Season

by Jordan Sandhuft Mxrci, Rav Hanjra

ਹੋ ਜਿਵੇਂ ਉਹਨੇ ਰੱਖਿਆ ਏ ਸਾਰਾ ਕੁਝ ਯਾਦ ਤੇ
ho jiveM uhane rakkhiA e sArA kujha yAda te
Oh, the way she keeps every little detail memorized
ਅੱਗੇ ਪਿੱਛੇ ਰਹਿੰਦੀ ਬੱਸ ਅੱਖ ਮੇਰੇ ਕੋਲ ਤੇ
agge pichChe rahiMdI bassa akkha mere kola te
Her gaze remains fixed only on me, before and behind
ਜਦੋਂ ਕਿਤੇ ਜੀਨਾਂ ਕੋਲੋਂ ਰੱਖ ਲੈਂਦੀ ਫ਼ਾਸਲੇ
jadoM kite jInAM koloM rakkha laiMdI pha਼Asale
When she maintains a graceful distance from wearing jeans
ਹਾਂ ਸੂਟ ਪਾ ਕੇ ਦੇਖੀਂ ਐਵੇਂ ਨੱਡੀਆਂ ਨੂੰ ਰੋਲਦੇ
hAM sUTa pA ke dekhIM aiveM naDDIAM nUM rolade
Then watch her, in a suit, outshine all other [Naddiyan: trendy young maidens]
ਜ਼ੁਲਫ਼ਾਂ ਨੂੰ ਬੰਨ੍ਹ ਲੈਂਦੀ ਫ਼ਿਕਰਾਂ 'ਚ ਡੁੱਬੀ ਜਦੋਂ
ja਼ulapha਼AM nUM baMnha laiMdI pha਼ikarAM 'cha DubbI jadoM
She ties up her tresses when lost in deep reflection
ਬੜੀ ਸੋਹਣੀ ਲੱਗੇ ਚੀਜ਼ ਖੋ ਗਈ ਕੋਈ ਟੋਲਦੀ
ba.DI sohaNI lagge chIja਼ kho gaI koI ToladI
She looks so beautiful, like she's searching for a precious lost treasure
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦੇ
suNiA nI maiM uhanUM kade uchchI bolade
Never have I heard her raise her voice
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦੇ
suNiA nI maiM uhanUM kade uchchI bolade
Never have I heard her raise her voice
ਸੁਣਿਆ ਨੀ ਮੈਂ...
suNiA nI maiM...
Never have I heard her...
ਇੱਕ ਯਾਰੀਆਂ ਨੂੰ ਦਵਾਂ ਟੇਕ ਉਹਨੂੰ ਪਹਿਲ
ikka yArIAM nUM davAM Teka uhanUM pahila
Beside my [Yaar-iyan: sacred bonds of brotherhood/loyalty], she is my only priority
ਜੇ ਉਹਦੇ ਨਾਲ ਬੈਠਾ ਤਾਂ ਦੇਖਾਂ ਨਾ ਮੋਬਾਇਲ
je uhade nAla baiThA tAM dekhAM nA mobAila
If I am sitting with her, I don't even look at my mobile
ਉਹ ਪਿਆਰ 'ਚ ਨਾ ਕੜੇ ਮੈਂ ਭਰੋਸੇ 'ਚ ਨਾ ਲੈ
uha piAra 'cha nA ka.De maiM bharose 'cha nA lai
She doesn't demand jewelry in love, nor do I take her trust for granted
ਗੱਲਾਂ ਹੱਸਦੀ ਨਾ ਥੱਕੇ ਜਦੋਂ ਜੋਕ ਕੋਈ ਕਰੇ
gallAM hassadI nA thakke jadoM joka koI kare
She never tires of laughing when I crack a joke
ਦੇਖਾਂ ਨਾ ਮੈਂ ਜਦੋਂ ਅੱਖਾਂ ਮੂਹਰੇ ਉਹਨੂੰ ਚਾਰੇ ਪਾਸੇ
dekhAM nA maiM jadoM akkhAM mUhare uhanUM chAre pAse
When I’m not right before her eyes, I see her everywhere
ਫਿਰਦੀ ਹੁੰਦੀ ਐ ਮੈਨੂੰ ਟੋਲਦੀ
phiradI huMdI ai mainUM ToladI
Wandering around, searching only for me
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦੇ
suNiA nI maiM uhanUM kade uchchI bolade
Never have I heard her raise her voice
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦੇ
suNiA nI maiM uhanUM kade uchchI bolade
Never have I heard her raise her voice
ਪਹਿਲਾਂ ਹੀ ਬੜੇ ਸਿੰਪਲ ਜੇ ਸ਼ੌਂਕ ਰਕਾਨ ਦੇ
pahilAM hI ba.De siMpala je sa਼auMka rakAna de
The [Rakaan: elegant, tall, and poised lady] already has such simple tastes
ਤੇ ਚਿਹਰੇ 'ਤੇ ਨਾਰਾਜ਼ਗੀ ਮੈਂ ਆਉਣ ਨੀ ਦਿੰਦਾ
te chihare 'te nArAja਼gI maiM AuNa nI diMdA
And I never let a shadow of displeasure cross her face
ਐਵੇਂ ਕਿਤੇ ਕਮਲੀ ਨੂੰ ਵਹਿਮ ਨਾ ਕੋਈ ਪੈ ਜੇ
aiveM kite kamalI nUM vahima nA koI pai je
Lest the innocent soul falls prey to some doubt
ਉਹਨੂੰ ਹੱਥਾਂ ਦੀਆਂ ਲੀਕਾਂ ਮੈਂ ਦਿਖਾਉਣ ਨੀ ਦਿੰਦਾ
uhanUM hatthAM dIAM lIkAM maiM dikhAuNa nI diMdA
I don't even let her see the lines of fate upon my palms
ਦੋ ਕੁ ਦਿਨਾਂ ਪਿੱਛੋਂ ਲੈ ਦਾਂ ਨਵੇਂ ਰੰਗ ਦੇ
do ku dinAM pichChoM lai dAM naveM raMga de
Every couple of days, I buy her new colors
ਸੋਹਣੇ ਸੋਹਣੇ ਸੂਟ ਉੱਤੇ ਪਹੁੰਚੇ ਤੰਗ ਜਿਹੇ
sohaNe sohaNe sUTa utte pahuMche taMga jihe
Beautiful [Suits: traditional Punjabi salwar-kameez] with narrow-fitted hems
ਆਪੇ ਉਹ ਮੰਗਦੀ ਕਦੇ ਨਾ ਬੋਲ ਕੇ
Ape uha maMgadI kade nA bola ke
She never speaks up to demand anything herself
ਮੈਥੋਂ ਇੰਨੀ ਕੁ ਕਮਾਈ ਉਹਦੇ ਖ਼ਾਬ ਮੰਗਦੇ
maithoM iMnI ku kamAI uhade kha਼Aba maMgade
My earnings are just enough to fulfill her dreams
ਆਹ ਲੜਿਆ ਨੀ ਗੱਭਰੂ ਨਾਜਾਇਜ਼ ਕਦੇ ਪਰ
Aha la.DiA nI gabbharU nAjAija਼ kade para
This [Gabbru: a strong, young Punjabi man] never fights without a cause, but
ਸਾਰੀ ਦੁਨੀਆ ਮੈਂ ਉਹਦੇ ਪਿੱਛੇ ਰੋਲ ਦੇ
sArI dunIA maiM uhade pichChe rola de
I would lay waste to the whole world for her sake
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦੇ
suNiA nI maiM uhanUM kade uchchI bolade
Never have I heard her raise her voice
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦੇ
suNiA nI maiM uhanUM kade uchchI bolade
Never have I heard her raise her voice
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦੇ
suNiA nI maiM uhanUM kade uchchI bolade
Never have I heard her raise her voice
ਕੌਣ ਉਹਨੂੰ ਦੱਸੋ ਸਮਝਾਵੇ ਦੱਸਣਾ
kauNa uhanUM dasso samajhAve dassaNA
Tell me, who can truly explain the world to her?
ਕਮਲੀ ਨੂੰ ਦੁੱਖ ਵੀ ਨਾ ਆਵੇ ਦੱਸਣਾ
kamalI nUM dukkha vI nA Ave dassaNA
The innocent girl doesn't even know how to express her grief
ਸਾਡਾ ਤਾਂ ਜੀ ਉਹਦੇ ਬਿਨਾਂ ਰੱਬ ਹੀ ਨਾ ਕੋਈ
sADA tAM jI uhade binAM rabba hI nA koI
For me, there is no God other than her
ਸਾਦਗੀ ਇੰਨੀ ਆ ਜਿਹਦੀ ਹੱਦ ਹੀ ਨਾ ਕੋਈ
sAdagI iMnI A jihadI hadda hI nA koI
Her simplicity knows no bounds
ਹੋ ਟੁੱਟਿਆ ਜੇ ਦਿਲ ਉਹਦਾ ਕਦੇ ਵੀ ਤਾਂ ਕਰਨਾ
ho TuTTiA je dila uhadA kade vI tAM karanA
If her heart were to ever break, then
[?] ਬੱਸ ਮਿੰਟੋ ਮਿੰਟੀ ਜੋੜਦੇ
[?] bassa miMTo miMTI jo.Dade
I would mend the pieces back together in a heartbeat
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦੇ
suNiA nI maiM uhanUM kade uchchI bolade
Never have I heard her raise her voice
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦੇ
suNiA nI maiM uhanUM kade uchchI bolade
Never have I heard her raise her voice
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦੇ
suNiA nI maiM uhanUM kade uchchI bolade
Never have I heard her raise her voice

Share

More by Jordan Sandhu

View all songs →