Adhoori Mohabbat
by Jyoti Nooranft Harmanjeet Singh, Avvy Sra
ਜਦੋਂ ਮਰਜ਼ੀ ਪੂਰੀ ਕਰ ਲਵੇ
jadoM maraja਼I pUrI kara lave
Whenever you desire, you can fulfill it
ਉਹ ਖ਼ਵਾਹਿਸ਼ ਨਹੀਂ ਤੇਰੀ
uha kha਼vAhisa਼ nahIM terI
But I am not some wish of yours
ਜਦੋਂ ਮਰਜ਼ੀ ਪੂਰੀ ਕਰ ਲਵੇ
jadoM maraja਼I pUrI kara lave
Whenever you desire, you can fulfill it
ਉਹ ਖ਼ਵਾਹਿਸ਼ ਨਹੀਂ ਤੇਰੀ
uha kha਼vAhisa਼ nahIM terI
But I am not some wish of yours
ਇੱਕ ਗੱਲ ਤੂੰ ਪੱਲੇ ਬੰਨ੍ਹ ਜਾਨੀ
ikka galla tUM palle baMnha jAnI
Tie this one thing to your soul [Jaani: Self-reference to the song's lyricist/artist]
ਵੇ ਪੱਲੇ ਬੰਨ੍ਹ ਮੇਰੀ
ve palle baMnha merI
O, tie my words to your soul
ਉਹ ਹੋਰ ਹੋਣਗੇ
uha hora hoNage
Those must be other women
ਜਿਨ੍ਹਾਂ ਨੂੰ ਤੂੰ ਪੈਰਾਂ ਵਿਚ ਰੱਖਦੈ
jinhAM nUM tUM pairAM vicha rakkhadai
The ones you keep beneath your feet
ਮੈਂ ਪਿਆਰ ਹਾਂ ਤੇਰਾ
maiM piAra hAM terA
I am your true love
ਤਵਾਇਫ਼ ਨਹੀਂ ਤੇਰੀ
tavAipha਼ nahIM terI
Not a [Tawaif: a sophisticated courtesan/dancing girl, here used to contrast temporary lust with lasting love]
ਤਵਾਇਫ਼ ਨਹੀਂ ਤੇਰੀ
tavAipha਼ nahIM terI
Not a [Tawaif: a sophisticated courtesan/dancing girl]
ਮੈਂ ਉਹਦੇ ਪਿੱਛੇ ਮਰਾਂ ਜੱਗ ਜਾਣਦਾ
maiM uhade pichChe marAM jagga jANadA
The whole world knows I’d die for him
ਉਹ ਨਹੀਂ ਪਰ ਮੇਰੇ ਲਈ ਮਰਦਾ
uha nahIM para mere laI maradA
But he doesn't feel the same for me
ਮੈਂ ਉਹਦੇ ਪਿੱਛੇ ਮਰਾਂ ਜੱਗ ਜਾਣਦਾ
maiM uhade pichChe marAM jagga jANadA
The whole world knows I’d die for him
ਉਹ ਨਹੀਂ ਪਰ ਮੇਰੇ ਲਈ ਮਰਦਾ
uha nahIM para mere laI maradA
But he doesn't feel the same for me
ਕਦੇ ਇਸ ਫੁੱਲ 'ਤੇ ਕਦੇ ਉਸ ਫੁੱਲ 'ਤੇ
kade isa phulla 'te kade usa phulla 'te
Now on this flower, now on that flower
ਯਾਰ ਮੇਰਾ ਤਿਤਲੀਆਂ ਵਰਗਾ
yAra merA titalIAM varagA
[Yaar: close friend/beloved] of mine is like a butterfly
ਕਦੇ ਇਸ ਫੁੱਲ 'ਤੇ ਕਦੇ ਉਸ ਫੁੱਲ 'ਤੇ
kade isa phulla 'te kade usa phulla 'te
Now on this flower, now on that flower
ਯਾਰ ਮੇਰਾ ਤਿਤਲੀਆਂ ਵਰਗਾ
yAra merA titalIAM varagA
[Yaar: close friend/beloved] of mine is like a butterfly
ਯਾਰ ਮੇਰਾ ਤਿਤਲੀਆਂ ਵਰਗਾ
yAra merA titalIAM varagA
[Yaar: close friend/beloved] of mine is like a butterfly
ਯਾਰ ਮੇਰਾ ਤਿਤਲੀਆਂ ਵਰਗਾ
yAra merA titalIAM varagA
[Yaar: close friend/beloved] of mine is like a butterfly
ਉਹ ਪਤਾ ਨਹੀਂ ਜੀ ਕੌਣ ਸਾ ਨਸ਼ਾ ਕਰਦਾ ਹੈ
uha patA nahIM jI kauNa sA nasa਼A karadA hai
God knows what kind of intoxication he is under
ਯਾਰ ਮੇਰਾ ਹਰ ਇੱਕ ਸੇ ਵਫ਼ਾ ਕਰਦਾ ਹੈ
yAra merA hara ikka se vapha਼A karadA hai
My beloved pledges his loyalty to everyone he meets
ਉਹ ਪਤਾ ਨਹੀਂ ਜੀ ਕੌਣ ਸਾ ਨਸ਼ਾ ਕਰਦਾ ਹੈ
uha patA nahIM jI kauNa sA nasa਼A karadA hai
God knows what kind of intoxication he is under
ਯਾਰ ਮੇਰਾ ਹਰ ਇੱਕ ਸੇ ਵਫ਼ਾ ਕਰਦਾ ਹੈ
yAra merA hara ikka se vapha਼A karadA hai
My beloved pledges his loyalty to everyone he meets
ਛੁਪ ਛੁਪ ਕੇ ਬੇਵਫ਼ਾਈਆਂ ਵਾਲੇ ਦਿਨ ਚਲੇ ਗਏ
Chupa Chupa ke bevapha਼AIAM vAle dina chale gae
The days of hiding your infidelities are long gone
ਅੱਖਾਂ ਵਿਚ ਅੱਖਾਂ ਪਾ ਕੇ ਦਗ਼ਾ ਕਰਦਾ ਹੈ
akkhAM vicha akkhAM pA ke daga਼A karadA hai
Now you look me in the eye and practice your deception
ਮੈਂ ਜਾਣਦੀ ਤੂੰ ਮੇਰੇ ਨਾਲ ਨਿਭਾਉਣੀ ਨਹੀਂ ਕੋਈ
maiM jANadI tUM mere nAla nibhAuNI nahIM koI
I know you have no intention of seeing this through with me
ਤੇਰੀ ਪਿਆਸ ਮਿਟਾਵਾਂ ਮੈਂ ਪਾਣੀ ਨਹੀਂ ਕੋਈ
terI piAsa miTAvAM maiM pANI nahIM koI
I quench your thirst, but I am not just some common water
ਮੇਰੇ ਸਾਹਮਣੇ ਹੀ ਤਾੜਦਾ ਹੈ ਹੋਰ ਕੁੜੀਆਂ
mere sAhamaNe hI tA.DadA hai hora ku.DIAM
Right in front of me, you leer at other [Kudi: girls/maidens]
ਅੱਗ ਲਾ ਕੇ ਸ਼ਰਮ ਦਾ ਪਰਦਾ
agga lA ke sa਼rama dA paradA
Tearing down the veil of shame and setting it ablaze
ਕਦੇ ਇਸ ਫੁੱਲ 'ਤੇ ਕਦੇ ਉਸ ਫੁੱਲ 'ਤੇ
kade isa phulla 'te kade usa phulla 'te
Now on this flower, now on that flower
ਯਾਰ ਮੇਰਾ ਤਿਤਲੀਆਂ ਵਰਗਾ
yAra merA titalIAM varagA
[Yaar: close friend/beloved] of mine is like a butterfly
ਯਾਰ ਮੇਰਾ ਤਿਤਲੀਆਂ ਵਰਗਾ
yAra merA titalIAM varagA
[Yaar: close friend/beloved] of mine is like a butterfly
ਉਹਦੀ ਅੱਖ ਵਿਚ ਸੂਰਜ ਏ ਤੇ ਅੱਗ ਦਾ ਬੱਦਲ ਏ
uhadI akkha vicha sUraja e te agga dA baddala e
In his eyes dwells the sun and a cloud of fire
ਮੈਨੂੰ ਲੋਕਾਂ ਨੇ ਸਮਝਾਇਆ ਸੀ ਜਾਨੀ ਤੇ ਪਾਗਲ ਏ
mainUM lokAM ne samajhAiA sI jAnI te pAgala e
People warned me that [Jaani: Self-reference to the lyricist] is completely mad
ਮੈਂ ਫ਼ਿਰ ਵੀ ਮਰਦੀ ਰਹੀ
maiM pha਼ira vI maradI rahI
I still kept losing myself for him
ਉਹਨੂੰ ਪਿਆਰ ਕਰਦੀ ਰਹੀ
uhanUM piAra karadI rahI
I kept on loving him
ਉਹ ਨੀਲਾ-ਪੀਲਾ ਸੁਰਮਾ ਨਹੀਂ ਉਹ ਖ਼ੂਨ ਦਾ ਕੱਜਲ ਏ
uha nIlA-pIlA suramA nahIM uha kha਼Una dA kajjala e
That isn't blue or yellow kohl in his eyes, it's a smudge of blood
ਮੈਨੂੰ ਪਾਉਣ ਲਈ ਵੇ ਰੋਣ ਵਾਲਿਆਂ
mainUM pAuNa laI ve roNa vAliAM
O you, who used to weep just to win me over
ਕਿੱਥੇ ਪਿਆਰ ਤੇਰਾ ਵੇ ਚਾਹੁਣ ਵਾਲਿਆਂ
kitthe piAra terA ve chAhuNa vAliAM
Where is that love now, you who claimed to adore me?
ਤੈਨੂੰ ਜਾਣਦੀ ਨਾ ਜਾਨੀ ਵੇ ਦੁਨੀਆ
tainUM jANadI nA jAnI ve dunIA
The world doesn't truly know you yet, [Jaani: Self-reference to the lyricist]
ਜੇ ਜਾਣਦੀ ਕੋਈ ਇੱਜ਼ਤ ਨਹੀਂ ਕਰਦਾ
je jANadI koI ijja਼ta nahIM karadA
If they did, no one would ever respect you