Haadsa

by Kaka

ਚੌਂਕਾਂ ‘ਤੇ ਹਾਦਸਾ ਹੋਇਆ ਨਜ਼ਰਾਂ ਦੀ ਟੱਕਰ ਹੋਈ ਚੌਂਕਾਂ ‘ਤੇ ਹਾਦਸਾ ਹੋਇਆ ਨਜ਼ਰਾਂ ਦੀ ਟੱਕਰ ਹੋਈ ਹਾਦਸੇ ‘ਚ ਜ਼ਖ਼ਮੀ ਹੋਏ ਦਿਲਾਂ ਦੀ ਜੋ ਗੱਲ ਉੱਡੀ ਮੁੜ ਕੇ ਨਾ ਡੱਕਰ ਹੋਈ ਹਾਦਸੇ ‘ਚ ਜ਼ਖ਼ਮੀ ਹੋਏ ਦਿਲਾਂ ਦੀ ਜੋ ਗੱਲ ਉੱਡੀ ਮੁੜ ਕੇ ਨਾ ਡੱਕਰ ਹੋਈ ਚੌਂਕਾਂ ‘ਤੇ ਹਾਦਸਾ ਹੋਇਆ ਨਜ਼ਰਾਂ ਦੀ ਟੱਕਰ ਹੋਈ ਚੌਂਕਾਂ ‘ਤੇ ਹਾਦਸਾ ਹੋਇਆ ਸ਼ੈਅ ਖ਼ਰੀ ਖ਼ਰੀ ਆ ਗਈ ਇੱਕ ਪਾਸਿਓਂ ਅਦਾਵਾਂ ਨਾਲ ਭਰੀ ਆ ਗਈ ਇੱਕ ਪਾਸਿਓਂ ਸ਼ੈਅ ਖ਼ਰੀ ਖ਼ਰੀ ਆ ਗਈ ਇੱਕ ਪਾਸਿਓਂ ਅਦਾਵਾਂ ਨਾਲ ਭਰੀ ਆ ਗਈ ਇੱਕ ਪਾਸਿਓਂ ਸ਼ਰਮਾਈ ਡਰੀ ਡਰੀ ਆ ਗਈ ਇੱਕ ਪਾਸਿਓਂ ਅਰਸ਼ਾਂ ਤੋਂ ਪਰੀ ਆ ਗਈ ਇੱਕ ਪਾਸਿਓਂ ਦੂਜੇ ਪਾਸਿਓਂ ਸੀ ਫੱਕਰ ਕੋਈ ਚੌਂਕਾਂ ‘ਤੇ ਹਾਦਸਾ ਹੋਇਆ ਨਜ਼ਰਾਂ ਦੀ ਟੱਕਰ ਹੋਈ ਚੌਂਕਾਂ ‘ਤੇ ਹਾਦਸਾ ਹੋਇਆ ਕਿੰਨਿਆਂ ਦੇ ਦਿਲਾਂ ਦੀ ਮੁਰਾਦ ਬਣਿਆ ਤਾਂ ਵੀ ਦੇਖੋ ਫਿਰਦਾ ਏ ਸਾਧ ਬਣਿਆ ਕਿੰਨਿਆਂ ਦੇ ਦਿਲਾਂ ਦੀ ਮੁਰਾਦ ਬਣਿਆ ਤਾਂ ਵੀ ਦੇਖੋ ਫਿਰਦਾ ਏ ਸਾਧ ਬਣਿਆ ਘੁੰਮਦਾ ਏ ਪੰਛੀ ਕੋਈ ਆਜ਼ਾਦ ਬਣਿਆ ਸ਼ਾਇਰਾਂ ਦਾ ਜਿਹੜਾ ਉਸਤਾਦ ਬਣਿਆ ਇਹਨੂੰ ਸੁੱਝਿਆ ਨੀ ਅੱਖਰ ਕੋਈ ਚੌਂਕਾਂ ‘ਤੇ ਹਾਦਸਾ ਹੋਇਆ ਨਜ਼ਰਾਂ ਦੀ ਟੱਕਰ ਹੋਈ ਚੌਂਕਾਂ ‘ਤੇ ਹਾਦਸਾ ਹੋਇਆ ਤੁਸੀਂ ਲਾ ਲਓ ਜ਼ੋਰ ਤੁਹਾਨੂੰ ਨਾ ਕਹੂਗੀ ਜਿੱਥੇ ਵੀ ਪੁੱਛੋਗੇ ਉਸੇ ਥਾਂ ਕਹੂਗੀ ਤੁਸੀਂ ਲਾ ਲਓ ਜ਼ੋਰ ਤੁਹਾਨੂੰ ਨਾ ਕਹੂਗੀ ਜਿੱਥੇ ਵੀ ਪੁੱਛੋਗੇ ਉਸੇ ਥਾਂ ਕਹੂਗੀ ਮੇਰੇ ਉੱਤੇ ਮਰਦੀ ਆ ਤਾਂ ਕਹੂਗੀ ਆਖ਼ਰ ਨੂੰ ਕਾਕਾ ਜੀ ਨੂੰ ਹਾਂ ਕਹੂਗੀ ਯਾਰੋ ਐਡਾ ਵੀ ਨਹੀਂ ਚੱਕਰ ਕੋਈ ਚੌਂਕਾਂ ‘ਤੇ ਹਾਦਸਾ ਹੋਇਆ ਨਜ਼ਰਾਂ ਦੀ ਟੱਕਰ ਹੋਈ ਚੌਂਕਾਂ ‘ਤੇ ਹਾਦਸਾ ਹੋਇਆ ਕਦੇ ਕਦੇ ਕਰਾਂ ਕਿਹੜਾ ਰੋਜ਼ ਕਰਦਾ ਗੀਤਾਂ ਵਿੱਚ ਤੈਨੂੰ ਪਰਪੋਜ਼ ਕਰਦਾ ਕਦੇ ਕਦੇ ਕਰਾਂ ਕਿਹੜਾ ਰੋਜ਼ ਕਰਦਾ ਗੀਤਾਂ ਵਿੱਚ ਤੈਨੂੰ ਪਰਪੋਜ਼ ਕਰਦਾ ਐਥੇ ਕਿਤੇ ਹੋਣੀ ਤੂੰ ਸਪੋਜ਼ ਕਰਦਾ ਮਿਊਜ਼ਿਕ ‘ਚ ਫੀਲਿੰਗ ਕੰਪੋਜ਼ ਕਰਦਾ ਘੁਲੀ ਤਰਜ਼ਾਂ ‘ਚ ਸ਼ੱਕਰ ਕੋਈ ਚੌਂਕਾਂ ‘ਤੇ ਹਾਦਸਾ ਹੋਇਆ ਨਜ਼ਰਾਂ ਦੀ ਟੱਕਰ ਹੋਈ ਚੌਂਕਾਂ ‘ਤੇ ਹਾਦਸਾ ਹੋਇਆ ਰੇਤਲੇ ਉਜਾੜਾਂ ਨੂੰ ਵੀ ਜਿੱਤ ਲਊਂਗਾ ਮੈਂ ਦੇਸ਼ਾਂ ਦਿਆਂ ਪਾੜਾਂ ਨੂੰ ਵੀ ਜਿੱਤ ਲਊਂਗਾ ਰੇਤਲੇ ਉਜਾੜਾਂ ਨੂੰ ਵੀ ਜਿੱਤ ਲਊਂਗਾ ਮੈਂ ਦੇਸ਼ਾਂ ਦਿਆਂ ਪਾੜਾਂ ਨੂੰ ਵੀ ਜਿੱਤ ਲਊਂਗਾ ਤੇਰਿਆਂ ਪਹਾੜਾਂ ਨੂੰ ਵੀ ਜਿੱਤ ਲਊਂਗਾ ਦਿਲਾਂ ਦੀਆਂ ਨਾੜਾਂ ਨੂੰ ਵੀ ਜਿੱਤ ਲਊਂਗਾ ਮੇਰੀ ਪਹੁੰਚ ਰੂਹਾਂ ਤੱਕ ਹੋਈ ਚੌਂਕਾਂ ‘ਤੇ ਹਾਦਸਾ ਹੋਇਆ ਨਜ਼ਰਾਂ ਦੀ ਟੱਕਰ ਹੋਈ ਨਜ਼ਰਾਂ ਦੀ ਟੱਕਰ ਹੋਈ
chauMkAM ‘te hAdasA hoiA naja਼rAM dI Takkara hoI chauMkAM ‘te hAdasA hoiA naja਼rAM dI Takkara hoI hAdase ‘cha ja਼kha਼mI hoe dilAM dI jo galla uDDI mu.Da ke nA Dakkara hoI hAdase ‘cha ja਼kha਼mI hoe dilAM dI jo galla uDDI mu.Da ke nA Dakkara hoI chauMkAM ‘te hAdasA hoiA naja਼rAM dI Takkara hoI chauMkAM ‘te hAdasA hoiA sa਼aia kha਼rI kha਼rI A gaI ikka pAsioM adAvAM nAla bharI A gaI ikka pAsioM sa਼aia kha਼rI kha਼rI A gaI ikka pAsioM adAvAM nAla bharI A gaI ikka pAsioM sa਼ramAI DarI DarI A gaI ikka pAsioM arasa਼AM toM parI A gaI ikka pAsioM dUje pAsioM sI phakkara koI chauMkAM ‘te hAdasA hoiA naja਼rAM dI Takkara hoI chauMkAM ‘te hAdasA hoiA kiMniAM de dilAM dI murAda baNiA tAM vI dekho phiradA e sAdha baNiA kiMniAM de dilAM dI murAda baNiA tAM vI dekho phiradA e sAdha baNiA ghuMmadA e paMChI koI Aja਼Ada baNiA sa਼AirAM dA jiha.DA usatAda baNiA ihanUM sujjhiA nI akkhara koI chauMkAM ‘te hAdasA hoiA naja਼rAM dI Takkara hoI chauMkAM ‘te hAdasA hoiA tusIM lA lao ja਼ora tuhAnUM nA kahUgI jitthe vI puchChoge use thAM kahUgI tusIM lA lao ja਼ora tuhAnUM nA kahUgI jitthe vI puchChoge use thAM kahUgI mere utte maradI A tAM kahUgI Akha਼ra nUM kAkA jI nUM hAM kahUgI yAro aiDA vI nahIM chakkara koI chauMkAM ‘te hAdasA hoiA naja਼rAM dI Takkara hoI chauMkAM ‘te hAdasA hoiA kade kade karAM kiha.DA roja਼ karadA gItAM vichcha tainUM parapoja਼ karadA kade kade karAM kiha.DA roja਼ karadA gItAM vichcha tainUM parapoja਼ karadA aithe kite hoNI tUM sapoja਼ karadA miUja਼ika ‘cha phIliMga kaMpoja਼ karadA ghulI taraja਼AM ‘cha sa਼kkara koI chauMkAM ‘te hAdasA hoiA naja਼rAM dI Takkara hoI chauMkAM ‘te hAdasA hoiA retale ujA.DAM nUM vI jitta laUMgA maiM desa਼AM diAM pA.DAM nUM vI jitta laUMgA retale ujA.DAM nUM vI jitta laUMgA maiM desa਼AM diAM pA.DAM nUM vI jitta laUMgA teriAM pahA.DAM nUM vI jitta laUMgA dilAM dIAM nA.DAM nUM vI jitta laUMgA merI pahuMcha rUhAM takka hoI chauMkAM ‘te hAdasA hoiA naja਼rAM dI Takkara hoI naja਼rAM dI Takkara hoI
At the crossroads, an accident occurred; our gazes collided.
At the crossroads, an accident occurred; our gazes collided.
In this accident, our hearts were wounded; once the word spread,
It could never be contained or broken apart again.
In this accident, our hearts were wounded; once the word spread,
It could never be contained or broken apart again.
At the crossroads, an accident occurred; our gazes collided.
At the crossroads, an accident occurred...
Something pure and genuine arrived from one side,
Full of grace and elegance, she arrived from one side.
Something pure and genuine arrived from one side,
Full of grace and elegance, she arrived from one side.
Shy and trembling with hesitation, she arrived from one side,
Like a fairy descended from the heavens, she arrived from one side.
From the other side, there was a [Fakkar: a carefree, spiritual wanderer who detached from worldly greed].
At the crossroads, an accident occurred; our gazes collided.
At the crossroads, an accident occurred...
He became the answered prayer of so many hearts,
Yet look at him, roaming around like a [Saadh: a saintly ascetic or sage].
He became the answered prayer of so many hearts,
Yet look at him, roaming around like a [Saadh: a saintly ascetic or sage].
He wanders about like a bird set free,
The one who became the [Ustad: master/mentor] of poets.
Yet today, not a single word came to his mind.
At the crossroads, an accident occurred; our gazes collided.
At the crossroads, an accident occurred...
You can try your hardest, but she won’t say no to you,
Wherever you ask her, she’ll say she belongs to that same place.
You can try your hardest, but she won’t say no to you,
Wherever you ask her, she’ll say she belongs to that same place.
She is crazy about me, that’s why she’ll say it,
In the end, she will say "Yes" to [Kaka: Self-reference to the artist/singer].
Friends, it isn't even that big of a deal!
At the crossroads, an accident occurred; our gazes collided.
At the crossroads, an accident occurred...
I do this only once in a while, it's not a daily habit,
I propose my love to you through my songs.
I do this only once in a while, it's not a daily habit,
I propose my love to you through my songs.
I imagine you are right here somewhere,
Composing my feelings into the music.
Like sugar dissolved into the melodies.
At the crossroads, an accident occurred; our gazes collided.
At the crossroads, an accident occurred...
I shall even conquer the sandy wastelands,
I shall even conquer the borders between nations.
I shall even conquer the sandy wastelands,
I shall even conquer the borders between nations.
I shall even conquer the mountains of your homeland,
I shall even conquer the very veins of people's hearts.
My reach has finally touched the depths of the soul.
At the crossroads, an accident occurred; our gazes collided.
Our gazes collided.

Share

More by Kaka

View all songs →