Sharaabi Teri Tor
by JS Atwalft Bohemia, Meet Bros.
ਵਨ ਪੀਸ ਪਾ ਕੇ ਜਦੋਂ ਜਾਂਦੀ ਏ ਕਲੱਬ ਅੱਗੇ
vana pIsa pA ke jadoM jAMdI e kalabba agge
When you step into the club wearing that one-piece dress
ਮੁੰਡਿਆਂ ਦੇ ਦਿਲਾਂ ਵਿਚ ਮੱਚਦੀ
muMDiAM de dilAM vicha machchadI
A fire starts raging in the hearts of all the boys
ਜੇਮਸਨ ਦੀਆਂ ਬੋਤਲਾਂ ਦੇ ਵਰਗਾ ਏ ਲੱਕ
jemasana dIAM botalAM de varagA e lakka
Your waist is slender and curved like a bottle of Jameson
ਰਹਿੰਦੀ ਫ਼ਿਕਰ ਜਦੋਂ ਵੀ ਤੂੰ ਨੱਚਦੀ
rahiMdI pha਼ikara jadoM vI tUM nachchadI
I’m filled with worry every time you start to dance
ਗੱਟ ਗੱਟ ਕਰ ਦਾਰੂ ਖਿੱਚੀ ਜਾਵੇਂ ਸੋਹਣੀਏ
gaTTa gaTTa kara dArU khichchI jAveM sohaNIe
You’re gulping down the liquor effortlessly, my beautiful [Kudi: girl/maiden]
ਲੱਕ ਦੇ ਸਨੇਕ ਵਲ ਪਾਵੇਂ ਉੱਤੋਂ ਸੋਹਣੀਏ
lakka de saneka vala pAveM uttoM sohaNIe
Moving your waist like a snake's coil, oh lovely one [Ni: a gender-specific vocative used to address a woman directly]
ਡੀਜੇ ਨੂੰ ਕਹਿ ਦੇ ਕੋਈ ਚੱਕਵਾਂ ਜਿਹਾ ਗੀਤ ਲਾ ਦੇ
DIje nUM kahi de koI chakkavAM jihA gIta lA de
Tell the DJ to drop a high-energy beat
ਹੁੰਦੀ ਐ ਮਾੜੀ ਸਾਰੀ ਤੋਰ ਹੈ
huMdI ai mA.DI sArI tora hai
Every step you take is dangerously enticing
ਸ਼ਰਾਬੀ ਤੇਰੀ ਟੋਰ ਹੈ
sa਼rAbI terI Tora hai
Your gait is intoxicating like a drunkard’s sway
ਨੀ ਚੜ੍ਹੀ ਜਾਂਦੀ ਲੋਰ ਹੈ
nI cha.DhI jAMdI lora hai
A mounting intoxication is taking over me
ਤੂੰ ਦਿਲਾਂ ਵਿਚ ਵੱਜਦੀ
tUM dilAM vicha vajjadI
You strike right through our hearts
ਨੀ ਜਿਵੇਂ ਬਾਰਾਂ ਬੋਰ ਹੈ
nI jiveM bArAM bora hai
Just like a shot from a [12-Bore: a traditional double-barrel shotgun, often cited for its raw power]
ਸ਼ਰਾਬੀ ਤੇਰੀ ਟੋਰ ਹੈ
sa਼rAbI terI Tora hai
Your gait is intoxicating like a drunkard’s sway
ਨੀ ਚੜ੍ਹੀ ਜਾਂਦੀ ਲੋਰ ਹੈ
nI cha.DhI jAMdI lora hai
A mounting intoxication is taking over me
ਤੂੰ ਦਿਲਾਂ ਵਿਚ ਵੱਜਦੀ
tUM dilAM vicha vajjadI
You strike right through our hearts
ਨੀ ਜਿਵੇਂ ਬਾਰਾਂ ਬੋਰ ਹੈ
nI jiveM bArAM bora hai
Just like a shot from a 12-bore shotgun
ਤੇਰੀ ਅੱਖ ਐ ਬਰਾਊਨ ਜਿਵੇਂ ਸੋਹਣੀਏ ਕਰਾਊਨ
terI akkha ai barAUna jiveM sohaNIe karAUna
Your eyes are brown and precious like a crown, my beauty
ਮੁੰਡਾ ਜੱਟਾਂ ਦਾ ਤਾਂ ਹੋਇਆ ਆਫ਼ਸੈੱਟ ਨੀ
muMDA jaTTAM dA tAM hoiA Apha਼saiTTa nI
This son of the [Jatt: a member of the land-owning agricultural community known for pride and lifestyle] has gone off-balance
ਨਾਮ ਤੇਰਾ ਰੱਟਦਾ ਕਹਿੰਦੇ ਕਿਹੜਾ ਵੱਟਦਾ
nAma terA raTTadA kahiMde kiha.DA vaTTadA
He chants your name like a prayer, who can even compete with him?
ਮੁੰਡਿਆਂ 'ਚ ਲੱਗੀ ਹੋਈ ਐ ਬੈੱਟ ਨੀ
muMDiAM 'cha laggI hoI ai baiTTa nI
The boys have even started placing bets on you
ਇੱਕ ਦੋ ਤਿੰਨ ਚਾਰ ਮੰਨ ਜਾਣੀ ਸੋਹਣੀਏ
ikka do tiMna chAra maMna jANI sohaNIe
One, two, three, four—just agree to be mine, beautiful
ਪੰਜ ਛੇ ਸੱਤ ਝੂਠਾ ਠੱਗ ਜਾਣੀ ਸੋਹਣੀਏ
paMja Che satta jhUThA Thagga jANI sohaNIe
Five, six, seven—don't think of me as a deceptive cheat
ਅੱਠ ਨੌਂ ਦਸ ਤੈਨੂੰ ਸੱਚੀ ਕਹਿੰਦਾ ਮਿੱਠੀਏ ਨੀ
aTTha nauM dasa tainUM sachchI kahiMdA miTThIe nI
Eight, nine, ten—I’m telling you the truth, my sweet [Ni: vocative address]
ਤੇਰੇ ਬਿਨਾਂ ਕਿਹੜਾ ਕੋਈ ਹੋਰ ਹੈ
tere binAM kiha.DA koI hora hai
There is no one else for me besides you
ਸ਼ਰਾਬੀ ਤੇਰੀ ਟੋਰ ਹੈ
sa਼rAbI terI Tora hai
Your gait is intoxicating like a drunkard’s sway
ਨੀ ਚੜ੍ਹੀ ਜਾਂਦੀ ਲੋਰ ਹੈ
nI cha.DhI jAMdI lora hai
A mounting intoxication is taking over me
ਤੂੰ ਦਿਲਾਂ ਵਿਚ ਵੱਜਦੀ
tUM dilAM vicha vajjadI
You strike right through our hearts
ਨੀ ਜਿਵੇਂ ਬਾਰਾਂ ਬੋਰ ਹੈ
nI jiveM bArAM bora hai
Just like a shot from a 12-bore shotgun
ਸ਼ਰਾਬੀ ਤੇਰੀ ਟੋਰ ਹੈ
sa਼rAbI terI Tora hai
Your gait is intoxicating like a drunkard’s sway
ਨੀ ਚੜ੍ਹੀ ਜਾਂਦੀ ਲੋਰ ਹੈ
nI cha.DhI jAMdI lora hai
A mounting intoxication is taking over me
ਤੂੰ ਦਿਲਾਂ ਵਿਚ ਵੱਜਦੀ
tUM dilAM vicha vajjadI
You strike right through our hearts
ਨੀ ਜਿਵੇਂ ਬਾਰਾਂ ਬੋਰ ਹੈ
nI jiveM bArAM bora hai
Just like a shot from a 12-bore shotgun
ਜਿਵੇਂ ਚੰਦ ਅੱਗੇ ਆ ਸਕੇ ਨਾ ਤਾਰੇ
jiveM chaMda agge A sake nA tAre
Just as the stars cannot stand a chance before the moon
ਤੂੰ ਕੱਲੀ ਤੇਰੇ ਅੱਗੇ ਕੁੜੀਆਂ ਦੀ ਟੋਲੀ ਹਾਰੇ
tUM kallI tere agge ku.DIAM dI TolI hAre
You are alone, yet the whole flock of girls loses to you
ਸੋਹਣੀ ਜਿਵੇਂ ਬਾਰਾਂ ਬੋਰ ਚੱਲੇ ਕਿਸੇ ਦਾ ਨੀ ਜ਼ੋਰ
sohaNI jiveM bArAM bora challe kise dA nI ja਼ora
You're as stunning as a 12-bore shotgun, no one can resist your power
ਬੱਲੋ ਜਦੋਂ ਅੱਖੀਆਂ ਤੋਂ ਗੋਲੀ ਮਾਰੇ
ballo jadoM akkhIAM toM golI mAre
[Billo: term of endearment for a beautiful girl] when you fire a bullet from those eyes
ਹਾਏ ਜੀ ਦਿਲ ਰਾਜੇ ਦਾ ਬਦਲ ਦਿੱਤਾ ਤੂੰ
hAe jI dila rAje dA badala dittA tUM
Hey, you have completely changed the heart of this king
ਜਾਣੇ ਹੋਰ ਕਿੰਨਿਆਂ ਦਾ ਕਤਲ ਕੀਤਾ ਤੂੰ
jANe hora kiMniAM dA katala kItA tUM
Who knows how many others you have "slain" with your looks
ਜਦੋਂ ਦੀ ਤੈਨੂੰ ਚੜ੍ਹੀ ਜਵਾਨੀ ਤੇਰੀ ਚਾਲ ਮਸਤਾਨੀ
jadoM dI tainUM cha.DhI javAnI terI chAla masatAnI
Since you’ve reached your youth, your walk has become carefree and intoxicated
ਤੂੰ ਨਾ ਜਾਣੇ ਕਿੰਨਿਆਂ ਨੂੰ ਤੰਗ ਕੀਤਾ ਤੂੰ
tUM nA jANe kiMniAM nUM taMga kItA tUM
You don't even realize how many people you've driven restless
ਪਰ ਮੇਰੇ ਅੱਗੇ ਚੱਲਣਾ ਨੀ ਕੋਈ ਝੂਠ ਤੇਰਾ
para mere agge challaNA nI koI jhUTha terA
But none of your pretenses will work on me
ਤੇਰੀਆਂ ਅੱਖੀਆਂ ਗੋਲੀ ਦਿਲ ਬੁਲਟਪਰੂਫ਼ ਮੇਰਾ
terIAM akkhIAM golI dila bulaTaparUpha਼ merA
If your eyes fire bullets, my heart is bulletproof
ਕਹਿਣਾ ਨੀ ਦੁਬਾਰਾ ਲੈ ਲੈ ਮੇਰਾ ਸਹਾਰਾ ਨੀ
kahiNA nI dubArA lai lai merA sahArA nI
I won't say it again, just take my support
ਜੱਗ ਤੇਰੇ ਕਦਮਾਂ 'ਚ ਰੱਖ ਦਊਂ ਮੈਂ ਸਾਰਾ
jagga tere kadamAM 'cha rakkha daUM maiM sArA
I will lay the whole world at your feet
ਮੇਰੇ ਅੱਗੇ ਚੱਲਣਾ ਨੀ ਕੋਈ ਝੂਠ ਤੇਰਾ
mere agge challaNA nI koI jhUTha terA
None of your pretenses will work on me
ਤੇਰੀਆਂ ਅੱਖੀਆਂ ਗੋਲੀ ਦਿਲ ਬੁਲਟਪਰੂਫ਼ ਮੇਰਾ
terIAM akkhIAM golI dila bulaTaparUpha਼ merA
If your eyes fire bullets, my heart is bulletproof
ਕਹਿਣਾ ਨੀ ਦੁਬਾਰਾ ਲੈ ਲੈ ਮੇਰਾ ਸਹਾਰਾ ਨੀ
kahiNA nI dubArA lai lai merA sahArA nI
I won't say it again, just take my support
ਜੱਗ ਤੇਰੇ ਕਦਮਾਂ 'ਚ ਰੱਖ ਦਊਂ ਮੈਂ ਸਾਰਾ
jagga tere kadamAM 'cha rakkha daUM maiM sArA
I will lay the whole world at your feet
ਗੋਲਡ ਦੇ ਵਰਗਾ ਏ ਮੁੰਡਾ ਨਿਰਾ ਸੋਹਣੀਏ
golaDa de varagA e muMDA nirA sohaNIe
This guy is pure as gold, my beautiful girl
ਨੀ ਰਿੰਗ ਤੂੰ ਬਣਾ ਲੈ ਚਾਹੇ ਚੈਨੀ
nI riMga tUM baNA lai chAhe chainI
You can turn me into a ring or a chain if you wish
ਲਾਈਫ਼ ਤੇਰੀ ਦੇ ਵਿਚੋਂ ਕਰ ਦਊ ਅਰੇਜ਼
lAIpha਼ terI de vichoM kara daU areja਼
I will erase everything from your life
ਜਿਹਨੂੰ ਕਹਿੰਦੇ ਐ ਸਾਰੇ ਪੇਨ ਪੇਨ ਨੀ
jihanUM kahiMde ai sAre pena pena nI
That people refer to as "pain"
ਦਿੱਲੀ ਤੋਂ ਫ਼ਲੈਟ ਲੈ ਕੇ ਪੈਰਿਸ ਨੀ ਸੋਹਣੀਏ
dillI toM pha਼laiTa lai ke pairisa nI sohaNIe
From a flat in Delhi to a trip to Paris, my beauty
ਲੈ ਲਵਾਂਗੇ ਰੂਮ ਆਨ ਟੈਰਸ ਨੀ ਸੋਹਣੀਏ
lai lavAMge rUma Ana Tairasa nI sohaNIe
We’ll even get a room on a terrace, my beauty
ਹੈਪੀ ਰਾਏਕੋਟੀ ਤੈਨੂੰ ਆਪਣੀ ਬਣਾਊ
haipI rAekoTI tainUM ApaNI baNAU
[Happy Raikoti: self-reference to the song's lyricist] will make you his own
ਨਾਲ ਜੰਨਤ ਦਿਖਾਊ ਪੂਰਾ ਸ਼ੋਰ ਹੈ
nAla jaMnata dikhAU pUrA sa਼ora hai
He'll show you heaven, that's for sure
ਸ਼ਰਾਬੀ ਤੇਰੀ ਟੋਰ ਹੈ
sa਼rAbI terI Tora hai
Your gait is intoxicating like a drunkard’s sway
ਨੀ ਚੜ੍ਹੀ ਜਾਂਦੀ ਲੋਰ ਹੈ
nI cha.DhI jAMdI lora hai
A mounting intoxication is taking over me
ਤੂੰ ਦਿਲਾਂ ਵਿਚ ਵੱਜਦੀ
tUM dilAM vicha vajjadI
You strike right through our hearts
ਨੀ ਜਿਵੇਂ ਬਾਰਾਂ ਬੋਰ ਹੈ
nI jiveM bArAM bora hai
Just like a shot from a 12-bore shotgun
ਸ਼ਰਾਬੀ ਤੇਰੀ ਟੋਰ ਹੈ
sa਼rAbI terI Tora hai
Your gait is intoxicating like a drunkard’s sway
ਨੀ ਚੜ੍ਹੀ ਜਾਂਦੀ ਲੋਰ ਹੈ
nI cha.DhI jAMdI lora hai
A mounting intoxication is taking over me
ਤੂੰ ਦਿਲਾਂ ਵਿਚ ਵੱਜਦੀ
tUM dilAM vicha vajjadI
You strike right through our hearts
ਨੀ ਜਿਵੇਂ ਬਾਰਾਂ ਬੋਰ ਹੈ
nI jiveM bArAM bora hai
Just like a shot from a 12-bore shotgun