Value
by Kadir Thindft Raviraj
ਆਉ ਵੱਜਦੀਆਂ ਹਿੱਕਾਂ ਵਿਚ ਜੱਫੀਆਂ ਦੇ ਵਾਂਗਰਾਂ
Au vajjadIAM hikkAM vicha japphIAM de vAMgarAM
We meet head-on, our chests clashing like warm embraces
ਬੋਲਦੇ ਨੀ ਪਿੱਠਾਂ ਤੇ ਜਨਾਨੀਆਂ ਦੇ ਵਾਂਗਰਾਂ
bolade nI piTThAM te janAnIAM de vAMgarAM
We don’t chatter behind backs like gossiping women
ਪਹਿਲੀਓਂ ਉੱਠਦੀ ਐ ਸਾਡੀ ਹੋ ਡੇ ਬਾਏ ਡੇ
pahilIoM uTThadI ai sADI ho De bAe De
Our rise has been steady and prominent, day by day
ਉਹ ਰੁਲਦੇ ਨੀ ਫਿਰਦੇ ਜਵਾਨੀਆਂ ਦੇ ਵਾਂਗਰਾਂ
uha rulade nI phirade javAnIAM de vAMgarAM
We don’t wander aimlessly like wasted youths
ਹੋ ਰੇਂਜ ਕਾਲੇ ਰੰਗ ਦੀ ਐ ਕਾਲੇ ਰੰਗ ਦੀ ਐ
ho reMja kAle raMga dI ai kAle raMga dI ai
The Range is pitch black, it’s jet black
ਹੋ ਦਿਲਾਂ ਵਿੱਚੋਂ ਲੰਘਦੀ ਐ ਵਿੱਚੋਂ ਲੰਘਦੀ ਐ
ho dilAM vichchoM laMghadI ai vichchoM laMghadI ai
It pierces right through hearts, it cuts right through
ਡੇਢ ਸੌ ਤੋਂ ਉੱਤੇ ਕੁੜੀ ਦੀ ਉੱਤੇ ਕੁੜੀ ਦੀ
DeDha sau toM utte ku.DI dI utte ku.DI dI
Driving at over a hundred and fifty, this [Kudi: girl/maiden]
ਦਿਲ ਸਾਡਾ ਮੰਗਦੀ ਐ ਸਾਡਾ ਮੰਗਦੀ ਐ
dila sADA maMgadI ai sADA maMgadI ai
Keeps yearning for my heart, she keeps demanding it
ਉਹ ਚੱਕਣੀ ਜੱਟਾਂ ਦੀ ਬਿੱਲੋ ਲੋਰ ਨਿਰੀ ਭੰਗ ਦੀ ਐ
uha chakkaNI jaTTAM dI billo lora nirI bhaMga dI ai
The gaze of these [Jatt: members of the land-owning agricultural community known for pride and lifestyle] is a pure hemp-like intoxication, [Billo: a term of endearment for a beautiful girl]
ਹੋ ਅੱਖੀਆਂ ਦੀ ਅੱਖੀਆਂ ਨਾਲ ਤਿਆਰੀ ਪੂਰੀ ਜੰਗ ਦੀ ਐ
ho akkhIAM dI akkhIAM nAla tiArI pUrI jaMga dI ai
Our eyes are locked with yours, preparing for a full-scale war
ਹੋ ਰੇਂਜ ਕਾਲੇ ਰੰਗ ਦੀ ਐ ਕਾਲੇ ਰੰਗ ਦੀ ਐ
ho reMja kAle raMga dI ai kAle raMga dI ai
The Range is pitch black, it’s jet black
ਹੋ ਦਿਲਾਂ ਵਿੱਚੋਂ ਲੰਘਦੀ ਐ ਵਿੱਚੋਂ ਲੰਘਦੀ ਐ
ho dilAM vichchoM laMghadI ai vichchoM laMghadI ai
It pierces right through hearts, it cuts right through
ਡੇਢ ਸੌ ਤੋਂ ਉੱਤੇ ਕੁੜੀ ਦੀ ਉੱਤੇ ਕੁੜੀ ਦੀ
DeDha sau toM utte ku.DI dI utte ku.DI dI
Driving at over a hundred and fifty, this [Kudi: girl/maiden]
ਦਿਲ ਸਾਡਾ ਮੰਗਦੀ ਐ ਸਾਡਾ ਮੰਗਦੀ ਐ
dila sADA maMgadI ai sADA maMgadI ai
Keeps yearning for my heart, she keeps demanding it
ਉਹ ਚੱਕਣੀ ਜੱਟਾਂ ਦੀ ਬਿੱਲੋ ਲੋਰ ਨਿਰੀ ਭੰਗ ਦੀ ਐ
uha chakkaNI jaTTAM dI billo lora nirI bhaMga dI ai
The gaze of these [Jatt] is a pure hemp-like intoxication, [Billo: a term of endearment for a beautiful girl]
ਹੋ ਅੱਖੀਆਂ ਦੀ ਅੱਖੀਆਂ ਨਾਲ ਤਿਆਰੀ ਪੂਰੀ ਜੰਗ ਦੀ ਐ
ho akkhIAM dI akkhIAM nAla tiArI pUrI jaMga dI ai
Our eyes are locked with yours, preparing for a full-scale war
ਹੋ ਗੰਨ ਤੇਰੇ ਯਾਰ ਦੀ ਆ ਰਹਿੰਦੀ ਸਦਾ ਭਾਲ ਤੇ
ho gaMna tere yAra dI A rahiMdI sadA bhAla te
[Mitran: Yours truly's] gun is always on the lookout
ਠੋਕੀ ਦੇ ਬੜੇ ਆ ਬੰਦਾ ਬਿੱਲੋ ਮਾਂ ਦੀ ਗਾਲ੍ਹ ਤੇ
ThokI de ba.De A baMdA billo mAM dI gAlha te
I’ve thrashed many just for insulting a mother, [Billo]
ਮਾਫ਼ ਕੀਤਾ ਬੰਦਾ ਇੱਕ ਈਦ ਵਾਲਾ ਦਿਨ ਸੀ
mApha਼ kItA baMdA ikka Ida vAlA dina sI
I spared one man only because it was the day of Eid
ਉਹ ਕੁੱਟਿਆ ਸੀ ਢੋਲ ਵਾਂਗੂੰ ਲੱਡੂ ਨਵੇਂ ਸਾਲ ਤੇ
uha kuTTiA sI Dhola vAMgUM laDDU naveM sAla te
But I beat that other sweet-talker like a drum on New Year's Day
ਆਉ ਗੱਡੀਆਂ ਦੇ ਰਿੰਮ ਜਦੋਂ ਘੁੰਮਦੇ ਆ ਰੋਡ ਤੇ
Au gaDDIAM de riMma jadoM ghuMmade A roDa te
When the rims of our cars spin on the road
ਲੱਗ ਜਾਣ ਨਾਰਾਂ ਤੱਕ ਵਾਈਬਰੇਟ ਮੋਡ ਤੇ
lagga jANa nArAM takka vAIbareTa moDa te
The ladies start trembling as if on vibrate mode
ਇੱਕ ਦੀ ਨੀ ਹੇਟਰਾਂ ਨੂੰ ਫੈਨ ਕਰ ਲੈਣਾ ਐ
ikka dI nI heTarAM nUM phaina kara laiNA ai
I’ll turn every single hater into a fan
ਆਉ ਰਵੀ ਰਾਜ ਇੰਨਾ ਕੁ ਬਿਲੀਵ ਕਰੇ ਗੌਡ ਤੇ
Au ravI rAja iMnA ku bilIva kare gauDa te
[Ravi Raj: self-reference to the song's lyricist] has that much faith in God
ਟਰੱਸਟ ਕਰੇ ਗੌਡ ਤੇ
TarassaTa kare gauDa te
He puts his trust in God
ਹੋ ਰੇਂਜ ਕਾਲੇ ਰੰਗ ਦੀ ਐ ਕਾਲੇ ਰੰਗ ਦੀ ਐ
ho reMja kAle raMga dI ai kAle raMga dI ai
The Range is pitch black, it’s jet black
ਹੋ ਦਿਲਾਂ ਵਿੱਚੋਂ ਲੰਘਦੀ ਐ ਵਿੱਚੋਂ ਲੰਘਦੀ ਐ
ho dilAM vichchoM laMghadI ai vichchoM laMghadI ai
It pierces right through hearts, it cuts right through
ਡੇਢ ਸੌ ਤੋਂ ਉੱਤੇ ਕੁੜੀ ਦੀ ਉੱਤੇ ਕੁੜੀ ਦੀ
DeDha sau toM utte ku.DI dI utte ku.DI dI
Driving at over a hundred and fifty, this [Kudi: girl/maiden]
ਦਿਲ ਸਾਡਾ ਮੰਗਦੀ ਐ ਸਾਡਾ ਮੰਗਦੀ ਐ
dila sADA maMgadI ai sADA maMgadI ai
Keeps yearning for my heart, she keeps demanding it
ਉਹ ਚੱਕਣੀ ਜੱਟਾਂ ਦੀ ਬਿੱਲੋ ਲੋਰ ਨਿਰੀ ਭੰਗ ਦੀ ਐ
uha chakkaNI jaTTAM dI billo lora nirI bhaMga dI ai
The gaze of these [Jatt] is a pure hemp-like intoxication, [Billo: a term of endearment for a beautiful girl]
ਹੋ ਅੱਖੀਆਂ ਦੀ ਅੱਖੀਆਂ ਨਾਲ ਤਿਆਰੀ ਪੂਰੀ ਜੰਗ ਦੀ ਐ
ho akkhIAM dI akkhIAM nAla tiArI pUrI jaMga dI ai
Our eyes are locked with yours, preparing for a full-scale war
ਹੋ ਮਾਪੇ ਮੇਰੀ ਜਾਨ ਆ ਤੇ ਯਾਰ ਮੇਰੀ ਜਿੰਦ ਨੀ
ho mApe merI jAna A te yAra merI jiMda nI
My parents are my soul and [Yaar: close friends/brothers] are my very life, [Ni: a gender-specific vocative used to address a woman directly]
ਸਾਨ੍ਹਾਂ ਨਾਲ ਭਿੜੇ ਮੁੰਡਾ ਕਹਿੰਦੇ ਲੋਕੀਂ ਥਿੰਦ ਨੀ
sAnhAM nAla bhi.De muMDA kahiMde lokIM thiMda nI
People say this boy [Thind: self-reference to the artist Kadir Thind] clashes with bulls
ਚੀਟਰਾਂ ਦੇ ਟੀਚਰਾਂ ਨੂੰ ਟੀਚ ਕਰੇ ਗੱਭਰੂ
chITarAM de TIcharAM nUM TIcha kare gabbharU
This young man teaches a lesson to the teachers of cheaters
ਦੇਖ ਸਾਨੂੰ ਜਾਂਦੇ ਬਦਮਾਸ਼ ਆਪੇ ਖਿੰਡ ਨੀ
dekha sAnUM jAMde badamAsa਼ Ape khiMDa nI
Even the outlaws scatter on their own when they see us
ਆਉ ਟਾਈਮ ਤੇ ਨਾ ਪਹੁੰਚੇ ਅਸੀਂ ਕਦੇ ਕਿਸੇ ਡੇਟ ਤੇ
Au TAIma te nA pahuMche asIM kade kise DeTa te
We’ve never managed to arrive on time for any date
ਵੇਚਣਾ ਜ਼ਮੀਰ ਅਸੀਂ ਕਦੇ ਕਿਸੇ ਰੇਟ ਤੇ
vechaNA ja਼mIra asIM kade kise reTa te
But we’ll never sell our conscience for any price
ਛੱਡ ਦਿੱਤੇ ਨੈਣ ਮਟੱਕੇ ਹੋਰ ਹੋਣੇ ਨੀ
ChaDDa ditte naiNa maTakke hora hoNe nI
I’ve stopped flirting and wandering eyes; it won't happen anymore
ਆਉ ਜ਼ਿੰਦਗੀ ਲਿਖਾਉਣੀ ਨਾਮ ਇੱਕੋ ਸੋਲਮੇਟ ਦੇ
Au ja਼iMdagI likhAuNI nAma ikko solameTa de
I want to dedicate my entire life to just one soulmate
ਹੋ ਇੱਕੋ ਸੋਲਮੇਟ ਦੇ
ho ikko solameTa de
Yes, to just one soulmate