Teri Naar - Punjabi
by Kadir Thind
ਗੋਰਾ ਗੋਰਾ ਰੰਗ ਜੱਟਾ ਤੇਰੇ ਵਾਲੀ ਨਾਰ ਦਾ
gorA gorA raMga jaTTA tere vAlI nAra dA
Radiant and fair is the complexion of your woman, O [Jatt: a member of the land-owning agricultural community known for pride and lifestyle]
ਸੱਚ ਦੱਸਾਂ ਮੁੰਡਿਆ ਤੂੰ ਕਦਰ ਨੀ ਜਾਣਦਾ ਵੇ
sachcha dassAM muMDiA tUM kadara nI jANadA ve
To tell you the truth, boy, you don't realize my worth
ਗੋਰਾ ਗੋਰਾ ਰੰਗ ਜੱਟਾ ਤੇਰੇ ਵਾਲੀ ਨਾਰ ਦਾ
gorA gorA raMga jaTTA tere vAlI nAra dA
Radiant and fair is the complexion of your woman, O [Jatt: a member of the land-owning agricultural community known for pride and lifestyle]
ਸੱਚ ਦੱਸਾਂ ਮੁੰਡਿਆ ਤੂੰ ਕਦਰ ਨੀ ਜਾਣਦਾ ਵੇ
sachcha dassAM muMDiA tUM kadara nI jANadA ve
To tell you the truth, boy, you don't realize my worth
ਵੇ ਮੇਰੇ ਲਈ ਤੂੰ ਟਾਈਮ ਨਾ ਕੱਢੇ
ve mere laI tUM TAIma nA kaDDhe
You never spare a single moment for me
ਬਣਾ ਕੇ ਰੱਖਦਾ ਯਾਰਾਂ ਨਾਲ ਛਾਉਣੀ
baNA ke rakkhadA yArAM nAla ChAuNI
But you've set up a permanent camp with your [Yaar: close friends/brothers; carries significant cultural weight regarding loyalty]
ਵੇ ਇੰਝ ਨਾ ਰੁਆ ਮੁੰਡਿਆ
ve iMjha nA ruA muMDiA
Don't make me cry like this, boy
ਤੇਰੀ ਨਾਰ ਲੱਖਾਂ ਤੋਂ ਸੋਹਣੀ
terI nAra lakkhAM toM sohaNI
Your woman is more beautiful than a million others
ਜੇ ਤੇਰੇ ਜਿਹੀ ਮੈਂ ਬਣ ਗਈ
je tere jihI maiM baNa gaI
If I start acting exactly like you
ਤੇਰੀ ਅਕਲ ਟਿਕਾਣੇ ਆਉਣੀ
terI akala TikANe AuNI
Only then will your senses finally come to their place
ਜੇ ਤੇਰੇ ਜਿਹੀ ਮੈਂ ਬਣ ਗਈ
je tere jihI maiM baNa gaI
If I start acting exactly like you
ਤੇਰੀ ਅਕਲ ਟਿਕਾਣੇ ਆਉਣੀ
terI akala TikANe AuNI
Only then will your senses finally come to their place
ਨਾ ਲੈ ਕੇ ਦਿੱਤੇ ਮੈਨੂੰ ਝਾਂਜਰਾਂ ਦੇ ਜੋੜੇ ਵੇ
nA lai ke ditte mainUM jhAMjarAM de jo.De ve
You never even bought me a pair of [Jhanjran: traditional musical anklets]
ਮੇਰੀ ਵਾਰੀ ਨੋਟ ਤੇਰੇ ਤੋਂ ਹੁੰਦੇ ਥੋੜ੍ਹੇ ਵੇ
merI vArI noTa tere toM huMde tho.Dhe ve
When it’s my turn, your pockets suddenly run dry of notes
ਮੈਂ ਮਿੱਠੀ ਮਿੱਠੀ ਤੇਰੇ ਨਾਲ ਗੱਲਬਾਤ ਕਰਨੀ
maiM miTThI miTThI tere nAla gallabAta karanI
I try to talk to you with such sweet affection
ਕਿਉਂ ਮੇਰੇ ਨਾਲ ਬੋਲਦਾ ਐਂ ਕੌੜੇ ਵੇ
kiuM mere nAla boladA aiM kau.De ve
Why do you always speak to me with such bitterness?
ਵੇ ਪਿਆਰ ਨਾਲ ਕਿਵੇਂ ਰੱਖੀਦਾ
ve piAra nAla kiveM rakkhIdA
How to cherish someone with love—
ਤੈਨੂੰ ਸਮਝ ਵੇ ਦੱਸ ਕਦ ਆਉਣੀ
tainUM samajha ve dassa kada AuNI
Tell me, when will you ever understand that?
ਵੇ ਇੰਝ ਨਾ ਰੁਆ ਮੁੰਡਿਆ
ve iMjha nA ruA muMDiA
Don't make me cry like this, boy
ਤੇਰੀ ਨਾਰ ਲੱਖਾਂ ਤੋਂ ਸੋਹਣੀ
terI nAra lakkhAM toM sohaNI
Your woman is more beautiful than a million others
ਜੇ ਤੇਰੇ ਜਿਹੀ ਮੈਂ ਬਣ ਗਈ
je tere jihI maiM baNa gaI
If I start acting exactly like you
ਤੇਰੀ ਅਕਲ ਟਿਕਾਣੇ ਆਉਣੀ
terI akala TikANe AuNI
Only then will your senses finally come to their place
ਜੇ ਤੇਰੇ ਜਿਹੀ ਮੈਂ ਬਣ ਗਈ
je tere jihI maiM baNa gaI
If I start acting exactly like you
ਤੇਰੀ ਅਕਲ ਟਿਕਾਣੇ ਆਉਣੀ
terI akala TikANe AuNI
Only then will your senses finally come to their place
ਸਾਰਾ ਦਿਨ ਰਹਿੰਦਾ ਐਂ ਆਕੜਾਂ ਦੇ ਵਿਚ ਵੇ
sArA dina rahiMdA aiM Aka.DAM de vicha ve
You spend the whole day wrapped in your stubborn ego
ਪਿਆਰ ਵਿਚ ਚੰਨਾ ਪੈਣਾ ਜਾਵੇ ਫਿੱਕ ਵੇ
piAra vicha chaMnA paiNA jAve phikka ve
Lest the sweetness of our love begins to fade, moon-face
ਪੁਰਾਣੇ ਜਿਹੇ ਉਹੀ ਮੇਰੇ ਸੂਟ ਚੱਲਦੇ
purANe jihe uhI mere sUTa challade
I’m still making do with my old suits
ਆਉਂਦੇ ਭਾਵੇਂ ਲੱਖ ਲੱਖ ਦੇ ਆ ਚੈੱਕ ਵੇ
AuMde bhAveM lakkha lakkha de A chaikka ve
Even though checks worth hundreds of thousands keep coming in
ਉਹ ਗੱਲ ਫਿਰ ਮਾਨ ਸੁਣ ਲੈ
uha galla phira mAna suNa lai
Listen to this one thing then, [Maan: a reference to the song's lyricist or the artist's clan]
ਕਿਤੇ ਪੈਣਾ ਜਾਵੇ ਲਾਉਣੀ ਤੇਰੀ ਧੌਣੀ
kite paiNA jAve lAuNI terI dhauNI
Or I might just have to bring you down a peg or two
ਵੇ ਇੰਝ ਨਾ ਰੁਆ ਮੁੰਡਿਆ
ve iMjha nA ruA muMDiA
Don't make me cry like this, boy
ਤੇਰੀ ਨਾਰ ਲੱਖਾਂ ਤੋਂ ਸੋਹਣੀ
terI nAra lakkhAM toM sohaNI
Your woman is more beautiful than a million others
ਜੇ ਤੇਰੇ ਜਿਹੀ ਮੈਂ ਬਣ ਗਈ
je tere jihI maiM baNa gaI
If I start acting exactly like you
ਤੇਰੀ ਅਕਲ ਟਿਕਾਣੇ ਆਉਣੀ
terI akala TikANe AuNI
Only then will your senses finally come to their place
ਜੇ ਤੇਰੇ ਜਿਹੀ ਮੈਂ ਬਣ ਗਈ
je tere jihI maiM baNa gaI
If I start acting exactly like you
ਤੇਰੀ ਅਕਲ ਟਿਕਾਣੇ ਆਉਣੀ
terI akala TikANe AuNI
Only then will your senses finally come to their place
ਉਹ ਜਿਵੇਂ ਜਿਵੇਂ ਕਹਿੰਦਾ ਉਵੇਂ ਕਰੀ ਜਾਨੀ ਆਂ
uha jiveM jiveM kahiMdA uveM karI jAnI AM
I keep doing exactly as you say
ਤੇਰੇ ਸਾਰੇ ਹੀ ਡਰਾਮੇ ਮੈਂ ਤਾਂ ਜ਼ਰੀ ਜਾਨੀ ਆਂ
tere sAre hI DarAme maiM tAM ja਼rI jAnI AM
I keep enduring all your dramatic tantrums
ਮੈਂ ਸੀਰੀਅਲ ਵੇਖਦੀ ਨੀ ਹੁਣ ਸੋਹਣਿਆ
maiM sIrIala vekhadI nI huNa sohaNiA
I don't even watch my soap operas anymore, handsome
ਤੇਰੇ ਕਹਿਣੇ ਉੱਤੇ ਖ਼ਬਰਾਂ ਮੈਂ ਪੜ੍ਹੀ ਜਾਨੀ ਆਂ
tere kahiNe utte kha਼barAM maiM pa.DhI jAnI AM
At your behest, I keep reading the news instead
ਵੇ ਹੌਲੀ ਹੌਲੀ ਮੈਂ ਵੀ ਸਿੱਖ ਲਊਂ
ve haulI haulI maiM vI sikkha laUM
Slowly, I will also learn the art
ਜ਼ਿੱਦ ਤੇਰੇ ਵਾਂਗੂ ਅੜ ਕੇ ਪੁਗਾਉਣੀ
ja਼idda tere vAMgU a.Da ke pugAuNI
Of being stubborn and getting my way just like you
ਵੇ ਇੰਝ ਨਾ ਰੁਆ ਮੁੰਡਿਆ
ve iMjha nA ruA muMDiA
Don't make me cry like this, boy
ਤੇਰੀ ਨਾਰ ਲੱਖਾਂ ਤੋਂ ਸੋਹਣੀ
terI nAra lakkhAM toM sohaNI
Your woman is more beautiful than a million others
ਜੇ ਤੇਰੇ ਜਿਹੀ ਮੈਂ ਬਣ ਗਈ
je tere jihI maiM baNa gaI
If I start acting exactly like you
ਤੇਰੀ ਅਕਲ ਟਿਕਾਣੇ ਆਉਣੀ
terI akala TikANe AuNI
Only then will your senses finally come to their place
ਜੇ ਤੇਰੇ ਜਿਹੀ ਮੈਂ ਬਣ ਗਈ
je tere jihI maiM baNa gaI
If I start acting exactly like you
ਤੇਰੀ ਅਕਲ ਟਿਕਾਣੇ ਆਉਣੀ
terI akala TikANe AuNI
Only then will your senses finally come to their place