Bebe Di Support

by Kadir Thindft Desi Routz

ਹੋ ਚੜ੍ਹ ਗਈਆਂ ਸਿਰ ਝੱਲ ਲਈ ਨਹੀਂ ਸਕਦੇ
ho cha.Dha gaIAM sira jhalla laI nahIM sakade
Oh, your tantrums have gone to my head, I can't bear them anymore
ਵੇਟ ਜੀ ਕਰਾ ਕੇ ਠੱਲ੍ਹ ਪਾ ਵੀ ਨਹੀਂ ਸਕਦੇ
veTa jI karA ke Thallha pA vI nahIM sakade
I can't even make you wait or put a stop to your ways

ਨੂੰਹ ਸਾਡੀ ਭੋਰਾ ਵੀ ਉਦਾਸ ਕਿਤੇ ਦਿਖੇ ਨਾ
nUMha sADI bhorA vI udAsa kite dikhe nA
He ensures our daughter-in-law doesn't look even slightly sad
ਗੱਲ ਇਹ ਬਰੂਦ ਤੈਨੂੰ ਚੜ੍ਹ ਜਾਂਦੀ ਆ
galla iha barUda tainUM cha.Dha jAMdI A
This explosive talk of yours goes straight to your head
ਹੋ ਆਕੜਾਂ ਦੇ ਖਾਣੇ ਵਿਚ ਜੱਟ ਵੀ ਨਾ ਪਿੱਛੇ ਤੈਨੂੰ ਬੇਬੇ ਦੀ ਸਪੋਰਟ ਬੱਸ ਮਾਰ ਜਾਂਦੀ ਆ
ho Aka.DAM de khANe vicha jaTTa vI nA pichChe tainUM bebe dI saporaTa bassa mAra jAMdI A
In this feast of egos, this [Jatt: a member of the land-owning agricultural community known for pride and lifestyle] doesn't back down, but [Bebe: Mother]'s support for you just defeats me
ਆਕੜਾਂ ਦੇ ਖਾਣੇ ਵਿਚ ਜੱਟ ਵੀ ਨਾ ਪਿੱਛੇ ਤੈਨੂੰ ਬੇਬੇ ਦੀ ਸਪੋਰਟ ਬੱਸ ਮਾਰ ਜਾਂਦੀ ਆ
Aka.DAM de khANe vicha jaTTa vI nA pichChe tainUM bebe dI saporaTa bassa mAra jAMdI A
In this feast of egos, this [Jatt] doesn't back down, but [Bebe]'s support for you just defeats me
ਹੋ ਨੱਕ ਬੁੱਲ੍ਹ ਵੱਟ ਲਵੇਂ ਕੰਮ ਕਰਾਂ ਨਾ ਜੇ
ho nakka bullha vaTTa laveM kaMma karAM nA je
Oh, you twist your nose and lips if I don't do the chores
ਖਿੱਚਦਾ ਏ ਕੰਨ ਬਾਪੂ ਰੁੱਸ ਜਾਵੇ ਤਾਂ ਜੇ
khichchadA e kaMna bApU russa jAve tAM je
[Bapu: Father] pulls my ear if you happen to [Roosna: stay annoyed/sulk]
ਹੋ ਨੱਕ ਬੁੱਲ੍ਹ ਵੱਟ ਲਵੇਂ ਕੰਮ ਕਰਾਂ ਨਾ ਜੇ
ho nakka bullha vaTTa laveM kaMma karAM nA je
Oh, you twist your nose and lips if I don't do the chores
ਖਿੱਚਦਾ ਏ ਕੰਨ ਬਾਪੂ ਰੁੱਸ ਜਾਵੇ ਤਾਂ ਜੇ
khichchadA e kaMna bApU russa jAve tAM je
[Bapu] pulls my ear if you happen to [Roosna: stay annoyed/sulk]
ਤੇਰੀ ਚਲਾਕੀ ਤੇ ਸ਼ੈਤਾਨੀ ਪੂਰੀ ਹੋ ਗਈ
terI chalAkI te sa਼aitAnI pUrI ho gaI
Your cleverness and mischief have reached their peak
ਨੀਵੀਂ ਜਿਹੀ ਪਾ ਕੇ ਹਾਸਾ ਸਾਰ ਜਾਂਦੀ ਆ
nIvIM jihI pA ke hAsA sAra jAMdI A
You just cast your eyes down and get away with a smile
ਹੋ ਆਕੜਾਂ ਦੇ ਖਾਣੇ ਵਿਚ ਜੱਟ ਵੀ ਨਾ ਪਿੱਛੇ ਤੈਨੂੰ ਬੇਬੇ ਦੀ ਸਪੋਰਟ ਬੱਸ ਹਾਏ
ho Aka.DAM de khANe vicha jaTTa vI nA pichChe tainUM bebe dI saporaTa bassa hAe
In this feast of egos, this [Jatt] doesn't back down, but [Bebe]'s support for you just— haye!
ਹੋ ਆਕੜਾਂ ਦੇ ਖਾਣੇ ਵਿਚ ਜੱਟ ਵੀ ਨਾ ਪਿੱਛੇ ਤੈਨੂੰ ਬੇਬੇ ਦੀ ਸਪੋਰਟ ਬੱਸ ਮਾਰ ਜਾਂਦੀ ਆ
ho Aka.DAM de khANe vicha jaTTa vI nA pichChe tainUM bebe dI saporaTa bassa mAra jAMdI A
In this feast of egos, this [Jatt] doesn't back down, but [Bebe]'s support for you just defeats me
ਆਕੜਾਂ ਦੇ ਖਾਣੇ ਵਿਚ ਜੱਟ ਵੀ ਨਾ ਪਿੱਛੇ ਤੈਨੂੰ ਬੇਬੇ ਦੀ ਸਪੋਰਟ ਬੱਸ ਮਾਰ ਜਾਂਦੀ ਆ
Aka.DAM de khANe vicha jaTTa vI nA pichChe tainUM bebe dI saporaTa bassa mAra jAMdI A
In this feast of egos, this [Jatt] doesn't back down, but [Bebe]'s support for you just defeats me
ਹੋ ਨਿੱਕੀ ਨਿੱਕੀ ਗੱਲ ਤੇ ਸਤਾਵੇਂ ਜਾਣ ਜਾਣ ਕੇ
ho nikkI nikkI galla te satAveM jANa jANa ke
Oh, you torment me over little things on purpose
ਮਨ ਦੀਆਂ ਅੜੀਆਂ ਪੁਗਾਵੇਂ ਜਾਣ ਜਾਣ ਕੇ
mana dIAM a.DIAM pugAveM jANa jANa ke
You fulfill your heart's [Adiyan: stubborn fixations] on purpose

ਪੱਖ ਵਿਚ ਖੜ੍ਹਦਾ ਏ ਵੱਡਾ ਵੀਰਾ ਤੇਰੇ
pakkha vicha kha.DhadA e vaDDA vIrA tere
My elder [Veera: brother; carries significant cultural weight regarding loyalty] stands by your side
ਉਹਦੀ ਘੂਰੀ ਮੂਹਰੇ ਜ਼ਿੱਦ ਸਾਰੀ ਹਾਰ ਜਾਂਦੀ ਆ
uhadI ghUrI mUhare ja਼idda sArI hAra jAMdI A
My entire stubbornness loses in the face of his scolding glare
ਹੋ ਆਕੜਾਂ ਦੇ ਖਾਣੇ ਵਿਚ ਜੱਟ ਵੀ ਨਾ ਪਿੱਛੇ ਤੈਨੂੰ ਬੇਬੇ ਦੀ ਸਪੋਰਟ ਬੱਸ ਮਾਰ ਜਾਂਦੀ ਆ
ho Aka.DAM de khANe vicha jaTTa vI nA pichChe tainUM bebe dI saporaTa bassa mAra jAMdI A
In this feast of egos, this [Jatt] doesn't back down, but [Bebe]'s support for you just defeats me
ਹੋ ਆਕੜਾਂ ਦੇ ਖਾਣੇ ਵਿਚ ਜੱਟ ਵੀ ਨਾ ਪਿੱਛੇ ਤੈਨੂੰ ਬੇਬੇ ਦੀ ਸਪੋਰਟ ਬੱਸ ਮਾਰ ਜਾਂਦੀ ਆ
ho Aka.DAM de khANe vicha jaTTa vI nA pichChe tainUM bebe dI saporaTa bassa mAra jAMdI A
In this feast of egos, this [Jatt] doesn't back down, but [Bebe]'s support for you just defeats me
ਆਕੜਾਂ ਦੇ ਖਾਣੇ ਵਿਚ ਜੱਟ ਵੀ ਨਾ ਪਿੱਛੇ ਤੈਨੂੰ ਬੇਬੇ ਦੀ ਸਪੋਰਟ ਬੱਸ ਮਾਰ ਜਾਂਦੀ ਆ
Aka.DAM de khANe vicha jaTTa vI nA pichChe tainUM bebe dI saporaTa bassa mAra jAMdI A
In this feast of egos, this [Jatt] doesn't back down, but [Bebe]'s support for you just defeats me
ਹੋ ਕਾਹਨੂੰਵਾਨ ਵਾਲਾ ਕਹੇ ਪਿਆਰ ਬੜਾ ਕਰਦਾ
ho kAhanUMvAna vAlA kahe piAra ba.DA karadA
The one from Kahnuwan says he loves you deeply
ਹੋ ਐਵੇਂ ਉੱਤੋਂ ਉੱਤੋਂ ਸਿੰਦਾ ਤੇਰੇ ਨਾਲ ਲੜਦਾ
ho aiveM uttoM uttoM siMdA tere nAla la.DadA
Sinda [Self-reference to the song's lyricist/artist] only fights with you on the surface

ਆਖੇ ਇੱਕ ਰਾਜ਼ ਜਿੱਥੇ ਪਿਆਰ ਉੱਥੇ ਰੋਸੇ
Akhe ikka rAja਼ jitthe piAra utthe rose
It’s a secret that where there is love, there are grievances
ਇਹੋ ਗੱਲ ਇਸ਼ਕੇ ਨੂੰ ਸਿਰੇ ਚਾੜ੍ਹ ਜਾਂਦੀ ਆ
iho galla isa਼ke nUM sire chA.Dha jAMdI A
This is the very thing that takes our love to its pinnacle
ਹੋ ਆਕੜਾਂ ਦੇ ਖਾਣੇ ਵਿਚ ਜੱਟ ਵੀ ਨਾ ਪਿੱਛੇ ਤੈਨੂੰ ਬੇਬੇ ਦੀ ਸਪੋਰਟ ਬੱਸ ਮਾਰ ਜਾਂਦੀ ਆ
ho Aka.DAM de khANe vicha jaTTa vI nA pichChe tainUM bebe dI saporaTa bassa mAra jAMdI A
In this feast of egos, this [Jatt] doesn't back down, but [Bebe]'s support for you just defeats me
ਹੋ ਆਕੜਾਂ ਦੇ ਖਾਣੇ ਵਿਚ ਜੱਟ ਵੀ ਨਾ ਪਿੱਛੇ ਤੈਨੂੰ ਬੇਬੇ ਦੀ ਸਪੋਰਟ ਬੱਸ ਮਾਰ ਜਾਂਦੀ ਆ
ho Aka.DAM de khANe vicha jaTTa vI nA pichChe tainUM bebe dI saporaTa bassa mAra jAMdI A
In this feast of egos, this [Jatt] doesn't back down, but [Bebe]'s support for you just defeats me
ਆਕੜਾਂ ਦੇ ਖਾਣੇ ਵਿਚ ਜੱਟ ਵੀ ਨਾ ਪਿੱਛੇ ਤੈਨੂੰ ਬੇਬੇ ਦੀ ਸਪੋਰਟ ਬੱਸ ਮਾਰ ਜਾਂਦੀ ਆ
Aka.DAM de khANe vicha jaTTa vI nA pichChe tainUM bebe dI saporaTa bassa mAra jAMdI A
In this feast of egos, this [Jatt] doesn't back down, but [Bebe]'s support for you just defeats me

Share

More by Kadir Thind

View all songs →