Heere Moti

by Kadir Thind

ਹੀਰੇ ਮੋਤੀ ਮਿੱਟੀ ਨੇ ਤੇਰੇ ਅੱਗੇ
hIre motI miTTI ne tere agge
Diamonds and pearls are but mere dust before you
ਜਿਵੇਂ ਪਰਛਾਵੇਂ ਮਿਟਦੇ ਹਨ੍ਹੇਰੇ ਅੱਗੇ
jiveM paraChAveM miTade hanhere agge
Just as shadows vanish when faced with the dark
ਹੀਰੇ ਮੋਤੀ ਮਿੱਟੀ ਨੇ ਤੇਰੇ ਅੱਗੇ
hIre motI miTTI ne tere agge
Diamonds and pearls are but mere dust before you
ਸਜਾ ਕੇ ਤੈਨੂੰ ਪਲਕਾਂ ਤੇ ਮੈਂ ਗਿਰਨ ਨਹੀਂ ਦਊਂਗਾ
sajA ke tainUM palakAM te maiM girana nahIM daUMgA
Adorning you upon my lashes, I shall never let you fall
ਬੇਫ਼ਿਕਰ ਤੁਰੀਂ ਮਖਮਲ ਤੇ ਮੈਂ ਕੰਡਿਆਂ ਤੇ ਤੁਰ ਲਊਂਗਾ
bepha਼ikara turIM makhamala te maiM kaMDiAM te tura laUMgA
Walk carefree upon velvet, for I shall walk upon the thorns
ਤੈਨੂੰ ਪਾਉਣ ਲਈ ਠੁਕਰਾ ਦਊਂ ਜੇ ਕੋਹਿਨੂਰ ਮੈਨੂੰ ਲੱਭੇ
tainUM pAuNa laI ThukarA daUM je kohinUra mainUM labbhe
To win you, I’d renounce even the [Kohinoor: the world-famous diamond of Indian origin] if I found it
ਹੀਰੇ ਮੋਤੀ ਮਿੱਟੀ ਨੇ ਤੇਰੇ ਅੱਗੇ
hIre motI miTTI ne tere agge
Diamonds and pearls are but mere dust before you
ਜਿਵੇਂ ਪਰਛਾਵੇਂ ਮਿਟਦੇ ਹਨ੍ਹੇਰੇ ਅੱਗੇ
jiveM paraChAveM miTade hanhere agge
Just as shadows vanish when faced with the dark
ਹੀਰੇ ਮੋਤੀ ਮਿੱਟੀ ਨੇ ਤੇਰੇ ਅੱਗੇ
hIre motI miTTI ne tere agge
Diamonds and pearls are but mere dust before you
ਤੈਨੂੰ ਪਿਆਰ ਕਰੂੰਗਾ ਵਾਅਦਾ ਤੈਨੂੰ ਤੇਰੇ ਤੋਂ ਵੀ ਜ਼ਿਆਦਾ
tainUM piAra karUMgA vAadA tainUM tere toM vI ja਼iAdA
I will love you more than you love yourself, that is my vow
ਬਾਹਾਂ ਤੇਰੀਆਂ ਮੇਰਾ ਘਰ ਆ ਜਿੱਥੇ ਨਾ ਫ਼ਿਕਰ ਨਾ ਡਰ ਆ
bAhAM terIAM merA ghara A jitthe nA pha਼ikara nA Dara A
Your arms are my sanctuary, where there is neither worry nor fear
ਤੇਰੇ ਤੇ ਹੱਕ ਬਸ ਮੇਰਾ ਮੇਰੇ ਤੇ ਹੱਕ ਬਸ ਤੇਰਾ
tere te hakka basa merA mere te hakka basa terA
Only I have a claim over you, and only you have a claim over me
ਤੈਨੂੰ ਚਾਹਿਆ ਨਾ ਜਦ ਦਿਲ ਤੋਂ ਉਹ ਪਲ ਤੂੰ ਦੱਸ ਦੇ ਕਿਹੜਾ
tainUM chAhiA nA jada dila toM uha pala tUM dassa de kiha.DA
Show me a single moment where I haven't loved you from my soul
ਅਸੀਂ ਦੋਵੇਂ ਇੱਕ ਹੋ ਗਏ ਇਹ ਖ਼ੁਆਬ ਜਿਹਾ ਹੁਣ ਲੱਗੇ
asIM doveM ikka ho gae iha kha਼uAba jihA huNa lagge
That we have finally become one feels like a beautiful dream now
ਹੀਰੇ ਮੋਤੀ ਮਿੱਟੀ ਨੇ ਤੇਰੇ ਅੱਗੇ
hIre motI miTTI ne tere agge
Diamonds and pearls are but mere dust before you
ਜਿਵੇਂ ਪਰਛਾਵੇਂ ਮਿਟਦੇ ਹਨ੍ਹੇਰੇ ਅੱਗੇ
jiveM paraChAveM miTade hanhere agge
Just as shadows vanish when faced with the dark
ਹੀਰੇ ਮੋਤੀ ਮਿੱਟੀ ਨੇ ਤੇਰੇ ਅੱਗੇ
hIre motI miTTI ne tere agge
Diamonds and pearls are but mere dust before you
ਭਾਵੇਂ ਦੁਨੀਆ ਤੇ ਨੇ ਲੱਖਾਂ ਪਰ ਤੈਨੂੰ ਲੱਭਦੀਆਂ ਅੱਖਾਂ
bhAveM dunIA te ne lakkhAM para tainUM labbhadIAM akkhAM
Though there are millions in this world, my eyes search only for you
ਟੁੱਟਦੇ ਪਰ ਗੱਲ ਨਹੀਂਓਂ ਮੰਨਦੇ ਆ ਤਾਰੇ ਵੀ ਨਿਕੰਮੇ ਜਿਹੇ
TuTTade para galla nahIMoM maMnade A tAre vI nikaMme jihe
Even the falling stars are useless, for they don't grant my wishes
ਮੇਰੀ ਗੱਲ ਕੋਈ ਜੇ ਚੁਭ ਜਾਵੇ ਜਾਂ ਤੈਨੂੰ ਗੁੱਸਾ ਆਵੇ
merI galla koI je chubha jAve jAM tainUM gussA Ave
If my words ever sting you or if you feel a spark of anger
ਮੈਨੂੰ ਆ ਕੇ ਦੱਸ ਦੇਈਂ ਅੜੀਏ ਨਾ ਮਨ ਵਿਚ ਰੱਖ ਲਈਂ ਅੜੀਏ
mainUM A ke dassa deIM a.DIe nA mana vicha rakkha laIM a.DIe
Come and tell me directly [Arriye: a term of endearment for a woman], don't keep it in your heart [Arriye]
ਅਸੀਂ ਹੋ ਗਏ ਹਾਂ ਅਮੀਰ ਜੇ ਤੇਰੇ ਹੱਥੋਂ ਠੱਗੇ
asIM ho gae hAM amIra je tere hatthoM Thagge
I consider myself wealthy even if I am swindled by your hands
ਹੀਰੇ ਮੋਤੀ ਮਿੱਟੀ ਨੇ ਤੇਰੇ ਅੱਗੇ
hIre motI miTTI ne tere agge
Diamonds and pearls are but mere dust before you
ਜਿਵੇਂ ਪਰਛਾਵੇਂ ਮਿਟਦੇ ਹਨ੍ਹੇਰੇ ਅੱਗੇ
jiveM paraChAveM miTade hanhere agge
Just as shadows vanish when faced with the dark
ਹੀਰੇ ਮੋਤੀ ਮਿੱਟੀ ਨੇ ਤੇਰੇ ਅੱਗੇ
hIre motI miTTI ne tere agge
Diamonds and pearls are but mere dust before you
ਤੇਰੀਆਂ ਖ਼ੁਸ਼ੀਆਂ ਦੇ ਵਿਚ ਖ਼ੁਸ਼ੀਆਂ ਹੋਈਆਂ ਮੇਰੀਆਂ ਨੇ ਸਭ ਲੁਕੀਆਂ
terIAM kha਼usa਼IAM de vicha kha਼usa਼IAM hoIAM merIAM ne sabha lukIAM
All my joys are hidden within your happiness
ਇੱਕ ਹੱਸਦੀ ਦਿਸਦੀ ਰਹਿ ਤੂੰ ਬਾਕੀ ਰੀਝਾਂ ਮੇਰੀਆਂ ਮੁੱਕੀਆਂ
ikka hassadI disadI rahi tUM bAkI rIjhAM merIAM mukkIAM
Just keep a smile on your face, all my other desires have faded away
ਤੇਰੀ ਮੁਸਕਾਨ ਦਾ ਕੀ ਕਹਿਣਾ ਤੇਰਾ ਸਭ ਤੋਂ ਸੋਹਣਾ ਗਹਿਣਾ
terI musakAna dA kI kahiNA terA sabha toM sohaNA gahiNA
What can I say of your smile? It is your most exquisite jewel
ਡੋਲੀ ਵੇਲੇ ਰੋ ਲਈਂ ਰੋਣਾ ਤੈਨੂੰ ਮੁੜ ਕੇ ਰੋਣ ਨਹੀਂ ਦੇਣਾ
DolI vele ro laIM roNA tainUM mu.Da ke roNa nahIM deNA
Weep all you must during the [Doli: the traditional departure of the bride from her parental home], for I'll never let you cry again
ਤੇਰੇ ਵਰਗੀ ਨਾ ਕੋਈ ਹੋਰ ਰਾਜੇ ਨੂੰ ਇਹ ਅਹਿਸਾਸ ਲੱਗੇ
tere varagI nA koI hora rAje nUM iha ahisAsa lagge
There is no one else like you, this is how it feels to [Raja: self-reference to the lyricist/artist Raja]
ਹੀਰੇ ਮੋਤੀ ਮਿੱਟੀ ਨੇ ਤੇਰੇ ਅੱਗੇ
hIre motI miTTI ne tere agge
Diamonds and pearls are but mere dust before you
ਜਿਵੇਂ ਪਰਛਾਵੇਂ ਮਿਟਦੇ ਹਨ੍ਹੇਰੇ ਅੱਗੇ
jiveM paraChAveM miTade hanhere agge
Just as shadows vanish when faced with the dark
ਹੀਰੇ ਮੋਤੀ ਮਿੱਟੀ ਨੇ ਤੇਰੇ ਅੱਗੇ
hIre motI miTTI ne tere agge
Diamonds and pearls are but mere dust before you

Share

More by Kadir Thind

View all songs →