Shehar Vichon Geda

by Jordan Sandhu

ਹੋ ਕੁੰਢੀ ਮੁੱਛ ਟੇਢੀ ਪੱਗ ਰੰਗ ਥੋੜ੍ਹਾ ਟੈਨ
ho kuMDhI muchCha TeDhI pagga raMga tho.DhA Taina
With upturned mustaches and a tilted turban, his complexion is slightly tanned
੬੦ ਕਿੱਲਿਆਂ ਦੇ ਬਾਹਰ ਮੱਚ ਚੱਲਦੀ ਕੰਬਾਈਨ
60 killiAM de bAhara machcha challadI kaMbAIna
Beyond sixty acres of land, the harvester combine is in full swing
ਚੱਲ ਇਟਲੀ ਨਿਲਾਮੀ ਵਿੱਚੋਂ ਕੀਤੀਆਂ ਨੇ ਬਾਏ
challa iTalI nilAmI vichchoM kItIAM ne bAe
Brought these home from an auction held in Italy
ਪੰਗਾ ਪੈਣ ਉੱਤੇ ਫ਼ੈਰ ਜੱਟ ਰਫ਼ਲੋਂ ਕਢਾਏ
paMgA paiNa utte pha਼aira jaTTa rapha਼loM kaDhAe
When trouble arises, this [Jatt: a member of the land-owning agricultural community known for pride and lifestyle] fires shots from his rifle
ਟੌਰ ਭੱਜਦੀ ਨੀ ਐਂਟੀਆਂ ਦੇ ਦਲ ਤੋਂ
Taura bhajjadI nI aiMTIAM de dala toM
His majestic aura doesn't falter before the swarm of enemies
ਟੌਰ ਭੱਜਦੀ ਨੀ ਐਂਟੀਆਂ ਦੇ ਦਲ ਤੋਂ
Taura bhajjadI nI aiMTIAM de dala toM
His majestic aura doesn't falter before the swarm of enemies
ਜੇ ਸ਼ਹਿਰ ਵਿੱਚੋਂ ਗੇੜਾ ਕੱਢਦਾ
je sa਼hira vichchoM ge.DA kaDDhadA
If he just takes a casual stroll through the city
ਗੇੜਾ ਕੱਢਦਾ ਨੀ ਹੋਜੇ ਜੱਟ ਦੀ ਮਸ਼ਹੂਰੀ ਬਿਨਾ ਗੱਲ ਤੋਂ
ge.DA kaDDhadA nI hoje jaTTa dI masa਼hUrI binA galla toM
Just taking a stroll, this [Jatt] gains fame without even trying

ਫੱਟ ਮਾਰਦਾ ਤਿੰਨ-ਪੰਦਰਾਂ ਦੇ ਪੱਟ ਦਾ
phaTTa mAradA tiMna-paMdarAM de paTTa dA
The shot from a .315 rifle leaves a deep impact
ਨੀ ਕੋਈ ਮੇਲ ਨਹੀਂਓ ਰੰਬੇ ਆਲੇ ਜੱਟ ਦਾ
nI koI mela nahIMo raMbe Ale jaTTa dA
There is no match for this [Jatt] from the village of Ramba [Self-reference to Jordan Sandhu’s roots]
ਓ ਮਾਝੇ ਵਾਲਿਓ ਸਵਾਦ ਆਉਂਦਾ?
o mAjhe vAlio savAda AuMdA?
Hey people of [Majha: a historical region of Punjab known for its brave and stout inhabitants], are you enjoying the vibe?
ਫੱਟ ਮਾਰਦਾ ਤਿੰਨ-ਪੰਦਰਾਂ ਦੇ ਪੱਟ ਦਾ
phaTTa mAradA tiMna-paMdarAM de paTTa dA
The shot from a .315 rifle leaves a deep impact
ਨੀ ਕੋਈ ਮੇਲ ਨਹੀਂਓ ਰੰਬੇ ਆਲੇ ਜੱਟ ਦਾ
nI koI mela nahIMo raMbe Ale jaTTa dA
There is no match for this [Jatt] from the village of Ramba
ਓ ਯਾਰਾ ਕਸਟਮ ਜੀਪ ਡੱਬਵਾਲੀ ਤੋਂ ਲਿਆਂਦੀ
o yArA kasaTama jIpa DabbavAlI toM liAMdI
Oh [Yaar: close friends/brothers], I brought this custom Jeep from Dabwali
ਲੱਗੇ ਨਜ਼ਰ ਨਾ ਇਹਨੂੰ ਕਾਲੀ ਟੰਗੀ ਐ ਪਰਾਂਦੀ
lagge naja਼ra nA ihanUM kAlI TaMgI ai parAMdI
To ward off the evil eye, a black [Parandi: a traditional colorful hair tassel] is hung on it
ਚੱਲੀ ਜਾਂਦੀ ਐ ਨਿਊਜ਼ ਸਾਡੀ ਕੱਲ੍ਹ ਤੋਂ
challI jAMdI ai niUja਼ sADI kallha toM
Our names have been trending in the news since yesterday
ਚੱਲੀ ਜਾਂਦੀ ਐ ਨਿਊਜ਼ ਸਾਡੀ ਕੱਲ੍ਹ ਤੋਂ
challI jAMdI ai niUja਼ sADI kallha toM
Our names have been trending in the news since yesterday
ਜੇ ਸ਼ਹਿਰ ਵਿੱਚੋਂ ਗੇੜਾ ਕੱਢਦਾ
je sa਼hira vichchoM ge.DA kaDDhadA
If he just takes a casual stroll through the city
ਗੇੜਾ ਕੱਢਦਾ ਨੀ ਹੋਜੇ ਜੱਟ ਦੀ ਮਸ਼ਹੂਰੀ ਬਿਨਾ ਗੱਲ ਤੋਂ
ge.DA kaDDhadA nI hoje jaTTa dI masa਼hUrI binA galla toM
Just taking a stroll, this [Jatt] gains fame without even trying
ਜੇ ਸ਼ਹਿਰ ਵਿੱਚੋਂ ਗੇੜਾ ਕੱਢਦਾ
je sa਼hira vichchoM ge.DA kaDDhadA
If he just takes a casual stroll through the city
ਗੇੜਾ ਕੱਢਦਾ ਨੀ ਹੋਜੇ ਜੱਟ ਦੀ ਮਸ਼ਹੂਰੀ ਬਿਨਾ ਗੱਲ ਤੋਂ
ge.DA kaDDhadA nI hoje jaTTa dI masa਼hUrI binA galla toM
Just taking a stroll, this [Jatt] gains fame without even trying
ਫੁੱਲ ਭਰਿਆ ਅਕਾਊਂਟ ਆਇਆ ਅਮਾਊਂਟ ਨਾ
phulla bhariA akAUMTa AiA amAUMTa nA
The bank account is overflowing, the amount is beyond measure
ਨੀ ਨੋਟ ਵਾਰਦੇ ਆਂ ਕੀਤੇ ਕਦੇ ਕਾਊਂਟ ਨਾ
nI noTa vArade AM kIte kade kAUMTa nA
We shower currency notes like rain and never bother to count

ਭਾਵੇਂ ਲੈਂਡਲਾਰਡ ਕਹਿਲੋ ਭਾਵੇਂ ਕਹਿਲੋ ਜ਼ਿਮੀਦਾਰ
bhAveM laiMDalAraDa kahilo bhAveM kahilo ja਼imIdAra
Call him a landlord or call him a [Zimidar: a hereditary landowner/farmer]
ਜਿਉਣੇ ਮੌੜ ਵਾਂਗੂ ਨੁੱਕਰੀ 'ਤੇ ਹੁੰਦਾ ਐ ਸਵਾਰ
jiuNe mau.Da vAMgU nukkarI 'te huMdA ai savAra
Like the legend Jeona Morh, he rides upon his white mare
ਅੱਪ ਦਿਨੋ-ਦਿਨੀਂ ਚੜ੍ਹਦਾ ਗ੍ਰਾਫ਼ ਨੀ
appa dino-dinIM cha.DhadA grApha਼ nI
His graph of success is rising higher day by day
ਅੱਪ ਦਿਨੋ-ਦਿਨੀਂ ਚੜ੍ਹਦਾ ਗ੍ਰਾਫ਼ ਨੀ
appa dino-dinIM cha.DhadA grApha਼ nI
His graph of success is rising higher day by day
ਇਮੈਕੁਲੇਟ ਜੱਟ ਹੋ ਮਾੜੇ ਕੰਮਾਂ ਦੇ ਆ ਗੱਭਰੂ ਖ਼ਿਲਾਫ਼ ਨੀ
imaikuleTa jaTTa ho mA.De kaMmAM de A gabbharU kha਼ilApha਼ nI
Immaculate is this [Jatt], this youth is strictly against all evil deeds
ਇਮੈਕੁਲੇਟ ਜੱਟ ਹੋ ਮਾੜੇ ਕੰਮਾਂ ਦੇ ਆ ਗੱਭਰੂ ਖ਼ਿਲਾਫ਼ ਨੀ
imaikuleTa jaTTa ho mA.De kaMmAM de A gabbharU kha਼ilApha਼ nI
This [Jatt] never backs down from the tasks assigned by his brotherhood
ਕੰਮ ਵੇਲੀਆਂ ਦੇ ਕਹੇ ਜੱਟ ਭੱਜਦਾ ਨੀ
kaMma velIAM de kahe jaTTa bhajjadA nI
He is known as a [Yaar] of his [Yaar] from the very beginning
ਜੱਟ ਯਾਰਾਂ ਦਾ ਐ ਯਾਰ ਮੁੱਢੋਂ ਵੱਜਦਾ
jaTTa yArAM dA ai yAra muDDhoM vajjadA

The one who plays games and tries to bypass loyalty
ਹੋ ਜਿਹੜਾ ਖੇਡ ਕੇ ਸਕੀਮ ਕਰਦਾ ਐ ਬਾਈਪਾਸ
ho jiha.DA kheDa ke sakIma karadA ai bAIpAsa
Such a person will never be welcomed into our circle
ਐਸਾ ਬੰਦਾ ਨਾ ਗਰੁੱਪ ਵਿੱਚ ਆਊ ਸਾਨੂੰ ਰਾਸ
aisA baMdA nA garuppa vichcha AU sAnUM rAsa
His heart is pure and stays far away from deception
ਮਨ ਸਾਫ਼ ਦੂਰ ਰਹੇ ਵਲ-ਛਲ ਤੋਂ
mana sApha਼ dUra rahe vala-Chala toM
His heart is pure and stays far away from deception
ਮਨ ਸਾਫ਼ ਦੂਰ ਰਹੇ ਵਲ-ਛਲ ਤੋਂ
mana sApha਼ dUra rahe vala-Chala toM
If he just takes a casual stroll through the city
ਜੇ ਸ਼ਹਿਰ ਵਿੱਚੋਂ ਗੇੜਾ ਕੱਢਦਾ
je sa਼hira vichchoM ge.DA kaDDhadA
Just taking a stroll, this [Jatt] gains fame without even trying
ਗੇੜਾ ਕੱਢਦਾ ਨੀ ਹੋਜੇ ਜੱਟ ਦੀ ਮਸ਼ਹੂਰੀ ਬਿਨਾ ਗੱਲ ਤੋਂ
ge.DA kaDDhadA nI hoje jaTTa dI masa਼hUrI binA galla toM
If he just takes a casual stroll through the city
ਜੇ ਸ਼ਹਿਰ ਵਿੱਚੋਂ ਗੇੜਾ ਕੱਢਦਾ
je sa਼hira vichchoM ge.DA kaDDhadA
Just taking a stroll, this [Jatt] gains fame without even trying
ਗੇੜਾ ਕੱਢਦਾ ਨੀ ਹੋਜੇ ਜੱਟ ਦੀ ਮਸ਼ਹੂਰੀ ਬਿਨਾ ਗੱਲ ਤੋਂ
ge.DA kaDDhadA nI hoje jaTTa dI masa਼hUrI binA galla toM

Share

More by Jordan Sandhu

View all songs →