Talk

by Jordan Sandhuft JayB Singh

ਨਿੱਤ ਨਵੇਂ ਆਉਂਦੇ ਤੇਰੇ ਖ਼ਾਬ ਸੋਹਣਿਆ
nitta naveM AuMde tere kha਼Aba sohaNiA
Every day, new dreams of you arrive, my handsome one
ਰਹਿੰਦੇ ਸਾਨੂੰ ਰਾਹਵਾਂ ਵਾਂਗੂ ਯਾਦ ਸੋਹਣਿਆ
rahiMde sAnUM rAhavAM vAMgU yAda sohaNiA
They stay etched in my mind like familiar paths, my handsome one
ਨਿੱਤ ਨਵੇਂ ਆਉਂਦੇ ਤੇਰੇ ਖ਼ਾਬ ਸੋਹਣਿਆ
nitta naveM AuMde tere kha਼Aba sohaNiA
Every day, new dreams of you arrive, my handsome one
ਰਹਿੰਦੇ ਸਾਨੂੰ ਰਾਹਵਾਂ ਵਾਂਗੂ ਯਾਦ ਸੋਹਣਿਆ
rahiMde sAnUM rAhavAM vAMgU yAda sohaNiA
They stay etched in my mind like familiar paths, my handsome one
ਦੁਨੀਆ ਨੂੰ ਕਿੱਥੇ ਫ਼ਿੱਕਾ ਪਾਉਂਦੀ ਚੰਨ ਵੇ
dunIA nUM kitthe pha਼ikkA pAuMdI chaMna ve
Where would the moon ever make the world seem dim, O beloved
ਪਲਕਾਂ ਨੂੰ ਜੋੜ ਤੇਰੀ ਅੱਖ ਭੇੜਨੀ
palakAM nUM jo.Da terI akkha bhe.DanI
Only when I join my lashes and close my eyes to find you
ਜਿੰਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
jiMnA sohaNA jaTTA mainUM tUM laggadA
As beautiful as you seem to me, [Jatt: a member of the land-owning agricultural community known for pride and lifestyle]
ਜਿੰਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
jiMnA sohaNA jaTTA mainUM tUM laggadA
As beautiful as you seem to me, [Jatt]
ਜਿੰਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
jiMnA sohaNA jaTTA mainUM tUM laggadA
As beautiful as you seem to me, [Jatt]
ਉਹਤੋਂ ਸੋਹਣੀ ਲੱਗੇ ਤੇਰੀ ਗੱਲ ਛੇੜਨੀ
uhatoM sohaNI lagge terI galla Che.DanI
Even more beautiful is starting a conversation about you
ਜਿੰਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
jiMnA sohaNA jaTTA mainUM tUM laggadA
As beautiful as you seem to me, [Jatt]
ਸੌਂਹ ਲੱਗੇ ਤੇਰੀ ਅੱਖ ਖੁੱਲ੍ਹਦੀ ਨਾ ਮੈਥੋਂ
sauMha lagge terI akkha khullhadI nA maithoM
I swear by you, I cannot even open my eyes
ਜਦੋਂ ਸੁਪਨੇ 'ਚ ਆ ਕੇ ਵੇ ਪੁਗਾਵੇਂ ਅੱਡੀਆਂ
jadoM supane 'cha A ke ve pugAveM aDDIAM
When you come into my dreams and stomp your heels in dance
ਗੁੱਟ ਕੋਲੋਂ ਮੈਂ ਵੀ ਵੰਗਾਂ ਟੁੱਟਦੀ ਵੇਖਾਂ
guTTa koloM maiM vI vaMgAM TuTTadI vekhAM
I see my bangles breaking near my wrist
ਯਾਰਾ ਘੁੱਟ ਕੇ ਤੂੰ ਵੀਣੀ ਦੇ ਭੁਲੇਖੇ ਫੜੀਆਂ
yArA ghuTTa ke tUM vINI de bhulekhe pha.DIAM
[Yaar: close friend/beloved; carries significant cultural weight regarding loyalty], you gripped them tight, mistaking them for my bare arm
ਤੂੰ ਨਾਲ ਖੜ੍ਹਾ ਜਚੇ ਮੁਟਿਆਰ ਦੇ
tUM nAla kha.DhA jache muTiAra de
Standing beside you, this [Mutiyar: a young, eligible, and graceful woman] looks radiant
ਬਾਕੀ ਦੁਨੀਆ ਨਾਲ ਸਾਡਾ ਕੋਈ ਮੇਲ ਨੀ
bAkI dunIA nAla sADA koI mela nI
With the rest of the world, I have no match or concern
ਜਿੰਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
jiMnA sohaNA jaTTA mainUM tUM laggadA
As beautiful as you seem to me, [Jatt]
ਉਹਤੋਂ ਸੋਹਣੀ ਲੱਗੇ ਤੇਰੀ ਗੱਲ ਛੇੜਨੀ
uhatoM sohaNI lagge terI galla Che.DanI
Even more beautiful is starting a conversation about you
ਜਿੰਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
jiMnA sohaNA jaTTA mainUM tUM laggadA
As beautiful as you seem to me, [Jatt]
ਧਾਗਿਆਂ ਦੇ ਗੇੜ ਕਦੇ ਪਾਏ ਨੀ ਕਲਾਈਆਂ 'ਚ
dhAgiAM de ge.Da kade pAe nI kalAIAM 'cha
I never wore the cycle of ritual threads around my wrists
ਵੇ ਧੱਕੇ ਨਾਲ ਹੁੰਦਾ ਨਾ ਵਹਿਮ ਚੱਕਿਆ
ve dhakke nAla huMdA nA vahima chakkiA
For a doubt cannot be removed by force or superstition
ਕਰਮਾਂ ਦੀ ਖੇਡ ਜੱਟਾ ਸਾਥ ਹੋਣਾ ਤੇਰਾ
karamAM dI kheDa jaTTA sAtha hoNA terA
It is a game of destiny, [Jatt], that we are together
ਗੋਰੀ ਹਿੱਕ ਉੱਤੇ ਕੋਈ ਤਵੀਤ ਰੱਖਿਆ
gorI hikka utte koI tavIta rakkhiA
As if a [Taveet: a traditional protective amulet/pendant] is resting on my fair chest
ਰੋਜ਼ ਤੇਰੇ ਮੱਥੇ ਲੱਗ ਮੁੜੀਦਾ ਏ ਯਾਰਾ
roja਼ tere matthe lagga mu.DIdA e yArA
Every day I see your face before I return, [Yaar]
ਪਰ ਦਿਲ ਵਾਲੀ ਗੱਲ ਸਾਥੋਂ ਹੁੰਦੀ ਫੇਰ ਨੀ
para dila vAlI galla sAthoM huMdI phera nI
Yet I still fail to speak the words hidden in my heart
ਜਿੰਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
jiMnA sohaNA jaTTA mainUM tUM laggadA
As beautiful as you seem to me, [Jatt]
ਜਿੰਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
jiMnA sohaNA jaTTA mainUM tUM laggadA
As beautiful as you seem to me, [Jatt]
ਉਹਤੋਂ ਸੋਹਣੀ ਲੱਗੇ ਤੇਰੀ ਗੱਲ ਛੇੜਨੀ
uhatoM sohaNI lagge terI galla Che.DanI
Even more beautiful is starting a conversation about you
ਜਿੰਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
jiMnA sohaNA jaTTA mainUM tUM laggadA
As beautiful as you seem to me, [Jatt]
ਚਿਰਾਂ ਬਾਅਦ ਸੁਣੀ ਸਾਡੀ ਰੱਬ ਨੇ
chirAM bAada suNI sADI rabba ne
After a long time, God has finally heard me
ਲੱਗੇ ਜਿਵੇਂ ਲਾਈ ਫ਼ਰਿਆਦ ਉੱਤੇ ਗ਼ੌਰ ਕਰੀ
lagge jiveM lAI pha਼riAda utte ga਼aura karI
It feels as though He has graced my humble prayer with his attention
ਜਿੰਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
jiMnA sohaNA jaTTA mainUM tUM laggadA
As beautiful as you seem to me, [Jatt]

Share

More by Jordan Sandhu

View all songs →