Mashli

by Kahlonft Sumeet Dhillon, Wazir Patar

ਯਾਰਾ ਕੀ ਹਾਲ ਤੇਰਾ
yArA kI hAla terA
O beloved [Yaar: close friend/soulmate], how are you faring?
ਹੁੰਦਾ ਜੋ ਬਿਨ ਪਾਣੀ ਦੇ ਮੱਛਲੀ ਦਾ
huMdA jo bina pANI de machChalI dA
The same as a fish struggling without water.
ਅੱਜ-ਕੱਲ੍ਹ ਕੀ ਕਰਦੇ ਹੋ
ajja-kallha kI karade ho
What do you spend your days doing lately?
ਅੰਦਰੋਂ ਰੋਈ ਦਾ ਬਾਹਰੋਂ ਹੱਸੀ ਦਾ
aMdaroM roI dA bAharoM hassI dA
Crying on the inside while wearing a smile for the world.
ਯਾਰਾ ਕੀ ਹਾਲ ਤੇਰਾ
yArA kI hAla terA
O beloved, how are you faring?
ਯਾਰਾ ਕੀ ਹਾਲ ਤੇਰਾ
yArA kI hAla terA
O beloved, how are you faring?
ਸੂਟਾਂ ਦੇ ਚਾਅ ਮਰ ਗਏ ਨੇ ਸ਼ੀਸ਼ਾ ਕਦੇ ਤੱਕਿਆ ਹੀ ਨਹੀਂ
sUTAM de chAa mara gae ne sa਼Isa਼A kade takkiA hI nahIM
My longing for new suits has died; I haven't even glanced at the mirror.
ਨਿੱਕਾ ਮੇਰਾ ਨਾਮ ਕਿਸੇ ਨੇ ਮੁੜ ਕੇ ਫੇਰ ਰੱਖਿਆ ਹੀ ਨਹੀਂ
nikkA merA nAma kise ne mu.Da ke phera rakkhiA hI nahIM
Since you left, no one has ever called me by my sweet nickname again.
ਯਾਦਾਂ ਵਿਚ ਖੋਏ-ਖੋਏ ਕੱਲੇ ਜਿਹੇ ਰਹਿੰਦੇ ਆਂ
yAdAM vicha khoe-khoe kalle jihe rahiMde AM
Lost in memories, I live a life of solitude now.
ਸੁੰਨੀ ਜਿਹੀ ਥਾਂ ਵੇ ਸੁੱਕੇ ਰੁੱਖ ਥੱਲੇ ਬਹਿੰਦੇ ਆਂ
suMnI jihI thAM ve sukke rukkha thalle bahiMde AM
I find a lonely spot and sit beneath the withered trees.
ਉਹਨੂੰ ਹੀ ਭਰ-ਭਰ ਜੱਫੇ ਦਿਲ ਦਾ ਦੁੱਖ ਦੱਸ ਲਈ ਦਾ
uhanUM hI bhara-bhara japphe dila dA dukkha dassa laI dA
I embrace those dry trunks tightly and pour out my heart's sorrow.
ਯਾਰਾ ਕੀ ਹਾਲ ਤੇਰਾ
yArA kI hAla terA
O beloved, how are you faring?
ਹੁੰਦਾ ਜੋ ਬਿਨ ਪਾਣੀ ਦੇ ਮੱਛਲੀ ਦਾ
huMdA jo bina pANI de machChalI dA
The same as a fish struggling without water.
ਅੱਜ-ਕੱਲ੍ਹ ਕੀ ਕਰਦੇ ਹੋ
ajja-kallha kI karade ho
What do you spend your days doing lately?
ਅੰਦਰੋਂ ਰੋਈ ਦਾ ਬਾਹਰੋਂ ਹੱਸੀ ਦਾ
aMdaroM roI dA bAharoM hassI dA
Crying on the inside while wearing a smile for the world.
ਯਾਰਾ ਕੀ ਹਾਲ ਤੇਰਾ
yArA kI hAla terA
O beloved, how are you faring?
ਸਜ਼ਾ ਹੁਣ ਭੁਗਤ ਰਹੇ ਆਂ ਇਸ਼ਕੇ ਦੇ ਗੁਨਾਹਗਾਰ ਵੇ
saja਼A huNa bhugata rahe AM isa਼ke de gunAhagAra ve
I am serving my sentence now as a sinner in the court of love.
ਚੰਦਰੀ ਮਜ਼ਬੂਰੀ ਸਾਨੂੰ ਕਿਸ਼ਤਾਂ ਵਿਚ ਰਹੀ ਮਾਰ ਵੇ
chaMdarI maja਼bUrI sAnUM kisa਼tAM vicha rahI mAra ve
This wretched helplessness is killing me in slow installments.
ਲੇਖਾਂ ਨੂੰ ਕੋਸ-ਕੋਸ ਕੇ ਭਰਦੇ ਘੁੱਟ ਸਬਰਾਂ ਦੇ
lekhAM nUM kosa-kosa ke bharade ghuTTa sabarAM de
Cursing my fate, I force myself to swallow the bitter sips of patience.
ਹੁਣ ਤਾਂ ਬੱਸ ਮੌਤ ਉਡੀਕਾਂ ਵਿਹੜੇ ਬਹਿ ਕਬਰਾਂ ਦੇ
huNa tAM bassa mauta uDIkAM viha.De bahi kabarAM de
Now I simply wait for death, sitting in the courtyard of graves.
ਪੁੱਛੇ ਕੋਈ ਤੇਰੇ ਬਾਰੇ ਦਿਲ ਤੇ ਹੱਥ ਰੱਖ ਲਈ ਦਾ
puchChe koI tere bAre dila te hattha rakkha laI dA
If someone asks about you, I just place a hand over my aching heart.
ਯਾਰਾ ਕੀ ਹਾਲ ਤੇਰਾ
yArA kI hAla terA
O beloved, how are you faring?
ਹੁੰਦਾ ਜੋ ਬਿਨ ਪਾਣੀ ਦੇ ਮੱਛਲੀ ਦਾ
huMdA jo bina pANI de machChalI dA
The same as a fish struggling without water.
ਅੱਜ-ਕੱਲ੍ਹ ਕੀ ਕਰਦੇ ਹੋ
ajja-kallha kI karade ho
What do you spend your days doing lately?
ਅੰਦਰੋਂ ਰੋਈ ਦਾ ਬਾਹਰੋਂ ਹੱਸੀ ਦਾ
aMdaroM roI dA bAharoM hassI dA
Crying on the inside while wearing a smile for the world.
ਯਾਰਾ ਕੀ ਹਾਲ ਤੇਰਾ
yArA kI hAla terA
O beloved, how are you faring?
ਨੀਂਦਰ ਨਾਲ ਵੈਰ ਪੁਗਾਉਂਦੇ ਤੇਰੇ ਨਾਲ ਵਾਅਦੇ ਵੇ
nIMdara nAla vaira pugAuMde tere nAla vAade ve
I keep my promises to you by maintaining a feud with sleep.
ਸੱਜਣਾਂ ਦੇ ਬਾਝੋਂ ਕਾਹਲੋਂ ਜੀਣੇ ਵੀ ਕਾਹਦੇ ਵੇ
sajjaNAM de bAjhoM kAhaloM jINe vI kAhade ve
Without one's soulmate [Sajjan: beloved], Kahlon [Self-reference to the lyricist], what is the point of living?
ਹੰਝੂਆਂ ਨਾਲ ਗੱਲਾਂ ਕਰਕੇ ਦਿਲ ਹੌਲਾ ਕਰਦੇ ਆਂ
haMjhUAM nAla gallAM karake dila haulA karade AM
I belittle my burden [Haula Karna: lightening the heart] by talking to my own tears.
ਤੁਹਾਡੇ ਹੀ ਦਿੱਤੇ ਹੋਏ ਹਿਜਰਾਂ ਵਿਚ ਸੜਦੇ ਆਂ
tuhADe hI ditte hoe hijarAM vicha sa.Dade AM
I am burning in the fires of separation [Hijar: the painful longing of being apart] that you gifted me.
ਫ਼ਿਕਰਾਂ ਦਾ ਫੁੱਲ ਉਗਾਇਆ ਉਹਦਾ ਪੀ ਰਸ ਲਈ ਦਾ
pha਼ikarAM dA phulla ugAiA uhadA pI rasa laI dA
I've grown a flower of anxieties and I drink its essence to survive.
ਯਾਰਾ ਕੀ ਹਾਲ ਤੇਰਾ
yArA kI hAla terA
O beloved, how are you faring?
ਹੁੰਦਾ ਜੋ ਬਿਨ ਪਾਣੀ ਦੇ ਮੱਛਲੀ ਦਾ
huMdA jo bina pANI de machChalI dA
The same as a fish struggling without water.
ਅੱਜ-ਕੱਲ੍ਹ ਕੀ ਕਰਦੇ ਹੋ
ajja-kallha kI karade ho
What do you spend your days doing lately?
ਅੰਦਰੋਂ ਰੋਈ ਦਾ ਬਾਹਰੋਂ ਹੱਸੀ ਦਾ
aMdaroM roI dA bAharoM hassI dA
Crying on the inside while wearing a smile for the world.
ਯਾਰਾ ਕੀ ਹਾਲ ਤੇਰਾ
yArA kI hAla terA
O beloved, how are you faring?

Share

More by Kahlon

View all songs →