Shonki Jatt

by Kadir Thindft Aks Beats

ਹੋ ਚੜ੍ਹ ਗਈ ਏ ਸਿਰੇ ਜ਼ਿੱਦ ਲਾਹ ਵੀ ਨਹੀਂ ਸਕਦੇ
ho cha.Dha gaI e sire ja਼idda lAha vI nahIM sakade
Oh, this stubbornness has reached its peak, I can’t even shake it off now
ਵੇਖ ਜਿੰਨਾ ਕਰਾ ਕੇ ਤਾਂ ਸਿੱਟ ਵੀ ਨਹੀਂ ਸਕਦੇ
vekha jiMnA karA ke tAM siTTa vI nahIM sakade
Having seen how much I care, you can’t even discard this love now

ਨੂੰਹ ਸਾਡੀ ਭੋਰਾ ਵੀ ਉਦਾਸ ਕਿਤੇ ਦਿਖੇ ਨਾ
nUMha sADI bhorA vI udAsa kite dikhe nA
Our daughter-in-law shouldn't look even slightly sad anywhere
ਗੱਲ ਇਹ ਫ਼ਤੂਰ ਤੈਨੂੰ ਚੜ੍ਹ ਜਾਂਦੀ ਆ
galla iha pha਼tUra tainUM cha.Dha jAMdI A
This obsession has taken hold of your head completely
ਓ ਆਕੜਾਂ ਦਿਖਾਵੇਂ ਜਿੱਥੇ ਜੱਟ ਵੀ ਨਾ ਪਿੱਛੇ
o Aka.DAM dikhAveM jitthe jaTTa vI nA pichChe
Oh, you show such attitude where even a [Jatt: a member of the land-owning agricultural community known for pride and lifestyle] wouldn't back down
ਤੈਨੂੰ ਬੇਬੇ ਦੀ ਸਪੋਰਟ ਬਸ ਮਾਰ ਜਾਂਦੀ ਆ
tainUM bebe dI saporaTa basa mAra jAMdI A
It’s just [Bebe: mother/matriarch]’s support for you that defeats me
ਆਕੜਾਂ ਦਿਖਾਵੇਂ ਜਿੱਥੇ ਜੱਟ ਵੀ ਨਾ ਪਿੱਛੇ
Aka.DAM dikhAveM jitthe jaTTa vI nA pichChe
You show such attitude where even a [Jatt] wouldn't back down
ਤੈਨੂੰ ਬੇਬੇ ਦੀ ਸਪੋਰਟ ਬਸ ਮਾਰ ਜਾਂਦੀ ਆ
tainUM bebe dI saporaTa basa mAra jAMdI A
It’s just [Bebe]’s support for you that defeats me
ਹੋ ਨੱਕ ਬੁੱਲ੍ਹ ਵੱਟ ਲਵੇਂ ਗੱਲ ਕਰੇ ਨਾ
ho nakka bullha vaTTa laveM galla kare nA
Oh, you wrinkle your nose and purse your lips, refusing to speak a word
ਜੇ ਉਹ ਖਿੱਚਦਾ ਏ ਕੰਨ ਬਾਪੂ ਰੁੱਸ ਜਾਵੇ ਤਾਂ ਵੇ
je uha khichchadA e kaMna bApU russa jAve tAM ve
If [Baapu: father/patriarch] pulls my ear, you start [Roosna: pouting/staying annoyed]
ਹੋ ਨੱਕ ਬੁੱਲ੍ਹ ਵੱਟ ਲਵੇਂ ਗੱਲ ਕਰੇ ਨਾ
ho nakka bullha vaTTa laveM galla kare nA
Oh, you wrinkle your nose and purse your lips, refusing to speak a word
ਜੇ ਉਹ ਖਿੱਚਦਾ ਏ ਕੰਨ ਬਾਪੂ ਰੁੱਸ ਜਾਵੇ ਤਾਂ ਵੇ
je uha khichchadA e kaMna bApU russa jAve tAM ve
If [Baapu] pulls my ear, you start [Roosna]
ਤੇਰੀ ਚਲਾਕੀ ਤੇ ਸ਼ੈਤਾਨੀ ਪੂਰੀ ਹੋ ਗਈ
terI chalAkI te sa਼aitAnI pUrI ho gaI
Your cleverness and mischief are now at their full height
ਨੀਵੀਂ ਜਿਹੀ ਪਾ ਕੇ ਹੱਸ ਸਾਰ ਜਾਂਦੀ ਆ
nIvIM jihI pA ke hassa sAra jAMdI A
You just look down, let out a smile, and get away with it all
ਓ ਆਕੜਾਂ ਦਿਖਾਵੇਂ ਜਿੱਥੇ ਜੱਟ ਵੀ ਨਾ ਪਿੱਛੇ
o Aka.DAM dikhAveM jitthe jaTTa vI nA pichChe
Oh, you show such attitude where even a [Jatt] wouldn't back down
ਤੈਨੂੰ ਬੇਬੇ ਦੀ ਸਪੋਰਟ ਬਸ ਹਾਏ
tainUM bebe dI saporaTa basa hAe
It's just [Bebe]’s support for you that... haaye
ਓ ਆਕੜਾਂ ਦਿਖਾਵੇਂ ਜਿੱਥੇ ਜੱਟ ਵੀ ਨਾ ਪਿੱਛੇ
o Aka.DAM dikhAveM jitthe jaTTa vI nA pichChe
Oh, you show such attitude where even a [Jatt] wouldn't back down
ਤੈਨੂੰ ਬੇਬੇ ਦੀ ਸਪੋਰਟ ਬਸ ਮਾਰ ਜਾਂਦੀ ਆ
tainUM bebe dI saporaTa basa mAra jAMdI A
It’s just [Bebe]’s support for you that defeats me
ਆਕੜਾਂ ਦਿਖਾਵੇਂ ਜਿੱਥੇ ਜੱਟ ਵੀ ਨਾ ਪਿੱਛੇ
Aka.DAM dikhAveM jitthe jaTTa vI nA pichChe
You show such attitude where even a [Jatt] wouldn't back down
ਤੈਨੂੰ ਬੇਬੇ ਦੀ ਸਪੋਰਟ ਬਸ ਮਾਰ ਜਾਂਦੀ ਆ
tainUM bebe dI saporaTa basa mAra jAMdI A
It’s just [Bebe]’s support for you that defeats me
ਹੋ ਨਿੱਕੀ ਨਿੱਕੀ ਗੱਲ ਤੇ ਸਤਾਵੇਂ ਜਾਣ-ਜਾਣ ਕੇ
ho nikkI nikkI galla te satAveM jANa-jANa ke
Oh, you torment me over every little thing on purpose
ਮਨ ਆਈਆਂ ਅੜੀਆਂ ਪੁਗਾਵੇਂ ਜਾਣ-ਜਾਣ ਕੇ
mana AIAM a.DIAM pugAveM jANa-jANa ke
You insist on having your own way just to tease me

ਪੱਖ ਵਿਚ ਖੜ੍ਹਦਾ ਏ ਵੱਡਾ ਵੀਰ ਤੇਰਾ
pakkha vicha kha.DhadA e vaDDA vIra terA
Your elder brother stands firmly by your side in your favor
ਓਹਦੀ ਘੂਰੀ ਮੂਹਰੇ ਜ਼ਿੱਦ ਸਾਰੀ ਹਾਰ ਜਾਂਦੀ ਆ
ohadI ghUrI mUhare ja਼idda sArI hAra jAMdI A
Before his stern gaze, all my stubbornness loses the battle
ਓ ਆਕੜਾਂ ਦਿਖਾਵੇਂ ਜਿੱਥੇ ਜੱਟ ਵੀ ਨਾ ਪਿੱਛੇ
o Aka.DAM dikhAveM jitthe jaTTa vI nA pichChe
Oh, you show such attitude where even a [Jatt] wouldn't back down
ਤੈਨੂੰ ਬੇਬੇ ਦੀ ਸਪੋਰਟ ਬਸ ਮਾਰ ਜਾਂਦੀ ਆ
tainUM bebe dI saporaTa basa mAra jAMdI A
It’s just [Bebe]’s support for you that defeats me
ਓ ਆਕੜਾਂ ਦਿਖਾਵੇਂ ਜਿੱਥੇ ਜੱਟ ਵੀ ਨਾ ਪਿੱਛੇ
o Aka.DAM dikhAveM jitthe jaTTa vI nA pichChe
Oh, you show such attitude where even a [Jatt] wouldn't back down
ਤੈਨੂੰ ਬੇਬੇ ਦੀ ਸਪੋਰਟ ਬਸ ਮਾਰ ਜਾਂਦੀ ਆ
tainUM bebe dI saporaTa basa mAra jAMdI A
It’s just [Bebe]’s support for you that defeats me
ਆਕੜਾਂ ਦਿਖਾਵੇਂ ਜਿੱਥੇ ਜੱਟ ਵੀ ਨਾ ਪਿੱਛੇ
Aka.DAM dikhAveM jitthe jaTTa vI nA pichChe
You show such attitude where even a [Jatt] wouldn't back down
ਤੈਨੂੰ ਬੇਬੇ ਦੀ ਸਪੋਰਟ ਬਸ ਮਾਰ ਜਾਂਦੀ ਆ
tainUM bebe dI saporaTa basa mAra jAMdI A
It’s just [Bebe]’s support for you that defeats me
ਹੋ ਕਾਨੂਆਣੇ ਵਾਲਾ ਕਹੇ ਪਿਆਰ ਬੜਾ ਕਰਦਾ
ho kAnUANe vAlA kahe piAra ba.DA karadA
The one from Kaanuwan says he loves you immensely
ਹੋ ਐਵੇਂ ਉੱਤੋਂ-ਉੱਤੋਂ ਥਿੰਡ ਤੇਰੇ ਨਾਲ ਲੜਦਾ
ho aiveM uttoM-uttoM thiMDa tere nAla la.DadA
[Thind: Self-reference to the artist Kadir Thind] only fights with you on the surface
ਹੋ ਕਾਨੂਆਣੇ ਵਾਲਾ ਕਹੇ ਪਿਆਰ ਬੜਾ ਕਰਦਾ
ho kAnUANe vAlA kahe piAra ba.DA karadA
The one from Kaanuwan says he loves you immensely
ਹੋ ਐਵੇਂ ਉੱਤੋਂ-ਉੱਤੋਂ ਥਿੰਡ ਤੇਰੇ ਨਾਲ ਲੜਦਾ
ho aiveM uttoM-uttoM thiMDa tere nAla la.DadA
[Thind] only fights with you on the surface
ਆਖੇ ਇਕ ਰਾਜ਼ ਜਿੱਥੇ ਪਿਆਰ ਉੱਥੇ ਰੋਸੇ
Akhe ika rAja਼ jitthe piAra utthe rose
He tells one secret: where there is love, there are lover's tiffs
ਇਹੋ ਗੱਲ ਇਸ਼ਕੇ ਨੂੰ ਸਿਰੇ ਚਾੜ੍ਹ ਜਾਂਦੀ ਆ
iho galla isa਼ke nUM sire chA.Dha jAMdI A
It is this very thing that makes love reach its beautiful completion
ਓ ਆਕੜਾਂ ਦਿਖਾਵੇਂ ਜਿੱਥੇ ਜੱਟ ਵੀ ਨਾ ਪਿੱਛੇ
o Aka.DAM dikhAveM jitthe jaTTa vI nA pichChe
Oh, you show such attitude where even a [Jatt] wouldn't back down
ਤੈਨੂੰ ਬੇਬੇ ਦੀ ਸਪੋਰਟ ਬਸ ਮਾਰ ਜਾਂਦੀ ਆ
tainUM bebe dI saporaTa basa mAra jAMdI A
It’s just [Bebe]’s support for you that defeats me
ਓ ਆਕੜਾਂ ਦਿਖਾਵੇਂ ਜਿੱਥੇ ਜੱਟ ਵੀ ਨਾ ਪਿੱਛੇ
o Aka.DAM dikhAveM jitthe jaTTa vI nA pichChe
Oh, you show such attitude where even a [Jatt] wouldn't back down
ਤੈਨੂੰ ਬੇਬੇ ਦੀ ਸਪੋਰਟ ਬਸ ਮਾਰ ਜਾਂਦੀ ਆ
tainUM bebe dI saporaTa basa mAra jAMdI A
It’s just [Bebe]’s support for you that defeats me
ਆਕੜਾਂ ਦਿਖਾਵੇਂ ਜਿੱਥੇ ਜੱਟ ਵੀ ਨਾ ਪਿੱਛੇ
Aka.DAM dikhAveM jitthe jaTTa vI nA pichChe
You show such attitude where even a [Jatt] wouldn't back down
ਤੈਨੂੰ ਬੇਬੇ ਦੀ ਸਪੋਰਟ ਬਸ ਮਾਰ ਜਾਂਦੀ ਆ
tainUM bebe dI saporaTa basa mAra jAMdI A
It’s just [Bebe]’s support for you that defeats me

Share

More by Kadir Thind

View all songs →