Am Just Thinking

by Kadir Thindft Rubal Jawa

ਓ ਨੀ ਮੈਂ ਸੋਚ ਰਿਹਾ ਇੱਕ ਹੰਮਰ ਮੈਂ ਲੈ ਲਵਾਂ
o nI maiM socha rihA ikka haMmara maiM lai lavAM
O, I'm just thinking I should buy myself a Hummer
ਪੋਰਸ਼ੇ ਇੱਕ ਕੋਠੀ ਵਿਚ ਵੀ ਪਾ ਲਵਾਂ
porasa਼e ikka koThI vicha vI pA lavAM
And park a Porsche inside the driveway of my mansion
ਮਹਿੰਗੇ ਹੋਟਲ 'ਚ ਖ਼ਰਚ ਗਏ ਲੱਖਾਂ
mahiMge hoTala 'cha kha਼racha gae lakkhAM
Lakhs [Lakh: unit of 100,000] have already been spent in expensive hotels
ਅੱਜ ਰਾਤੀਂ ਨੀ ਮੈਂ ਪਾਰਟੀ ਕਰਾਂ ਵਟ ਡੂ ਯੂ ਸੇ ਗਰਲ
ajja rAtIM nI maiM pAraTI karAM vaTa DU yU se garala
Tonight I’m going to party, what do you say girl?
ਜਿਹੜੇ ਮਾੜੇ ਟਾਈਮ ਵਿਚ ਛੱਡ ਗਏ ਸੀ
jiha.De mA.De TAIma vicha ChaDDa gae sI
Those who abandoned me during my darkest days
ਉੱਤੇ ਚੜ੍ਹਦੇ ਨੂੰ ਵੇਖ ਸੜ ਗਏ ਸੀ
utte cha.Dhade nUM vekha sa.Da gae sI
Are now burning with envy seeing my meteoric rise
ਰੈੱਡ ਰੈੱਡ ਵਾਈਨ ਪੀਵਾਂ ਗੋਲਡ ਦੇ ਗਲਾਸ ਵਿਚ
raiDDa raiDDa vAIna pIvAM golaDa de galAsa vicha
I sip red, red wine from a glass made of gold
ਵੈਰੀ ਫੀਲ ਕਰੀ ਜਾਵਾਂ ਵਟ ਡੂ ਯੂ ਸੇ ਬੋਏ
vairI phIla karI jAvAM vaTa DU yU se boe
I'm making my enemies feel the heat, what do you say boy?
ਓ ਨੀ ਮੈਂ ਸੋਚ ਰਿਹਾ ਇੱਕ ਹੰਮਰ ਮੈਂ ਲੈ ਲਵਾਂ
o nI maiM socha rihA ikka haMmara maiM lai lavAM
O, I'm just thinking I should buy myself a Hummer
ਪੋਰਸ਼ੇ ਇੱਕ ਕੋਠੀ ਵਿਚ ਵੀ ਪਾ ਲਵਾਂ
porasa਼e ikka koThI vicha vI pA lavAM
And park a Porsche inside the driveway of my mansion
ਮਹਿੰਗੇ ਹੋਟਲ 'ਚ ਖ਼ਰਚ ਗਏ ਲੱਖਾਂ
mahiMge hoTala 'cha kha਼racha gae lakkhAM
Lakhs [Lakh: unit of 100,000] have already been spent in expensive hotels
ਅੱਜ ਰਾਤੀਂ ਨੀ ਮੈਂ ਪਾਰਟੀ ਕਰਾਂ ਵਟ ਡੂ ਯੂ ਸੇ ਗਰਲ
ajja rAtIM nI maiM pAraTI karAM vaTa DU yU se garala
Tonight I’m going to party, what do you say girl?
ਹੌਬੀ ਤੁਹਾਡੀ ਐਂਡ ਜਿਵੇਂ ਚੜ੍ਹਦੀ ਦੀ ਫੀਲ
haubI tuhADI aiMDa jiveM cha.DhadI dI phIla
Your hobbies are top-tier, like the rush of a rising high
ਮੈਂ ਆਂ ਡਿੰਗਰ ਉਹਦਾ ਓਹੀ ਮੇਰੀ ਕੁਈਨ
maiM AM DiMgara uhadA ohI merI kuIna
I am the king of my craft, and she is my queen
ਜਿਮ ਜਾ ਕੇ ਬੁਰੀ ਹੋ ਗਈ ਐ ਲੀਨ
jima jA ke burI ho gaI ai lIna
By hitting the gym, she’s become incredibly lean
ਖਾਧਾ ਬੁਰਾ ਕਲੀਨ ਗੱਲਾਂ ਕਰੇ ਨਮਕੀਨ
khAdhA burA kalIna gallAM kare namakIna
She eats so clean, but her talk is spicy and bold
ਨੀ ਮੈਂ ਸੋਚ ਰਿਹਾ ਉਹਨੂੰ ਡਰਾਈਵ ਤੇ ਮੈਂ ਲੈ ਜਾਵਾਂ
nI maiM socha rihA uhanUM DarAIva te maiM lai jAvAM
I'm just thinking I should take her out for a drive
ਫੇਰ ਉਹਨੂੰ ਗੱਲ ਦਿਲ ਦੀ ਮੈਂ ਕਹਿ ਜਾਵਾਂ
phera uhanUM galla dila dI maiM kahi jAvAM
And finally reveal the secrets hidden in my heart
ਗੱਡੀ ਦੀ ਮੈਂ ਰੂਫ਼ ਟੋਪ ਖੋਲ੍ਹ ਉੱਤੋਂ ਦੇਸੀ ਗਾਣਾ ਲਾ ਕੇ
gaDDI dI maiM rUpha਼ Topa kholha uttoM desI gANA lA ke
I'll pull back the car's rooftop, blast a folk song
ਉਹਦਾ ਮਾਈਂਡ ਕਰਾਂ ਬਲੋ ਵਟ ਡੂ ਯੂ ਸੇ
uhadA mAIMDa karAM balo vaTa DU yU se
And blow her mind away, what do you say?
ਓ ਨੀ ਮੈਂ ਸੋਚ ਰਿਹਾ ਇੱਕ ਹੰਮਰ ਮੈਂ ਲੈ ਲਵਾਂ
o nI maiM socha rihA ikka haMmara maiM lai lavAM
O, I'm just thinking I should buy myself a Hummer
ਪੋਰਸ਼ੇ ਇੱਕ ਕੋਠੀ ਵਿਚ ਵੀ ਪਾ ਲਵਾਂ
porasa਼e ikka koThI vicha vI pA lavAM
And park a Porsche inside the driveway of my mansion
ਮਹਿੰਗੇ ਹੋਟਲ 'ਚ ਖ਼ਰਚ ਗਏ ਲੱਖਾਂ
mahiMge hoTala 'cha kha਼racha gae lakkhAM
Lakhs [Lakh: unit of 100,000] have already been spent in expensive hotels
ਅੱਜ ਰਾਤੀਂ ਨੀ ਮੈਂ ਪਾਰਟੀ ਕਰਾਂ ਵਟ ਡੂ ਯੂ ਸੇ ਗਰਲ
ajja rAtIM nI maiM pAraTI karAM vaTa DU yU se garala
Tonight I’m going to party, what do you say girl?
ਹੋ ਯਾਰੀ ਵਿਚ ਆਪਾਂ ਖੁੱਲ੍ਹਾ ਕਰਦੇ ਸਪੈਂਡ ਕੈਸ਼
ho yArI vicha ApAM khullhA karade sapaiMDa kaisa਼
In the name of friendship, we spend cash without a limit
ਬਾਰੇ ਸੋਚਦੇ ਨੀ ਜਿੱਥੇ ਮਿਲ ਜਾਵੇ ਦਿਲ ਨੀ
bAre sochade nI jitthe mila jAve dila nI
We don't overthink when our hearts find a connection
ਕਦੇ ਚੰਡੀਗੜ੍ਹ ਕਦੇ ਯੂਕੇ ਵਿਚ ਘੁੰਮੀਦਾ
kade chaMDIga.Dha kade yUke vicha ghuMmIdA
Sometimes roaming through Chandigarh, other times in the UK
ਯਾਰਾਂ ਬੇਲੀਆਂ ਨਾਲ 24 ਘੰਟੇ ਕਰਾਂ ਚਿੱਲ ਨੀ
yArAM belIAM nAla 24 ghaMTe karAM chilla nI
With my [Yaar: close brothers/loyal friends], I chill 24 hours a day
24 ਘੰਟੇ ਕਰਾਂ ਚਿੱਲ ਨੀ
24 ghaMTe karAM chilla nI
I'm chilling 24 hours a day
ਹੌਲੀਡੇਜ਼ ਸਪੈਂਡ ਵੀ ਹਵਾਵਾਂ ਵਿਚ ਕਰਾਂ ਮੈਂ
haulIDeja਼ sapaiMDa vI havAvAM vicha karAM maiM
I spend my holidays drifting through the clouds
ਟੈਨਸ਼ਨ ਨਾ ਕੋਈ ਮੈਂ ਫ਼ਨ ਡੇਲੀ ਕਰਾਂ ਮੈਂ
Tainasa਼na nA koI maiM pha਼na DelI karAM maiM
I have no tensions, I make every day a fun one
ਕਰੀ ਤਿਆਰੀ ਆਪਾਂ ਲੈਣ ਦੀ ਫ਼ਰਾਰੀ
karI tiArI ApAM laiNa dI pha਼rArI
I've made the preparations to bring home a Ferrari
ਸਾਡਾ ਖੁੱਲ੍ਹਾ ਪਿਆ ਸਾਡੇ ਕੋਲ ਡੋਰ ਵਟ ਡੂ ਯੂ ਸੇ
sADA khullhA piA sADe kola Dora vaTa DU yU se
Our doors are wide open and we have plenty more, what do you say?
ਓ ਨੀ ਮੈਂ ਸੋਚ ਰਿਹਾ ਇੱਕ ਹੰਮਰ ਮੈਂ ਲੈ ਲਵਾਂ
o nI maiM socha rihA ikka haMmara maiM lai lavAM
O, I'm just thinking I should buy myself a Hummer
ਪੋਰਸ਼ੇ ਇੱਕ ਕੋਠੀ ਵਿਚ ਵੀ ਪਾ ਲਵਾਂ
porasa਼e ikka koThI vicha vI pA lavAM
And park a Porsche inside the driveway of my mansion
ਮਹਿੰਗੇ ਹੋਟਲ 'ਚ ਖ਼ਰਚ ਗਏ ਲੱਖਾਂ
mahiMge hoTala 'cha kha਼racha gae lakkhAM
Lakhs [Lakh: unit of 100,000] have already been spent in expensive hotels
ਅੱਜ ਰਾਤੀਂ ਨੀ ਮੈਂ ਪਾਰਟੀ ਕਰਾਂ ਵਟ ਡੂ ਯੂ ਸੇ ਗਰਲ
ajja rAtIM nI maiM pAraTI karAM vaTa DU yU se garala
Tonight I’m going to party, what do you say girl?

Share

More by Kadir Thind

View all songs →