Aashiq Purana
by Kakaft Adaab Kharoud
ਆਸ਼ਿਕ ਪੁਰਾਣਾ ਤੇਰਾ ਉਹੀ ਆਂ ਨੀ ਮੈਂ
Asa਼ika purANA terA uhI AM nI maiM
I am that same old lover of yours, [Ni: a gender-specific vocative used to address a woman directly]
ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ
tere laI jo suramA liAiA sI kade
The one who once brought [Surma: traditional kohl/eyeliner] for you
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਏ
mainUM patA galla tainUM yAda hoNI e
I know you must remember that moment
ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ
tUM vI mainUM piAra nAla bulAiA sI kade
There was a time when you too called out to me with such love

ਸਪਲੀਆਂ ਵੱਧ ਗਈਆਂ ਤੇਰੇ ਕਰਕੇ
sapalIAM vaddha gaIAM tere karake
My academic backlogs increased because of you
ਹਾਲ ਤੋਂ ਬਿਹਾਲ ਹੋਇਆ ਤੇਰੇ ਕਰਕੇ
hAla toM bihAla hoiA tere karake
My state of being turned to a wreck because of you
ਤੇਰੇ ਕਰਕੇ ਹੀ ਸਜਦੀਆਂ ਮਹਿਫ਼ਲਾਂ
tere karake hI sajadIAM mahipha਼lAM
It's because of you that gatherings still come to life
ਰਾਂਝਾ ਮਹੀਵਾਲ ਹੋਇਆ ਤੇਰੇ ਕਰਕੇ
rAMjhA mahIvAla hoiA tere karake
Even the legends [Ranjha and Mahiwal: archetypal tragic heroes of Punjabi folklore] became who they were because of their beloveds
ਹੁੱਲੜਾਂ ਨੂੰ ਜਦੋਂ ਖਾਸੀ ਦੇਰ ਹੋ ਗਈ
hulla.DAM nUM jadoM khAsI dera ho gaI
When the rowdy boys had been lingering for quite a while
ਲਾਇਬ੍ਰੇਰੀ ਵਿਚ ਸੀ ਮਾਈਕ ਇੱਕ ਲੱਗਿਆ
lAibrerI vicha sI mAIka ikka laggiA
There was a microphone set up inside the library
ਭੁੱਲਣ ਵਾਲਾ ਨਹੀਂ ਕਿੱਸਾ ਯਾਦ ਹੀ ਹੈ ਤੈਨੂੰ
bhullaNa vAlA nahIM kissA yAda hI hai tainUM
The incident is unforgettable, I'm sure you remember it
ਤੇਰੇ ਨਾਂ 'ਤੇ ਗਾਣਾ ਮੈਂ ਸੁਣਾਇਆ ਸੀ ਕਦੇ
tere nAM 'te gANA maiM suNAiA sI kade
I once sang a whole song dedicated to your name there
ਆਸ਼ਿਕ ਪੁਰਾਣਾ ਤੇਰਾ ਉਹੀ ਆਂ ਨੀ ਮੈਂ
Asa਼ika purANA terA uhI AM nI maiM
I am that same old lover of yours, [Ni: a gender-specific vocative used to address a woman directly]
ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ
tere laI jo suramA liAiA sI kade
The one who once brought [Surma: traditional kohl/eyeliner] for you
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਏ
mainUM patA galla tainUM yAda hoNI e
I know you must remember that moment
ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ
tUM vI mainUM piAra nAla bulAiA sI kade
There was a time when you too called out to me with such love
ਇੱਕ ਵਾਰ ਤੈਨੂੰ ਨੀਂਦ ਨਹੀਂ ਸੀ ਆ ਰਹੀ
ikka vAra tainUM nIMda nahIM sI A rahI
Once, you weren't able to fall asleep
ਮੈਂ ਹਰੀ ਬੱਤੀ ਦੇਖ ਕੇ ਮੈਸੇਜ ਭੇਜਤਾ
maiM harI battI dekha ke maiseja bhejatA
I saw your "green light" [Active status] and sent you a message
ਇੱਕ ਵਾਰ ਤੈਨੂੰ ਨੀਂਦ ਨਹੀਂ ਸੀ ਆ ਰਹੀ
ikka vAra tainUM nIMda nahIM sI A rahI
Once, you weren't able to fall asleep
ਮੈਂ ਔਨਲਾਈਨ ਦੇਖ ਕੇ ਮੈਸੇਜ ਭੇਜਤਾ
maiM aunalAIna dekha ke maiseja bhejatA
I saw you online and sent you a message
ਤੇਰੇ ਪਿੱਛੇ ਰਹੇ ਖ਼ੌਰੇ ਕਿੰਨੇ ਜਾਗਦੇ
tere pichChe rahe kha਼aure kiMne jAgade
Who knows how many others stayed awake pining for you
ਯਾਦ ਰੱਖੀਂ ਤੈਨੂੰ ਮੈਂ ਜਗਾਇਆ ਸੀ ਕਦੇ
yAda rakkhIM tainUM maiM jagAiA sI kade
But remember, it was I who kept you company and kept you awake
ਕਾਗਜ਼ਾਂ 'ਤੇ ਸਿਰਨਾਵੇਂ ਨਿੱਤ ਛਾਪਦਾ
kAgaja਼AM 'te siranAveM nitta ChApadA
I print your address on papers every single day
ਲਿਖਤਾਂ 'ਚ ਤੈਨੂੰ ਮੈਂ ਵਸਾਇਆ ਸੀ ਕਦੇ
likhatAM 'cha tainUM maiM vasAiA sI kade
I once enshrined you within my poetic writings
ਆਸ਼ਿਕ ਪੁਰਾਣਾ ਤੇਰਾ ਉਹੀ ਆਂ ਨੀ ਮੈਂ
Asa਼ika purANA terA uhI AM nI maiM
I am that same old lover of yours, [Ni: a gender-specific vocative used to address a woman directly]
ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ
tere laI jo suramA liAiA sI kade
The one who once brought [Surma: traditional kohl/eyeliner] for you
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਏ
mainUM patA galla tainUM yAda hoNI e
I know you must remember that moment
ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ
tUM vI mainUM piAra nAla bulAiA sI kade
There was a time when you too called out to me with such love
ਮੈਨੂੰ ਪਤਾ ਪਤਾ ਪਤਾ ਉਹੀ ਆਂ ਨੀ ਮੈਂ
mainUM patA patA patA uhI AM nI maiM
I know, I know, I know, I am that same one, [Ni: a gender-specific vocative used to address a woman directly]
ਆਸ਼ਿਕ ਪੁਰਾਣਾ ਤੇਰਾ ਆਸ਼ਿਕ ਪੁਰਾਣਾ ਤੇਰਾ
Asa਼ika purANA terA Asa਼ika purANA terA
Your old lover, your old lover
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਏ
mainUM patA galla tainUM yAda hoNI e
I know you must remember that moment
ਤੂੰ ਵੀ ਮੈਨੂੰ ਪਿਆਰ ਨਾਲ ਪਿਆਰ ਨਾਲ ਬੁਲਾਇਆ ਸੀ
tUM vI mainUM piAra nAla piAra nAla bulAiA sI
You too once called out to me with such love, with such love
ਕਾਲਜ ਦਾ ਗੇੜਾ ਜਦੋਂ ਪੂਰਾ ਹੋ ਗਿਆ
kAlaja dA ge.DA jadoM pUrA ho giA
When our time wandering the college campus came to an end
ਹੋਲੀ ਵਾਲੇ ਦਿਨ ਤੇਰਾ ਫ਼ੋਨ ਆਇਆ ਸੀ
holI vAle dina terA pha਼ona AiA sI
You called me on the day of [Holi: the festival of colors]

ਅਗਲੀ ਸਵੇਰ ਤੇਰੇ ਸ਼ਹਿਰ ਆ ਗਿਆ
agalI savera tere sa਼hira A giA
The very next morning, I arrived in your city
ਤੂੰ ਵੀ ਤਾਂ ਬਹਾਨਾ ਘਰੇ ਲਾਇਆ ਸੀ ਕਦੇ
tUM vI tAM bahAnA ghare lAiA sI kade
Even you had made up an excuse at home back then
ਇੱਕ ਮਿੰਟ ਵਾਲੀ ਮੁਲਾਕਾਤ ਵਾਲੀਏ
ikka miMTa vAlI mulAkAta vAlIe
O girl of that brief one-minute meeting
ਤੇਰੀ ਗੱਲ ਉੱਤੇ ਰੰਗ ਲਾਇਆ ਸੀ ਕਦੇ
terI galla utte raMga lAiA sI kade
I once applied the color of my love to your cheek
ਆਸ਼ਿਕ ਪੁਰਾਣਾ ਤੇਰਾ ਉਹੀ ਆਂ ਨੀ ਮੈਂ
Asa਼ika purANA terA uhI AM nI maiM
I am that same old lover of yours, [Ni: a gender-specific vocative used to address a woman directly]
ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ
tere laI jo suramA liAiA sI kade
The one who once brought [Surma: traditional kohl/eyeliner] for you
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਏ
mainUM patA galla tainUM yAda hoNI e
I know you must remember that moment
ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ
tUM vI mainUM piAra nAla bulAiA sI kade
There was a time when you too called out to me with such love
ਸੱਚੀ ਗੱਲ ਆ ਮੈਨੂੰ ਸੱਚਾ ਪਿਆਰ ਹੋਇਆ ਏ
sachchI galla A mainUM sachchA piAra hoiA e
It's the truth, I have truly fallen in love
ਤੈਨੂੰ ਪਤਾ ਮੈਨੂੰ ਬੜੀ ਵਾਰ ਹੋਇਆ ਏ
tainUM patA mainUM ba.DI vAra hoiA e
And you know it has happened to me many times

ਇੱਕ ਸੱਚ ਦੱਸਣਾ ਮੈਂ ਤੈਨੂੰ ਭੁੱਲਿਆ
ikka sachcha dassaNA maiM tainUM bhulliA
Let me tell you a secret, I have never truly forgotten you
ਤੇਰੇ ਨਾਲ ਹੋਇਆ ਜਿੰਨੀ ਵਾਰ ਹੋਇਆ ਏ
tere nAla hoiA jiMnI vAra hoiA e
Every time I fell in love, it was only with you
ਮਿਲਾਂਗੇ ਜ਼ਰੂਰ ਕਦੇ ਕਿਸੇ ਮੋੜ 'ਤੇ
milAMge ja਼rUra kade kise mo.Da 'te
We will surely meet again at some turn of life
ਦੱਸੂਗਾ ਮੈਂ ਤੈਨੂੰ ਤੜਫ਼ਾਇਆ ਸੀ ਕਦੇ
dassUgA maiM tainUM ta.Dapha਼AiA sI kade
Then I'll tell you how much you once made me yearn