Kanak Sunehri
by Kadir Thindft The Laddi Gill
ਓ ਸੋਹਣੀਆਂ ਦੇ ਹੁੰਦੇ ਹੱਦੋਂ ਵੱਧ ਨਖਰੇ
o sohaNIAM de huMde haddoM vaddha nakhare
Oh, these beauties have endless tantrums [Nakhre: flirtatious pride and demanding behavior]
ਅਸੀਂ ਸਿੱਧੇ ਸਾਧੇ ਜਿਹੇ ਖ਼ਿਆਲ ਵੱਖਰੇ
asIM siddhe sAdhe jihe kha਼iAla vakkhare
I am a simple man with a different perspective

ਮਾਪਿਆਂ ਦਾ ਕਰੇ ਸਤਿਕਾਰ ਜਿੰਦੜੀਏ
mApiAM dA kare satikAra jiMda.DIe
One who would respect my parents, oh my soul
ਮੌਕਾ ਲੱਗਦਾ ਏ ਚੜ੍ਹਦੇ ਸਿਆਲ ਦਾ
maukA laggadA e cha.Dhade siAla dA
The time seems right for a wedding this coming winter
ਹੋ ਉੱਤੋਂ ਗੋਰੀ ਵੀ ਨਾ ਚੱਲੂ ਦਿਲੋਂ ਕਾਲੀ ਵੀ ਨਾ ਚੱਲੂ
ho uttoM gorI vI nA challU diloM kAlI vI nA challU
I won't settle for just a fair face, nor one with a dark heart
ਮੁੰਡਾ ਕਣਕ ਸੁਨਹਿਰੀ ਰੰਗ ਭਾਲਦਾ
muMDA kaNaka sunahirI raMga bhAladA
This boy is searching for a complexion like golden wheat

ਓ ਹੋਵੇ ਸੁਨੱਖੀ ਹੋਵੇ ਵਾਅਦਿਆਂ ਦੀ ਪੱਕੀ
o hove sunakkhI hove vAadiAM dI pakkI
Oh, she should be beautiful and firm on her promises
ਪਿਆਰ ਵਿੱਚ ਪਾਵੇ ਕੋਈ ਘਾਟ ਨਾ
piAra vichcha pAve koI ghATa nA
Let there be no lack of sincerity in her love
ਜੀਨਸਾਂ ਵਾਲੀਆਂ ਨੂੰ ਬਹੁਤਾ ਫ਼ੋਲੋ ਨਹੀਂਓ ਕੀਤਾ
jInasAM vAlIAM nUM bahutA pha਼olo nahIMo kItA
I haven't followed those who wear jeans much
ਸੂਟ ਵਾਲੀ ਜੁੜੂ ਸਾਡੇ ਹਾਰਟ ਨਾਲ
sUTa vAlI ju.DU sADe hAraTa nAla
One in a [Suit: traditional Punjabi salwar kameez] will connect with my heart

ਯਾਰ ਦੇ ਪਿਆਰ ਨਾਲ ਇੰਨਾ ਜੁੜ ਜੇ ਉਹ
yAra de piAra nAla iMnA ju.Da je uha
May she be so deeply connected to her beloved’s love
ਜਿਵੇਂ ਪੱਕਾ ਹੁੰਦਾ ਜੋੜ ਸੁਰ ਤਾਲ ਦਾ
jiveM pakkA huMdA jo.Da sura tAla dA
Like the unbreakable bond between a melody and the rhythm
ਹੋ ਉੱਤੋਂ ਗੋਰੀ ਵੀ ਨਾ ਚੱਲੂ ਦਿਲੋਂ ਕਾਲੀ ਵੀ ਨਾ ਚੱਲੂ
ho uttoM gorI vI nA challU diloM kAlI vI nA challU
I won't settle for just a fair face, nor one with a dark heart
ਮੁੰਡਾ ਕਣਕ ਸੁਨਹਿਰੀ ਰੰਗ ਭਾਲਦਾ
muMDA kaNaka sunahirI raMga bhAladA
This boy is searching for a complexion like golden wheat
ਹੋ ਉੱਤੋਂ ਗੋਰੀ ਵੀ ਨਾ ਚੱਲੂ ਦਿਲੋਂ ਕਾਲੀ ਵੀ ਨਾ ਚੱਲੂ
ho uttoM gorI vI nA challU diloM kAlI vI nA challU
I won't settle for just a fair face, nor one with a dark heart
ਮੁੰਡਾ ਕਣਕ ਸੁਨਹਿਰੀ ਰੰਗ ਭਾਲਦਾ
muMDA kaNaka sunahirI raMga bhAladA
This boy is searching for a complexion like golden wheat
ਓ ਇੰਨੀ ਕੁ ਆ ਮੰਗ ਰੱਖੇ ਸਾਦਗੀ ਦਾ ਰੰਗ
o iMnI ku A maMga rakkhe sAdagI dA raMga
Oh, this is my only request, that she wears the color of simplicity
ਫ਼ੈਸ਼ਨਾਂ 'ਚ ਰੱਖੇ ਉਹ ਕਰੇਜ਼ ਨਾ
pha਼aisa਼nAM 'cha rakkhe uha kareja਼ nA
She shouldn't have a craze for fleeting fashions
ਫੇਸਬੁੱਕ ਮੀਡੀਆ ਤੋਂ ਰਵੇ ਥੋੜ੍ਹਾ ਦੂਰ
phesabukka mIDIA toM rave tho.DhA dUra
Let her stay a little distant from Facebook and media
ਹੋਰ ਕਿਸੇ ਗੱਲ ਦਾ ਪਰਹੇਜ਼ ਨਾ
hora kise galla dA paraheja਼ nA
I have no objections to anything else

ਸੁੱਖ ਨਾਲ ਚਾਰ ਲਾਵਾਂ ਉੱਥੇ ਲੈਣੀਆਂ
sukkha nAla chAra lAvAM utthe laiNIAM
By God’s grace, we shall take the [Laavan: the four circumambulations of the Guru Granth Sahib during a Sikh wedding]
ਮੁੱਲ ਪਾਊ ਜਿਹੜੇ ਚੂੜੇ ਪਾਏ ਲਾਲ ਦਾ
mulla pAU jiha.De chU.De pAe lAla dA
I will cherish the value of the red [Choora: traditional set of bridal bangles] she wears
ਹੋ ਉੱਤੋਂ ਗੋਰੀ ਵੀ ਨਾ ਚੱਲੂ ਦਿਲੋਂ ਕਾਲੀ ਵੀ ਨਾ ਚੱਲੂ
ho uttoM gorI vI nA challU diloM kAlI vI nA challU
I won't settle for just a fair face, nor one with a dark heart
ਮੁੰਡਾ ਕਣਕ ਸੁਨਹਿਰੀ ਰੰਗ ਭਾਲਦਾ
muMDA kaNaka sunahirI raMga bhAladA
This boy is searching for a complexion like golden wheat
ਹੋ ਉੱਤੋਂ ਗੋਰੀ ਵੀ ਨਾ ਚੱਲੂ ਦਿਲੋਂ ਕਾਲੀ ਵੀ ਨਾ ਚੱਲੂ
ho uttoM gorI vI nA challU diloM kAlI vI nA challU
I won't settle for just a fair face, nor one with a dark heart
ਮੁੰਡਾ ਕਣਕ ਸੁਨਹਿਰੀ ਰੰਗ ਭਾਲਦਾ
muMDA kaNaka sunahirI raMga bhAladA
This boy is searching for a complexion like golden wheat
ਓ ਦੀਪ ਗਰਚੇ ਦੀ ਗੱਲ ਸ਼ਿਓਰ ਬੱਲੀਏ
o dIpa garache dI galla sa਼iora ballIe
Oh, Deep Garche’s word is certain, my girl [Self-reference to the song's lyricist]
ਅੱਜ ਤੇਰੇ ਹੱਥ ਜ਼ਿੰਦਗੀ ਦੀ ਡੋਰ ਆ
ajja tere hattha ja਼iMdagI dI Dora A
Today, the reins of my life are in your hands
ਥਿੰਦ ਨਾਲ ਯਾਰੀ ਹੋਰ ਗੂੜ੍ਹੀ ਹੋ ਗਈ
thiMda nAla yArI hora gU.DhI ho gaI
The bond with Thind has grown even deeper [Self-reference to the artist Kadir Thind]
ਵੇਖੀਂ ਜੱਗ ਤੇ ਚਲਾਉਣਾ ਨਵਾਂ ਦੌਰ ਆ
vekhIM jagga te chalAuNA navAM daura A
Just watch, we are going to start a new era in this world

ਛੱਡ ਅਮਰੀਕਾ ਇੰਗਲੈਂਡ ਬੱਲੀਏ
ChaDDa amarIkA iMgalaiMDa ballIe
Forget about America or England, my girl
ਸਾਡਾ ਪੱਕਾ ਏ ਟਿਕਾਣਾ ਨੂਰਵਾਲ ਦਾ
sADA pakkA e TikANA nUravAla dA
Our permanent home is in the village of Noorwal