Tere Layi
by Jordan Sandhuft Yeah Proof, Karan Thabal
ਤੇਰੇ ਲਈ ਦੁਨੀਆ ਨੂੰ ਪੈਰਾਂ 'ਚ ਵਿਛਾ ਦੂੰ
tere laI dunIA nUM pairAM 'cha viChA dUM
For you, I would lay the entire world at your feet
ਤੇਰੇ ਲਈ ਪੈਸਾ ਪਾਣੀ ਵਾਂਗ ਮੈਂ ਵਹਾ ਦੂੰ
tere laI paisA pANI vAMga maiM vahA dUM
For you, I will let my wealth flow like a river
ਤੇਰੇ ਲਈ ਦੁੱਖ ਸਾਰੇ ਫੇਸ ਮੈਂ ਕਰੂੰਗਾ
tere laI dukkha sAre phesa maiM karUMgA
For you, I will face every sorrow that comes our way
ਤੇਰੇ ਲਈ ਬਸ ਜੀਣਾ ਤੇਰੇ ਲਈ ਮਰੂੰਗਾ
tere laI basa jINA tere laI marUMgA
For you, I shall live, and for you, I shall die
ਤੇਰੇ ਲਈ
tere laI
For you
ਤੇਰੇ ਲਈ
tere laI
For you
ਵੀਕ ਹੁੰਦੀ ਜੋ ਹੱਥਾਂ 'ਚ ਐਸੀ ਲੀਕ ਹੀ ਨਾ ਕੋਈ
vIka huMdI jo hatthAM 'cha aisI lIka hI nA koI
There is no line of weakness in my palms that could hold us back
ਮਾੜੀ ਚੜ੍ਹੇ ਜਿਹੜੀ ਸਾਡੇ 'ਤੇ ਤਰੀਕ ਹੀ ਨਾ ਕੋਈ
mA.DI cha.Dhe jiha.DI sADe 'te tarIka hI nA koI
There is no court date so dark that it could ruin our rise
ਬਸ ਤੂੰ ਤੇ ਮੈਂ ਬੇਬੀ ਐਂਡ ਦੈਟਸ ਆਲ
basa tUM te maiM bebI aiMDa daiTasa Ala
Just you and me baby, and that is all
ਮੇਰੀ ਬਰੈਂਡ ਨਿਊ ਫ਼ਰਾਰੀ ਦੀ ਬੈਕ ਸੀਟ ਹੀ ਨਾ ਕੋਈ
merI baraiMDa niU pha਼rArI dI baika sITa hI nA koI
There isn't even a back seat in my brand new Ferrari
ਨੀ ਤੂੰ ਜਿੱਥੇ ਲੈ ਕੇ ਜਾਵੇਂ ਨੀ ਮੈਂ ਉੱਥੇ ਜਾ ਕੇ ਖ਼ੁਸ਼
nI tUM jitthe lai ke jAveM nI maiM utthe jA ke kha਼usa਼
[Ni/Nee: a gender-specific vocative used to address a woman directly] Wherever you lead me, I am happy to go
ਨੀ ਮੈਂ ਤੇਰੀਆਂ ਅੱਖਾਂ ਨਾਲ ਜਾਣੇ ਅੱਖਾਂ ਲਾ ਕੇ ਖ਼ੁਸ਼
nI maiM terIAM akkhAM nAla jANe akkhAM lA ke kha਼usa਼
I find my joy in locking eyes with yours, my life
ਹੁੰਦਾ ਜਸਟਿਸ ਕਿੱਥੇ ਬੇਬੀ ਖ਼ਰਚਾਂ ਜੇ ਥੋੜ੍ਹਾ
huMdA jasaTisa kitthe bebI kha਼rachAM je tho.DhA
Where is the justice, baby, if I spend only a little?
ਤੇਰੇ ਨਖਰੇ ਹਜ਼ਾਰ ਤੇ ਮੈਂ ਲੱਖਾਂ ਲਾ ਕੇ ਖ਼ੁਸ਼
tere nakhare haja਼Ara te maiM lakkhAM lA ke kha਼usa਼
You have a thousand whims, and I’m happy to spend millions on them
ਤੇਰੇ ਲਈ ਵੈਰੀ ਸਾਰੇ ਮਿੰਟ 'ਚ ਹਰਾ ਦੂੰ
tere laI vairI sAre miMTa 'cha harA dUM
For you, I’ll defeat all my enemies in a single minute
ਤੇਰੇ ਲਈ
tere laI
For you
ਉਹ ਤੇਰੇ ਲਈ ਦੁਨੀਆ ਨੂੰ ਪੈਰਾਂ 'ਚ ਵਿਛਾ ਦੂੰ
uha tere laI dunIA nUM pairAM 'cha viChA dUM
Oh, for you, I would lay the entire world at your feet
ਤੇਰੇ ਲਈ ਪੈਸਾ ਪਾਣੀ ਵਾਂਗ ਮੈਂ ਵਹਾ ਦੂੰ
tere laI paisA pANI vAMga maiM vahA dUM
For you, I will let my wealth flow like a river
ਤੇਰੇ ਲਈ ਦੁੱਖ ਸਾਰੇ ਫੇਸ ਮੈਂ ਕਰੂੰਗਾ
tere laI dukkha sAre phesa maiM karUMgA
For you, I will face every sorrow that comes our way
ਤੇਰੇ ਲਈ ਬਸ ਜੀਣਾ ਤੇਰੇ ਲਈ ਮਰੂੰਗਾ
tere laI basa jINA tere laI marUMgA
For you, I shall live, and for you, I shall die
ਤੇਰੇ ਲਈ
tere laI
For you
ਤੇਰੇ ਲਈ
tere laI
For you
ਜੇ ਤੂੰ ਮੰਗੇ ਟਾਈਮ ਨੀ ਮੈਂ ਮੀਟਿੰਗਾਂ ਨੂੰ ਸਾਈਡ ਕਰਾਂ
je tUM maMge TAIma nI maiM mITiMgAM nUM sAIDa karAM
If you ask for my time, I’ll push all my meetings aside
ਕਰ ਅੱਖਾਂ ਮੇਰੇ ਵੱਲ ਦੁਨੀਆ ਅਵੌਇਡ ਕਰਾਂ
kara akkhAM mere valla dunIA avauiDa karAM
Turn your eyes toward me, and I’ll avoid the rest of the world
ਗੋ ਵਿਦ ਦਾ ਫ਼ਲੋ ਕੋਈ ਕਾਹਲੀ ਹੈਨੀ ਮਿੱਤਰਾਂ ਨੂੰ
go vida dA pha਼lo koI kAhalI hainI mittarAM nUM
I'll go with the flow, [yours truly] is in no hurry at all
ਚੱਕ ਮੇਰਾ ਐਮਐਕਸ ਤੇ ਟਾਲ ਦੇ ਤੂੰ ਫ਼ਿਕਰਾਂ ਨੂੰ
chakka merA aimaaikasa te TAla de tUM pha਼ikarAM nUM
Take my American Express card and cast your worries away
ਤੇਰੇ ਨਾਲ ਤਾਂ ਬੁੱਕ ਟਾਈਮ ਟੇਬਲ ਜੋ ਮੇਰਾ ਐ ਨੀ
tere nAla tAM bukka TAIma Tebala jo merA ai nI
My entire schedule is booked only for you
ਜੇ ਤੂੰ ਕਿਤੇ ਮਿਲੇ ਨਾ ਤੇ ਲਾਈਫ ਅੱਗੇ ਹਨੇਰਾ ਐ ਨੀ
je tUM kite mile nA te lAIpha agge hanerA ai nI
If I don't find you somewhere, life ahead is nothing but darkness
ਐਵੇਂ ਕਾਹਤੋਂ ਦੱਸ ਮਿੰਟ ਮਿੰਟ ਦੀ ਡਿਮਾਂਡ ਕਰੇਂ
aiveM kAhatoM dassa miMTa miMTa dI DimAMDa kareM
Why do you demand my time minute by minute?
ਗੁੱਟ ਉੱਤੇ ਰੋਲੀ ਸਾਰਾ ਸਮਾਂ ਵਿਚ ਤੇਰਾ ਐ ਨੀ
guTTa utte rolI sArA samAM vicha terA ai nI
The Rolex on my wrist shows that all my time belongs to you
ਤੇਰੇ ਲਈ ਜਾਨ ਮੇਰੀ ਦਾਅ 'ਤੇ ਮੈਂ ਲਾ ਦੂੰ
tere laI jAna merI dAa 'te maiM lA dUM
For you, I would put my very life at stake
ਤੇਰੇ ਲਈ
tere laI
For you
ਉਹ ਤੇਰੇ ਲਈ ਦੁਨੀਆ ਨੂੰ ਪੈਰਾਂ 'ਚ ਵਿਛਾ ਦੂੰ
uha tere laI dunIA nUM pairAM 'cha viChA dUM
Oh, for you, I would lay the entire world at your feet
ਤੇਰੇ ਲਈ ਪੈਸਾ ਪਾਣੀ ਵਾਂਗ ਮੈਂ ਵਹਾ ਦੂੰ
tere laI paisA pANI vAMga maiM vahA dUM
For you, I will let my wealth flow like a river
ਤੇਰੇ ਲਈ ਦੁੱਖ ਸਾਰੇ ਫੇਸ ਮੈਂ ਕਰੂੰਗਾ
tere laI dukkha sAre phesa maiM karUMgA
For you, I will face every sorrow that comes our way
ਤੇਰੇ ਲਈ ਬਸ ਜੀਣਾ ਤੇਰੇ ਲਈ ਮਰੂੰਗਾ
tere laI basa jINA tere laI marUMgA
For you, I shall live, and for you, I shall die
ਤੇਰੇ ਲਈ
tere laI
For you
ਤੇਰੇ ਲਈ
tere laI
For you
ਤੇਰੇ ਲਈ
tere laI
For you