Heel
by Kaka
ਠੱਕ ਠੱਕ ਹੀਲ ਕਰੇ ਯਾਰ ਤੇਰਾ ਫ਼ੀਲ ਕਰੇ
Thakka Thakka hIla kare yAra terA pha਼Ila kare
The click-clack of your heels makes yours truly [Mitran: yours truly/this friend] feel the vibe
ਲੱਗਦਾ ਏ ਬੀਟ ਬਣੂ ਚੱਕਵਾਂ ਕੋਈ ਗੀਤ ਬਣੂ
laggadA e bITa baNU chakkavAM koI gIta baNU
It seems a beat is forming, a catchy song is being born
ਨੱਚਣਾ ਪਊ ਤੈਨੂੰ ਜੱਚਣਾ ਪਊ
nachchaNA paU tainUM jachchaNA paU
You’ll have to dance, you’ll have to look the part
ਤੈਨੂੰ ਥੋੜ੍ਹਾ ਥੋੜ੍ਹਾ ਮੇਰੇ ਕੋਲੋਂ ਬਚਣਾ ਪਊ
tainUM tho.DhA tho.DhA mere koloM bachaNA paU
You’ll have to keep a little distance from me
ਬੂਮ ਬੂਮ ਗੀਤ ਚ ਜ਼ਰੂਰ ਰੱਖੂੰਗਾ
bUma bUma gIta cha ja਼rUra rakkhUMgA
I’ll definitely keep a "boom boom" rhythm in the track
ਤੇਰੇ ਫ਼ੇਸ ਤੋਂ ਆਈਡੀਆ ਮਿਲ ਗਿਆ ਬੇਸ ਦਾ
tere pha਼esa toM AIDIA mila giA besa dA
Your face gave me the inspiration for the bass
ਪੈਡਲ ਰੀਲੀਜ਼ ਕਰਤਾ ਮੈਂ ਰੇਸ ਦਾ
paiDala rIlIja਼ karatA maiM resa dA
I’ve released the pedal on the race of my thoughts
ਦੇਖਦੇ ਆਂ ਬਣਦਾ ਕੀ ਇਸ ਕੇਸ ਦਾ
dekhade AM baNadA kI isa kesa dA
Let’s see what becomes of this situation now
ਦੱਸਦੇ ਕਲੱਬ ਕੀਹਦੇ ਨਾਲ ਜਾਏਂਗੀ
dassade kalabba kIhade nAla jAeMgI
Tell me, which club will you be heading to?
ਜੇ ਮੈਂ ਟਾਈਮ ਮੰਗਿਆ ਤਾਂ ਟਾਲ ਜਾਏਂਗੀ
je maiM TAIma maMgiA tAM TAla jAeMgI
If I ask for your time, will you just brush me off?
ਜਾਏਂਗੀ ਜਾਏਂਗੀ ਨੀ ਤੂੰ ਜਾਏਂਗੀ ਜ਼ਰੂਰ
jAeMgI jAeMgI nI tUM jAeMgI ja਼rUra
You’ll go, you’ll go, oh you will surely go [Ni: a gender-specific vocative used to address a woman directly]
ਕੋਈ ਭਾਗਾਂ ਵਾਲਾ ਹੱਥ ਲੱਕ ਤੇ ਰਖਾਏਂਗੀ
koI bhAgAM vAlA hattha lakka te rakhAeMgI
Some lucky man will get to place his hand on your waist
ਤੂੰ ਬੰਬੇ ਦੇ ਕਲੱਬਾਂ ਵਿਚ ਆ ਨਹੀਂ ਸਕਦੀ
tUM baMbe de kalabbAM vicha A nahIM sakadI
You might not be able to make it to the clubs in Bombay
ਮੇਰੇ ਵੀ ਦੁਬਈ ਵਿਚ ਫ਼ੈਨ ਨੇ ਬੜੇ
mere vI dubaI vicha pha਼aina ne ba.De
But I have plenty of fans in Dubai too
ਵੈਨਕੂਵਰ 'ਚ ਵੈਸੇ ਪੰਗਾ ਖ਼ਾਸ ਨਹੀਂ
vainakUvara 'cha vaise paMgA kha਼Asa nahIM
Vancouver isn't really a place for a major confrontation
ਤੇਰੇ ਖ਼ੁਫ਼ੀਆ ਰਿਪੋਰਟਰ ਕੀ ਰਹਿੰਦੇ ਨੇ ਖੜੇ
tere kha਼upha਼IA riporaTara kI rahiMde ne kha.De
Why do your secret reporters always stay standing there?
ਜਾਂ ਤਾਂ ਗਰੀਸ ਦੀ ਫ਼ਲਾਈਟ ਫੜੀਏ
jAM tAM garIsa dI pha਼lAITa pha.DIe
Either we should catch a flight to Greece
ਜਾਂ ਗੱਲ ਉੱਡਣੇ ਦਾ ਡਰ ਛੱਡ ਦੇ
jAM galla uDDaNe dA Dara ChaDDa de
Or just stop fearing that word will get out
ਹਾਂ ਕਰ ਨਾ ਕਰ ਤੇਰੀ ਮਰਜ਼ੀ ਏ
hAM kara nA kara terI maraja਼I e
Say yes or no, the choice is entirely yours
ਪਰ ਤੇਰੀਆਂ ਗੱਲਾਂ 'ਚੋਂ ਪਰ ਪਰ ਕੱਢ ਦੇ
para terIAM gallAM 'choM para para kaDDha de
But stop adding "buts" to everything you say
ਕਿਹੋ ਜਿਹੀਆਂ ਫ਼ੋਟੋਆਂ ਤੂੰ ਪਾਉਂਦੀ ਰਹਿੰਨੀ ਐਂ
kiho jihIAM pha਼oToAM tUM pAuMdI rahiMnI aiM
What kind of photos do you keep posting?
ਕਿੰਨੇ ਕੁ ਬਰੇਕ ਅਪ ਕਰਾਉਂਦੀ ਰਹਿੰਨੀ ਐਂ
kiMne ku bareka apa karAuMdI rahiMnI aiM
How many breakups do you keep causing?
ਬੜੀਆਂ ਚਲਾਕ ਮਰਵਾ ਕੇ ਛੱਡੇਂਗੀ
ba.DIAM chalAka maravA ke ChaDDeMgI
You’re so clever, you’ll leave me for dead
ਕਿੰਨੇ ਕੁ ਤਲਾਕ ਕਰਵਾ ਕੇ ਛੱਡੇਂਗੀ
kiMne ku talAka karavA ke ChaDDeMgI
How many divorces will you end up causing?
ਛੱਡੇਂਗੀ ਛੱਡੇਂਗੀ ਮੈਨੂੰ ਛੱਡੇਂਗੀ ਜ਼ਰੂਰ
ChaDDeMgI ChaDDeMgI mainUM ChaDDeMgI ja਼rUra
You’ll leave, you’ll leave, you will surely leave me
ਪਰ ਲੱਗਦਾ ਹਲਾਕ ਕਰਵਾ ਕੇ ਛੱਡੇਂਗੀ
para laggadA halAka karavA ke ChaDDeMgI
But I feel you'll only leave after you've destroyed me
ਕੌਣ ਕੀਹਨੂੰ ਪਿਆਰ ਕਰਦਾ
kauNa kIhanUM piAra karadA
Who truly loves anyone these days?
ਹੁਣ ਹਰ ਕੋਈ ਵਪਾਰ ਕਰਦਾ
huNa hara koI vapAra karadA
Now everyone just treats love like a business
ਸਾਰਿਆਂ ਨੂੰ ਬਦਲੇ 'ਚ ਕੁਝ ਤਾਂ ਚਾਹੀਦਾ
sAriAM nUM badale 'cha kujha tAM chAhIdA
Everyone wants something in return
ਨਹੀਂ ਤਾਂ ਕੌਣ ਇਤਬਾਰ ਕਰਦਾ
nahIM tAM kauNa itabAra karadA
Otherwise, who would ever trust anyone?
ਤੂੰ ਦੱਸ ਮੈਥੋਂ ਕੀ ਭਾਲਦੀ
tUM dassa maithoM kI bhAladI
Tell me, what is it that you seek from me?
ਮੈਂ ਦੇਖੀ ਨਹੀਂ ਕੋਈ ਤੇਰੇ ਨਾਲ ਦੀ
maiM dekhI nahIM koI tere nAla dI
I haven’t seen anyone quite like you before
ਤੂੰ ਕੁਝ ਤਾਂ ਦਿਮਾਗ ਵਿਚ ਸੋਚਿਆ ਹੀ ਹੋਣਾ
tUM kujha tAM dimAga vicha sochiA hI hoNA
You must have some plan in your mind
ਨਹੀਂ ਤਾਂ ਐਵੇਂ ਕਾਹਨੂੰ ਟਾਈਮ ਗਾਲਦੀ
nahIM tAM aiveM kAhanUM TAIma gAladI
Otherwise, why would you waste your time like this?
ਤੂੰ ਕਿਹੜੇ ਸੱਚੇ ਪਿਆਰ ਦੀਆਂ ਗੱਲਾਂ ਕਰਦੀ
tUM kiha.De sachche piAra dIAM gallAM karadI
What kind of "true love" are you talking about?
ਸੱਚੇ ਪਿਆਰ ਵਾਲੇ ਸਭ ਛੱਡ ਜਾਂਦੇ ਨੇ
sachche piAra vAle sabha ChaDDa jAMde ne
The ones with true love are the first to be abandoned
ਕਈ ਛੱਡ ਜਾਂਦੇ ਮਜ਼ਬੂਰੀਆਂ ਗਿਣਾ ਕੇ
kaI ChaDDa jAMde maja਼bUrIAM giNA ke
Some leave by making excuses of helplessness
ਕਈ ਛੁਰਾ ਪਿੱਠ ਵਿਚ ਗੱਡ ਜਾਂਦੇ ਨੇ
kaI ChurA piTTha vicha gaDDa jAMde ne
Some plant a dagger right in your back
ਡਰ ਮਰਨੇ ਸੇ ਲਗਤਾ ਹੈ ਪਰ ਕੁਝ ਨਹੀਂ ਰੱਖਾ ਜ਼ਮਾਨੇ ਮੇਂ
Dara marane se lagatA hai para kujha nahIM rakkhA ja਼mAne meM
I fear death, but there is nothing left in this world
ਮੈਂ ਬੱਸ ਤੁਝ ਸੇ ਇਤਨਾ ਚਾਹੂੰ ਜ਼ਹਿਰ ਮਿਲਾ ਦੇ ਖ਼ਾਨੇ ਮੇਂ
maiM bassa tujha se itanA chAhUM ja਼hira milA de kha਼Ane meM
I only wish for this from you—mix some poison in my food
ਮੇਰੇ ਮੂੰਹ ਲੱਗੇਂਗੀ ਮਸ਼ਹੂਰ ਹੋਜੇਂਗੀ
mere mUMha laggeMgI masa਼hUra hojeMgI
If you associate with me, you’ll become famous
ਹੋ ਕੇ ਮਸ਼ਹੂਰ ਮਗਰੂਰ ਹੋਜੇਂਗੀ
ho ke masa਼hUra magarUra hojeMgI
And once you’re famous, you’ll become arrogant
ਜਦੋਂ ਮਗਰੂਰੀ ਤੇਰੇ ਸਿਰ ਚੜ੍ਹ ਬੋਲੀ
jadoM magarUrI tere sira cha.Dha bolI
When that arrogance starts speaking from your head
ਹੌਲੀ ਹੌਲੀ ਮੇਰੇ ਤੋਂ ਤੂੰ ਦੂਰ ਹੋਜੇਂਗੀ
haulI haulI mere toM tUM dUra hojeMgI
Slowly, you will drift away from me
ਤੈਨੂੰ ਮੇਰੇ ਬਾਰੇ ਇੱਕ ਗੱਲ ਨਹੀਂ ਪਤਾ
tainUM mere bAre ikka galla nahIM patA
There is one thing you don’t know about me
ਜ਼ਿੰਦਗੀ ਚੋਂ ਜਾਣ ਦੀ ਮੈਂ ਕੀਮਤ ਦਿੰਨੈ
ja਼iMdagI choM jANa dI maiM kImata diMnai
I pay people a price to leave my life
ਦਿੰਦਾ ਨਹੀਂ ਭਿਖਾਰੀਆਂ ਨੂੰ ਭੀਖ ਕਦੇ ਵੀ
diMdA nahIM bhikhArIAM nUM bhIkha kade vI
I never give alms to beggars
ਮੈਨੂੰ ਧੋਖਾ ਦੇਣ ਵਾਲਿਆਂ ਨੂੰ ਹਿੰਮਤ ਦਿੰਨੈ
mainUM dhokhA deNa vAliAM nUM hiMmata diMnai
But I give "courage" to those who wish to betray me
ਖ਼ੈਰ ਮੇਰੀ ਗੱਲ ਛੱਡ ਆਪਣੀ ਸੁਣਾ
kha਼aira merI galla ChaDDa ApaNI suNA
Anyway, forget about me, tell me about yourself
ਕਿੰਨੀ ਵੈਲੀਡਿਟੀ ਤੇਰੇ ਪਿਆਰ ਦੀ
kiMnI vailIDiTI tere piAra dI
What is the validity period of your love?
ਮੱਤ ਮਾਰਨ ਤੋਂ ਪਹਿਲਾਂ ਛੁਰਾ ਮਾਰਨ ਤੋਂ ਪਹਿਲਾਂ
matta mArana toM pahilAM ChurA mArana toM pahilAM
Before you kill my senses, before you strike with a dagger
ਠੁਮਕੇ ਤੂੰ ਕਿੰਨੇ ਕੁ ਵੇ ਮਾਰਦੀ
Thumake tUM kiMne ku ve mAradI
How many rhythmic sways [Thumke: rhythmic hip movements] do you perform?
ਠੁਮਕੇ ਵੀ ਮਾਰਦੀ ਐਂ ਜ਼ੁਲਫ਼ਾਂ ਸਵਾਰਦੀ ਐਂ
Thumake vI mAradI aiM ja਼ulapha਼AM savAradI aiM
You sway your hips and you fix your tresses
ਮੱਥਾ ਮੇਰਾ ਚੁੰਮਦੀ ਐਂ ਨਜ਼ਰਾਂ ਉਤਾਰਦੀ ਐਂ
matthA merA chuMmadI aiM naja਼rAM utAradI aiM
You kiss my forehead and perform a ritual to ward off the evil eye
ਨਜ਼ਰਾਂ ਹਟਾਵਾਂ ਕਿਵੇਂ ਟੈਟੂ ਵਾਲੇ ਥਾਈ ਤੋਂ
naja਼rAM haTAvAM kiveM TaiTU vAle thAI toM
How do I take my eyes off that tattooed thigh?
ਬਾਲਾਂ ਦਾ ਸਟਾਈਲ ਬਣਵਾਇਆ ਕਿਹੜੇ ਨਾਈ ਤੋਂ
bAlAM dA saTAIla baNavAiA kiha.De nAI toM
Which barber did you get that hair style from?
ਹੱਥਾਂ ਵਿਚ ਬੈਂਗਲ ਗਲਾਸ ਦੇ ਰੰਗੀ
hatthAM vicha baiMgala galAsa de raMgI
With glass-colored bangles on your wrists
ਫ਼ੋਟੋਆਂ 'ਚ ਦੇਖਿਆ ਤੂੰ ਸ਼ੀਸ਼ੇ ਦੀ ਸ਼ੌਕੀਨ
pha਼oToAM 'cha dekhiA tUM sa਼Isa਼e dI sa਼aukIna
I’ve seen in photos you are quite fond of mirrors
ਦਿੱਲੀ 'ਚ ਨਾ ਜਾਈਂ ਪੋਲਿਊਸ਼ਨ ਵਧਾਏਂਗੀ
dillI 'cha nA jAIM poliUsa਼na vadhAeMgI
Don’t go to Delhi, you’ll increase the pollution
ਫ਼ੈਨ ਮੇਰੀਏ ਨੀ ਤੂੰ ਬੈਨ ਹੋ ਜਾਏਂਗੀ
pha਼aina merIe nI tUM baina ho jAeMgI
Oh my fan [Nee: vocative for a woman], you’ll end up getting banned
ਕਾਕਾ ਕਨਫ਼ਿਊਜ਼ ਹੋਇਆ ਅੱਗੇ ਕਿਵੇਂ ਡੀਲ ਕਰੇ
kAkA kanapha਼iUja਼ hoiA agge kiveM DIla kare
[Kaka: Self-reference to the song's lyricist/artist] is confused how to deal with this further
ਕਿੰਨੀ ਕੁ ਲੁਕੋਵੇ ਗੱਲ ਕਿੰਨੀ ਕੁ ਰੀਵੀਲ ਕਰੇ
kiMnI ku lukove galla kiMnI ku rIvIla kare
How much should he hide and how much should he reveal?
ਠੱਕ ਠੱਕ ਹੀਲ ਕਰੇ ਯਾਰ ਤੇਰਾ ਫ਼ੀਲ ਕਰੇ
Thakka Thakka hIla kare yAra terA pha਼Ila kare
The click-clack of your heels makes yours truly feel the vibe