Unskippable

by Jordan Sandhuft Balkar, RAFAL

ਉਹ ਡੰਡਾ ਤਕੜੇ ਦੇ ਮਾੜਿਆਂ ਨੂੰ ਰਾਹ ਦਿਆਂਗੇ
uha DaMDA taka.De de mA.DiAM nUM rAha diAMge
We hold a heavy stick for the powerful and give way to the weak
ਨੀ ਆਏ ਆਈ ਉੱਤੇ ਸੂਰਜ ਬੁਝਾ ਦਿਆਂਗੇ
nI Ae AI utte sUraja bujhA diAMge
If we are pushed to our limit, we could even extinguish the sun
ਉਹ ਰੱਖੀ ਨੀਤ ਪੂਰੀ ਨੀਟ ਪੈੱਗ ਨੀਟ ਲਾਉਂਦੇ ਨੀ
uha rakkhI nIta pUrI nITa paigga nITa lAuMde nI
Our intentions are pure, just as we drink our [Peg: measure of whiskey] neat
ਉਹ ਸੀਪ ਖੇਡੇ ਨੀ ਸੋਚੀ ਨਾ ਪਰ ਸੀਪ ਲਾਉਂਦੇ ਨੀ
uha sIpa kheDe nI sochI nA para sIpa lAuMde nI
We play [Seep: a classic Punjabi tactical card game] but never scheme to deceive
ਉਹ ਬੰਦਾ ਖਾਣ ਨੂੰ ਪੈਂਦੇ ਆ ਲਾਲੀ ਅੱਖ ਦੀ ਕੁੜੇ
uha baMdA khANa nUM paiMde A lAlI akkha dI ku.De
His eyes burn with a crimson rage that strikes fear in others, [Kudiye: Ni/Nee: a gender-specific vocative used to address a woman directly]
ਨੀ ਤੂੰ ਕੁਆਲਿਟੀ ਦਾ ਵੇਖ ਖਾਧੇ ਸੱਪ ਦੀ ਕੁੜੇ
nI tUM kuAliTI dA vekha khAdhe sappa dI ku.De
Look at the quality of this [Jatt: a member of the land-owning agricultural community known for pride and lifestyle] who has conquered even the most lethal snakes
ਨੀ ਮੁੰਡਾ ਉਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ
nI muMDA uha galla kare jiha.DI lakkha dI ku.De
This guy only speaks words worth a million, [Kudi: girl/maiden]
ਨੀ ਮੁੰਡਾ ਉਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ
nI muMDA uha galla kare jiha.DI lakkha dI ku.De
This guy only speaks words worth a million, [Kudi: girl/maiden]
ਕਾਤੋਂ ਫੁੱਲਾਂ 'ਤੇ ਪੰਜੇਬਾਂ ਪਾ ਕੇ ਨੱਚਦੀ ਕੁੜੇ
kAtoM phullAM 'te paMjebAM pA ke nachchadI ku.De
Why do you dance upon flowers wearing those [Panjebs: heavy traditional tinkling anklets]?
ਨੀ ਮੁੰਡਾ ਉਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ
nI muMDA uha galla kare jiha.DI lakkha dI ku.De
This guy only speaks words worth a million, [Kudi: girl/maiden]
ਮਿਲੇ ਸਾਰਿਆਂ ਨੂੰ ਮਿਲਣਸਾਰ ਆ ਮੁੰਡਾ
mile sAriAM nUM milaNasAra A muMDA
The lad is friendly and sociable with everyone he meets
ਹੋ ਬਣੀ ਪਿੰਡ 'ਚ ਤੇ ਰਹਿੰਦਾ ਪਿੰਡੋਂ ਬਾਹਰ ਆ ਮੁੰਡਾ
ho baNI piMDa 'cha te rahiMdA piMDoM bAhara A muMDA
He has a reputation in the village, yet he lives life on the edge beyond its borders
ਕਰਾਉਂਦਾ ਵਿਰਲਾ ਕੋਈ ਜੁੱਤੀ 'ਤੇ ਕਢਾਈ ਸੰਘਣੀ
karAuMdA viralA koI juttI 'te kaDhAI saMghaNI
Only a rare few have such dense embroidery done on their traditional shoes
ਹੋ ਕੋਈ ਮਿੱਤਰਾਂ ਤੋਂ ਸਿੱਖੇ ਅੱਧੀ ਪਾ ਟੰਗਣੀ
ho koI mittarAM toM sikkhe addhI pA TaMgaNI
One should learn from [Mitran: yours truly] how to tie a turban with such a sharp, tilted grace
ਉਹ ਸੱਜੇ ਵੱਟ ਨੂੰ ਹੈ ਬਿੱਤ ਖੱਬੇ ਹੱਥ ਦੀ ਕੁੜੇ
uha sajje vaTTa nUM hai bitta khabbe hattha dI ku.De
Adjusting the right fold is just a flick of the left hand’s wrist
ਨੀ ਸਿੱਧੀ ਕਾਲਜੇ 'ਚ ਖੁੱਭੇ ਮੁੱਛ ਜੱਟ ਦੀ ਕੁੜੇ
nI siddhI kAlaje 'cha khubbhe muchCha jaTTa dI ku.De
The upturned mustache of the [Jatt: a member of the land-owning agricultural community] pierces straight through the heart
ਨੀ ਮੁੰਡਾ ਉਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ
nI muMDA uha galla kare jiha.DI lakkha dI ku.De
This guy only speaks words worth a million, [Kudi: girl/maiden]
ਨੀ ਮੁੰਡਾ ਉਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ
nI muMDA uha galla kare jiha.DI lakkha dI ku.De
This guy only speaks words worth a million, [Kudi: girl/maiden]
ਕਾਤੋਂ ਫੁੱਲਾਂ 'ਤੇ ਪੰਜੇਬਾਂ ਪਾ ਕੇ ਨੱਚਦੀ ਕੁੜੇ
kAtoM phullAM 'te paMjebAM pA ke nachchadI ku.De
Why do you dance upon flowers wearing those [Panjebs: traditional anklets]?
ਨੀ ਮੁੰਡਾ ਉਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ
nI muMDA uha galla kare jiha.DI lakkha dI ku.De
This guy only speaks words worth a million, [Kudi: girl/maiden]
ਨੀ ਤੂੰ ਪਿੰਕ ਸੂਟ ਪਾ ਕੇ ਜਦੋਂ ਤਿਆਰ ਹੋ ਜਾਵੇਂ
nI tUM piMka sUTa pA ke jadoM tiAra ho jAveM
When you get all dressed up in that pink suit
ਨੀ ਫੇਰ ਗੋਰੀਏ ਗੁਲਾਬਾਂ ਨੂੰ ਬੁਖ਼ਾਰ ਹੋ ਜਾਵੇ
nI phera gorIe gulAbAM nUM bukha਼Ara ho jAve
Even the roses catch a fever out of envy for your beauty, fair one
ਤੇਰੇ ਕ੍ਰੇਜ਼ ਪਤਲੋ ਨਾ ਤੇਰੇ ਪੋਜ਼ ਮੁੱਕਦੇ ਨੀ
tere kreja਼ patalo nA tere poja਼ mukkade nI
Your craze never fades, [Patlo: slim/slender woman], and your poses never end
ਜਦੋਂ ਜੁੱਤੀ ਪਾ ਲੈ ਹੀਲ ਤੇਰੇ ਨਾਲ ਰੁੱਸਦੇ
jadoM juttI pA lai hIla tere nAla russade
When you put on traditional flats, your high heels start [Roosna: pouting/staying annoyed]
ਉਹ ਜੇ ਗਰਮੀ ਦਸੰਬਰ 'ਚ ਅੱਤ ਦੀ ਕੁੜੇ
uha je garamI dasaMbara 'cha atta dI ku.De
If there is a scorching heat in the middle of December
ਤੂੰ ਜਦੋਂ ਚੀਕਸ ਤੋਂ ਜ਼ੁਲਫ਼ਾਂ ਨੂੰ ਚੱਕਦੀ ਕੁੜੇ
tUM jadoM chIkasa toM ja਼ulapha਼AM nUM chakkadI ku.De
It’s when you lift your tresses away from your cheeks
ਨੀ ਮੁੰਡਾ ਉਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ
nI muMDA uha galla kare jiha.DI lakkha dI ku.De
This guy only speaks words worth a million, [Kudi: girl/maiden]
ਨੀ ਮੁੰਡਾ ਉਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ
nI muMDA uha galla kare jiha.DI lakkha dI ku.De
This guy only speaks words worth a million, [Kudi: girl/maiden]
ਕਾਤੋਂ ਫੁੱਲਾਂ 'ਤੇ ਪੰਜੇਬਾਂ ਪਾ ਕੇ ਨੱਚਦੀ ਕੁੜੇ
kAtoM phullAM 'te paMjebAM pA ke nachchadI ku.De
Why do you dance upon flowers wearing those [Panjebs: traditional anklets]?
ਨੀ ਮੁੰਡਾ ਉਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ
nI muMDA uha galla kare jiha.DI lakkha dI ku.De
This guy only speaks words worth a million, [Kudi: girl/maiden]
ਉਹ ਹਿਸਾਬ ਲਾ ਲੈ ਆਉਣੇ ਵਾਲਾ ਤੂਫ਼ਾਨ ਪਤਲੋ
uha hisAba lA lai AuNe vAlA tUpha਼Ana patalo
Just imagine the storm that is about to arrive, [Patlo: slender woman]
ਨੀ ਸੰਧੂ ਮਾਝੇ ਵਾਲੇ ਨਾਲ ਕਪਤਾਨ ਪਤਲੋ
nI saMdhU mAjhe vAle nAla kapatAna patalo
[Sandhu: self-reference to artist Jordan Sandhu] from [Majha: the central region of Punjab, known for its distinct dialect and warrior history] is with [Kaptaan: self-reference to the lyricist Kaptaan]
ਟੋਲਾ ਯਾਰਾਂ ਦਾ ਬਠਿੰਡਾ ਆਲ ਹੋਲਡ ਕੁੜੇ
TolA yArAM dA baThiMDA Ala holaDa ku.De
The [Yaar: close friends/brothers; carries significant cultural weight regarding loyalty] from Bathinda hold the ground
ਨੀ ਦੇਖ ਲੋਹੇ 'ਤੇ ਜੜ੍ਹਾਈ ਬੈਠੇ ਗੋਲਡ ਕੁੜੇ
nI dekha lohe 'te ja.DhAI baiThe golaDa ku.De
Look how they’ve studded gold onto mere iron
ਡੇਢ ਕਿੱਲੇ 'ਚ ਪਈ ਆ ਘੜੀ ਹੱਥ ਦੀ ਕੁੜੇ
DeDha kille 'cha paI A gha.DI hattha dI ku.De
The watch on his wrist is worth more than one and a half [Killa: an acre of land, the primary measure of wealth in Punjab]
ਨੀ ਹੋਰ ਦਵਾਂ ਕੀ ਮਿਸਾਲ ਪੁੱਠੀ ਮੱਤ ਦੀ ਕੁੜੇ
nI hora davAM kI misAla puTThI matta dI ku.De
What other example of my rebellious nature can I give you?
ਨੀ ਮੁੰਡਾ ਉਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ
nI muMDA uha galla kare jiha.DI lakkha dI ku.De
This guy only speaks words worth a million, [Kudi: girl/maiden]
ਨੀ ਮੁੰਡਾ ਉਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ
nI muMDA uha galla kare jiha.DI lakkha dI ku.De
This guy only speaks words worth a million, [Kudi: girl/maiden]
ਕਾਤੋਂ ਫੁੱਲਾਂ 'ਤੇ ਪੰਜੇਬਾਂ ਪਾ ਕੇ ਨੱਚਦੀ ਕੁੜੇ
kAtoM phullAM 'te paMjebAM pA ke nachchadI ku.De
Why do you dance upon flowers wearing those [Panjebs: traditional anklets]?
ਨੀ ਮੁੰਡਾ ਉਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ
nI muMDA uha galla kare jiha.DI lakkha dI ku.De
This guy only speaks words worth a million, [Kudi: girl/maiden]

Share

More by Jordan Sandhu

View all songs →