Canada Gedi
by Kaka
ਮਿਲੇ ਨਾ ਪ੍ਰਾਈਵੇਟ ਨੌਕਰੀ
mile nA prAIveTa naukarI
Can’t even land a private job here
ਸੁਪਨੇ 'ਚ ਮਾਰਦਾ ਕੈਨੇਡਾ ਗੇੜੀਆਂ
supane 'cha mAradA kaineDA ge.DIAM
While in my dreams, I’m constantly taking laps through Canada
ਕਰੀਆਂ ਸੀ ਮਿਹਨਤਾਂ ਵੀ ਰੱਜ ਕੇ
karIAM sI mihanatAM vI rajja ke
I truly did toil and study with all my might
ਮੋੜਾਂ ਉੱਤੇ ਖੜ੍ਹਨੀ ਰਕਾਨਾਂ ਛੇੜੀਆਂ
mo.DAM utte kha.DhanI rakAnAM Che.DIAM
But I never stood at street corners teasing [Rakana: elegant, fashionable young women]
ਬਿਨਾਂ ਇੱਟ ਕੱਢੇ ਹੀ ਆਉਂਦਾ ਏ
binAM iTTa kaDDhe hI AuMdA e
Without laying a single brick, it stands tall
ਤੇਰਾ ਨਿਊ ਰੈਂਟ ਵਾਲਾ ਬੰਗਲਾ
terA niU raiMTa vAlA baMgalA
Your brand new rented bungalow over there
ਕੌਫੀ ਵਾਲਾ ਕੱਪ ਸੱਜੇ ਹੱਥ 'ਚ
kauphI vAlA kappa sajje hattha 'cha
A coffee cup held in your right hand
ਖੱਬੇ ਥੱਲੇ ਬਾਲਕਨੀ ਜੰਗਲਾ
khabbe thalle bAlakanI jaMgalA
Your left resting on the balcony railing
ਸੀਲਿੰਗ ਤੋਂ ਲਟਕਦੇ ਗਮਲੇ
sIliMga toM laTakade gamale
Flower pots hanging from the ceiling
ਦੋਵੇਂ ਪਾਸੇ ਡੇਢ ਫੁੱਟੇ ਥੰਮ੍ਹਲੇ
doveM pAse DeDha phuTTe thaMmhale
Flanked by eighteen-inch pillars on both sides
ਥੰਮ੍ਹਲੇ 'ਤੇ ਵਾਹਿਆ ਹੋਇਆ ਦਿਲ ਨੀ
thaMmhale 'te vAhiA hoiA dila nI
A heart is carved into those pillars
ਦਿਲ 'ਚ ਬਣਾਈਆਂ ਹੋਈਆਂ ਬੇੜੀਆਂ
dila 'cha baNAIAM hoIAM be.DIAM
And within that heart, I've drawn the shackles of our bond
ਮਿਲੇ ਨਾ ਪ੍ਰਾਈਵੇਟ ਨੌਕਰੀ
mile nA prAIveTa naukarI
Can’t even land a private job here
ਸੁਪਨੇ 'ਚ ਮਾਰਦਾ ਕੈਨੇਡਾ ਗੇੜੀਆਂ
supane 'cha mAradA kaineDA ge.DIAM
While in my dreams, I’m constantly taking laps through Canada
ਕਰੀਆਂ ਸੀ ਮਿਹਨਤਾਂ ਵੀ ਰੱਜ ਕੇ
karIAM sI mihanatAM vI rajja ke
I truly did toil and study with all my might
ਮੋੜਾਂ ਉੱਤੇ ਖੜ੍ਹਨੀ ਰਕਾਨਾਂ ਛੇੜੀਆਂ
mo.DAM utte kha.DhanI rakAnAM Che.DIAM
But I never stood at street corners teasing [Rakana: elegant, fashionable young women]
ਕਿੰਨੀ ਵਾਰੀ ਸੁਪਨੇ 'ਚ ਦੇਖੀ ਮਰਜਾਣੀਏ ਨੀ
kiMnI vArI supane 'cha dekhI marajANIe nI
How many times have I seen you in my dreams, you heartbreaker [Ni: a gender-specific vocative used to address a woman directly]
ਪਾਰਕਾਂ 'ਚ ਫਿਰੇ ਸੈਰ ਕਰਦੀ
pArakAM 'cha phire saira karadI
Strolling through the lush green parks
ਫਰ ਵਾਲਾ ਕੋਟ ਪਾ ਕੇ ਹੈੱਡਫੋਨ ਲਾ ਕੇ
phara vAlA koTa pA ke haiDDaphona lA ke
Donning a fur coat with your headphones on
ਤਾਲ ਵਿੱਚ ਜਾਵੇ ਪੈਰ ਧਰਦੀ
tAla vichcha jAve paira dharadI
Walking in perfect rhythm with the beat
ਖ਼ਾਬਾਂ ਵਿੱਚ ਘੋੜੀਆਂ ਭਜਾਈਆਂ ਮੈਂ
kha਼AbAM vichcha gho.DIAM bhajAIAM maiM
In my fantasies, I’ve let my wild horses run free
ਕਿੰਨੀ ਵਾਰੀ ਸ਼ੌਪਿੰਗਾਂ ਕਰਾਈਆਂ ਮੈਂ
kiMnI vArI sa਼aupiMgAM karAIAM maiM
Countless times, I’ve taken you on imaginary shopping sprees
ਸੁੱਤੇ ਪਏ ਨੂੰ ਦਿਖਦੇ ਜਹਾਜ਼ ਨੀ
sutte pae nUM dikhade jahAja਼ nI
While asleep, I see soaring airplanes
ਜਾਗਦੇ ਨੂੰ ਕੱਖਾਂ ਦੀਆਂ ਰੇੜ੍ਹੀਆਂ
jAgade nUM kakkhAM dIAM re.DhIAM
But while awake, I only see carts made of straw
ਮਿਲੇ ਨਾ ਪ੍ਰਾਈਵੇਟ ਨੌਕਰੀ
mile nA prAIveTa naukarI
Can’t even land a private job here
ਸੁਪਨੇ 'ਚ ਮਾਰਦਾ ਕੈਨੇਡਾ ਗੇੜੀਆਂ
supane 'cha mAradA kaineDA ge.DIAM
While in my dreams, I’m constantly taking laps through Canada
ਕਰੀਆਂ ਸੀ ਮਿਹਨਤਾਂ ਵੀ ਰੱਜ ਕੇ
karIAM sI mihanatAM vI rajja ke
I truly did toil and study with all my might
ਮੋੜਾਂ ਉੱਤੇ ਖੜ੍ਹਨੀ ਰਕਾਨਾਂ ਛੇੜੀਆਂ
mo.DAM utte kha.DhanI rakAnAM Che.DIAM
But I never stood at street corners teasing [Rakana: elegant, fashionable young women]
ਤੇਰੀ ਅੰਗਰੇਜ਼ੀ ਮਾਰਦੀ ਫਰਾਟੇ
terI aMgareja਼I mAradI pharATe
Your English flows with such lightning speed
ਸਾਡੀ ਤਾਂ ਪੰਜਾਬੀ ਵੀ ਕੋਈ ਖ਼ਾਸ ਨੀ
sADI tAM paMjAbI vI koI kha਼Asa nI
While even my Punjabi isn't anything special
ਹਟ ਗਏ ਨੇ ਮਾਪੇ ਮੇਰੇ ਤਾਅਨੇ ਮਿਹਣੇ ਮਾਰਨੇ ਤੋਂ
haTa gae ne mApe mere tAane mihaNe mArane toM
My parents have finally stopped taunting and lecturing me
ਉਨ੍ਹਾਂ ਨੂੰ ਕੋਈ ਮੈਥੋਂ ਹੁਣ ਆਸ ਨੀ
unhAM nUM koI maithoM huNa Asa nI
They no longer harbor any expectations from me

ਦੇਖੇ ਨੇ ਸੀ ਖ਼ੁਆਬ ਬੜੇ ਵੰਡ ਕੇ
dekhe ne sI kha਼uAba ba.De vaMDa ke
We shared so many dreams together
ਰੱਖ ਤੇ ਡਿਗਰੀਆਂ ਨੇ ਭੰਡ ਕੇ
rakkha te DigarIAM ne bhaMDa ke
Now I’ve just tucked my degrees away in a corner
ਰਹਿ ਗਈਆਂ ਕਹਾਣੀਆਂ ਹੀ ਬਣ ਕੇ
rahi gaIAM kahANIAM hI baNa ke
They’ve been reduced to nothing but mere stories
ਪੜ੍ਹਾਈਆਂ ਤੇਰੇ ਨਾਲ ਪੜ੍ਹੀਆਂ ਸੀ ਜਿਹੜੀਆਂ
pa.DhAIAM tere nAla pa.DhIAM sI jiha.DIAM
Those lessons I studied sitting right beside you
ਮਿਲੇ ਨਾ ਪ੍ਰਾਈਵੇਟ ਨੌਕਰੀ
mile nA prAIveTa naukarI
Can’t even land a private job here
ਸੁਪਨੇ 'ਚ ਮਾਰਦਾ ਕੈਨੇਡਾ ਗੇੜੀਆਂ
supane 'cha mAradA kaineDA ge.DIAM
While in my dreams, I’m constantly taking laps through Canada
ਕਰੀਆਂ ਸੀ ਮਿਹਨਤਾਂ ਵੀ ਰੱਜ ਕੇ
karIAM sI mihanatAM vI rajja ke
I truly did toil and study with all my might
ਮੋੜਾਂ ਉੱਤੇ ਖੜ੍ਹਨੀ ਰਕਾਨਾਂ ਛੇੜੀਆਂ
mo.DAM utte kha.DhanI rakAnAM Che.DIAM
But I never stood at street corners teasing [Rakana: elegant, fashionable young women]
ਜਦੋਂ ਤੇਰੀ ਕਾਲ ਆਉਂਦੀ ਕਿੰਨਾ ਤੇਰਾ ਮੋਹ ਆਉਂਦਾ
jadoM terI kAla AuMdI kiMnA terA moha AuMdA
When your call comes through, I feel such a surge of affection
ਭੁੱਲੀ ਨੀ ਤੂੰ ਮੈਨੂੰ ਹਾਲੇ ਤੱਕ ਵੀ
bhullI nI tUM mainUM hAle takka vI
I'm touched that you haven't forgotten me even now
ਡਰ ਜਿਹਾ ਲੱਗਦਾ ਏ ਹੌਲੀ ਹੌਲੀ ਛੱਡ ਜਾਏਂਗੀ
Dara jihA laggadA e haulI haulI ChaDDa jAeMgI
Yet a fear lingers that you’ll slowly drift away and leave me
ਉਂਝ ਕਰ ਸਕਦਾ ਨਾ ਸ਼ੱਕ ਵੀ
uMjha kara sakadA nA sa਼kka vI
Though I have no reason to truly doubt you

ਜਦੋਂ ਜਦੋਂ ਕਰਦੀ ਸਮਾਈਲ ਨੀ
jadoM jadoM karadI samAIla nI
Every time you flash that smile [Ni: a gender-specific vocative used to address a woman directly]
ਖੁਸ਼ੀਆਂ ਦੀ ਉੱਡਦੀ ਮਿਜ਼ਾਈਲ ਨੀ
khusa਼IAM dI uDDadI mija਼AIla nI
A missile of pure happiness takes flight
ਹੰਝੂਆਂ 'ਚ ਧੋਈਆਂ ਨਾ ਇਹ ਜਾਣ ਨੀ
haMjhUAM 'cha dhoIAM nA iha jANa nI
These cannot be washed away by bitter tears
ਗੱਲਾਂ ਤੇਰੇ ਪਿਆਰ 'ਚ ਲਬੇੜੀਆਂ
gallAM tere piAra 'cha labe.DIAM
These memories of being drenched in your love