Bhangra In Pain
by Kadir Thindft Desi Routz
ਚੜ੍ਹਦੇ ਸਿਆਲ ਬਿੱਲੋ ਸਾਕ ਤੈਂ ਕਰਾ ਲਿਆ
cha.Dhade siAla billo sAka taiM karA liA
As winter began, [Billo: a term of endearment for a beautiful girl] you went and got engaged
ਯਾਰਾਂ ਨੇ ਵੀ ਨਾਤਾ ਬਿੱਲੋ ਗੀਤਾਂ ਨਾਲ ਪਾ ਲਿਆ
yArAM ne vI nAtA billo gItAM nAla pA liA
And [yours truly] has formed a new bond with these melancholic songs
ਹੋ ਮਾਰ ਮਾਰ ਮਿੱਠੀਆਂ ਤੂੰ ਕੀਤਾ ਟਾਈਮ ਪਾਸ
ho mAra mAra miTThIAM tUM kItA TAIma pAsa
By feeding me sweet lies, you were just passing the time
ਮੁੰਡਾ ਜੱਟਾਂ ਦਾ ਰਕਾਨੇ ਦਿੱਤਾ ਚਾੜ੍ਹ ਨੀ
muMDA jaTTAM dA rakAne dittA chA.Dha nI
You truly led this son of a [Jatt: a member of the land-owning agricultural community known for pride and lifestyle] on, [Rakane: a term for a graceful/clever woman]
ਸੈਡ ਸੌਂਗ ਗੱਡੀ 'ਚ ਰਿਪੀਟ ਚੱਲਦੇ ਨੇ ਬਿੱਲੋ ਵੇਖ ਕਿਵੇਂ ਆਉਂਦਾ ਤੇਰਾ ਕਾਰਡ ਨੀ
saiDa sauMga gaDDI 'cha ripITa challade ne billo vekha kiveM AuMdA terA kAraDa nI
Sad songs play on repeat in my car, [Billo] see how your wedding card haunts me

ਉਹ ਵੇਖ ਕਿਵੇਂ ਆਉਂਦਾ ਤੇਰਾ ਕਾਰਡ ਨੀ
uha vekha kiveM AuMdA terA kAraDa nI
Oh, look how your wedding card haunts me
ਹੋ ਪੜ੍ਹ ਕੇ ਤਰੀਕ ਵਿਆਹ ਦੀ ਹਨੇਰੀ ਜਿਹੀ ਝੁੱਲ ਗਈ
ho pa.Dha ke tarIka viAha dI hanerI jihI jhulla gaI
Reading your wedding date, a storm has started brewing within me
ਭਿੱਜਿਆ ਸਟੀਅਰਿੰਗ ਤੇ ਅੱਖ ਮੇਰੀ ਡੁੱਲ੍ਹ ਗਈ
bhijjiA saTIariMga te akkha merI Dullha gaI
The steering wheel is drenched as my eyes have overflowed with tears

ਗੁੱਸਾ ਵੀ ਹੈ ਆਉਂਦਾ ਨਾਲੇ ਹੁੰਦਾ ਪਛਤਾਵਾ
gussA vI hai AuMdA nAle huMdA paChatAvA
I feel a surge of rage, yet I'm consumed by deep regret

ਕਰ ਇਕੱਲਾ ਇਕੱਲਾ ਵਾਅਦਾ ਤੇਰਾ ਯਾਦ ਨੀ
kara ikallA ikallA vAadA terA yAda nI
As every single promise you made flashes through my memory, [Ni/Nee: a gender-specific vocative used to address a woman directly]
ਸੈਡ ਸੌਂਗ ਗੱਡੀ 'ਚ ਰਿਪੀਟ ਚੱਲਦੇ ਨੇ ਬਿੱਲੋ ਵੇਖ ਕਿਵੇਂ ਆਉਂਦਾ ਤੇਰਾ ਕਾਰਡ ਨੀ
saiDa sauMga gaDDI 'cha ripITa challade ne billo vekha kiveM AuMdA terA kAraDa nI
Sad songs play on repeat in my car, [Billo] see how your wedding card haunts me
ਸੈਡ ਸੌਂਗ ਗੱਡੀ 'ਚ ਰਿਪੀਟ ਚੱਲਦੇ ਨੇ ਬਿੱਲੋ ਵੇਖ ਕਿਵੇਂ ਆਉਂਦਾ ਤੇਰਾ ਕਾਰਡ ਨੀ
saiDa sauMga gaDDI 'cha ripITa challade ne billo vekha kiveM AuMdA terA kAraDa nI
Sad songs play on repeat in my car, [Billo] see how your wedding card haunts me
ਉਹ ਵੇਖ ਕਿਵੇਂ ਆਉਂਦਾ ਤੇਰਾ ਕਾਰਡ ਨੀ
uha vekha kiveM AuMdA terA kAraDa nI
Oh, look how your wedding card haunts me
ਹੋ ਇੰਸਟਾ 'ਤੇ ਫੋਟੋ ਵੀ ਵਿਆਂਹਦੜ ਦੀ ਚਾੜ੍ਹਤੀ
ho iMsaTA 'te phoTo vI viAMhada.Da dI chA.DhatI
You've even posted your photo as a bride-to-be on Instagram
ਮਾਰ ਮਾਰ ਟੌਂਟ ਯਾਰਾਂ ਮੱਤ ਮੇਰੀ ਮਾਰਤੀ
mAra mAra TauMTa yArAM matta merI mAratI
And my [Yaar: close friends/brothers; carries significant cultural weight regarding loyalty] have messed with my head with their constant taunts
ਇੰਸਟਾ 'ਤੇ ਫੋਟੋ ਵੀ ਵਿਆਂਹਦੜ ਦੀ ਚਾੜ੍ਹਤੀ
iMsaTA 'te phoTo vI viAMhada.Da dI chA.DhatI
You've even posted your photo as a bride-to-be on Instagram
ਮਾਰ ਮਾਰ ਟੌਂਟ ਯਾਰਾਂ ਮੱਤ ਮੇਰੀ ਮਾਰਤੀ
mAra mAra TauMTa yArAM matta merI mAratI
And my [Yaar] have messed with my head with their constant taunts
ਉਹ ਨੀਟ ਪੈੱਗ ਲਾਉਂਦਾ ਹੁਣ ਨਿੱਤ ਮੁਟਿਆਰੇ
uha nITa paigga lAuMdA huNa nitta muTiAre
He drinks his pegs neat every single day now, [Mutiyare: young woman/maiden]
ਉਹ ਨੀਟ ਪੈੱਗ ਲਾਉਂਦਾ ਹੁਣ ਨਿੱਤ ਮੁਟਿਆਰੇ
uha nITa paigga lAuMdA huNa nitta muTiAre
He drinks his pegs neat every single day now, [Mutiyare]
ਮੁੰਡਾ ਲਵੇ ਨਾ ਲਿਵਰ ਕਿਤੇ ਸਾੜ ਨੀ
muMDA lave nA livara kite sA.Da nI
I hope this boy doesn't end up burning his liver away, [Ni]
ਸੈਡ ਸੌਂਗ ਗੱਡੀ 'ਚ ਰਿਪੀਟ ਚੱਲਦੇ ਨੇ ਬਿੱਲੋ ਵੇਖ ਕਿਵੇਂ ਆਉਂਦਾ ਤੇਰਾ ਕਾਰਡ ਨੀ
saiDa sauMga gaDDI 'cha ripITa challade ne billo vekha kiveM AuMdA terA kAraDa nI
Sad songs play on repeat in my car, [Billo] see how your wedding card haunts me
ਸੈਡ ਸੌਂਗ ਗੱਡੀ 'ਚ ਰਿਪੀਟ ਚੱਲਦੇ ਨੇ ਬਿੱਲੋ ਵੇਖ ਕਿਵੇਂ ਆਉਂਦਾ ਤੇਰਾ ਕਾਰਡ ਨੀ
saiDa sauMga gaDDI 'cha ripITa challade ne billo vekha kiveM AuMdA terA kAraDa nI
Sad songs play on repeat in my car, [Billo] see how your wedding card haunts me
ਉਹ ਵੇਖ ਕਿਵੇਂ ਆਉਂਦਾ ਤੇਰਾ ਕਾਰਡ ਨੀ
uha vekha kiveM AuMdA terA kAraDa nI
Oh, look how your wedding card haunts me
ਹੋ ਮੌਜ਼ੂਖੇੜੇ ਵਾਲੇ ਨਾਲ ਕੀਤੀਆਂ ਤੂੰ ਮਾੜੀਆਂ
ho mauja਼Ukhe.De vAle nAla kItIAM tUM mA.DIAM
You've done wrong by the boy from Mauzukhera [Self-reference to the lyricist Mavi's village]
ਖ਼ਤ ਸਣੇ ਮੁੰਦੀਆਂ ਵਗਾ ਕੇ ਬਿੱਲੋ ਮਾਰੀਆਂ
kha਼ta saNe muMdIAM vagA ke billo mArIAM
You've tossed away my letters along with the rings, [Billo]
ਹੋ ਮੌਜ਼ੂਖੇੜੇ ਵਾਲੇ ਨਾਲ ਕੀਤੀਆਂ ਤੂੰ ਮਾੜੀਆਂ
ho mauja਼Ukhe.De vAle nAla kItIAM tUM mA.DIAM
You've done wrong by the boy from Mauzukhera
ਖ਼ਤ ਸਣੇ ਮੁੰਦੀਆਂ ਵਗਾ ਕੇ ਬਿੱਲੋ ਮਾਰੀਆਂ
kha਼ta saNe muMdIAM vagA ke billo mArIAM
You've tossed away my letters along with the rings, [Billo]
ਉਹ ਘਾਟੇ ਦਾ ਹੈ ਸੌਦਾ ਮਾਵੀ ਅੱਲ੍ਹੜਾਂ ਨਾਲ ਯਾਰੀ
uha ghATe dA hai saudA mAvI allha.DAM nAla yArI
Mavi says loving these young maidens is a losing bargain [Self-reference to the song's lyricist Mavi]
ਘਾਟੇ ਦਾ ਹੈ ਸੌਦਾ ਮਾਵੀ ਅੱਲ੍ਹੜਾਂ ਨਾਲ ਯਾਰੀ
ghATe dA hai saudA mAvI allha.DAM nAla yArI
Loving these young maidens is a losing bargain
ਮੁੰਡਾ ਥਿੰਦਾਂ ਦਾ ਕਹਿੰਦਾ ਸੀ ਵਾਰ-ਵਾਰ ਨੀ
muMDA thiMdAM dA kahiMdA sI vAra-vAra nI
The son of the Thind family [Self-reference to the artist Kadir Thind] warned me time and again, [Ni]
ਸੈਡ ਸੌਂਗ ਗੱਡੀ 'ਚ ਰਿਪੀਟ ਚੱਲਦੇ ਨੇ ਬਿੱਲੋ ਵੇਖ ਕਿਵੇਂ ਆਉਂਦਾ ਤੇਰਾ ਕਾਰਡ ਨੀ
saiDa sauMga gaDDI 'cha ripITa challade ne billo vekha kiveM AuMdA terA kAraDa nI
Sad songs play on repeat in my car, [Billo] see how your wedding card haunts me
ਨੀਟ ਪੈੱਗ ਗੱਡੀ 'ਚ ਰਿਪੀਟ ਚੱਲਦੇ ਨੇ ਬਿੱਲੋ ਵੇਖ ਕਿਵੇਂ ਆਉਂਦਾ ਤੇਰਾ ਕਾਰਡ ਨੀ
nITa paigga gaDDI 'cha ripITa challade ne billo vekha kiveM AuMdA terA kAraDa nI
Neat pegs and car rides on repeat, [Billo] see how your wedding card haunts me