Dhund Di Khushboo - Jhankar Beats
by Kakaft Adaab Kharoud, Hero And King Of Jhankar Studio
ਧੁੰਦ ਦੀ ਖ਼ੁਸ਼ਬੂ ਅੜੀਏ ਨੀ ਮੈਨੂੰ ਤੇਰੀ ਯਾਦ ਦਿਵਾਉਂਦੀ ਹੈ
dhuMda dI kha਼usa਼bU a.DIe nI mainUM terI yAda divAuMdI hai
The scent of the mist, my stubborn darling [Ni/Nee: a gender-specific vocative used to address a woman directly], reminds me of you
ਪਲਕਾਂ 'ਤੇ ਕੋਰਾ ਜੰਮਦਾ ਏ ਮੈਨੂੰ ਫ਼ੀਲਿੰਗ ਤੇਰੀ ਆਉਂਦੀ ਹੈ
palakAM 'te korA jaMmadA e mainUM pha਼IliMga terI AuMdI hai
As the frost settles on my eyelashes, I feel your presence lingering
ਹੋ ਸੜਕ ਤੇਰੇ ਪਿੰਡ ਵਾਲੀ ਨੀ ਦੋਹਾਂ ਦਾ ਰਾਹ ਪੜ੍ਹਾਈਆਂ ਦਾ
ho sa.Daka tere piMDa vAlI nI dohAM dA rAha pa.DhAIAM dA
Oh, that road leading to your village was the path of our shared studies
ਤੇਰਾ ਹੱਸਣਾ ਨੀ ਭੁੱਲ ਸਕਦਾ ਮੈਂ ਦਿਲ ਕੱਢ ਲੈਂਦਾ ਸੀ ਰਾਹੀਆਂ ਦਾ
terA hassaNA nI bhulla sakadA maiM dila kaDDha laiMdA sI rAhIAM dA
I can never forget your laughter; it used to steal the hearts of every passerby
ਤੂੰ ਪੈਦਲ ਹੀ ਹੁੰਦੀ ਸੀ ਮੈਂ ਸਾਈਕਲ 'ਤੇ ਆਉਂਦਾ ਸੀ
tUM paidala hI huMdI sI maiM sAIkala 'te AuMdA sI
You used to be on foot, while I would arrive on my bicycle
ਸਾਇੰਸ ਲੈਬ ਵਿਚ ਬਹਿ ਕੇ ਨੀ ਤੈਨੂੰ ਵੇਖ ਕੇ ਗਾਣੇ ਗਾਉਂਦਾ ਸੀ
sAiMsa laiba vicha bahi ke nI tainUM vekha ke gANe gAuMdA sI
Sitting in the science lab, I used to sing songs just watching you
ਹਰ ਸਾਲ ਮੈਨੂੰ ਚਾਅ ਚੜ੍ਹ ਜਾਂਦਾ
hara sAla mainUM chAa cha.Dha jAMdA
Every year, my heart fills with a restless excitement
ਹਰ ਸਾਲ ਮੈਨੂੰ ਚਾਅ ਚੜ੍ਹ ਜਾਂਦਾ
hara sAla mainUM chAa cha.Dha jAMdA
Every year, my heart fills with a restless excitement
ਜਦ ਸਰਦੀ ਕਹਿਰ ਕਮਾਉਂਦੀ ਹੈ
jada saradI kahira kamAuMdI hai
Whenever the winter wreaks its cold havoc
ਪਲਕਾਂ 'ਤੇ ਕੋਰਾ ਜੰਮਦਾ ਏ ਮੈਨੂੰ ਫ਼ੀਲਿੰਗ ਤੇਰੀ ਆਉਂਦੀ ਹੈ
palakAM 'te korA jaMmadA e mainUM pha਼IliMga terI AuMdI hai
As the frost settles on my eyelashes, I feel your presence lingering
ਇੱਕ ਲਟ ਤੇਰੇ ਮੱਥੇ ਨੂੰ ਚੁੰਮ ਕੇ ਠੋਡੀ ਨੂੰ ਸੀ ਟੱਚ ਕਰਦੀ
ikka laTa tere matthe nUM chuMma ke ThoDI nUM sI Tachcha karadI
A stray lock of hair would kiss your forehead and touch your chin
ਕਹਾਣੀਆਂ ਵਰਗੇ ਖ਼ਾਬ ਮੇਰੇ ਮੁਸਕਾਨ ਤੇਰੀ ਸੀ ਸੱਚ ਕਰਦੀ
kahANIAM varage kha਼Aba mere musakAna terI sI sachcha karadI
Your smile turned my story-like dreams into a vivid reality
ਮੈਨੂੰ ਏ ਮਹਿਸੂਸ ਹੁੰਦਾ ਏ ਧੁੰਦ ਨਹੀਂ ਏ ਤੂੰ ਹੀ ਏ
mainUM e mahisUsa huMdA e dhuMda nahIM e tUM hI e
I feel as if this isn't the mist at all, but it is actually you
ਤਾਂ ਹੀ ਮੇਰੇ ਰੋਮ-ਰੋਮ ਨੂੰ ਇਸ ਤਰ੍ਹਾਂ ਗਲ ਲਾਉਂਦੀ ਹੈ
tAM hI mere roma-roma nUM isa tarhAM gala lAuMdI hai
That is why it embraces every fiber of my being in this way
ਧੁੰਦ ਦੀ ਖ਼ੁਸ਼ਬੂ ਅੜੀਏ ਨੀ ਮੈਨੂੰ ਤੇਰੀ ਯਾਦ ਦਿਵਾਉਂਦੀ ਹੈ
dhuMda dI kha਼usa਼bU a.DIe nI mainUM terI yAda divAuMdI hai
The scent of the mist, my stubborn darling, reminds me of you
ਪਲਕਾਂ 'ਤੇ ਕੋਰਾ ਜੰਮਦਾ ਏ ਮੈਨੂੰ ਫ਼ੀਲਿੰਗ ਤੇਰੀ ਆਉਂਦੀ ਹੈ
palakAM 'te korA jaMmadA e mainUM pha਼IliMga terI AuMdI hai
As the frost settles on my eyelashes, I feel your presence lingering
ਇੱਕ ਨਜ਼ਰ ਫੈਲਾਈ ਜ਼ਾਲਮ ਸੀ ਕੁਝ ਸੁਰਮੇ ਸਨ ਹਥਿਆਰ ਤੇਰੇ
ikka naja਼ra phailAI ja਼Alama sI kujha surame sana hathiAra tere
One glance you cast was [Zaalma: Cruel one; used here for a heartbreaker], and your kohl-lined eyes were your weapons
ਮੇਰੇ ਵਾਂਗ ਹੀ ਮਰਦੇ ਸੀ ਤੇਰੇ 'ਤੇ ਦੋ ਤਿੰਨ ਯਾਰ ਮੇਰੇ
mere vAMga hI marade sI tere 'te do tiMna yAra mere
Just like me, two or three of my [Yaar: close friends/brothers] were dying for you
ਇੱਕ ਨੂੰ ਤੂੰ ਨਾਂਹ ਕਰ ਗਈ ਸੀ ਕਈਆਂ ਦੀ ਹਿੰਮਤ ਮਰ ਗਈ ਸੀ
ikka nUM tUM nAMha kara gaI sI kaIAM dI hiMmata mara gaI sI
You said no to one of them, and the courage of many others simply died away
ਜਦੋਂ ਮੈਨੂੰ ਵੇਖ ਕੇ ਹੱਸ ਪੈਂਦੀ ਸਭ ਕਹਿੰਦੇ ਸੀ ਤੈਨੂੰ ਚਾਹੁੰਦੀ ਹੈ
jadoM mainUM vekha ke hassa paiMdI sabha kahiMde sI tainUM chAhuMdI hai
But when you would look at me and smile, everyone said, "She truly desires you"