Chak Lein De
by Kailash Kher
ਹੈ ਨਹੀਂ ਤੀਰ ਤਲਵਾਰ ਨਹੀਂ ਗੋਲੀ, ਨਹੀਂ ਗੋਲੀ
hai nahIM tIra talavAra nahIM golI, nahIM golI
There is no arrow, no sword, no bullet, no bullet
ਤੂੰ ਖ਼ੁਦ ਹੈ ਤੇਰੀ ਫ਼ੌਜ ਤੂੰ ਹੀ ਟੋਲੀ, ਤੂੰ ਹੀ ਟੋਲੀ
tUM kha਼uda hai terI pha਼auja tUM hI TolI, tUM hI TolI
You are your own army, you are your own troop, your own troop

ਧਾਰਾਂ ਨੂੰ ਆਕੜ ਲੈਣ ਦੇ
dhArAM nUM Aka.Da laiNa de
Let the currents stiffen with pride
ਤੇਜ਼ ਧਾਰਾਂ ਨੂੰ ਜਕੜ ਲੈਣ ਦੇ
teja਼ dhArAM nUM jaka.Da laiNa de
Let the sharp tides be clenched in your grip
ਆ ਚੱਕ ਲੈਣ ਦੇ, ਹੋ ਚੱਕ ਲੈਣ ਦੇ
A chakka laiNa de, ho chakka laiNa de
Come, let me seize it, yes, let me seize it
ਆ ਚੱਕ ਲੈਣ ਦੇ, ਹੋ ਚੱਕ ਲੈਣ ਦੇ
A chakka laiNa de, ho chakka laiNa de
Come, let me seize it, yes, let me seize it
ਹੋ ਚੱਕ ਲੈਣ ਦੇ, ਹਾਂ ਚੱਕ ਲੈਣ ਦੇ
ho chakka laiNa de, hAM chakka laiNa de
Yes, let me seize it, oh, let me seize it
ਹੋ ਚੱਕ ਲੈਣ ਦੇ
ho chakka laiNa de
Oh, let me seize it
ਸੂਰਜ ਨੂੰ ਤੱਕ ਲੈਣ ਦੇ, ਹੋ ਤੱਕ ਲੈਣ ਦੇ
sUraja nUM takka laiNa de, ho takka laiNa de
Let me stare down the sun, let me stare it down
ਆ ਚੱਕ ਲੈਣ ਦੇ
A chakka laiNa de
Come, let me seize it
ਤੇਰੀ ਗੁਰਰਾਹਟ ਸਿੰਘ ਕੀ ਦਹਾੜ ਹੈ, ਦਹਾੜ ਹੈ
terI gurarAhaTa siMgha kI dahA.Da hai, dahA.Da hai
Your growl is the roar of a [Singh: literally a lion, referring to the courage and sovereignty associated with the Sikh identity], a roar indeed
ਸਭ ਜ਼ੱਰਾ-ਜ਼ੱਰਾ ਤੂੰ ਪਹਾੜ ਹੈ, ਪਹਾੜ ਹੈ
sabha ja਼rrA-ja਼rrA tUM pahA.Da hai, pahA.Da hai
Every tiny speck is small, but you are the mountain, the mountain itself
ਤੇਰੀ ਗੁਰਰਾਹਟ ਸਿੰਘ ਕੀ ਦਹਾੜ ਹੈ, ਦਹਾੜ ਹੈ
terI gurarAhaTa siMgha kI dahA.Da hai, dahA.Da hai
Your growl is the roar of a [Singh: Lion-hearted warrior], a roar indeed
ਸਭ ਜ਼ੱਰਾ-ਜ਼ੱਰਾ ਤੂੰ ਪਹਾੜ ਹੈ, ਪਹਾੜ ਹੈ
sabha ja਼rrA-ja਼rrA tUM pahA.Da hai, pahA.Da hai
Every tiny speck is small, but you are the mountain, the mountain itself
ਲਹਿਰਾਂ ਨੂੰ ਜਕੜ ਲੈਣ ਦੇ
lahirAM nUM jaka.Da laiNa de
Let the waves be shackled
ਬੂੰਦਾਂ ਨੂੰ ਆਕੜ ਲੈਣ ਦੇ
bUMdAM nUM Aka.Da laiNa de
Let the droplets stiffen with pride
ਆ ਚੱਕ ਲੈਣ ਦੇ, ਹੋ ਚੱਕ ਲੈਣ ਦੇ
A chakka laiNa de, ho chakka laiNa de
Come, let me seize it, yes, let me seize it
ਆ ਚੱਕ ਲੈਣ ਦੇ, ਹੋ ਚੱਕ ਲੈਣ ਦੇ
A chakka laiNa de, ho chakka laiNa de
Come, let me seize it, yes, let me seize it
ਸੂਰਜ ਨੂੰ ਤੱਕ ਲੈਣ ਦੇ, ਹੋ ਤੱਕ ਲੈਣ ਦੇ
sUraja nUM takka laiNa de, ho takka laiNa de
Let me stare down the sun, let me stare it down
ਆ ਚੱਕ ਲੈਣ ਦੇ
A chakka laiNa de
Come, let me seize it
ਅਬ ਮੌਕਾ ਹੈ ਕੁਝ ਖ਼ਾਸ ਦਿਖਾ ਜਲਵਾ, ਦਿਖਾ ਜਲਵਾ
aba maukA hai kujha kha਼Asa dikhA jalavA, dikhA jalavA
Now is the chance for something special, show your splendor, show your splendor
ਮੰਜ਼ਿਲ ਖ਼ੁਦ ਆਈ ਪਾਸ ਦਿਖਾ ਜਲਵਾ, ਦਿਖਾ ਜਲਵਾ
maMja਼ila kha਼uda AI pAsa dikhA jalavA, dikhA jalavA
The destination has come to you, show your splendor, show your splendor

ਸਾਸਾਂ ਨੂੰ ਦਹਿਕ ਲੈਣ ਦੇ
sAsAM nUM dahika laiNa de
Let your breaths smolder like embers
ਜਜ਼ਬਾਤਾਂ ਨੂੰ ਮਹਿਕ ਲੈਣ ਦੇ
jaja਼bAtAM nUM mahika laiNa de
Let your emotions bloom with fragrance
ਆ ਚੱਕ ਲੈਣ ਦੇ, ਹੋ ਚੱਕ ਲੈਣ ਦੇ
A chakka laiNa de, ho chakka laiNa de
Come, let me seize it, yes, let me seize it
ਆ ਚੱਕ ਲੈਣ ਦੇ, ਹੋ ਚੱਕ ਲੈਣ ਦੇ
A chakka laiNa de, ho chakka laiNa de
Come, let me seize it, yes, let me seize it
ਹੋ ਚੱਕ ਲੈਣ ਦੇ, ਹੋ ਚੱਕ ਲੈਣ ਦੇ
ho chakka laiNa de, ho chakka laiNa de
Oh, let me seize it, oh, let me seize it
ਆ ਚੱਕ ਲੈਣ ਦੇ, ਹੋ ਚੱਕ ਲੈਣ ਦੇ
A chakka laiNa de, ho chakka laiNa de
Come, let me seize it, oh, let me seize it

ਯਕੀਨ ਕਰ
yakIna kara
Have faith