Rutbaa Title Track (From "Yaaran Da Rutbaa")

by Jordan Sandhuft Shree Brar, Desi Crew

ਦੇਸੀ ਕਰੂ
desI karU
Desi Crew [Music production duo]
ਪੇਸ਼ੀ ਪਊਗੀ ਸ਼ਹਿਰ ਪਟਿਆਲੇ
pesa਼I paUgI sa਼hira paTiAle
A court hearing is looming in the city of Patiala
ਮੁੰਡਾ ਸੰਧੂਆਂ ਦਾ
muMDA saMdhUAM dA
The son of the Sandhus [Reference to the singer's Jatt clan]
ਕੀਹਦੇ ਨਾਂ ਦੇ ਕੀਹਦੇ ਚੈਂਬਰਾਂ 'ਚ ਰੌਂਦ ਨੀ
kIhade nAM de kIhade chaiMbarAM 'cha rauMda nI
Whose name is on which bullet, and which chamber holds them?
ਕੀਹਦਾ ਗੁੱਲਾ ਕਿਹਦੇ 'ਚ ਕਿਹਦੀ ਲਾਈਫ਼ ਲੌਂਗ ਨੀ
kIhadA gullA kihade 'cha kihadI lAIpha਼ lauMga nI
Whose life is cut short and who is fated for the long haul?
ਕੱਲ੍ਹ ਦਾ ਪਤਾ ਨਹੀਂ ਅੱਜ ਦੇ ਤਾਂ ਰਾਜੇ ਆ
kallha dA patA nahIM ajja de tAM rAje A
Tomorrow is uncertain, but today we are the kings
ਯਮਰਾਜ ਕਹਿ ਲੈ ਜਿਵੇਂ ਸਾਡੇ ਨਾਲ ਬੌਂਡ ਨੀ
yamarAja kahi lai jiveM sADe nAla bauMDa nI
You can call it a pact with the Lord of Death himself
ਹੋ ਮਿੰਟ ਵੀ ਨੀ ਅੱਗੇ ਪਿੱਛੇ ਹੁੰਦਾ ਮਿੱਠੀਏ
ho miMTa vI nI agge pichChe huMdA miTThIe
I don’t miss the mark by even a second, my sweet
ਜਿਹਦੀ ਜਿੱਥੇ ਬੋਲੀ ਮੈਂ ਪਾਰ ਲਿਖਦਾ
jihadI jitthe bolI maiM pAra likhadA
Wherever the bid is placed, I seal the fate
ਤੇਰੇ ਸ਼ਹਿਰ ਵਿਚ ਮੇਰਾ ਇੰਨਾ ਕੁ ਏ ਰੁਤਬਾ ਨੀ
tere sa਼hira vicha merA iMnA ku e rutabA nI
Such is the towering stature of yours truly in your city
ਬੈਠਾ ਅੱਜ ਕੱਲ੍ਹ ਦਾ ਮੈਂ ਅਖ਼ਬਾਰ ਲਿਖਦਾ
baiThA ajja kallha dA maiM akha਼bAra likhadA
That I’m the one writing today’s headlines in the newspaper
ਤੇਰੇ ਸ਼ਹਿਰ ਵਿਚ ਮੇਰਾ ਇੰਨਾ ਕੁ ਏ ਰੁਤਬਾ ਨੀ
tere sa਼hira vicha merA iMnA ku e rutabA nI
Such is the towering stature of yours truly in your city
ਬੈਠਾ ਅੱਜ ਕੱਲ੍ਹ ਦਾ ਮੈਂ ਅਖ਼ਬਾਰ ਲਿਖਦਾ
baiThA ajja kallha dA maiM akha਼bAra likhadA
That I’m the one writing today’s headlines in the newspaper
ਪੇਸ਼ੀ ਪਊਗੀ ਸ਼ਹਿਰ ਪਟਿਆਲੇ
pesa਼I paUgI sa਼hira paTiAle
A court hearing is looming in the city of Patiala
ਪੇਸ਼ੀ ਪਊਗੀ ਸ਼ਹਿਰ ਪਟਿਆਲੇ
pesa਼I paUgI sa਼hira paTiAle
A court hearing is looming in the city of Patiala
ਦੌੜ ਸਾਡੀ ਚੱਕਣੀ ਖ਼ਰਾਬ ਨੀ ਕੁੜੇ
dau.Da sADI chakkaNI kha਼rAba nI ku.De
Don't mistake our pace for a lack of direction, [Kudi: girl/maiden] [Ni/Nee: a gender-specific vocative]
ਪਾਵਰਾਂ 'ਚ ਰਹਿੰਦੇ ਭਾਵੇਂ ਸਾਫ਼ ਨੀ ਕੁੜੇ
pAvarAM 'cha rahiMde bhAveM sApha਼ nI ku.De
We remain in the corridors of power, even if our records look clean
ਯਾਰੀ ਸਾਡੇ ਨਾਲ ਲਾਉਣ 'ਚ ਨੀ ਕੋਈ ਨੁਕਸ
yArI sADe nAla lAuNa 'cha nI koI nukasa
There’s no flaw in befriending us
ਪਰ ਵੈਰ ਪਾਉਣ 'ਚ ਵੀ ਕੋਈ ਲਾਭ ਨੀ ਕੁੜੇ
para vaira pAuNa 'cha vI koI lAbha nI ku.De
But there is absolutely no profit in earning our enmity
ਦੱਸ ਕਿਹੜੀ ਗੱਡੀ ਦੀ ਲਵਾਉਣੀ ਚੋਕ ਆ
dassa kiha.DI gaDDI dI lavAuNI choka A
Tell me, which vehicle’s path do you want me to choke?
ਕਾਨੂੰਨ ਨੂੰ ਬਿੱਲੋ ਅੰਦਰੋਂ ਫ਼ਰਾਰ ਲਿਖਦਾ
kAnUMna nUM billo aMdaroM pha਼rAra likhadA
I write the laws so that they're broken from within, [Billo: a term of endearment for a beautiful girl]
ਤੇਰੇ ਸ਼ਹਿਰ ਵਿਚ ਮੇਰਾ ਇੰਨਾ ਕੁ ਏ ਰੁਤਬਾ ਨੀ
tere sa਼hira vicha merA iMnA ku e rutabA nI
Such is the towering stature of yours truly in your city
ਬੈਠਾ ਅੱਜ ਕੱਲ੍ਹ ਦਾ ਮੈਂ ਅਖ਼ਬਾਰ ਲਿਖਦਾ
baiThA ajja kallha dA maiM akha਼bAra likhadA
That I’m the one writing today’s headlines in the newspaper
ਤੇਰੇ ਸ਼ਹਿਰ ਵਿਚ ਮੇਰਾ ਇੰਨਾ ਕੁ ਏ ਰੁਤਬਾ ਨੀ
tere sa਼hira vicha merA iMnA ku e rutabA nI
Such is the towering stature of yours truly in your city
ਬੈਠਾ ਅੱਜ ਕੱਲ੍ਹ ਦਾ ਮੈਂ ਅਖ਼ਬਾਰ ਲਿਖਦਾ
baiThA ajja kallha dA maiM akha਼bAra likhadA
That I’m the one writing today’s headlines in the newspaper
ਪੇਸ਼ੀ ਪਊਗੀ ਸ਼ਹਿਰ ਪਟਿਆਲੇ
pesa਼I paUgI sa਼hira paTiAle
A court hearing is looming in the city of Patiala
ਪੇਸ਼ੀ ਪਊਗੀ ਸ਼ਹਿਰ ਪਟਿਆਲੇ
pesa਼I paUgI sa਼hira paTiAle
A court hearing is looming in the city of Patiala
ਗੌਡ ਫ਼ਾਦਰਾਂ ਦੇ ਗੌਡ ਫ਼ਾਦਰ ਕੁੜੇ
gauDa pha਼AdarAM de gauDa pha਼Adara ku.De
I am the Godfather to the Godfathers, girl
ਜਿਹਨੂੰ ਕਰੇ ਯਾਦ ਕਰੇ ਹਾਜ਼ਰ ਕੁੜੇ
jihanUM kare yAda kare hAja਼ra ku.De
Whoever you think of, I can make them appear instantly
ਰਾਹ ਕੌਣ ਡੱਕੇ ਬਿੱਲੋ ਦੱਸ ਡੱਕੇ ਦਾ
rAha kauNa Dakke billo dassa Dakke dA
Who has the nerve to block my path, tell me?
ਜੇਬ 'ਚ ਲਈ ਘੁੰਮਦਾ ਬਾਜ਼ਾਰ ਸੱਟੇ ਦਾ
jeba 'cha laI ghuMmadA bAja਼Ara saTTe dA
I carry the entire gambling market in my pocket
ਬਾਦਸ਼ਾਹ ਤੂੰ ਕਹਿ ਲੈ ਭਾਵੇਂ ਅਪਰਾਧ ਦਾ
bAdasa਼Aha tUM kahi lai bhAveM aparAdha dA
You can call me the King of the underworld
ਸਾਡੇ ਮੂਹਰੇ ਕਿੱਥੇ ਦਿਨ ਚਾਰ ਟਿਕਦਾ
sADe mUhare kitthe dina chAra TikadA
No one can survive even four days against me
ਤੇਰੇ ਸ਼ਹਿਰ ਵਿਚ ਮੇਰਾ ਇੰਨਾ ਕੁ ਏ ਰੁਤਬਾ ਨੀ
tere sa਼hira vicha merA iMnA ku e rutabA nI
Such is the towering stature of yours truly in your city
ਬੈਠਾ ਅੱਜ ਕੱਲ੍ਹ ਦਾ ਮੈਂ ਅਖ਼ਬਾਰ ਲਿਖਦਾ
baiThA ajja kallha dA maiM akha਼bAra likhadA
That I’m the one writing today’s headlines in the newspaper
ਤੇਰੇ ਸ਼ਹਿਰ ਵਿਚ ਮੇਰਾ ਇੰਨਾ ਕੁ ਏ ਰੁਤਬਾ ਨੀ
tere sa਼hira vicha merA iMnA ku e rutabA nI
Such is the towering stature of yours truly in your city
ਬੈਠਾ ਅੱਜ ਕੱਲ੍ਹ ਦਾ ਮੈਂ ਅਖ਼ਬਾਰ ਲਿਖਦਾ
baiThA ajja kallha dA maiM akha਼bAra likhadA
That I’m the one writing today’s headlines in the newspaper
ਪੇਸ਼ੀ ਪਊਗੀ ਸ਼ਹਿਰ ਪਟਿਆਲੇ
pesa਼I paUgI sa਼hira paTiAle
A court hearing is looming in the city of Patiala
ਪੇਸ਼ੀ ਪਊਗੀ ਸ਼ਹਿਰ ਪਟਿਆਲੇ
pesa਼I paUgI sa਼hira paTiAle
A court hearing is looming in the city of Patiala

Share

More by Jordan Sandhu

View all songs →