Wallpaper
by Kadir Thind
ਇੱਕ ਇੱਕ ਕਰਦੇ ਨੂੰ ਲੰਘੇ ਤਿੰਨ ਸਾਲ ਨੀ
ikka ikka karade nUM laMghe tiMna sAla nI
One by one, three long years have slipped away [Ni: a gender-specific vocative used to address a woman directly]
ਜੱਟ ਦੀ ਬਣੇਗੀ ਵਹੁਟੀ ਐਤਕੀਂ ਸਿਆਲ ਨੀ
jaTTa dI baNegI vahuTI aitakIM siAla nI
This [Jatt: a member of the land-owning agricultural community known for pride and lifestyle] will make you his bride this coming winter
ਇੱਕ ਇੱਕ ਕਰਦੇ ਨੂੰ ਲੰਘੇ ਤਿੰਨ ਸਾਲ ਨੀ
ikka ikka karade nUM laMghe tiMna sAla nI
One by one, three long years have slipped away [Ni: a woman-specific address]
ਜੱਟ ਦੀ ਬਣੇਗੀ ਵਹੁਟੀ ਐਤਕੀਂ ਸਿਆਲ ਨੀ
jaTTa dI baNegI vahuTI aitakIM siAla nI
This [Jatt: member of the proud land-owning community] will make you his bride this coming winter
ਮਾਰਦੇ ਵਿਚੋਲੇ ਨਿੱਤ ਘਰੇ ਗੇੜੀਆਂ ਨੀ ਗੱਲ ਤੇਰੇ 'ਤੇ ਅੜੀ ਆ
mArade vichole nitta ghare ge.DIAM nI galla tere 'te a.DI A
Matchmakers are constantly making rounds at my house, everything is just stuck on your decision
ਪੁੱਛਦੀ ਆ ਬੇਬੇ ਫੋਟੋ ਵਾਲਪੇਪਰ 'ਤੇ ਦੱਸ ਕਿਨ੍ਹਾਂ ਦੀ ਕੁੜੀ ਆ
puchChadI A bebe phoTo vAlapepara 'te dassa kinhAM dI ku.DI A
My [Bebe: Mother] keeps asking, looking at my phone wallpaper, "Tell me, whose daughter is this [Kudi: girl/maiden]?"

ਦੱਸ ਕਿਨ੍ਹਾਂ ਦੀ ਕੁੜੀ ਆ
dassa kinhAM dI ku.DI A
Tell me, whose daughter is she?
ਸ਼ੌਪਿੰਗਾਂ ਵਾਲੇ ਵੀ ਤੇਰੇ ਚਾਅ ਪੂਰੇ ਹੋਣਗੇ
sa਼aupiMgAM vAle vI tere chAa pUre hoNage
All your desires for shopping sprees shall be fulfilled
ਟੋਪ ਦੇ ਡਿਜ਼ਾਇਨਰ ਗੇੜੇ ਅੱਗੇ ਪਿੱਛੇ ਲਾਉਣਗੇ
Topa de Dija਼Ainara ge.De agge pichChe lAuNage
Top-tier designers will be hovering around you to serve

ਆਉਂਦੇ ਗੁਰਸਾਂਝ ਨੂੰ ਡਰੀਮ ਤੇਰੇ ਪਾ ਕੇ ਚੂੜਾ ਜੱਟ ਨਾਲ ਖੜ੍ਹੀ ਆ
AuMde gurasAMjha nUM DarIma tere pA ke chU.DA jaTTa nAla kha.DhI A
[Gursanjh: Self-reference to the song's lyricist] dreams of you standing beside this [Jatt] wearing your bridal [Choora: traditional set of red and white bangles worn by a bride]
ਪੁੱਛਦੀ ਆ ਬੇਬੇ ਫੋਟੋ ਵਾਲਪੇਪਰ 'ਤੇ ਦੱਸ ਕਿਨ੍ਹਾਂ ਦੀ ਕੁੜੀ ਆ
puchChadI A bebe phoTo vAlapepara 'te dassa kinhAM dI ku.DI A
My [Bebe: Mother] keeps asking, looking at my phone wallpaper, "Tell me, whose daughter is this [Kudi: girl/maiden]?"
ਪੁੱਛਦੀ ਆ ਬੇਬੇ ਫੋਟੋ ਵਾਲਪੇਪਰ 'ਤੇ ਦੱਸ ਕਿਨ੍ਹਾਂ ਦੀ ਕੁੜੀ ਆ
puchChadI A bebe phoTo vAlapepara 'te dassa kinhAM dI ku.DI A
My [Bebe: Mother] keeps asking, looking at my phone wallpaper, "Tell me, whose daughter is this [Kudi: girl/maiden]?"
ਦੱਸ ਕਿਨ੍ਹਾਂ ਦੀ ਕੁੜੀ ਆ
dassa kinhAM dI ku.DI A
Tell me, whose daughter is she?
ਓ ਹੁਣ ਲੁਕ ਲੁਕ ਹੁੰਦੀ ਨਹੀਂਓਂ ਹੋਰ ਗੱਲਬਾਤ ਨੀ
o huNa luka luka huMdI nahIMoM hora gallabAta nI
Oh, these secret conversations can't be hidden any longer [Ni: a woman-specific address]
ਲੰਘਦੇ ਨਾ ਦਿਨ ਮੇਰੇ ਲੰਘਦੀ ਨਾ ਰਾਤ ਨੀ
laMghade nA dina mere laMghadI nA rAta nI
My days don't pass, and my nights feel endless [Ni: a woman-specific address]
ਲੁਕ ਲੁਕ ਹੁੰਦੀ ਨਹੀਂਓਂ ਹੋਰ ਗੱਲਬਾਤ ਨੀ
luka luka huMdI nahIMoM hora gallabAta nI
These secret conversations can't be hidden any longer
ਲੰਘਦੇ ਨਾ ਦਿਨ ਮੇਰੇ ਲੰਘਦੀ ਨਾ ਰਾਤ ਨੀ
laMghade nA dina mere laMghadI nA rAta nI
My days don't pass, and my nights feel endless
ਬਿਨਾਂ ਪੀਤੇ ਰਹਿੰਦਾ ਐ ਸਰੂਰ ਜਦੋਂ ਦੀ ਅੱਖ ਤੇਰੇ ਨਾਲ ਅੜੀ ਆ
binAM pIte rahiMdA ai sarUra jadoM dI akkha tere nAla a.DI A
I stay in a state of [Saroor: a blissful, intoxicating trance] without a drink since my eyes met yours