Young Blood

by Kadir Thind

ਨੀ ਅੱਖੀਆਂ ਤੋਂ ਲੈਂਦੇ ਆ ਵਸੂਲੀ ਜਾਗ-ਜਾਗ ਦੀ
nI akkhIAM toM laiMde A vasUlI jAga-jAga dI
[Ni/Nee: a gender-specific vocative used to address a woman directly] these eyes take their toll through sleepless nights
ਨੀ 18ਵੇਂ ਤੋਂ 25ਵੇਂ 'ਚ ਗੱਲ ਨੀ ਕੋਈ ਪਾਪ ਦੀ
nI 18veM toM 25veM 'cha galla nI koI pApa dI
[Ni/Nee: a gender-specific vocative] from age 18 to 25, high spirits are no sin
ਥੱਲੇ ਹੁੰਦੀ ਕਾਲੀ ਕਾਰ ਵਿਚ ਯਾਰ ਬੜਾ ਪਿਆਰ
thalle huMdI kAlI kAra vicha yAra ba.DA piAra
In the black car beneath us, there is great love among [Yaar: close friends/brothers; carries significant cultural weight regarding loyalty]
ਉਹ ਮਿੱਠੀਏ ਨੀ ਕੌੜੀ ਅੱਖ ਉਹ ਨਜ਼ਰਾਂ ਨਾ ਝਾਕਦੀ
uha miTThIe nI kau.DI akkha uha naja਼rAM nA jhAkadI
O sweet girl, our gaze is sharp, don't look at us that way
ਹੋ ਅੜ ਕੇ ਜੇ ਜਾਈਏ ਤਾਂ ਜਮ੍ਹਾਂ ਹੀ ਕੁੰਡੇ ਆ
ho a.Da ke je jAIe tAM jamhAM hI kuMDe A
If we dig our heels in, we are as stubborn as heavy door-latches
ਨੀ ਚੜ੍ਹਦੀ ਜਵਾਨੀ ਬੀਬਾ ਮੁੰਡੇ ਖੁੰਡੇ ਆ
nI cha.DhadI javAnI bIbA muMDe khuMDe A
This is rising youth, [Biba: a respectful term for a lady], we are raw young blood
ਅਸੀਂ ਕਿਹੜਾ ਦੱਸ ਕੋਈ ਗਲੀ ਦੇ ਗੁੰਡੇ ਆ
asIM kiha.DA dassa koI galI de guMDe A
Tell me, are we just some common street thugs?
ਨੀ ਮੰਨਿਆ ਕਿ ਡਰਦਾ ਹੁਸਨ ਐ ਜੱਟੀਏ
nI maMniA ki DaradA husana ai jaTTIe
I admit that beauty feels a tremor of fear, [Jattiye: Female of the Jatt community]
ਨੀ ਕੱਠੇ ਜਦੋਂ ਕਿਤੇ ਰਾਊਂਡ ਉੱਤੇ ਹੁੰਦੇ ਆ
nI kaTThe jadoM kite rAUMDa utte huMde A
Whenever we are out together on a round of the town
ਚੜ੍ਹਦੀ ਜਵਾਨੀ ਬੀਬਾ ਮੁੰਡੇ ਖੁੰਡੇ ਆ
cha.DhadI javAnI bIbA muMDe khuMDe A

ਆਹ ਸ਼ੌਕੀ ਪੱਠਿਆਂ ਨੀ ਹੁਕਮ ਦੇ ਇੱਕਿਆਂ ਨੀ
Aha sa਼aukI paTThiAM nI hukama de ikkiAM nI
Fond of luxury, we are the aces of the deck
ਯਾਰੀਆਂ 'ਚ ਪੱਕਿਆਂ ਨੀ ਜੱਟ ਪੂਰਾ ਕਾਇਮ ਆ
yArIAM 'cha pakkiAM nI jaTTa pUrA kAima A
Steadfast in friendships, this [Jatt: a member of the land-owning agricultural community known for pride and lifestyle] is in his prime
ਸੜਕਾਂ 'ਤੇ ਟਹਿਲਦਿਆਂ ਦਿਲਾਂ ਨਾਲ ਨੀ ਖੇਡਦੇ
sa.DakAM 'te TahiladiAM dilAM nAla nI kheDade
Strolling the streets, we don't play games with hearts
ਓਦਾਂ ਦੇ ਤਾਂ ਜਮ੍ਹਾਂ ਹੀ ਨੀ ਤੇਰਾ ਬਿੱਲੋ ਵਹਿਮ ਆ
odAM de tAM jamhAM hI nI terA billo vahima A
That is just your illusion, [Billo: a term of endearment for a beautiful girl, often implying light/hazel eyes]
ਜਿੰਨੇ ਕੁ ਨੇ ਨਾਲ ਇਹੀ ਨੇ ਸਕਿਓਰਿਟੀ ਨੀ
jiMne ku ne nAla ihI ne sakioriTI nI
The few who stand by me, they are my only security
ਨਾ ਹੀ ਉਸਤਾਦ ਨਾ ਹੀ ਚੇਲੇ ਮੁੰਨੇ ਆ
nA hI usatAda nA hI chele muMne A
We aren't ones for masters or groomed disciples
ਨੀ ਚੜ੍ਹਦੀ ਜਵਾਨੀ ਬੀਬਾ ਮੁੰਡੇ ਖੁੰਡੇ ਆ
nI cha.DhadI javAnI bIbA muMDe khuMDe A
This is rising youth, [Biba: a respectful term for a lady], we are raw young blood
ਅਸੀਂ ਕਿਹੜਾ ਦੱਸ ਕੋਈ ਗਲੀ ਦੇ ਗੁੰਡੇ ਆ
asIM kiha.DA dassa koI galI de guMDe A
Tell me, are we just some common street thugs?
ਨੀ ਮੰਨਿਆ ਕਿ ਡਰਦਾ ਹੁਸਨ ਐ ਜੱਟੀਏ
nI maMniA ki DaradA husana ai jaTTIe
I admit that beauty feels a tremor of fear, [Jattiye: Female of the Jatt community]
ਨੀ ਕੱਠੇ ਜਦੋਂ ਕਿਤੇ ਰਾਊਂਡ ਉੱਤੇ ਹੁੰਦੇ ਆ
nI kaTThe jadoM kite rAUMDa utte huMde A
Whenever we are out together on a round of the town
ਚੜ੍ਹਦੀ ਜਵਾਨੀ ਬੀਬਾ ਮੁੰਡੇ ਖੁੰਡੇ ਆ
cha.DhadI javAnI bIbA muMDe khuMDe A
This is rising youth, [Biba: a respectful term for a lady], we are raw young blood
ਅਸੀਂ ਕਿਹੜਾ ਦੱਸ ਕੋਈ ਗਲੀ ਦੇ ਗੁੰਡੇ ਆ
asIM kiha.DA dassa koI galI de guMDe A
Tell me, are we just some common street thugs?
ਨੀ ਮੰਨਿਆ ਕਿ ਡਰਦਾ ਹੁਸਨ ਐ ਜੱਟੀਏ
nI maMniA ki DaradA husana ai jaTTIe
I admit that beauty feels a tremor of fear, [Jattiye: Female of the Jatt community]
ਨੀ ਕੱਠੇ ਜਦੋਂ ਕਿਤੇ ਰਾਊਂਡ ਉੱਤੇ ਹੁੰਦੇ ਆ
nI kaTThe jadoM kite rAUMDa utte huMde A
Whenever we are out together on a round of the town
ਆਹ ਪੈਂਟਾਂ ਸਟਰੇਟ ਸ਼ੌਟ ਨੰਬਰ ਪਲੇਟ ਨੀ
Aha paiMTAM saTareTa sa਼auTa naMbara paleTa nI
With straight-fit pants and short number plates
ਨਜ਼ਰਾਂ ਰੋਟੇਟ ਕਰ ਕਰ ਫਿਰੇ ਤੱਕਦੀ
naja਼rAM roTeTa kara kara phire takkadI
The world keeps rotating its gaze just to catch a glimpse
ਆਹ ਬੱਲੀਏ ਕਰਾਊਡ 'ਚੋਂ ਨੀ ਸਾਊਂਡ ਪੂਰੀ ਲਾਊਡ 'ਚੋਂ
Aha ballIe karAUDa 'choM nI sAUMDa pUrI lAUDa 'choM
O beloved, from within the crowd and the loudest sound
ਡਿਫਰੈਂਟ ਵਾਈਬ ਐ ਨੀ ਗੁੰਮਟੀ ਦੇ ਜੱਟ ਦੀ
DipharaiMTa vAIba ai nI guMmaTI de jaTTa dI
The [Jatt] from Gumti village has a completely different vibe
ਉਹ ਪਿੰਡਾਂ ਵਾਲੇ ਰੌਣਕ ਐ ਤੇਰੇ ਟਾਊਨ ਦੀ
uha piMDAM vAle rauNaka ai tere TAUna dI
These village boys are the life and soul of your town
ਨੀ ਐਵੇਂ ਨੀ ਦਵਿੰਦਰ ਨੇ ਨਾਲ ਤੁੰਨੇ ਆ
nI aiveM nI daviMdara ne nAla tuMne A
It's not for nothing that Davinder [Self-reference to the song's lyricist/artist] has kept them close
ਨੀ ਚੜ੍ਹਦੀ ਜਵਾਨੀ ਬੀਬਾ ਮੁੰਡੇ ਖੁੰਡੇ ਆ
nI cha.DhadI javAnI bIbA muMDe khuMDe A
This is rising youth, [Biba: a respectful term for a lady], we are raw young blood
ਅਸੀਂ ਕਿਹੜਾ ਦੱਸ ਕੋਈ ਗਲੀ ਦੇ ਗੁੰਡੇ ਆ
asIM kiha.DA dassa koI galI de guMDe A
Tell me, are we just some common street thugs?
ਨੀ ਮੰਨਿਆ ਕਿ ਡਰਦਾ ਹੁਸਨ ਐ ਜੱਟੀਏ
nI maMniA ki DaradA husana ai jaTTIe
I admit that beauty feels a tremor of fear, [Jattiye: Female of the Jatt community]
ਨੀ ਕੱਠੇ ਜਦੋਂ ਕਿਤੇ ਰਾਊਂਡ ਉੱਤੇ ਹੁੰਦੇ ਆ
nI kaTThe jadoM kite rAUMDa utte huMde A
Whenever we are out together on a round of the town
ਚੜ੍ਹਦੀ ਜਵਾਨੀ ਬੀਬਾ ਮੁੰਡੇ ਖੁੰਡੇ ਆ
cha.DhadI javAnI bIbA muMDe khuMDe A
This is rising youth, [Biba: a respectful term for a lady], we are raw young blood
ਅਸੀਂ ਕਿਹੜਾ ਦੱਸ ਕੋਈ ਗਲੀ ਦੇ ਗੁੰਡੇ ਆ
asIM kiha.DA dassa koI galI de guMDe A
Tell me, are we just some common street thugs?
ਨੀ ਮੰਨਿਆ ਕਿ ਡਰਦਾ ਹੁਸਨ ਐ ਜੱਟੀਏ
nI maMniA ki DaradA husana ai jaTTIe
I admit that beauty feels a tremor of fear, [Jattiye: Female of the Jatt community]
ਨੀ ਕੱਠੇ ਜਦੋਂ ਕਿਤੇ ਰਾਊਂਡ ਉੱਤੇ ਹੁੰਦੇ ਆ
nI kaTThe jadoM kite rAUMDa utte huMde A
Whenever we are out together on a round of the town

Share

More by Kadir Thind

View all songs →