Aashiq Purana (Concert Hall Version)
by Kakaft Adaab Kharoud
ਆਸ਼ਿਕ ਪੁਰਾਣਾ ਤੇਰਾ ਉਹੀ ਆਂ ਨੀ ਮੈਂ
Asa਼ika purANA terA uhI AM nI maiM
I am that same old lover of yours [Ni: a gender-specific vocative used to address a woman directly]
ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ
tere laI jo suramA liAiA sI kade
The one who once brought [Surma: traditional kohl/eyeliner] for you
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਏ
mainUM patA galla tainUM yAda hoNI e
I know you must remember that moment
ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ
tUM vI mainUM piAra nAla bulAiA sI kade
There was a time when you too called out to me with such love

ਸਪਲੀਆਂ ਵੱਧ ਗਈਆਂ ਤੇਰੇ ਕਰਕੇ
sapalIAM vaddha gaIAM tere karake
The number of [Supplies: academic backlogs/re-exams] increased because of you
ਹਾਲ ਤੋਂ ਬੇਹਾਲ ਹੋਇਆ ਤੇਰੇ ਕਰਕੇ
hAla toM behAla hoiA tere karake
My condition turned into a total wreck because of you
ਤੇਰੇ ਕਰਕੇ ਹੀ ਸਜਦੀਆਂ ਮਹਿਫ਼ਲਾਂ
tere karake hI sajadIAM mahipha਼lAM
It is only for you that these gatherings are adorned
ਰਾਂਝਾ ਮਹੀਂਵਾਲ ਹੋਇਆ ਤੇਰੇ ਕਰਕੇ
rAMjhA mahIMvAla hoiA tere karake
[Ranjha/Mahinwal: legendary tragic lovers of Punjab] were driven to madness because of you
ਭੁੱਲਣੇ ਨੂੰ ਜਦੋਂ ਫ਼ਾਂਸੀ ਦੇਰ ਹੋ ਗਈ
bhullaNe nUM jadoM pha਼AMsI dera ho gaI
When it was time to let go, the heart delayed the execution
ਲਾਇਬ੍ਰੇਰੀ ਵਿਚ ਸੀ ਮਾਈਕ ਲੱਗਿਆ
lAibrerI vicha sI mAIka laggiA
A microphone was set up inside the library
ਭੁੱਲਣ ਵਾਲਾ ਨਹੀਂ ਕਿੱਸਾ ਯਾਦ ਹੀ ਹੈ ਤੈਨੂੰ
bhullaNa vAlA nahIM kissA yAda hI hai tainUM
You haven't forgotten the incident; it’s still fresh in your memory
ਤੇਰੇ ਨਾਂ ਤੇ ਗਾਣਾ ਮੈਂ ਸੁਣਾਇਆ ਸੀ ਕਦੇ
tere nAM te gANA maiM suNAiA sI kade
That time I sang a song dedicated entirely to your name
ਆਸ਼ਿਕ ਪੁਰਾਣਾ ਤੇਰਾ ਉਹੀ ਆਂ ਨੀ ਮੈਂ
Asa਼ika purANA terA uhI AM nI maiM
I am that same old lover of yours [Ni: a gender-specific vocative used to address a woman directly]
ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ
tere laI jo suramA liAiA sI kade
The one who once brought [Surma: traditional kohl/eyeliner] for you
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਏ
mainUM patA galla tainUM yAda hoNI e
I know you must remember that moment
ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ
tUM vI mainUM piAra nAla bulAiA sI kade
There was a time when you too called out to me with such love
ਇੱਕ ਵਾਰ ਤੈਨੂੰ ਨੀਂਦ ਨਹੀਂ ਸੀ ਆ ਰਹੀ
ikka vAra tainUM nIMda nahIM sI A rahI
Once upon a time, you couldn't fall asleep
ਮੈਂ ਹਰੀ ਬੱਤੀ ਦੇਖ ਕੇ ਮੈਸੇਜ ਭੇਜਤਾ
maiM harI battI dekha ke maiseja bhejatA
Seeing the "green light" [Online status], I sent you a message
ਇੱਕ ਵਾਰ ਤੈਨੂੰ ਨੀਂਦ ਨਹੀਂ ਸੀ ਆ ਰਹੀ
ikka vAra tainUM nIMda nahIM sI A rahI
Once upon a time, you couldn't fall asleep
ਮੈਂ ਆਨਲਾਈਨ ਦੇਖ ਕੇ ਮੈਸੇਜ ਭੇਜਤਾ
maiM AnalAIna dekha ke maiseja bhejatA
Seeing you online, I sent you a message
ਤੇਰੇ ਪਿੱਛੇ ਰਹੇ ਖੌਰੇ ਕਿੰਨੇ ਜਾਗਦੇ
tere pichChe rahe khaure kiMne jAgade
Who knows how many others stayed awake pining for you
ਯਾਦ ਰੱਖੀਂ ਤੈਨੂੰ ਮੈਂ ਜਗਾਇਆ ਸੀ ਕਦੇ
yAda rakkhIM tainUM maiM jagAiA sI kade
But remember, it was I who kept you awake back then
ਕਾਗਜ਼ਾਂ ਤੇ ਹੱਥ ਤੈਨੂੰ ਨਿੱਤ ਛਾਪਦਾ
kAgaja਼AM te hattha tainUM nitta ChApadA
My hand prints your image on papers every single day
ਲਿਖਤਾਂ 'ਚ ਤੈਨੂੰ ਮੈਂ ਵਸਾਇਆ ਸੀ ਕਦੇ
likhatAM 'cha tainUM maiM vasAiA sI kade
In my writings, I once made you my permanent home
ਆਸ਼ਿਕ ਪੁਰਾਣਾ ਤੇਰਾ ਉਹੀ ਆਂ ਨੀ ਮੈਂ
Asa਼ika purANA terA uhI AM nI maiM
I am that same old lover of yours [Ni: a gender-specific vocative used to address a woman directly]
ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ
tere laI jo suramA liAiA sI kade
The one who once brought [Surma: traditional kohl/eyeliner] for you
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਏ
mainUM patA galla tainUM yAda hoNI e
I know you must remember that moment
ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ
tUM vI mainUM piAra nAla bulAiA sI kade
There was a time when you too called out to me with such love
ਮੈਨੂੰ ਪਤਾ... ਤੇਰਾ ਉਹੀ ਆਂ ਨੀ ਮੈਂ
mainUM patA... terA uhI AM nI maiM
I know... I am that same person for you
ਆਸ਼ਿਕ ਪੁਰਾਣਾ ਤੇਰਾ... ਆਸ਼ਿਕ ਪੁਰਾਣਾ ਤੇਰਾ
Asa਼ika purANA terA... Asa਼ika purANA terA
Your old lover... your old lover
ਮੈਨੂੰ ਪਤਾ... ਯਾਦ ਹੋਣੀ ਏ
mainUM patA... yAda hoNI e
I know... you must remember
ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ...
tUM vI mainUM piAra nAla bulAiA sI...
You also used to call me with love...
ਕਾਲਜ ਦਾ ਗੇੜਾ ਜਦੋਂ ਪੂਰਾ ਹੋ ਗਿਆ
kAlaja dA ge.DA jadoM pUrA ho giA
When the rounds of college days finally came to an end
ਹੋਲੀ ਵਾਲੇ ਦਿਨ ਤੇਰਾ ਫ਼ੋਨ ਆਇਆ ਸੀ
holI vAle dina terA pha਼ona AiA sI
On the day of [Holi: the festival of colors], I received your call

ਅਗਲੀ ਸਵੇਰ ਤੇਰੇ ਸ਼ਹਿਰ ਆ ਗਿਆ
agalI savera tere sa਼hira A giA
The very next morning, I arrived in your city
ਤੂੰ ਵੀ ਤਾਂ ਬਹਾਨਾ ਘਰੇ ਲਾਇਆ ਸੀ ਕਦੇ
tUM vI tAM bahAnA ghare lAiA sI kade
Even you made up an excuse at home back then
ਇੱਕ ਮਿੰਟ ਵਾਲੀ ਮੁਲਾਕਾਤ ਵਾਲੀਏ
ikka miMTa vAlI mulAkAta vAlIe
O mistress of that one-minute fleeting meeting
ਤੇਰੀ ਗੱਲ ਉੱਤੇ ਰੰਗ ਲਾਇਆ ਸੀ ਕਦੇ
terI galla utte raMga lAiA sI kade
I once applied the color of love to your cheek
ਆਸ਼ਿਕ ਪੁਰਾਣਾ ਤੇਰਾ ਉਹੀ ਆਂ ਨੀ ਮੈਂ
Asa਼ika purANA terA uhI AM nI maiM
I am that same old lover of yours [Ni: a gender-specific vocative used to address a woman directly]
ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ
tere laI jo suramA liAiA sI kade
The one who once brought [Surma: traditional kohl/eyeliner] for you
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਏ
mainUM patA galla tainUM yAda hoNI e
I know you must remember that moment
ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ
tUM vI mainUM piAra nAla bulAiA sI kade
There was a time when you too called out to me with such love
ਸੱਚੀ ਗੱਲ ਏ ਮੈਨੂੰ ਸੱਚਾ ਪਿਆਰ ਹੋਇਆ ਏ
sachchI galla e mainUM sachchA piAra hoiA e
The truth is, I have found true love
ਤੈਨੂੰ ਪਤਾ ਮੈਨੂੰ ਬੜੀ ਵਾਰ ਹੋਇਆ ਏ
tainUM patA mainUM ba.DI vAra hoiA e
You know it has happened to me many times

ਇੱਕ ਸੱਚ ਦੱਸਣਾ ਮੈਂ ਤੈਨੂੰ ਭੁੱਲਿਆ
ikka sachcha dassaNA maiM tainUM bhulliA
I must tell you one truth—I only "forgot" you
ਤੇਰੇ ਨਾਲ ਹੋਇਆ ਜਿੰਨੀ ਵਾਰ ਹੋਇਆ ਏ
tere nAla hoiA jiMnI vAra hoiA e
As many times as I fell in love with you all over again
ਮਿਲਾਂਗੇ ਜ਼ਰੂਰ ਕਦੇ ਕਿਸੇ ਮੋੜ 'ਤੇ
milAMge ja਼rUra kade kise mo.Da 'te
We will surely meet again at some crossroad of life
ਦੱਸਾਂਗਾ ਮੈਂ ਤੈਨੂੰ ਤੜਪਾਇਆ ਸੀ ਕਦੇ
dassAMgA maiM tainUM ta.DapAiA sI kade
Then I will tell you how you once made me ache in longing