Gol Mol

by Kaka

ਚਸ਼ਮੇ ਲੱਗੇ ਨੇ ਤੇਰੇ ਗੋਲ ਮੋਲ ਚਿਹਰੇ 'ਤੇ
chasa਼me lagge ne tere gola mola chihare 'te
Round glasses rest upon your perfectly round face
ਚਿਹਰੇ ਤੋਂ ਤਾਂ ਲੱਗਦਾ ਏ ਮਰਦੀਆਂ ਮੇਰੇ 'ਤੇ
chihare toM tAM laggadA e maradIAM mere 'te
Looking at your face, it seems you’re dying for me
ਮੇਰੇ 'ਤੇ ਮਰਦੀਆਂ ਡਰਦੀਆਂ ਕਿਉਂ?
mere 'te maradIAM DaradIAM kiuM?
If you’re dying for me, why are you so afraid?
ਕਿਉਂਕਿ ਮੇਰਾ ਦਿਲ ਵੀ ਤਾਂ ਫ਼ਿਦਾ ਹੀ ਹੈ ਤੇਰੇ 'ਤੇ
kiuMki merA dila vI tAM pha਼idA hI hai tere 'te
Because my heart too is completely smitten by you
ਤੇਰੇ 'ਤੇ ਨਜ਼ਰਾਂ ਜਹਾਨ ਦੀਆਂ
tere 'te naja਼rAM jahAna dIAM
The eyes of the whole world are fixed upon you
ਨਜ਼ਰਾਂ ਜਹਾਨ 'ਤੇ ਸ਼ੈਤਾਨ ਦੀਆਂ
naja਼rAM jahAna 'te sa਼aitAna dIAM
The world is being watched by the eyes of the devil
ਸ਼ੈਤਾਨ ਮੇਰਾ ਚੇਲਾ ਤੇ ਗੁਰੂ ਉਹਦਾ ਮੈਂ
sa਼aitAna merA chelA te gurU uhadA maiM
The devil is my disciple and I am his master
ਮੈਂ ਗੱਲਾਂ ਕਰਦਾ ਨਾਦਾਨ ਜਿਹੀਆਂ
maiM gallAM karadA nAdAna jihIAM
I speak words that seem innocent and naive
ਨਾਦਾਨੀਆਂ ਤੋਂ ਯਾਦ ਮੈਨੂੰ ਤੂੰ ਆਉਣੀ ਏ
nAdAnIAM toM yAda mainUM tUM AuNI e
From these naiveties, I am reminded of you
ਆਉਂਦੀ ਰਿਹਾ ਕਰ ਜਾਂਦੀ ਰਿਹਾ ਕਰ
AuMdI rihA kara jAMdI rihA kara
Keep coming and keep going as you please
ਜਾਇਆ ਤੂੰ ਸਵੇਰੇ ਕਰ ਆਇਆ ਕਰ ਸ਼ਾਮ ਨੂੰ
jAiA tUM savere kara AiA kara sa਼Ama nUM
Leave in the mornings and return in the evenings
ਰਾਤ ਨੂੰ ਤੂੰ ਚੰਦ ਨੂੰ ਵੀ ਚਾਂਦੀ ਕਿਹਾ ਕਰ
rAta nUM tUM chaMda nUM vI chAMdI kihA kara
At night, you should tell the moon that it’s made of silver
ਚਾਂਦੀ ਦੀ ਅੰਗੂਠੀ ਇੱਕ ਲੈ ਕੇ ਆਊਂਗਾ
chAMdI dI aMgUThI ikka lai ke AUMgA
I will bring a silver ring for you
ਤੇਰੀ ਰਿੰਗ ਫਿੰਗਰ ਦਾ ਨਾਪ ਦੱਸਦੇ
terI riMga phiMgara dA nApa dassade
Just tell me the size of your ring finger
ਨਾਪ ਦੱਸਦੇ ਤੂੰ ਤੇਰੇ ਲੱਕ ਦਾ ਮੈਨੂੰ
nApa dassade tUM tere lakka dA mainUM
Tell me the measurement of your waist too
ਤੇਰੀ ਮਾਂ ਵੀ ਦੱਸੂਗੀ ਤੂੰ ਆਪ ਦੱਸਦੇ
terI mAM vI dassUgI tUM Apa dassade
Your mother will tell me eventually, but tell me yourself
ਆਪ ਦੱਸਦੇ ਤੂੰ ਹੁਣ ਕਿਵੇਂ ਮੰਨੇਗੀ
Apa dassade tUM huNa kiveM maMnegI
Tell me yourself how you will be won over
ਓਵੇਂ ਹੀ ਮਨਾ ਲਊਂਗਾ ਜਿਵੇਂ ਮੰਨੇਗੀ
oveM hI manA laUMgA jiveM maMnegI
I’ll win you over exactly how you want to be won
ਮੰਨੇਗੀ ਜੇ ਗੱਲ ਇੱਕ ਹੋਰ ਮੰਨ ਲੈ
maMnegI je galla ikka hora maMna lai
If you’re going to agree, then agree to one more thing
ਮੇਰੇ ਦਿਲ ਨਾਲ ਦਿਲ ਵਾਲੀ ਡੋਰ ਬੰਨ੍ਹ ਲੈ
mere dila nAla dila vAlI Dora baMnha lai
Tie the string of your heart to the string of mine
ਬੰਨ੍ਹੇਗੀ ਪਰਿੰਦਾ ਤੈਥੋਂ ਛੁੱਟ ਹੀ ਜਾਣਾ
baMnhegI pariMdA taithoM ChuTTa hI jANA
If you tie it, the bird will eventually escape you
ਟੈਂਪਰੇਰੀ ਪਿਆਰ ਮੇਰਾ ਟੁੱਟ ਹੀ ਜਾਣਾ
TaiMparerI piAra merA TuTTa hI jANA
My temporary love will surely break apart
ਟੁੱਟਣ ਤੋਂ ਪਹਿਲਾਂ ਗੱਲ ਕਹਿ ਲੈਣ ਦੇ
TuTTaNa toM pahilAM galla kahi laiNa de
Before it breaks, let me say my piece
ਤੇਰੇ ਲਈ ਲਿਬਾਸ ਕਾਲਾ ਲੈ ਲੈਣ ਦੇ
tere laI libAsa kAlA lai laiNa de
Let me buy a black suit for you
ਲੈਣ ਦੇ ਸਵਾਦ ਇੱਕ ਕਾਰ ਲੈਣੀ ਐ
laiNa de savAda ikka kAra laiNI ai
Let me enjoy this, I’m going to buy a car
ਮੈਂ ਧੂੜ ਜਿਹੜੀ ਪੱਟੀ ਧੂੜ ਪੈਂਦੀ ਰਹਿਣੀ ਐ
maiM dhU.Da jiha.DI paTTI dhU.Da paiMdI rahiNI ai
The storm I’ve kicked up, the dust will keep flying
ਤੀਜੀ ਸੀਟ ਉੱਤੇ ਬੈਠੇ ਜਿਹੜਾ ਮਰਜ਼ੀ
tIjI sITa utte baiThe jiha.DA maraja਼I
Regardless of who sits on the third seat
ਖੱਬੀ ਸੀਟ ਉੱਤੇ ਕੱਲੀ ਤੂੰ ਹੀ ਰਹਿਣੀ ਐ
khabbI sITa utte kallI tUM hI rahiNI ai
On the left seat, only you shall remain
ਰਹਿਣੀ ਨਹੀਂ ਕੋਈ ਯਾਦ ਮੇਰੀ ਐਕਸ ਮੈਨੂੰ
rahiNI nahIM koI yAda merI aikasa mainUM
I won’t keep any memories of my exes with me
ਮੈਂ ਜਿਹੜੀਆਂ ਦਾ ਆਸ਼ਿਕ ਪੁਰਾਣਾ ਹੋ ਗਿਆ
maiM jiha.DIAM dA Asa਼ika purANA ho giA
For those women, I’ve become an old flame of the past
ਹੋ ਗਿਆ ਕਮਾਲ ਤੇ ਬਵਾਲ ਹੋ ਗਿਆ
ho giA kamAla te bavAla ho giA
Something wondrous happened, a commotion broke out
ਮੇਰਾ ਤੇਰੇ ਦਿਲ ਵਿੱਚ ਆਉਣਾ ਜਾਣਾ ਹੋ ਗਿਆ
merA tere dila vichcha AuNA jANA ho giA
My coming and going in your heart has begun
ਆਉਣਾ ਜਾਣਾ ਹੋਰ ਕਿੱਥੇ ਕਿੱਥੇ ਹੈ ਮੇਰਾ
AuNA jANA hora kitthe kitthe hai merA
Where else do I have a habit of coming and going?
ਸੱਚ ਦੱਸੂੰਗਾ ਜੇ ਤੈਨੂੰ ਸੱਚ ਚਾਹੀਦਾ
sachcha dassUMgA je tainUM sachcha chAhIdA
I’ll tell the truth if the truth is what you desire
ਚਾਹੀਦਾ ਇੱਕ ਕਿੱਸਾ ਮੈਨੂੰ ਜਿਉਂਦਾ ਜਾਗਦਾ
chAhIdA ikka kissA mainUM jiuMdA jAgadA
I need a story that is alive and breathing
ਮੰਟੋ ਜੌਨ ਗ਼ਾਲਿਬ ਦਾ ਟੱਚ ਚਾਹੀਦਾ
maMTo jauna ga਼Aliba dA Tachcha chAhIdA
I need the touch of [Manto, Jaun, and Ghalib: Iconic Urdu writers known for their raw, tragic, and philosophical poetry]
ਟੱਚ ਵੈਸੇ ਤੇਰਾ ਵੀ ਤਾਂ ਚਾਹੀਦਾ ਮੈਨੂੰ
Tachcha vaise terA vI tAM chAhIdA mainUM
Though I also need your physical touch
ਟੱਚ 'ਚ ਰੱਖੀਂ ਮੈਨੂੰ ਦਿਲ 'ਚ ਨਹੀਂ
Tachcha 'cha rakkhIM mainUM dila 'cha nahIM
Keep me in touch, but don't keep me in your heart
ਦਿਲ 'ਚ ਤਾਂ ਰਹਿਣ ਦੇ ਮੈਂ ਲਾਇਕ ਨਹੀਂ ਰਿਹਾ
dila 'cha tAM rahiNa de maiM lAika nahIM rihA
Let me stay out of your heart; I’m no longer worthy
ਹਾਦਸਾ ਹੋ ਜਾਂਦਾ ਏ ਤੂੰ ਫੇਰ ਨਾ ਕਹੀਂ
hAdasA ho jAMdA e tUM phera nA kahIM
An accident might happen, then don't blame me
ਫੇਰ ਨਾ ਕਹੀਂ ਕਾਕੇ ਤੈਨੂੰ ਨਹੀਂ ਖ਼ਬਰਾਂ
phera nA kahIM kAke tainUM nahIM kha਼barAM
Don't say later, [Kaka: Self-reference to the artist], that you didn't know
ਵਿਆਹ ਦੀ ਖ਼ਬਰ ਮੇਰੀ ਉੱਡ ਗਈ ਕਿਵੇਂ
viAha dI kha਼bara merI uDDa gaI kiveM
How did the news of my wedding start flying around?
ਗਈ ਸੀ ਕੈਨੇਡਾ ਗੇੜੀ ਲਾਉਣ ਵਾਸਤੇ
gaI sI kaineDA ge.DI lAuNa vAsate
She went to Canada just to roam around
ਵੈਨਕੂਵਰ ਤੋਂ ਸਰੀ ਮੁੜ ਗਈ ਕਿਵੇਂ
vainakUvara toM sarI mu.Da gaI kiveM
How did she turn back from Vancouver toward Surrey?
ਮੁੜਦੀ ਨੂੰ ਮੋੜ 'ਤੇ ਦੀਦਾਰ ਤੇਰੇ ਹੋ ਗਏ
mu.DadI nUM mo.Da 'te dIdAra tere ho gae
While turning back at the corner, I caught a glimpse of you
ਨੈਣ ਮੇਰੇ ਦੋ ਸੀ ਵੇ ਚਾਰ ਮੇਰੇ ਹੋ ਗਏ
naiNa mere do sI ve chAra mere ho gae
I had only two eyes, but now I’ve found four
ਹੋ ਗਏ ਹਿਜਾਬ ਹਯਾ ਦੂਰ ਮੇਰੇ ਤੋਂ
ho gae hijAba hayA dUra mere toM
My [Hijab and Haya: Veils and modest shyness] have been cast away
ਮੇਰੇ ਤੋਂ ਨਹੀਂ ਰਿਹਾ ਜਾਂਦਾ ਦੂਰ ਤੇਰੇ ਤੋਂ
mere toM nahIM rihA jAMdA dUra tere toM
I can no longer bear to be away from you
ਤੇਰੇ ਤੋਂ ਮੈਂ ਗੱਲਾਂ ਦਿਲਾਂ ਦੀਆਂ ਸੁਣੂੰਗਾ
tere toM maiM gallAM dilAM dIAM suNUMgA
From you, I will listen to the stories of our hearts
ਸੁਣੂੰਗਾ ਤਾਂ ਲੱਗਦਾ ਏ ਗੀਤ ਬਣੂਗਾ
suNUMgA tAM laggadA e gIta baNUgA
When I listen, I feel a song will be born
ਬਣੂਗਾ ਮਾਹੌਲ ਤੇ ਕੰਟੈਂਟ ਬਣੂਗਾ
baNUgA mAhaula te kaMTaiMTa baNUgA
An atmosphere will be created, and content will be born
ਤੇਰਾ ਮੇਰਾ ਬੱਦਲਾਂ 'ਚ ਟੈਂਟ ਬਣੂਗਾ
terA merA baddalAM 'cha TaiMTa baNUgA
A tent for you and me will be built in the clouds
ਟੈਂਟ 'ਚ ਮੈਂ ਬਹਿ ਕੇ ਤਾਰੇ ਤਿਲ ਗਿਣੂੰਗਾ
TaiMTa 'cha maiM bahi ke tAre tila giNUMgA
Sitting in that tent, I’ll count the stars like moles
ਤੈਥੋਂ ਪਹਿਲਾਂ ਕਿੰਨੇ ਤੋੜੇ ਦਿਲ ਗਿਣੂੰਗਾ
taithoM pahilAM kiMne to.De dila giNUMgA
I’ll count how many hearts I broke before yours
ਦਿਲਾਂ ਦੀ ਤਾਂ ਬਹੁਤੀ ਗੱਲ ਕਰਦਾ ਨਹੀਂ ਵੈਸੇ
dilAM dI tAM bahutI galla karadA nahIM vaise
I don't usually talk much about hearts
ਪਰ ਬਣਦਾ ਦਿਲਾਂ ਦਾ ਕਿੰਨਾ ਬਿੱਲ ਗਿਣੂੰਗਾ
para baNadA dilAM dA kiMnA billa giNUMgA
But I’ll count the heavy bill those hearts have racked up
ਗਿਣ ਕੇ ਦੱਸੂੰਗਾ ਕਿਉਂ ਨਹੀਂ ਵੱਸਦੇ ਬਸੇਰੇ 'ਤੇ
giNa ke dassUMgA kiuM nahIM vassade basere 'te
I’ll count and tell you why homes don't stay settled
ਛੱਡ ਕੇ ਸਵੇਰੇ ਮੇਰੀ ਨਿਗਾਹ ਕਿਉਂ ਹਨੇਰੇ 'ਤੇ
ChaDDa ke savere merI nigAha kiuM hanere 'te
Why my gaze leaves the morning and fixes on the darkness
ਹਨੇਰਿਆਂ 'ਚ ਬੈਠਾ ਕੀਹਦੇ ਖ਼ਵਾਬ ਦੇਖਦਾ
haneriAM 'cha baiThA kIhade kha਼vAba dekhadA
Sitting in the darkness, whose dreams am I watching?
ਖ਼ਵਾਬਾਂ ਵਿੱਚ ਕੀਹਦਾ ਚਿਹਰਾ ਦਿਖਦਾ ਬਨੇਰੇ 'ਤੇ
kha਼vAbAM vichcha kIhadA chiharA dikhadA banere 'te
Whose face appears in my dreams upon the terrace?
ਚਸ਼ਮੇ ਲੱਗੇ ਨੇ ਤੇਰੇ ਗੋਲ ਮੋਲ ਚਿਹਰੇ 'ਤੇ
chasa਼me lagge ne tere gola mola chihare 'te
Round glasses rest upon your perfectly round face
ਚਿਹਰੇ ਤੋਂ ਤਾਂ ਲੱਗਦਾ ਏ ਮਰਦੀਆਂ ਮੇਰੇ 'ਤੇ
chihare toM tAM laggadA e maradIAM mere 'te
Looking at your face, it seems you’re dying for me
ਮੇਰੇ 'ਤੇ ਮਰਦੀਆਂ ਡਰਦੀਆਂ ਕਿਉਂ?
mere 'te maradIAM DaradIAM kiuM?
If you’re dying for me, why are you so afraid?
ਕਿਉਂਕਿ ਮੇਰਾ ਦਿਲ ਵੀ ਤਾਂ ਫ਼ਿਦਾ ਹੀ ਹੈ ਤੇਰੇ 'ਤੇ
kiuMki merA dila vI tAM pha਼idA hI hai tere 'te
Because my heart too is completely smitten by you

Share

More by Kaka

View all songs →