Vailpuna (From "Je Jatt Vigarh Gya")
by Jordan Sandhuft Desi Crew, Preeta
ਮੁੰਡਾ ਸੰਧੂਆਂ ਦਾ
muMDA saMdhUAM dA
The son of the Sandhus has arrived
ਓ ਗੱਡੀਆਂ ਦਾ ਸ਼ੌਂਕ ਪਰ ਗੁੱਡੀਆਂ ਦਾ ਨਹੀਂ
o gaDDIAM dA sa਼auMka para guDDIAM dA nahIM
O, I've a passion for cars, but I don't chase after dolls
ਫਰਕ ਕੋਈ ਸਾਨੂੰ ਗੱਲਾਂ ਉੱਡੀਆਂ ਦਾ ਨਹੀਂ
pharaka koI sAnUM gallAM uDDIAM dA nahIM
And I don't give a damn about the rumors flying around

ਮਿਲਾ ਯਾਰਾਂ ਨੂੰ ਸ਼ਰੀਫ਼ ਬਣ ਕੇ
milA yArAM nUM sa਼rIpha਼ baNa ke
I meet `[Yaar: close friends/brothers]` with a humble heart
ਰਹੀਏ ਵੈਰੀ ਨਾਲ ਸ਼ਰੀਕ ਬਣ ਕੇ
rahIe vairI nAla sa਼rIka baNa ke
But I stand as a fierce rival against my enemies
ਉਹਨੂੰ ਖਾਧਾ ਨਾ ਸ਼ਰੀਫ਼ ਬਣ ਕੇ
uhanUM khAdhA nA sa਼rIpha਼ baNa ke
I’ve never betrayed or harmed anyone
ਘੁੱਟ ਪਾਣੀ ਦਾ ਜੀਹਦੇ ਨਾਲ ਕਦੇ ਪੀਤਾ
ghuTTa pANI dA jIhade nAla kade pItA
With whom I’ve shared even a single sip of water
ਵੈਲਪੁਣਾ ਬੜਾ ਕਰਿਆ
vailapuNA ba.DA kariA
I’ve lived a life of `[Vailpuna: outlawry/hooliganism]` for a long time
ਪਰ ਮਾੜਾ ਨਹੀਂ ਕਿਸੇ ਦਾ ਕਦੇ ਕੀਤਾ
para mA.DA nahIM kise dA kade kItA
But I’ve never done wrong by any innocent soul

ਓ ਇੱਕ ਰੌਲਿਆਂ 'ਚ ਹੱਥ ਮਿਲੂ ਦੂਜਾ ਤੇਰੇ ਹੱਥ 'ਚ
o ikka rauliAM 'cha hattha milU dUjA tere hattha 'cha
O, one hand is always in the middle of a feud, the other stays in yours
ਏ ਟੂ ਜ਼ੈੱਡ ਫ਼ੀਚਰ ਆ ਸਾਰੇ ਤੇਰੇ ਜੱਟ 'ਚ
e TU ja਼aiDDa pha਼Ichara A sAre tere jaTTa 'cha
Your `[Jatt: a member of the land-owning agricultural community]` has every feature from A to Z
ਸੁਰਮਾ ਬਲੈਕ ਆ ਸਨੇਕ ਤੇਰੀ ਅੱਖ 'ਚ
suramA balaika A saneka terI akkha 'cha
There is snake-black kohl in your eyes
ਸੱਪਣੀ ਫੁੰਕਾਰੇ ਕਾਲੀ ਮਾਰੇ ਸਾਡੀ ਅੱਖ 'ਚ
sappaNI phuMkAre kAlI mAre sADI akkha 'cha
While a dark, serpent-like fire flashes in mine
ਪੈਂਦਾ ਦੇਖੀਂ ਗਾਹ ਗੋਰੀਏ
paiMdA dekhIM gAha gorIe
Watch how I’ll stir up a storm, `[Goriye: fair-skinned beauty]`
ਜਾਵੇ ਦਿਨੋ ਦਿਨ ਤਾਂਹ ਗੋਰੀਏ
jAve dino dina tAMha gorIe
My status rises higher day by day, `[Goriye: fair-skinned beauty]`
ਸਾਡਾ ਸੁਣਿਆ ਹੋਊ ਨਾਂ ਗੋਰੀਏ
sADA suNiA hoU nAM gorIe
You must have heard the name, `[Goriye: fair-skinned beauty]`
ਜਿਹੜਾ ਬੇਬੇ ਨੇ ਸੀ ਰੱਖਿਆ ਪ੍ਰੀਤਾ
jiha.DA bebe ne sI rakkhiA prItA
The one my mother gave me—Preeta `[Self-reference to the song's lyricist]`
ਵੈਲਪੁਣਾ ਬੜਾ ਕਰਿਆ
vailapuNA ba.DA kariA
I’ve lived a life of `[Vailpuna: outlawry/hooliganism]` for a long time
ਪਰ ਮਾੜਾ ਨਹੀਂ ਕਿਸੇ ਦਾ ਕਦੇ ਕੀਤਾ
para mA.DA nahIM kise dA kade kItA
But I’ve never done wrong by any innocent soul
ਵੈਲਪੁਣਾ ਬੜਾ ਕਰਿਆ
vailapuNA ba.DA kariA
I’ve lived a life of `[Vailpuna: outlawry/hooliganism]` for a long time
ਪਰ ਮਾੜਾ ਨਹੀਂ ਕਿਸੇ ਦਾ ਕਦੇ ਕੀਤਾ
para mA.DA nahIM kise dA kade kItA
But I’ve never done wrong by any innocent soul
ਮਾਲਵੇ ਦੁਆਬੇ ਮੇਰੇ ਯਾਰ ਬੈਠੇ ਆ
mAlave duAbe mere yAra baiThe A
My `[Yaar: close friends/brothers]` are settled in `[Malwa and Doaba: major regions of Punjab]`
ਤੇ ਮਾਝੇ ਵਿਚ ਬੈਠਾ ਤੇਰਾ ਯਾਰ ਗੋਰੀਏ
te mAjhe vicha baiThA terA yAra gorIe
And `[Mitran: yours truly]` is stationed here in `[Majha: the central region of Punjab]`
ਖੜ੍ਹਨੇ ਆਲੇ ਵੀ ਨਾਲ ਥੋੜ੍ਹੇ ਰੱਖੇ ਆ
kha.Dhane Ale vI nAla tho.Dhe rakkhe A
I’ve kept a few loyalists by my side who will stand their ground
ਬੈਠਣੇ ਆਲੇ ਵੀ ਕੋਲੇ ਚਾਰ ਗੋਰੀਏ
baiThaNe Ale vI kole chAra gorIe
And just four close ones to sit and share my secrets with
ਰੱਖਿਆ ਪੜ੍ਹਿਆਂ 'ਤੇ ਪੜ੍ਹਦੇ ਕੁੜੇ
rakkhiA pa.DhiAM 'te pa.Dhade ku.De
I've kept a watch on the educated and I keep on learning
ਹੈਗੇ ਸਰਦੇ ਨਾ ਸੜਦੇ ਕੁੜੇ
haige sarade nA sa.Dade ku.De
We are thriving, not burning with envy
ਸਾਨੂੰ ਰਹਿੰਦੇ ਚੇਤੇ ਕਰਦੇ ਕੁੜੇ
sAnUM rahiMde chete karade ku.De
Those people still remember me daily
ਫੱਟ ਜਿਹਨਾਂ ਨੂੰ ਦਿੱਤਾ ਤੇ ਜਿਹਦਾ ਸੀਤਾ
phaTTa jihanAM nUM dittA te jihadA sItA
The ones I’ve either wounded or the ones I’ve healed
ਵੈਲਪੁਣਾ ਬੜਾ ਕਰਿਆ
vailapuNA ba.DA kariA
I’ve lived a life of `[Vailpuna: outlawry/hooliganism]` for a long time
ਪਰ ਮਾੜਾ ਨਹੀਂ ਕਿਸੇ ਦਾ ਕਦੇ ਕੀਤਾ
para mA.DA nahIM kise dA kade kItA
But I’ve never done wrong by any innocent soul
ਵੈਲਪੁਣਾ ਬੜਾ ਕਰਿਆ
vailapuNA ba.DA kariA
I’ve lived a life of `[Vailpuna: outlawry/hooliganism]` for a long time
ਪਰ ਮਾੜਾ ਨਹੀਂ ਕਿਸੇ ਦਾ ਕਦੇ ਕੀਤਾ
para mA.DA nahIM kise dA kade kItA
But I’ve never done wrong by any innocent soul
ਵੈਲਪੁਣਾ ਬੜਾ ਕਰਿਆ
vailapuNA ba.DA kariA
I’ve lived a life of `[Vailpuna: outlawry/hooliganism]` for a long time
ਪਰ ਮਾੜਾ ਨਹੀਂ ਕਿਸੇ ਦਾ ਕਦੇ ਕੀਤਾ
para mA.DA nahIM kise dA kade kItA
But I’ve never done wrong by any innocent soul
ਵੈਲਪੁਣਾ ਬੜਾ ਕਰਿਆ
vailapuNA ba.DA kariA
I’ve lived a life of `[Vailpuna: outlawry/hooliganism]` for a long time
ਪਰ ਮਾੜਾ ਨਹੀਂ ਕਿਸੇ ਦਾ ਕਦੇ ਕੀਤਾ
para mA.DA nahIM kise dA kade kItA
But I’ve never done wrong by any innocent soul
ਖੁੱਲ੍ਹੇ ਰੱਖੇ ਦਿਲ ਜਿਹਨਾਂ ਨਾਲ ਖੁੱਲ੍ਹਿਆਂ
khullhe rakkhe dila jihanAM nAla khullhiAM
I’ve kept my heart open for those who were open with me
ਯਾਰੀਆਂ 'ਚ ਬੰਦ ਕਦੇ ਜੇਬ ਨਹੀਂ ਕੀਤੀ
yArIAM 'cha baMda kade jeba nahIM kItI
I’ve never kept my pockets closed when it comes to friendship
ਭਾਵੇਂ ਗੱਡੀ ਵਿਚ ਚੀਜ਼ਾਂ ਨੇ ਨਜਾਇਜ਼ ਸਾਰੀਆਂ
bhAveM gaDDI vicha chIja਼AM ne najAija਼ sArIAM
Even if everything inside my car is illegal
ਪਰ ਅੱਜ ਤੱਕ ਕਿਸੇ ਨਾਲ ਨਜਾਇਜ਼ ਨਹੀਂ ਕੀਤੀ
para ajja takka kise nAla najAija਼ nahIM kItI
I have never done anything "illegal" or unfair to a person
ਐਬ ਤਾਂ ਜ਼ਰੂਰ ਪਰ ਹੈਨੀ ਗੇ ਫ਼ਰੇਬ
aiba tAM ja਼rUra para hainI ge pha਼reba
I certainly have my vices, but I have no deceit in me
ਦੇਖ ਬੰਦਾ ਤੇ ਬੰਦਾ ਚੇਂਜ ਕੀਤਾ ਨਹੀਂ ਬਈ
dekha baMdA te baMdA cheMja kItA nahIM baI
I don't change my colors just by looking at who is in front of me
ਸਾਡਾ ਰੱਬ ਆ ਗਵਾਹ ਬੱਲੀਏ
sADA rabba A gavAha ballIe
My God is my witness, `[Balliye: term of endearment for a beautiful girl]`
ਜਾਣ ਦਿੰਦਾ ਨਹੀਂ ਪਿਛਾਂਹ ਬੱਲੀਏ
jANa diMdA nahIM piChAMha ballIe
He never lets me fall behind, `[Balliye: term of endearment for a beautiful girl]`
ਸੱਚ ਆਖਦੀ ਸੀ ਮਾਂ ਬੱਲੀਏ
sachcha AkhadI sI mAM ballIe
My mother used to tell the truth, `[Balliye: term of endearment for a beautiful girl]`
ਓਵੇਂ ਮਿਲ ਜਾਂਦਾ ਜਿਹੋ ਜਿਹੀਆਂ ਨੀਤਾਂ
oveM mila jAMdA jiho jihIAM nItAM
You receive exactly what your intentions deserve