Gabru Da Naam
by Kadir Thind
ਸਿੱਧੇ ਨੇ ਕੰਮ ਯਾਰਾਂ ਦੇ ਕੱਬੀ ਆ ਮੱਤ ਕੁੜੇ
siddhe ne kaMma yArAM de kabbI A matta ku.De
The dealings of this friend are straightforward, but my mindset is stubborn [Kudi: girl/maiden] [Ni/Nee: a gender-specific vocative used to address a woman directly]
ਛੱਡ ਦਿੱਤੀ ਬਚਪਨ ਦੇ ਵਿਚ ਯਾਰ ਕਰ ਕਰ ਕੇ ਅੱਤ ਕੁੜੇ
ChaDDa dittI bachapana de vicha yAra kara kara ke atta ku.De
Since childhood, I’ve been causing a storm [Att: causing a frenzy/chaos] by standing by my brothers [Yaar: close friends/brothers; carries significant cultural weight regarding loyalty]
ਕੁੱਕੜ ਦੀ ਬਾਂਗ ਦੇ ਵੇਲੇ ਵੈਲੀ ਕਈ ਚੱਕੇ ਨੇ
kukka.Da dI bAMga de vele vailI kaI chakke ne
At the first crow of the rooster, I’ve picked off many outlaws
ਗੱਭਰੂ ਦਾ ਨਾਮ ਨੱਚਦਾ ਅੱਲੜਾਂ ਦਿਆਂ ਬੁੱਲ੍ਹਾਂ ਤੇ
gabbharU dA nAma nachchadA alla.DAM diAM bullhAM te
This youth's name dances on the lips of young maidens
ਵੈਰੀ ਮੈਂ ਜੰਮਣੇ ਵਾਲੀ ਜੁੱਤੀ ਥੱਲੇ ਰੱਖੇ ਨੇ
vairI maiM jaMmaNe vAlI juttI thalle rakkhe ne
I’ve kept my enemies right under the sole of my birth-shoes

ਜੁੜੀ ਯਾਰੀ ਇਮੋਸ਼ਨ ਜਿੱਥੇ ਖੇਡੀ ਨਾ ਗੇਮ ਗੋਰੀਏ
ju.DI yArI imosa਼na jitthe kheDI nA gema gorIe
Where loyalty is forged in emotion, I’ve never played a game, fair lady
ਅੱਠ ਨੌਂ ਸਾਲਾਂ ਤੋਂ ਸੱਜਣ ਤੇ ਦੁਸ਼ਮਣ ਸੇਮ ਗੋਰੀਏ
aTTha nauM sAlAM toM sajjaNa te dusa਼maNa sema gorIe
For eight or nine years, my soulmates [Sajjan: beloved/darling] and my enemies have remained the same
ਪੱਟ ਸਕਦੀ ਏ ਤਾਂ ਪੱਟ ਲੈ ਕੁੜੀਆਂ ਦਾ ਘੇਰਾ ਜੱਟ ਨੂੰ
paTTa sakadI e tAM paTTa lai ku.DIAM dA gherA jaTTa nUM
If you can charm me, then go ahead, as a circle of girls surrounds this [Jatt: a member of the land-owning agricultural community known for pride and lifestyle]
ਰੋਵੇਂਗੀ ਖੂੰਜੇ ਲੱਗ ਕੇ ਪੱਟ ਲੈ ਗਈ ਮੇਮ ਗੋਰੀਏ
roveMgI khUMje lagga ke paTTa lai gaI mema gorIe
You’ll end up crying in a corner if some foreign beauty steals me away
ਕੀਲੇ ਮੈਂ ਆਸ਼ਿਕੀ ਵਾਲੇ ਹਾਲੇ ਤੱਕ ਡੱਕੇ ਨੇ
kIle maiM Asa਼ikI vAle hAle takka Dakke ne
I’ve kept the gates of my heart's romance firmly bolted until now
ਗੱਭਰੂ ਦਾ ਨਾਮ ਨੱਚਦਾ ਅੱਲੜਾਂ ਦਿਆਂ ਬੁੱਲ੍ਹਾਂ ਤੇ
gabbharU dA nAma nachchadA alla.DAM diAM bullhAM te
This youth's name dances on the lips of young maidens
ਵੈਰੀ ਮੈਂ ਜੰਮਣੇ ਵਾਲੀ ਜੁੱਤੀ ਥੱਲੇ ਰੱਖੇ ਨੇ
vairI maiM jaMmaNe vAlI juttI thalle rakkhe ne
I’ve kept my enemies right under the sole of my birth-shoes
ਗੱਭਰੂ ਦਾ ਨਾਮ ਨੱਚਦਾ ਅੱਲੜਾਂ ਦਿਆਂ ਬੁੱਲ੍ਹਾਂ ਤੇ
gabbharU dA nAma nachchadA alla.DAM diAM bullhAM te
This youth's name dances on the lips of young maidens
ਵੈਰੀ ਮੈਂ ਜੰਮਣੇ ਵਾਲੀ ਜੁੱਤੀ ਥੱਲੇ ਰੱਖੇ ਨੇ
vairI maiM jaMmaNe vAlI juttI thalle rakkhe ne
I’ve kept my enemies right under the sole of my birth-shoes
ਰਹੀਏ ਸਟ੍ਰੇਟ ਫਾਰਵਰਡ ਚੱਲਦੇ ਨਹੀਂ ਫੇਕ ਗੋਰੀਏ
rahIe saTreTa phAravaraDa challade nahIM pheka gorIe
I stay straightforward; I don't tolerate anything fake, fair lady
ਸੁਣਦੇ ਆ ਬਾਬਾ ਰਮਤਾ ਵੱਜਦਾ ਏ ਡਰੇਕ ਗੋਰੀਏ
suNade A bAbA ramatA vajjadA e Dareka gorIe
I listen to the folk-legend Baba Ramta while Drake's beats play, fair lady
ਮੰਨਦੇ ਆ ਮੌਜੀ ਬੰਦੇ ਅੜੀਏ ਤਾਂ ਫ਼ੌਜੀ ਬੰਦੇ
maMnade A maujI baMde a.DIe tAM pha਼aujI baMde
I’m a free spirit, but if I get stubborn, I’m as disciplined as a soldier
ਹੋ ਕਰਦਾ ਜਿਹੜਾ ਚਾਰ ਸੌ ਵੀਹ ਕਹੀਏ ਹੱਥ ਸੇਕ ਗੋਰੀਏ
ho karadA jiha.DA chAra sau vIha kahIe hattha seka gorIe
Whoever tries to play me for a fool, I tell them to get lost, fair lady
ਬਣਦੇ ਜਿਹੜੇ ਵੱਡੇ ਸ਼ਿਕਾਰੀ ਭੇਡਾਂ ਵਾਂਗੂ ਹੱਕੇ ਨੇ
baNade jiha.De vaDDe sa਼ikArI bheDAM vAMgU hakke ne
Those who act like big hunters have been herded by me like sheep
ਗੱਭਰੂ ਦਾ ਨਾਮ ਨੱਚਦਾ ਅੱਲੜਾਂ ਦਿਆਂ ਬੁੱਲ੍ਹਾਂ ਤੇ
gabbharU dA nAma nachchadA alla.DAM diAM bullhAM te
This youth's name dances on the lips of young maidens
ਵੈਰੀ ਮੈਂ ਜੰਮਣੇ ਵਾਲੀ ਜੁੱਤੀ ਥੱਲੇ ਰੱਖੇ ਨੇ
vairI maiM jaMmaNe vAlI juttI thalle rakkhe ne
I’ve kept my enemies right under the sole of my birth-shoes
ਗੱਭਰੂ ਦਾ ਨਾਮ ਨੱਚਦਾ ਅੱਲੜਾਂ ਦਿਆਂ ਬੁੱਲ੍ਹਾਂ ਤੇ
gabbharU dA nAma nachchadA alla.DAM diAM bullhAM te
This youth's name dances on the lips of young maidens
ਵੈਰੀ ਮੈਂ ਜੰਮਣੇ ਵਾਲੀ ਜੁੱਤੀ ਥੱਲੇ ਰੱਖੇ ਨੇ
vairI maiM jaMmaNe vAlI juttI thalle rakkhe ne
I’ve kept my enemies right under the sole of my birth-shoes
ਡਿਫਰੈਂਟ ਜਿਹੇ ਰਾਹ ਨੇ ਸਾਡੇ ਸਮਝੀ ਨਾ ਭੀੜ ਗੋਰੀਏ
DipharaiMTa jihe rAha ne sADe samajhI nA bhI.Da gorIe
My paths are quite different, don't mistake me for the crowd, fair lady
ਬਰਸਾਤੀ ਡੱਡੂਆਂ ਦੀ ਨਾ ਰਵੀ ਰਾਜ ਨੂੰ ਨੀਡ ਗੋਰੀਏ
barasAtI DaDDUAM dI nA ravI rAja nUM nIDa gorIe
[Self-reference to the song's lyricist/artist: Ravi Raj] has no need for these fair-weather seasonal frogs
ਤੇਰਾ ਨਾਂ ਲਿਖਿਆ ਦਿਲ ਤੇ ਉਂਝ ਵੇਟਿੰਗ ਵਿਚ ਨੇ ਬੜੀਆਂ
terA nAM likhiA dila te uMjha veTiMga vicha ne ba.DIAM
Your name is inscribed on my heart, though many others are waiting in line
ਆਸ਼ਿਕ ਦੀ ਅੱਖ ਨਾਲ ਹੈ ਕਰ ਲੈ ਤੂੰ ਰੀਡ ਗੋਰੀਏ
Asa਼ika dI akkha nAla hai kara lai tUM rIDa gorIe
Look through the eyes of a lover and read my devotion, fair lady
ਕਈ ਸੋਹਣੇ ਮੁੱਖੜੇ ਜੱਟ ਨੂੰ ਪੁੱਛ ਪੁੱਛ ਕੇ ਥੱਕੇ ਨੇ
kaI sohaNe mukkha.De jaTTa nUM puchCha puchCha ke thakke ne
Many beautiful faces have grown tired of asking this [Jatt: a member of the land-owning agricultural community known for pride and lifestyle]