Pre Workout
by Jordan Sandhuft Desi Crew, Kaptaan
ਦੇਸੀ ਕਰਿਊ, ਦੇਸੀ ਕਰਿਊ, ਦੇਸੀ ਕਰਿਊ, ਦੇਸੀ ਕਰਿਊ
desI kariU, desI kariU, desI kariU, desI kariU
Desi Crew, Desi Crew, Desi Crew, Desi Crew
ਚੱਕੀ ਮੁੱਛ ਨਾਲ ਫਿਰਦਿਆਂ ਧੌਣੀ
chakkI muchCha nAla phiradiAM dhauNI
With a twirled mustache, I roam with my head held high
ਗਿਣੇ ਜਾਂਦੇ ਨੀ ਸਲੂਟ ਜਿੰਨੇ ਆਉਂਦੇ
giNe jAMde nI salUTa jiMne AuMde
One can't even count the number of salutes yours truly receives
ਖੜ੍ਹੀ ਵਿਹੜੇ 'ਚ ਬਰਾਂਡੇ ਜਿੱਡੀ ਜੱਟੀਏ
kha.DhI viha.De 'cha barAMDe jiDDI jaTTIe
Standing in the courtyard, tall as a porch, O [Jattiye: Female of the Jatt community]
ਰੰਗ ਚਾਕਵੀਂ ਦੀ ਨਵੀਂ ਰੂਬੀ ਕਹਾਉਂਦੀ
raMga chAkavIM dI navIM rUbI kahAuMdI
Your striking complexion makes you look like a fresh Ruby
ਆਉਂਦਾ ਕਾਲ 'ਤੇ ਕਾਲ 'ਤੇ ਖਰਾ ਮਾਲ ਨੀ ਮਾਲ ਨੀ
AuMdA kAla 'te kAla 'te kharA mAla nI mAla nI
Call after call arrives for the pure "goods," yes, the pure goods
ਆਉਂਦੀ ਗੱਲ 'ਤੇ ਗੱਲ 'ਤੇ ਸਾਨੂੰ ਗਾਲ ਨੀ ਗਾਲ ਨੀ
AuMdI galla 'te galla 'te sAnUM gAla nI gAla nI
Word after word, we deal in insults/threats, yes, insults
ਕਿੱਲੇ ਨੁਕਰੀ ਨੁਕਰੀ ਕਿਲੋ ਗੁੱਟ 'ਤੇ ਗੁੱਟ 'ਤੇ
kille nukarI nukarI kilo guTTa 'te guTTa 'te
A [Nukri: a rare, white breed of Punjabi horse] tied to the peg, and a kilo of gold on the wrist
ਰੱਖੀ ਟੌਹਰ ਦੀ ਰਕਾਨੇ ਕਾਟੋ ਕੁੱਟ ਕੇ ਕੁੱਟ ਕੇ
rakkhI Tauhara dI rakAne kATo kuTTa ke kuTTa ke
Yours truly maintains a swagger so tight, it's a [Playful taunt to other suitors]
ਤੂੰ ਵੀ ਦੂਮ ਜਿਹੀ ਪੱਟੀ ਅਸੀਂ ਯਾਰ ਵੀ ਬਣਾ ਕੇ ਟਾਵੇਂ-ਟਾਵੇਂ ਰੱਖਦੇ
tUM vI dUma jihI paTTI asIM yAra vI baNA ke TAveM-TAveM rakkhade
You've caused a frenzy like a storm, and I've kept my circle of [Yaar: close friends/brothers] very exclusive
ਨੀ ਤੈਨੂੰ ਰੱਖਾਂਗੇ ਕਿਵੇਂ ਨਾ ਜੱਟ ਅੱਖਾਂ ਨੂੰ ਵੀ ਐਨਕਾਂ ਦੀ ਛਾਵੇਂ ਰੱਖਦੇ
nI tainUM rakkhAMge kiveM nA jaTTa akkhAM nUM vI ainakAM dI ChAveM rakkhade
Why wouldn't I keep you safe? [Jatt: a member of the land-owning agricultural community known for pride and lifestyle] even keeps his eyes under the shade of glasses
ਨੀ ਤੈਨੂੰ ਰੱਖਾਂਗੇ ਕਿਵੇਂ ਨਾ ਜੱਟ ਅੱਖਾਂ ਨੂੰ ਵੀ ਐਨਕਾਂ ਦੀ ਛਾਵੇਂ ਰੱਖਦੇ
nI tainUM rakkhAMge kiveM nA jaTTa akkhAM nUM vI ainakAM dI ChAveM rakkhade
Why wouldn't I keep you safe? [Jatt] even keeps his eyes under the shade of glasses
ਸੂਟ ਜ਼ੋਰ ਜੱਟ ਉੱਤੇ ਚੁੰਨੀ ਤੋਰ ਦੀ
sUTa ja਼ora jaTTa utte chuMnI tora dI
The suit exerts its power on the [Jatt], while the scarf flaunts your gait
ਤੇਰੀ ਫੀਚਰਿੰਗ ਮੰਗਦਾ ਡਿਓਰ ਨੀ
terI phIchariMga maMgadA Diora nI
Dior is asking to be featured on you, my girl
ਪਾਇਆ ਸੁਰਮਾ ਨੈਣਾਂ 'ਚ ਨੌ ਰੱਤੀਆ
pAiA suramA naiNAM 'cha nau rattIA
You’ve applied nine-carat deep kohl in your eyes
ਤੇਰੀ ਦੱਸ ਬਟਾ ਦੱਸ ਕੁੜੇ ਟੌਹਰ ਨੀ
terI dassa baTA dassa ku.De Tauhara nI
Your [Tohaur: grace/style] is a perfect ten out of ten, [Kudi: girl/maiden]
ਗਿਆਰਾਂ ਕੇਸ ਤੇਰੇ ਕੋਕੇ ਵਾਲੇ ਨੱਕ 'ਤੇ ਨੱਕ 'ਤੇ
giArAM kesa tere koke vAle nakka 'te nakka 'te
There are eleven cases of beauty against your nose-pin, yes, on your nose
ਬਾਰਾਂ ਬੋਰ ਵਾਂਗੂ ਚੱਲ ਗਈ ਤੂੰ ਜੱਟ 'ਤੇ ਜੱਟ 'ਤੇ
bArAM bora vAMgU challa gaI tUM jaTTa 'te jaTTa 'te
You’ve struck the [Jatt] like a twelve-bore [Bandekhani: folk term for a lethal rifle]
ਵਾਰੀ ਤੇਰਵੀਂ ਨੇ ਫਿਰ ਅੱਖ ਅੱਖ 'ਚ ਅੱਖ 'ਚ
vArI teravIM ne phira akkha akkha 'cha akkha 'cha
Thirteenth is the turn of our eyes meeting, eye to eye
ਪਾਇਆ ਲੋਹੜੇ ਵਾਲਾ ਲਹਿੰਗਾ ਚੌਦਾਂ ਲੱਖ 'ਚ ਲੱਖ 'ਚ
pAiA loha.De vAlA lahiMgA chaudAM lakkha 'cha lakkha 'cha
You wore a breathtaking skirt worth fourteen lakhs [Lakh: one hundred thousand]
ਰੱਖਿਆ ਅਸਲਾ ਨਾਜਾਇਜ਼ ਜਿਹੜਾ ਉਹਦੀ ਵੀ ਹੈ ਤੇਰੇ ਨਾਲ ਨਾਜਾਇਜ਼ ਹੀ ਬਣੇ
rakkhiA asalA nAjAija਼ jiha.DA uhadI vI hai tere nAla nAjAija਼ hI baNe
The way I carry my illegal weapons, my relationship with you is just as "lawless"
ਆਈ ਥਿੰਕ ਤੇਰੇ ਵਰਗੀ ਦੁਬਾਰਾ ਨੀ ਰੱਬ ਤੋਂ ਵੀ ਸ਼ਾਇਦ ਹੀ ਬਣੇ
AI thiMka tere varagI dubArA nI rabba toM vI sa਼Aida hI baNe
I think a masterpiece like you won't be made again, perhaps not even by God himself
ਆਈ ਥਿੰਕ ਤੇਰੇ ਵਰਗੀ ਦੁਬਾਰਾ ਨੀ ਰੱਬ ਤੋਂ ਵੀ ਸ਼ਾਇਦ ਹੀ ਬਣੇ
AI thiMka tere varagI dubArA nI rabba toM vI sa਼Aida hI baNe
I think a masterpiece like you won't be made again, perhaps not even by God himself
ਉਹ ਤੁਰ ਪੈਂਦੇ ਬੇਬੀ ਕਹਿ ਕੇ ਲੈੱਟਸ ਗੋ ਨੀ
uha tura paiMde bebI kahi ke laiTTasa go nI
They start walking saying "Baby, let's go," my girl
ਜਦੋਂ ਸੂਰਜ ਦੀ ਟਿੱਕੀ ਹੋਵੇ ਲੋਅ ਨੀ
jadoM sUraja dI TikkI hove loa nI
When the sun’s disc is low on the horizon
ਜਦੋਂ ਠੇਕਿਆਂ ਤੋਂ ਚੱਕਦੇ ਆ ਲੀਕਰਾਂ
jadoM ThekiAM toM chakkade A lIkarAM
When we pick up the liquor from the vends
ਹੁੰਦਾ ਦੇਖਣ ਵਾਲਾ ਕੈਸ਼ ਦਾ ਫਲੋਅ ਨੀ
huMdA dekhaNa vAlA kaisa਼ dA phaloa nI
The flow of cash is a sight to behold, my girl
ਵੱਟ ਕੱਢੀਏ ਮੱਥੇ 'ਤੇ ਕੋਈ ਵੱਟ ਨੀ ਵੱਟ ਨੀ
vaTTa kaDDhIe matthe 'te koI vaTTa nI vaTTa nI
We set things right, there isn't a single crease of worry on our foreheads
ਸਾਰੇ ਸਾਹਣ ਨੇ ਰਕਾਨੇ ਕੋਈ ਸੱਪ ਨੀ ਸੱਪ ਨੀ
sAre sAhaNa ne rakAne koI sappa nI sappa nI
Everyone here is a "bull" (brave), [Kudiye: Ni/Nee: a gender-specific vocative used to address a woman directly], no "snakes" (traitors) among us
ਲੱਗੀ ਜੀ.ਜੀ. ਆ ਗੱਭਰੂ ਦੇ ਲੱਕ 'ਤੇ ਲੱਕ 'ਤੇ
laggI jI.jI. A gabbharU de lakka 'te lakka 'te
The GG [Gucci] belt is strapped to this youth’s waist
ਕੇਸ ਮੂਹੜਮੱਤੇ ਵਾਲਾ ਸਾਡੀ ਮੱਤ 'ਤੇ ਮੱਤ 'ਤੇ
kesa mUha.Damatte vAlA sADI matta 'te matta 'te
A case of stubbornness is etched onto our destiny/mind
ਗੱਲ ਠਾਹ ਦੇਣੇ ਵੱਜੇ ਕਪਤਾਨ ਕਪਤਾਨ ਕਪਤਾਨ ਦੀ ਕੁੜੇ
galla ThAha deNe vajje kapatAna kapatAna kapatAna dI ku.De
The words of [Kaptaan: Self-reference to the song's lyricist] strike like a thunderbolt
ਨੀ ਵੈਰੀ ਭਾਲਦੇ ਆ ਗੋਲੀ ਜਰਮਨ ਦੀ ਤੇ ਜੱਟ ਅਫ਼ਗਾਨ ਦੀ ਕੁੜੇ
nI vairI bhAlade A golI jaramana dI te jaTTa apha਼gAna dI ku.De
The enemies look for German bullets, but they face a [Jatt] from the Afghan lineage
ਨੀ ਵੈਰੀ ਭਾਲਦੇ ਆ ਗੋਲੀ ਜਰਮਨ ਦੀ ਤੇ ਜੱਟ ਅਫ਼ਗਾਨ ਦੀ ਕੁੜੇ
nI vairI bhAlade A golI jaramana dI te jaTTa apha਼gAna dI ku.De
The enemies look for German bullets, but they face a [Jatt] from the Afghan lineage
ਓਏ ਬੱਲੇ ਸੰਧੂਆਂ ਦਿਆ ਮੁੰਡਿਆ
oe balle saMdhUAM diA muMDiA
Oye, well done, son of the Sandhus! [Self-reference to Jordan Sandhu]
ਕਦੇ ਹੋਏ ਨਹੀਂ ਸਟੈਂਡ ਅੱਪ ਸਲਿੱਪ ਨੀ
kade hoe nahIM saTaiMDa appa salippa nI
Our stance has never slipped or wavered, girl
ਜਿਹੜੇ ਪੈਰਾਂ 'ਚ ਸਨੀਕਰਾਂ ਦਾ ਸੈੱਟ ਨੀ
jiha.De pairAM 'cha sanIkarAM dA saiTTa nI
Look at the set of sneakers on my feet
ਤੇਰੇ ਭਾਗ ਚੰਗੇ ਤੈਨੂੰ ਜੱਟ ਮਿਲਿਆ
tere bhAga chaMge tainUM jaTTa miliA
You are fortunate to have found a [Jatt]
ਨਹੀਂ ਤਾਂ ਚੱਕਣਾ ਪੈਣਾ ਸੀ ਲਾ ਕੇ ਬੈੱਟ ਨੀ
nahIM tAM chakkaNA paiNA sI lA ke baiTTa nI
Otherwise, you’d have to be won through a difficult bet
ਦਿੰਦੇ ਸ਼ੌਂਕ ਦੇ ਸ਼ਕੀਨੀ ਨੂੰ ਕੋਈ ਸ਼ੋਟ ਨੀ ਸ਼ੋਟ ਨੀ
diMde sa਼auMka de sa਼kInI nUM koI sa਼oTa nI sa਼oTa nI
There's no shortcut to the lifestyle of a true connoisseur
ਚੌੜੇ ਜੁੱਸਿਆਂ 'ਤੇ ਪਾਇਆ ਲੌਂਗ ਕੋਟ ਨੀ ਕੋਟ ਨੀ
chau.De jussiAM 'te pAiA lauMga koTa nI koTa nI
Long coats draped over these broad chests
ਲੈ ਗਏ ਚੱਕ ਕੇ ਆ ਮੱਜ਼ਾਂ ਬਿੱਲੋ ਪੀਕ 'ਤੇ ਪੀਕ 'ਤੇ
lai gae chakka ke A majja਼AM billo pIka 'te pIka 'te
We’ve taken our fun/pride to the absolute peak, [Billo: a term of endearment for a beautiful girl]
ਮਹਿੰਗੇ ਭਾਅ ਦੀ ਪਲੇਟ ਚਾੜ੍ਹੀ ਜੀਪ 'ਤੇ ਜੀਪ 'ਤੇ
mahiMge bhAa dI paleTa chA.DhI jIpa 'te jIpa 'te
We’ve mounted an expensive customized grill on the Jeep
ਰਾਈਡ ਬਟਨ ਦੱਬੇ ਤੋਂ ਛਾਲ ਮਾਰਦੀ ਸਟਾਰਟ ਹੁੰਦੀ ਕੀਅ ਤੋਂ ਬਿਨਾਂ
rAIDa baTana dabbe toM ChAla mAradI saTAraTa huMdI kIa toM binAM
The ride leaps forward the moment the button is pressed, starting without a key
ਹੰਬਲ ਬਾਈ ਤੋਂ ਬਿਨਾਂ ਨਾ ਬੋਲੇ ਜੱਟ ਨੂੰ ਤੂੰ ਬੋਲਦੀ ਨੀ ਜੀ ਤੋਂ ਬਿਨਾਂ
haMbala bAI toM binAM nA bole jaTTa nUM tUM boladI nI jI toM binAM
Except for Humble [Self-reference to the Producer/Label], the [Jatt] doesn't listen to anyone, but you don't speak to me without respect
ਹੰਬਲ ਬਾਈ ਤੋਂ ਬਿਨਾਂ ਨਾ ਬੋਲੇ ਜੱਟ ਨੂੰ ਤੂੰ ਬੋਲਦੀ ਨੀ ਜੀ ਤੋਂ ਬਿਨਾਂ
haMbala bAI toM binAM nA bole jaTTa nUM tUM boladI nI jI toM binAM