Lost

by Kadir Thind

ਨੀ ਤੂੰ ਸੋਹਣਾ-ਸੋਹਣਾ ਕਹਿ ਕੇ ਮੈਨੂੰ ਆਪਣਾ ਬਣਾ ਗਈ ਏ
nI tUM sohaNA-sohaNA kahi ke mainUM ApaNA baNA gaI e
[Ni: a gender-specific vocative used to address a woman directly] You made me your own by calling me "handsome" over and over
ਨੀ ਤੂੰ ਗਲ ਨਾਲ ਲਾ ਕੇ ਮੇਰੀ ਦੁਨੀਆ ਭੁਲਾ ਗਈ ਏ
nI tUM gala nAla lA ke merI dunIA bhulA gaI e
[Ni: a gender-specific vocative used to address a woman directly] You made me forget the whole world by embracing me
ਐਸਾ ਰੋਗ ਅਵੱਲੜਾ ਲਾ ਕੇ ਮੈਨੂੰ ਜੱਗ ਦੀ ਨਜ਼ਰ ਬਣਾ ਕੇ
aisA roga avalla.DA lA ke mainUM jagga dI naja਼ra baNA ke
By infecting me with such a strange affliction of the heart, making me a spectacle in the eyes of the world

ਹੋਰ ਕਿੱਥੇ ਖੋ ਗਈ ਏ
hora kitthe kho gaI e
Where have you disappeared to now?

ਤੇਰੇ ਨਖ਼ਰੇ ਦਾ ਕੋਈ ਮੁੱਲ ਨਹੀਂ
tere nakha਼re dA koI mulla nahIM
There is no price high enough for your charms and graces
ਤੈਥੋਂ ਸੋਹਣਾ ਕੋਈ ਫੁੱਲ ਨਹੀਂ
taithoM sohaNA koI phulla nahIM
There is no flower more beautiful than you
ਤੇਰੇ ਰੂਪ 'ਤੇ ਚੰਨ ਦੀਆਂ ਪਰਤਾਂ
tere rUpa 'te chaMna dIAM paratAM
Your beauty is draped in layers of moonlight
ਲਾਈਆਂ ਮੈਂ ਜੱਗ ਨਾਲ ਸ਼ਰਤਾਂ
lAIAM maiM jagga nAla sa਼ratAM
I have laid wagers with the entire world about your perfection

ਇਹ ਕੰਮ ਕਿਹੜੇ ਪਾ ਗਈ ਏ
iha kaMma kiha.De pA gaI e
What a mess you’ve left me in
ਨੀ ਤੂੰ ਸੋਹਣਾ-ਸੋਹਣਾ ਕਹਿ ਕੇ ਮੈਨੂੰ ਆਪਣਾ ਬਣਾ ਗਈ ਏ
nI tUM sohaNA-sohaNA kahi ke mainUM ApaNA baNA gaI e
[Ni: a gender-specific vocative used to address a woman directly] You made me your own by calling me "handsome" over and over
ਨੀ ਤੂੰ ਗਲ ਨਾਲ ਲਾ ਕੇ ਮੇਰੀ ਦੁਨੀਆ ਭੁਲਾ ਗਈ ਏ
nI tUM gala nAla lA ke merI dunIA bhulA gaI e
[Ni: a gender-specific vocative used to address a woman directly] You made me forget the whole world by embracing me
ਪਤਾ ਨਹੀਂ ਕਿਉਂ ਮਜ਼ਬੂਰ ਹੋਈ
patA nahIM kiuM maja਼bUra hoI
I don’t know what forced your hand
ਤੇਰੀ ਯਾਦ-ਯਾਦ ਤੋਂ ਦੂਰ ਹੋਈ
terI yAda-yAda toM dUra hoI
That you became distant even from your own memories
ਹੁਣ ਕਿਸਮਤ ਦੇ ਹੱਥ ਡੋਰਾਂ
huNa kisamata de hattha DorAM
Now the strings of life are in the hands of fate
ਹੁੰਦੇ ਇਸ਼ਕ ਨਾਲ ਨਾ ਜ਼ੋਰਾਂ
huMde isa਼ka nAla nA ja਼orAM
For love can never be won through force or coercion
ਹੁਣ ਕਿਸਮਤ ਦੇ ਹੱਥ ਡੋਰਾਂ
huNa kisamata de hattha DorAM
Now the strings of life are in the hands of fate
ਹੁੰਦੇ ਇਸ਼ਕ ਨਾਲ ਨਾ ਜ਼ੋਰਾਂ
huMde isa਼ka nAla nA ja਼orAM
For love can never be won through force or coercion
ਇਹ ਕੰਮ ਕਿਹੜੇ ਪਾ ਗਈ ਏ
iha kaMma kiha.De pA gaI e
What a mess you’ve left me in
ਤੇਰੇ ਬਿਨਾਂ ਕਿਵੇਂ ਜੀਵਾਂ ਗ਼ਮ ਕਾਦਰ ਨੂੰ ਖਾਵੇ
tere binAM kiveM jIvAM ga਼ma kAdara nUM khAve
How can I live without you? Grief is devouring [Kadir: self-reference to the artist Kadir Thind]
ਜਿਹੜਾ ਪਿਆਰ ਤੂੰ ਜਿਤਾਇਆ ਇਹ ਮੈਥੋਂ ਭੁਲਿਆ ਨਾ ਜਾਵੇ
jiha.DA piAra tUM jitAiA iha maithoM bhuliA nA jAve
The love you once showed me, I can never bring myself to forget
ਇੱਕ ਵਾਰੀ ਵੇਖ ਆ ਕੇ ਤੰਦ ਗ਼ਮਾਂ ਦੇ ਜੋ ਪਾਏ
ikka vArI vekha A ke taMda ga਼mAM de jo pAe
Just come and see for once the webs of sorrow I’m tangled in
ਤੇਰੀ ਯਾਦ ਵਾਲਾ ਚਰਖਾ ਨੀ ਮੈਥੋਂ ਕੱਤਿਆ ਨਾ ਜਾਏ
terI yAda vAlA charakhA nI maithoM kattiA nA jAe
I can no longer spin the wheel of your memories
ਐਸਾ ਰੋਗ ਅਵੱਲੜਾ ਲਾ ਕੇ ਮੈਨੂੰ ਜੱਗ ਦੀ ਨਜ਼ਰ ਬਣਾ ਕੇ
aisA roga avalla.DA lA ke mainUM jagga dI naja਼ra baNA ke
By infecting me with such a strange affliction of the heart, making me a spectacle in the eyes of the world
ਹੋਰ ਕਿੱਥੇ ਖੋ ਗਈ ਏ
hora kitthe kho gaI e
Where have you disappeared to now?
ਹੋਰ ਕਿੱਥੇ ਖੋ ਗਈ ਏ
hora kitthe kho gaI e
Where have you disappeared to now?
ਨੀ ਤੂੰ ਸੋਹਣਾ-ਸੋਹਣਾ ਕਹਿ ਕੇ ਮੈਨੂੰ ਆਪਣਾ ਬਣਾ ਗਈ ਏ
nI tUM sohaNA-sohaNA kahi ke mainUM ApaNA baNA gaI e
[Ni: a gender-specific vocative used to address a woman directly] You made me your own by calling me "handsome" over and over
ਨੀ ਤੂੰ ਗਲ ਨਾਲ ਲਾ ਕੇ ਮੇਰੀ ਦੁਨੀਆ ਭੁਲਾ ਗਈ ਏ
nI tUM gala nAla lA ke merI dunIA bhulA gaI e
[Ni: a gender-specific vocative used to address a woman directly] You made me forget the whole world by embracing me

Share

More by Kadir Thind

View all songs →