Where
by Kadir Thind
ਹੋ ਜੇ ਤੂੰ ਹੁਸਨਾਂ ਦੀ ਰਾਣੀ ਜੱਟ ਮੈਨੂੰ ਵੀ ਨਾ ਜਾਣੀ
ho je tUM husanAM dI rANI jaTTa mainUM vI nA jANI
If you are the queen of beauty, then don't consider yours truly to be any less [Jatt: a member of the land-owning agricultural community known for pride and lifestyle]
ਜੋੜੀ ਤੇਰੇ ਨਾਲ ਮਿਲਾਉਣੀ ਮੈਂ ਵੀ ਇਹੋ ਬੈਠਾ ਠਾਣੀ
jo.DI tere nAla milAuNI maiM vI iho baiThA ThANI
I’ve also stubbornly fixated [Garari Adh Gai: hooked on the idea] on making us a perfect match
ਹੋ ਉਂਝ ਆਖਦੇ ਨੇ ਪਰੀ ਪਰ ਆਕੜਾਂ ਦੀ ਭਰੀ
ho uMjha Akhade ne parI para Aka.DAM dI bharI
They say you are like a fairy, but you are filled with immense arrogance
ਆਖਦੇ ਨੇ ਪਰੀ ਪਰ ਆਕੜਾਂ ਦੀ ਭਰੀ
Akhade ne parI para Aka.DAM dI bharI
They call you a fairy, but you are overflowing with ego
ਐਨ ਤੇਰੇ ਡੰਗਿਆਂ ਨੂੰ ਰਾਹ ਨਹੀਂ ਲੱਭਦਾ
aina tere DaMgiAM nUM rAha nahIM labbhadA
Those bitten by your charm find no path to recovery
ਗੱਭਰੂ ਵੀ ਐਲ.ਜੀ ਦੇ ਰੌਂਦ ਵਰਗਾ
gabbharU vI aila.jI de rauMda varagA
This young man is like a lethal LG shotgun round
ਜਿੱਥੇ ਵੱਜਦਾ ਕਸਰ ਨਹੀਂ ਕੋਈ ਛੱਡਦਾ
jitthe vajjadA kasara nahIM koI ChaDDadA
Wherever he strikes, he leaves no room for survival

ਹੋ ਤੇਰੇ ਪਿੰਡ ਵਿਚ ਸੁਣੇ ਬਿੱਲੋ ਚਰਚੇ ਬੜੇ
ho tere piMDa vicha suNe billo charache ba.De
I’ve heard much talk of your fame in your village, [Billo: a term of endearment for a beautiful girl, often implying light/hazel eyes]
ਕਈ ਤੇਰੇ ਤੇ ਮਰੇ ਹੋ ਕਈ ਰਹਿ ਗਏ ਖੜ੍ਹੇ
kaI tere te mare ho kaI rahi gae kha.Dhe
Many have died for you, while many others just stood there waiting
ਓ ਤੇਰੇ ਪਿੰਡ ਵਿਚ ਸੁਣੇ ਬਿੱਲੋ ਚਰਚੇ ਬੜੇ
o tere piMDa vicha suNe billo charache ba.De
I’ve heard much talk of your fame in your village, [Billo: a term of endearment for a beautiful girl, often implying light/hazel eyes]
ਕਈ ਤੇਰੇ ਤੇ ਮਰੇ ਹੋ ਕਈ ਰਹਿ ਗਏ ਖੜ੍ਹੇ
kaI tere te mare ho kaI rahi gae kha.Dhe
Many have died for you, while many others just stood there waiting
ਮੰਨਿਆ ਤੂੰ ਜੱਟੀਏ ਬੰਦੂਕ ਵਰਗੀ
maMniA tUM jaTTIe baMdUka varagI
I admit you are like a loaded gun, [Jattiye: Female of the Jatt community]
ਤੇਰੇ ਡਰ ਤੋਂ ਹਰੇਕ ਬੰਦਾ ਭੱਜਦਾ
tere Dara toM hareka baMdA bhajjadA
Everyone runs away in fear of your aura
ਗੱਭਰੂ ਵੀ ਐਲ.ਜੀ ਦੇ ਰੌਂਦ ਵਰਗਾ
gabbharU vI aila.jI de rauMda varagA
This young man is like a lethal LG shotgun round
ਜਿੱਥੇ ਵੱਜਦਾ ਕਸਰ ਨਹੀਂ ਕੋਈ ਛੱਡਦਾ
jitthe vajjadA kasara nahIM koI ChaDDadA
Wherever he strikes, he leaves no room for survival
ਗੱਭਰੂ ਵੀ ਐਲ.ਜੀ ਦੇ ਰੌਂਦ ਵਰਗਾ
gabbharU vI aila.jI de rauMda varagA
This young man is like a lethal LG shotgun round
ਜਿੱਥੇ ਵੱਜਦਾ ਕਸਰ ਨਹੀਂ ਕੋਈ ਛੱਡਦਾ
jitthe vajjadA kasara nahIM koI ChaDDadA
Wherever he strikes, he leaves no room for survival
ਜੇ ਨਸ਼ਾ ਤੇਰੀ ਅੱਖ ਦਾ ਸ਼ਰਾਬ ਨਾਲੋਂ ਘੱਟ ਨਹੀਂ
je nasa਼A terI akkha dA sa਼rAba nAloM ghaTTa nahIM
If the intoxication of your eyes is no less than wine
ਹੋ ਫਿਰ ਮਹਿਫ਼ਲਾਂ 'ਚ ਗੂੰਜਦੀ ਬੜਕ ਪੂਰੀ ਜੱਟ ਦੀ
ho phira mahipha਼lAM 'cha gUMjadI ba.Daka pUrI jaTTa dI
Then the [Jatt's] thunderous roar also echoes through the gatherings
ਜੇ ਨਸ਼ਾ ਤੇਰੀ ਅੱਖ ਦਾ ਸ਼ਰਾਬ ਨਾਲੋਂ ਘੱਟ ਨਹੀਂ
je nasa਼A terI akkha dA sa਼rAba nAloM ghaTTa nahIM
If the intoxication of your eyes is no less than wine
ਮਹਿਫ਼ਲਾਂ 'ਚ ਗੂੰਜਦੀ ਬੜਕ ਪੂਰੀ ਜੱਟ ਦੀ
mahipha਼lAM 'cha gUMjadI ba.Daka pUrI jaTTa dI
The [Jatt's] thunderous roar echoes through the gatherings
ਹੋ ਬੁੱਕਦਾ ਜਦੋਂ ਵੀ ਇਹ ਬੁੱਕਦਾ
ho bukkadA jadoM vI iha bukkadA
Whenever he roars, he truly thunders
ਆ ਬੁੱਕਦਾ ਵੈਰੀਆਂ ਦੇ ਵਾਂਗਰਾ
A bukkadA vairIAM de vAMgarA
He roars and challenges like a fierce rival
ਗੱਭਰੂ ਵੀ ਐਲ.ਜੀ ਦੇ ਰੌਂਦ ਵਰਗਾ
gabbharU vI aila.jI de rauMda varagA
This young man is like a lethal LG shotgun round
ਜਿੱਥੇ ਵੱਜਦਾ ਕਸਰ ਨਹੀਂ ਕੋਈ ਛੱਡਦਾ
jitthe vajjadA kasara nahIM koI ChaDDadA
Wherever he strikes, he leaves no room for survival
ਗੱਭਰੂ ਵੀ ਐਲ.ਜੀ ਦੇ ਰੌਂਦ ਵਰਗਾ
gabbharU vI aila.jI de rauMda varagA
This young man is like a lethal LG shotgun round
ਜਿੱਥੇ ਵੱਜਦਾ ਕਸਰ ਨਹੀਂ ਕੋਈ ਛੱਡਦਾ
jitthe vajjadA kasara nahIM koI ChaDDadA
Wherever he strikes, he leaves no room for survival
ਹੋ ਬਹੁਤੀ ਗੁਸਤਾਖ਼ੀ ਇੰਨੀ ਜੱਟ ਨਹੀਓਂ ਮਾਣਦਾ
ho bahutI gusatAkha਼I iMnI jaTTa nahIoM mANadA
This [Jatt] doesn't tolerate too much insolence or disrespect
ਹੋ ਦੰਦ ਬੀੜ ਕੇ ਬੁਲਾਉਂਦਾ ਐਵੇਂ ਗੱਲਾਂ 'ਚ ਨਹੀਂ ਸਾਰਦਾ
ho daMda bI.Da ke bulAuMdA aiveM gallAM 'cha nahIM sAradA
He grits his teeth when he speaks; he doesn't just settle things with idle talk
ਹੋ ਬਹੁਤੀ ਗੁਸਤਾਖ਼ੀ ਇੰਨੀ ਜੱਟ ਨਹੀਓਂ ਮਾਣਦਾ
ho bahutI gusatAkha਼I iMnI jaTTa nahIoM mANadA
This [Jatt] doesn't tolerate too much insolence or disrespect
ਦੰਦ ਬੀੜ ਕੇ ਬੁਲਾਉਂਦਾ ਐਵੇਂ ਗੱਲਾਂ 'ਚ ਨਹੀਂ ਸਾਰਦਾ
daMda bI.Da ke bulAuMdA aiveM gallAM 'cha nahIM sAradA
He grits his teeth when he speaks; he doesn't just settle things with idle talk
ਹੋ ਜਾਵੇ ਸਾਰਾ ਪਿੰਡ ਮਾਪਿਆਂ ਦੀ ਜਾਨ ਜਿੰਦ
ho jAve sArA piMDa mApiAM dI jAna jiMda
The whole village knows he is the life and soul of his parents
ਦੀਵਾ ਬਾਲ ਕੇ ਵੀ ਐਸਾ ਨਹੀਓਂ ਲੱਭਦਾ
dIvA bAla ke vI aisA nahIoM labbhadA
Even if you search with a lit lamp, you won't find another like him
ਗੱਭਰੂ ਵੀ ਐਲ.ਜੀ ਦੇ ਰੌਂਦ ਵਰਗਾ
gabbharU vI aila.jI de rauMda varagA
This young man is like a lethal LG shotgun round
ਜਿੱਥੇ ਵੱਜਦਾ ਕਸਰ ਨਹੀਂ ਕੋਈ ਛੱਡਦਾ
jitthe vajjadA kasara nahIM koI ChaDDadA
Wherever he strikes, he leaves no room for survival
ਗੱਭਰੂ ਵੀ ਐਲ.ਜੀ ਦੇ ਰੌਂਦ ਵਰਗਾ
gabbharU vI aila.jI de rauMda varagA
This young man is like a lethal LG shotgun round
ਜਿੱਥੇ ਵੱਜਦਾ ਕਸਰ ਨਹੀਂ ਕੋਈ ਛੱਡਦਾ
jitthe vajjadA kasara nahIM koI ChaDDadA
Wherever he strikes, he leaves no room for survival
ਹੋ ਜੱਟ ਵੈਲੀ ਸੀ ਪੁਰਾਣਾ
ho jaTTa vailI sI purANA
This [Jatt] was a seasoned outlaw of the old school
ਹੋ ਕਿੱਥੇ ਮਾਰਿਆ ਸੀ ਜਾਣਾ
ho kitthe mAriA sI jANA
He was impossible to take down or kill
ਅੱਖ ਅੱਲ੍ਹੜ ਨਾਲ ਲੜੀ ਗੱਭਰੂ ਨੂੰ ਮਾਰ ਗਈ
akkha allha.Da nAla la.DI gabbharU nUM mAra gaI
But then his eyes met a young [Kudi: girl/maiden], and that gaze finally finished him