Aukaat
by Kaka
ਲੋਕਾਂ ਦੇ ਤਾਂ ਕਾਗ਼ਜ਼ਾਂ ਦੇ ਹੀ ਅੰਦਾਜ਼ੇ ਲਾਉਂਦੀ ਆ
lokAM de tAM kAga਼ja਼AM de hI aMdAja਼e lAuMdI A
People try to gauge me based merely on paperwork and appearances
ਧੂੜ ਮਿੱਟੀ ਨਾਲ ਲਿਬੜੇ ਮੇਰੇ ਪੈਰ ਦੇਖ ਕੇ ਜੀ
dhU.Da miTTI nAla liba.De mere paira dekha ke jI
Just by looking at my feet, all covered in dust and grime
ਮੈਂ ਆਇਆ ਸੀ ਨੇੜੇ ਤੋਂ ਉਹਦਾ ਚਿਹਰਾ ਦੇਖਣ ਨੂੰ
maiM AiA sI ne.De toM uhadA chiharA dekhaNa nUM
I had come close just to catch a glimpse of her face
ਤੇ ਮੁੜ ਚੱਲਿਆ ਗੌਰ ਨਾਲ ਉਹਦਾ ਸ਼ਹਿਰ ਦੇਖ ਕੇ ਜੀ
te mu.Da challiA gaura nAla uhadA sa਼hira dekha ke jI
But I’m turning back now after seeing the true nature of her city
ਇਹ ਜਜ਼ਬਾਤ ਉੰਨਾ ਚਿਰ ਤੁਹਾਡੀ ਮਾਰੀ ਰੱਖਣਗੇ
iha jaja਼bAta uMnA chira tuhADI mArI rakkhaNage
These emotions will continue to torment you from within
ਇਨ੍ਹਾਂ ਨੂੰ ਜਿੰਨਾ ਚਿਰ ਦਿਲ ਵਿਚ ਮਾਰ ਨਹੀਂ ਲੈਂਦੇ
inhAM nUM jiMnA chira dila vicha mAra nahIM laiMde
As long as you don't learn to suppress them in your heart
ਚੜ੍ਹਦੇ ਨੂੰ ਤਾਂ ਨਿੱਤ ਸਲਾਮਾਂ ਕਰਦੀ ਏ ਦੁਨੀਆ
cha.Dhade nUM tAM nitta salAmAM karadI e dunIA
The world offers salutations only to the rising sun
ਲਹਿੰਦੇ ਢਹਿੰਦੇ ਜੀ ਇੱਥੇ ਕੋਈ ਸਾਰ ਨਹੀਂ ਲੈਂਦੇ
lahiMde DhahiMde jI itthe koI sAra nahIM laiMde
For the setting and the fallen, they have no concern at all
ਰੋਜ਼ ਰੁਪਏ ਵਾਂਗੂੰ ਡਾਲਰ ਅੱਗੇ ਗਿਰ ਜਾਂਦੀ
roja਼ rupae vAMgUM DAlara agge gira jAMdI
Every day, the spirit falls before greed like the Rupee before the Dollar
ਚਾਪਲੂਸੀਆਂ ਨਾ ਕਹੀਏ ਤਾਂ ਦੱਸ ਫਿਰ ਕੀ ਕਹੀਏ
chApalUsIAM nA kahIe tAM dassa phira kI kahIe
If we don't call this sycophancy, then what else should we say?

ਤਾਰੀਫ਼ ਤੇਰੀ ਵਿਚ ਖ਼ਬਰਾਂ ਸਾਰੀਆਂ ਝੂਠੀਆਂ ਲਿਖਦਾ ਏ
tArIpha਼ terI vicha kha਼barAM sArIAM jhUThIAM likhadA e
All the news written in your praise is nothing but lies
ਇਸੇ ਕਰਕੇ ਆਪਾਂ ਕੋਈ ਅਖ਼ਬਾਰ ਨਹੀਂ ਲੈਂਦੇ
ise karake ApAM koI akha਼bAra nahIM laiMde
That’s why yours truly [Mitran: referring to the singer] doesn't even buy the newspaper
ਹਾਲੇ ਮੈਂ ਚਿੱਟੇ ਖ਼ਾਕੀ ਰੰਗ ਤੋਂ ਬਚ ਕੇ ਚੱਲ ਰਿਹਾਂ
hAle maiM chiTTe kha਼AkI raMga toM bacha ke challa rihAM
For now, I am staying clear of the white and khaki colors [White/Khaki: referring to the corrupt influence of politicians and police]
ਚਿੱਟੇ ਖ਼ਾਕੀ ਰੰਗ ਤੋਂ ਹਾਲੇ ਬਚ ਕੇ ਚੱਲ ਰਿਹਾਂ
chiTTe kha਼AkI raMga toM hAle bacha ke challa rihAM
I am still keeping my distance from the white and khaki colors
ਬੰਦੇ ਬੰਦਾ ਖਾ ਜਾਂਦੇ ਡਕਾਰ ਨਹੀਂ ਲੈਂਦੇ
baMde baMdA khA jAMde DakAra nahIM laiMde
Here, men devour other men and don't even let out a burp
ਬੰਦੇ ਬੰਦਾ ਨਿਗਲ ਜਾਂਦੇ ਡਕਾਰ ਨਹੀਂ ਲੈਂਦੇ
baMde baMdA nigala jAMde DakAra nahIM laiMde
People swallow others whole and don't even show a sign of it
ਤੈਨੂੰ ਲੱਗਦਾ ਮੈਂ ਅਣਜਾਣ ਹਾਂ ਤੇਰੇ ਕੰਮਾਂ ਤੋਂ
tainUM laggadA maiM aNajANa hAM tere kaMmAM toM
You think I am oblivious to your little games
ਨਜ਼ਰ ਮੇਰੀ ਕਿਤੇ ਹੋਰ ਮੇਰਾ ਪਰ ਧਿਆਨ ਤੇਰੇ 'ਤੇ ਹੈ
naja਼ra merI kite hora merA para dhiAna tere 'te hai
My eyes may be elsewhere, but my focus is fixed on you

ਤੂੰ ਵਿਕਾਊ ਹੋ ਗਈ ਤੇਰੀ ਬੋਲੀ ਲੱਗਦੀ ਏ
tUM vikAU ho gaI terI bolI laggadI e
You’ve become a commodity; it feels like you're being auctioned off
ਤੂੰ ਵਿਕਾਊ ਹੋ ਗਈ ਤੇਰੀ ਬੋਲੀ ਲੱਗਦੀ ਏ
tUM vikAU ho gaI terI bolI laggadI e
You’ve become a commodity; it feels like you're being auctioned off
ਬਾਜ਼ਾਰ ਤੇਰੇ ਵਿਚ ਤੇਰੇ ਲੋਕ ਉਧਾਰ ਨਹੀਂ ਲੈਂਦੇ
bAja਼Ara tere vicha tere loka udhAra nahIM laiMde
In your marketplace, even your own people don't trust you for credit
ਤੇਰੀ ਰੋਟੇਸ਼ਨ ਵਕਤ ਦੀ ਤਰ੍ਹਾਂ ਚੱਲਦੀ ਰਹਿੰਦੀ ਏ
terI roTesa਼na vakata dI tarhAM challadI rahiMdI e
Your rotation keeps spinning just like the hands of time
ਉਹਦੇ ਲਈ ਸਭ ਕਰਦੇ ਨੇ ਤੈਨੂੰ ਪਿਆਰ ਨਹੀਂ ਦਿੰਦੇ
uhade laI sabha karade ne tainUM piAra nahIM diMde
Everyone does it all for that, but no one gives you real love
ਤੇਰੇ ਨਾਲ ਨਾ-ਇਨਸਾਫ਼ੀ ਰਹੀ ਸ਼ੁਰੂ ਤੋਂ ਹੀ
tere nAla nA-inasApha਼I rahI sa਼urU toM hI
Injustice has been served to you from the very beginning
ਤੈਨੂੰ ਜਿੱਤਣਾ ਸਾਰੇ ਚਾਹੁੰਦੇ ਨੇ ਤੈਨੂੰ ਚਾਹੁੰਦਾ ਕੋਈ ਵੀ ਨਹੀਂ
tainUM jittaNA sAre chAhuMde ne tainUM chAhuMdA koI vI nahIM
Everyone wants to conquer you, but no one truly wants you

ਤੈਨੂੰ ਲੋੜ ਮੁਹੱਬਤ ਦੀ ਏ ਆਸ਼ਿਕ ਲੱਭ ਕੋਈ
tainUM lo.Da muhabbata dI e Asa਼ika labbha koI
You are in need of affection, go find yourself a true lover [Aashiq: a devoted lover, often used in a poetic or tragic sense]
ਤੈਨੂੰ ਲੋੜ ਮੁਹੱਬਤ ਦੀ ਏ ਆਸ਼ਿਕ ਲੱਭ ਕੋਈ
tainUM lo.Da muhabbata dI e Asa਼ika labbha koI
You are in need of affection, go find yourself a true lover
ਪਿਆਰ ਦੇ ਬਦਲੇ ਪਿਆਰ ਨੂੰ ਤਾਂ ਵਪਾਰ ਨਹੀਂ ਕਹਿੰਦੇ
piAra de badale piAra nUM tAM vapAra nahIM kahiMde
An exchange of love for love is never called a business
ਮੁਫ਼ਤ 'ਚ ਕੁਝ ਵੀ ਨਹੀਂ ਮਿਲਦਾ ਹਰ ਚੀਜ਼ ਦੀ ਕੀਮਤ ਹੈ
mupha਼ta 'cha kujha vI nahIM miladA hara chIja਼ dI kImata hai
Nothing comes for free; every single thing has its price
ਮੁਫ਼ਤ 'ਚ ਕੁਝ ਵੀ ਨਹੀਂ ਮਿਲਦਾ ਹਰ ਚੀਜ਼ ਦੀ ਕੀਮਤ ਹੈ
mupha਼ta 'cha kujha vI nahIM miladA hara chIja਼ dI kImata hai
Nothing comes for free; every single thing has its price
ਕਰਜ਼ਾ ਵੱਧਦਾ ਜਾਂਦਾ ਜੇ ਉਤਾਰ ਨਹੀਂ ਲੈਂਦੇ
karaja਼A vaddhadA jAMdA je utAra nahIM laiMde
The debt only keeps mounting if you don't settle the score