take from others? I have no need for their interference
ਆਹ ਲਿਸ਼ਕੇ ਦਾ ਨਗ ਨਾਲ ਕੋਕਿਆਂ ਦੀ ਲੋੜ
Aha lisa਼ke dA naga nAla kokiAM dI lo.Da
The gem is sparkling, I’ve no need for [Koke: traditional nose pins/jewelry]

ਆਹ ਬੜੇ ਖਿਲਾਰੇ ਠੇਕੇ ਅੱਧੀ-ਅੱਧੀ ਰਾਤ ਨੂੰ
Aha ba.De khilAre Theke addhI-addhI rAta nUM
We’ve scattered plenty of bottle caps at the taverns at midnight
ਚਾਰ-ਪੰਜ ਨਾਲ ਇਕੱਠਾ ਕੀਤਾ ਨੀ ਬਰਾਤ ਨੂੰ
chAra-paMja nAla ikaTThA kItA nI barAta nUM
With just four or five of us, I’ve gathered a crowd like a wedding procession
ਫੁੱਲ ਰੈਡੀ-ਸ਼ੈਡੀ ਹੋ ਕੇ ਜਦੋਂ ਮਾਰੀ ਦਾ ਏ ਗੇੜਾ
phulla raiDI-sa਼aiDI ho ke jadoM mArI dA e ge.DA
When I head out fully ready and styled for a stroll
ਇੱਕ ਵਾਰੀ ਦੱਸ ਧੱਕੇ ਬਿਨਾਂ ਰਹਿ ਜੂ ਕਿਹੜਾ
ikka vArI dassa dhakke binAM rahi jU kiha.DA
Tell me just once, who could possibly remain unmoved by my vibe?
ਆਹ ਆਨ ਚਿੱਲ ਕਰੇ ਦਿਲ ਜਦੋਂ ਘੁੰਮਣੇ ਆ ਜਾਈਏ
Aha Ana chilla kare dila jadoM ghuMmaNe A jAIe
My heart is on "chill" whenever we go out to roam
ਜਿਹੜਾ ਦਿਲ ਕਰੇ ਬੱਸ ਉਹੀ ਪਾਈਏ ਨਾਲ ਖਾਈਏ
jiha.DA dila kare bassa uhI pAIe nAla khAIe
Whoever the heart desires, we keep them close and share a meal
ਆਹ ਮਿੱਤਰਾਂ ਨੇ ਸਾਲ਼ਾ ਕੁਝ ਦੇਣਾ ਨੀ ਕਿਸੇ ਦਾ
Aha mittarAM ne sAla਼A kujha deNA nI kise dA
[Mitran: yours truly/this friend] doesn't owe anyone a thing
ਮੈਂ ਕਿਹਾ ਐਸ਼ ਫੁੱਲ ਕੈਸ਼ ਪੂਰਾ ਰੱਜ ਕੇ ਉਡਾਈਏ
maiM kihA aisa਼ phulla kaisa਼ pUrA rajja ke uDAIe
I say live life in luxury, spend the cash to your heart’s content
ਆਹ ਫੋਕੀ ਫ਼ੂਕ ਦੇ ਕੇ ਜਿਹੜੇ ਯਾਰ ਮਰਵਾਉਂਦੇ
Aha phokI pha਼Uka de ke jiha.De yAra maravAuMde
Those who get their friends killed by pumping them with false pride
ਦੂਰ ਰਹਿਓ ਸਾਨੂੰ ਬੰਦੇ ਫੋਕਿਆਂ ਦੀ ਲੋੜ
dUra rahio sAnUM baMde phokiAM dI lo.Da
Stay away from me, I have no need for such hollow men
ਆਹ ਲਿਸ਼ਕੇ ਦਾ ਨਗ ਨਾਲ ਕੋਕਿਆਂ ਦੀ ਲੋੜ
Aha lisa਼ke dA naga nAla kokiAM dI lo.Da
The gem is sparkling, I’ve no need for [Koke: traditional nose pins/jewelry]
ਯਾਰਾਂ ਨਾਲ ਰਹੀਏ ਸਾਨੂੰ ਧੋਖਿਆਂ ਦੀ ਲੋੜ
yArAM nAla rahIe sAnUM dhokhiAM dI lo.Da
I stay with my [Yaar: close friends/brothers; loyal circle], I have no need for betrayals
ਆਪਣੇ ਕੰਮ ਨਾਲ ਕੱਢੇ ਚੰਗਿਆੜੇ
ApaNe kaMma nAla kaDDhe chaMgiA.De
I strike sparks through my own hard work
ਅਸੀਂ ਹੋਰ ਤੋਂ ਕੀ ਲੈਣਾ ਸਾਨੂੰ ਟੋਕਿਆਂ ਦੀ ਲੋੜ
asIM hora toM kI laiNA sAnUM TokiAM dI lo.Da
What have I to take from others? I have no need for their interference
ਆਹ ਲਿਸ਼ਕੇ ਦਾ ਨਗ ਨਾਲ ਕੋਕਿਆਂ ਦੀ ਲੋੜ
Aha lisa਼ke dA naga nAla kokiAM dI lo.Da
The gem is sparkling, I’ve no need for [Koke: traditional nose pins/jewelry]
ਯਾਰਾਂ ਨਾਲ ਰਹੀਏ ਸਾਨੂੰ ਧੋਖਿਆਂ ਦੀ ਲੋੜ
yArAM nAla rahIe sAnUM dhokhiAM dI lo.Da
I stay with my [Yaar: close friends/brothers; loyal circle], I have no need for betrayals
ਆਪਣੇ ਕੰਮ ਨਾਲ ਕੱਢੇ ਚੰਗਿਆੜੇ
ApaNe kaMma nAla kaDDhe chaMgiA.De
I strike sparks through my own hard work
ਅਸੀਂ ਹੋਰ ਤੋਂ ਕੀ ਲੈਣਾ ਸਾਨੂੰ ਟੋਕਿਆਂ ਦੀ ਲੋੜ
asIM hora toM kI laiNA sAnUM TokiAM dI lo.Da
What have I to take from others? I have no need for their interference
ਹੋ ਸਿਰ ਉੱਤੇ ਚਿਣੀ ਹੋਈ ਦਾ ਵੱਖਰਾ ਸਰੂਰ ਏ
ho sira utte chiNI hoI dA vakkharA sarUra e
The way my turban is neatly layered on my head gives a unique intoxication
ਬਣਦੀ ਨੀ ਉਹਨਾਂ ਨਾਲ ਜਿਨ੍ਹਾਂ 'ਚ ਗ਼ਰੂਰ ਏ
baNadI nI uhanAM nAla jinhAM 'cha ga਼rUra e
I don't get along with those who are filled with arrogance
ਆਹ ਦਿਲ ਦੀ ਕਲੋਨੀ ਕੱਟੀ ਬੱਸ ਯਾਰਾਂ ਵਾਸਤੇ
Aha dila dI kalonI kaTTI bassa yArAM vAsate
The colony of my heart is reserved only for my [Yaar: close friends/brothers]
ਕੂੜੇ-ਕਿਰਕਟ ਤੋਂ ਤਾਂ ਪਰੇਸ਼ਾਨ ਬੜੀ ਦੂਰ ਏ
kU.De-kirakaTa toM tAM paresa਼Ana ba.DI dUra e
I stay far away, troubled by the presence of human trash
ਗੱਲਾਂ-ਗੱਲਾਂ ਵਿੱਚ ਕਦੇ ਸੁੱਟੇ ਨਹੀਂਓਂ ਗੋਲੇ
gallAM-gallAM vichcha kade suTTe nahIMoM gole
I’ve never thrown verbal grenades just for the sake of talking
ਪਰਿਆਂ ਦੇ ਮਿੱਤਰਾਂ ਨੇ ਕਰੇ ਹੱਥ ਹੌਲੇ
pariAM de mittarAM ne kare hattha haule
In the royal courts, [Mitran: yours truly] has always made people feel small
ਤੇਰੇ ਕੋਲ ਮੇਰੀ ਜਾ ਕੇ ਮੇਰੇ ਕੋਲ ਤੇਰੀ ਕਰੇ
tere kola merI jA ke mere kola terI kare
Those who gossip about me to you, and about you to me
ਆਹ ਬੰਦੇ ਬੱਲਿਆ ਓਏ ਕੱਖੋਂ ਹੁੰਦੇ ਹੌਲੇ
Aha baMde balliA oe kakkhoM huMde haule
Such people, my boy, are worth less than a piece of straw
ਮੰਨੀ ਲਿਆ ਬਹੁਤ ਜਿਹੜੇ ਯਾਰ ਖੜੇ ਨਾਲ
maMnI liA bahuta jiha.De yAra kha.De nAla
I’ve realized those who stand by me are the only ones who matter
ਹੋਰ ਫ਼ਾਲਤੂ ਲਗੌੜ ਕੋਲੋਂ ਹੋਕਿਆਂ ਦੀ ਲੋੜ
hora pha਼AlatU lagau.Da koloM hokiAM dI lo.Da
I have no need for the hollow shouts of a useless crowd