For You

by Kadir Thind

ਵੇ ਤੂੰ ਅੱਖਾਂ ਵਿਚ ਵੇਖ ਕੇ ਵੀ ਸਮਝੀ ਨਾ ਮੇਰੇ ਸੈੱਡ ਹੋਣ ਦਾ ਕੀ ਰਾਜ਼ ਸੋਹਣਿਆ
ve tUM akkhAM vicha vekha ke vI samajhI nA mere saiDDa hoNa dA kI rAja਼ sohaNiA
Even after looking into my eyes, you haven't understood the secret behind my sadness, my handsome darling
ਦੱਸੇ ਬਿਨਾਂ ਤੈਨੂੰ ਪਤਾ ਹੀ ਨਹੀਂ ਲੱਗਦਾ ਵੇ ਮੈਂ ਤੇਰੇ ਨਾਲ ਬੈਠੀ ਆਂ ਨਾਰਾਜ਼ ਸੋਹਣਿਆ
dasse binAM tainUM patA hI nahIM laggadA ve maiM tere nAla baiThI AM nArAja਼ sohaNiA
Without me telling you, you don't even realize that I'm sitting here [Roosna: sulking/annoyed] with you, my handsome darling
ਫੇਰ ਮੇਰੇ ਸਾਰੇ ਲਾਂਭੇ ਮੁੱਕ ਜਾਣੇ ਜੇ ਤੂੰ ਚੰਨਾ ਰੋਂਦੀ ਨੂੰ ਹਸਾਉਣਾ ਸਿੱਖ ਲਏ
phera mere sAre lAMbhe mukka jANe je tUM chaMnA roMdI nUM hasAuNA sikkha lae
Then all my complaints would finally vanish, my moon, if only you could learn how to make me laugh when I cry
ਰੁੱਸਣੇ ਦਾ ਮੈਨੂੰ ਵੀ ਸਵਾਦ ਆ ਜਾਵੇ ਜੇ ਤੂੰ ਚੰਨਾ ਰੁੱਸੀ ਨੂੰ ਮਨਾਉਣਾ ਸਿੱਖ ਲਏ
russaNe dA mainUM vI savAda A jAve je tUM chaMnA russI nUM manAuNA sikkha lae
I too would truly relish the taste of [Roosna: sulking/staying annoyed] if you, my moon, could learn how to persuade me back

ਕਿੰਨੇ ਪਿਆਰ ਨਾਲ ਮੈਂ ਮਨਾਉਂਦੀ ਆਂ ਚੰਨਾ ਹੋ ਜਾਵੇਂ ਨਾਰਾਜ਼ ਜੇ ਤੂੰ ਮੇਰੇ ਕੋਲੋਂ
kiMne piAra nAla maiM manAuMdI AM chaMnA ho jAveM nArAja਼ je tUM mere koloM
With such immense love I persuade you, my moon, whenever you happen to get annoyed with me
ਮੈਂ ਆਪੇ ਰੁੱਸ ਕੇ ਹੀ ਮੰਨ ਜਾਣੀ ਆਂ ਮਨਾਇਆ ਹੀ ਨਹੀਂ ਗਿਆ ਕਦੇ ਤੇਰੇ ਕੋਲੋਂ
maiM Ape russa ke hI maMna jANI AM manAiA hI nahIM giA kade tere koloM
I end up pacifying myself after sulking, because you’ve never been able to successfully persuade me
ਹਾਏ ਫੇਰ ਲੱਗੂ ਸਭ ਮਿਲ ਗਿਆ ਜਿੰਨਾ ਚਾਹੁੰਦੀ ਆਂ ਤੂੰ ਵੀ ਉੱਨਾ ਚਾਹੁਣਾ ਸਿੱਖ ਲਏ
hAe phera laggU sabha mila giA jiMnA chAhuMdI AM tUM vI unnA chAhuNA sikkha lae
O, then I’ll feel like I've gained everything, if you too could learn to love me as much as I love you
ਰੁੱਸਣੇ ਦਾ ਮੈਨੂੰ ਵੀ ਸਵਾਦ ਆ ਜਾਵੇ ਜੇ ਤੂੰ ਚੰਨਾ ਰੁੱਸੀ ਨੂੰ ਮਨਾਉਣਾ ਸਿੱਖ ਲਏ
russaNe dA mainUM vI savAda A jAve je tUM chaMnA russI nUM manAuNA sikkha lae
I too would truly relish the taste of [Roosna: sulking/staying annoyed] if you, my moon, could learn how to persuade me back
ਰੁੱਸਣੇ ਦਾ ਮੈਨੂੰ ਵੀ ਸਵਾਦ ਆ ਜਾਵੇ ਜੇ ਤੂੰ ਚੰਨਾ ਰੁੱਸੀ ਨੂੰ ਮਨਾਉਣਾ ਸਿੱਖ ਲਏ
russaNe dA mainUM vI savAda A jAve je tUM chaMnA russI nUM manAuNA sikkha lae
I too would truly relish the taste of [Roosna: sulking/staying annoyed] if you, my moon, could learn how to persuade me back
ਛੱਡ ਆਕੜਾਂ ਤੂੰ ਅੱਖ ਨਾਲ ਅੱਖ ਤਾਂ ਮਿਲਾ ਸਿਖਰਾਂ ਤੇ ਰਹਿੰਦਾ ਐਟੀਟਿਊਡ ਤੇਰਾ
ChaDDa Aka.DAM tUM akkha nAla akkha tAM milA sikharAM te rahiMdA aiTITiUDa terA
Drop this stubbornness and meet my gaze, your [Madak: stately pride/attitude] always stays at its peak
ਜੇ ਪਿਆਰ ਕਰਾਂ ਤੈਨੂੰ ਲੈ ਕੇ ਗੁੱਸਾ ਕਿੱਥੇ ਜਾਵਾਂ ਗੁੱਸਾ ਵੀ ਤੇਰੇ ਤੇ ਐ ਕਿਊਟ ਮੇਰਾ
je piAra karAM tainUM lai ke gussA kitthe jAvAM gussA vI tere te ai kiUTa merA
If I love you, where else can I take my anger? Even my anger at you is quite cute
ਪਿਆਰ ਤੇਰੇ ਦਿਲ ਵਿਚ ਕਿੰਨਾ ਐ ਪਤਾ ਗੱਲ ਤਾਂ ਬਣੇ ਜੇ ਤੂੰ ਜਤਾਉਣਾ ਸਿੱਖ ਲਏ
piAra tere dila vicha kiMnA ai patA galla tAM baNe je tUM jatAuNA sikkha lae
I know how much love is in your heart, but it only counts if you could learn how to express it
ਹੁਣ ਮਰਜ਼ੀ ਬੱਸ ਤੇਰੀ ਐ ਭਾਵੇਂ ਸਤਾ ਲਵੇਂ ਭਾਵੇਂ ਹਸਾ ਲਵੇਂ
huNa maraja਼I bassa terI ai bhAveM satA laveM bhAveM hasA laveM
Now the choice is entirely yours, whether you want to tease me or make me laugh
ਅਸੀਂ ਤਾਂ ਹੱਸ ਕੇ ਹੀ ਬੋਲਾਂਗੇ ਤੂੰ ਭਾਵੇਂ ਗੁੱਸੇ ਨਾਲ ਵੀ ਬੁਲਾ ਲਵੇਂ
asIM tAM hassa ke hI bolAMge tUM bhAveM gusse nAla vI bulA laveM
I will respond to you with a smile, even if you choose to call out to me in anger
ਰੁੱਸਣੇ ਦਾ ਮੈਨੂੰ ਵੀ ਸਵਾਦ ਆ ਜਾਵੇ ਜੇ ਤੂੰ ਚੰਨਾ ਰੁੱਸੀ ਨੂੰ ਮਨਾਉਣਾ ਸਿੱਖ ਲਏ
russaNe dA mainUM vI savAda A jAve je tUM chaMnA russI nUM manAuNA sikkha lae
I too would truly relish the taste of [Roosna: sulking/staying annoyed] if you, my moon, could learn how to persuade me back
ਰੁੱਸਣੇ ਦਾ ਮੈਨੂੰ ਵੀ ਸਵਾਦ ਆ ਜਾਵੇ ਜੇ ਤੂੰ ਚੰਨਾ ਰੁੱਸੀ ਨੂੰ ਮਨਾਉਣਾ ਸਿੱਖ ਲਏ
russaNe dA mainUM vI savAda A jAve je tUM chaMnA russI nUM manAuNA sikkha lae
I too would truly relish the taste of [Roosna: sulking/staying annoyed] if you, my moon, could learn how to persuade me back

Share

More by Kadir Thind

View all songs →