Hijaab-E-Hyaa

by Kaka

ਇਹ ਹਿਜਾਬ-ਏ-ਹਯਾ ਹੈ ਜਾਂ ਤੇਰੀ ਸਾਜ਼ਿਸ਼ ਹੈ ਕੋਈ ਮੇਰੀ ਜਾਨ ਲੈਣ ਦੀ
iha hijAba-e-hayA hai jAM terI sAja਼isa਼ hai koI merI jAna laiNa dI
Is this a veil of modesty or some conspiracy of yours to take my life?

ਜਦ ਮੈਂ ਤੇਰਾ ਆਸ਼ਿਕ ਹੋਇਆ ਲੋੜ ਕੀ ਹੈ ਪਰੇਸ਼ਾਨ ਰਹਿਣ ਦੀ
jada maiM terA Asa਼ika hoiA lo.Da kI hai paresa਼Ana rahiNa dI
Since I have become your lover, what is the need to remain in distress?
ਮਿੱਟੀ ਤੇ ਕਣੀਆਂ ਵਾਲੀ ਖ਼ੁਸ਼ਬੂ ਦੇ ਵਰਗੀ ਤੂੰ
miTTI te kaNIAM vAlI kha਼usa਼bU de varagI tUM
You are like the fragrance of raindrops falling upon the parched earth
ਮੇਰੇ ਦਿਲ ਤੇ ਇਸ਼ਕੇ ਦੇ ਬੀਜਾਂ ਨੂੰ ਧਰਗੀ ਤੂੰ
mere dila te isa਼ke de bIjAM nUM dharagI tUM
You have planted the seeds of love within my heart
ਦੇਖੀਂ ਹੁਣ ਇਸ਼ਕ ਉਗੂਗਾ ਮੇਰੇ ਹਰ ਕਤਰੇ ਤੋਂ
dekhIM huNa isa਼ka ugUgA mere hara katare toM
Now watch as love sprouts from every drop of my blood
ਤੈਥੋਂ ਵੀ ਬਚ ਨਹੀਂ ਹੋਣਾ ਦਿਲਾਂ ਦੇ ਖ਼ਤਰੇ ਤੋਂ
taithoM vI bacha nahIM hoNA dilAM de kha਼tare toM
Even you won't be able to escape this danger of the heart
ਜੇ ਤਾਰੀਫ਼ ਲਈ ਲਫ਼ਜ਼ ਹੁੰਦੇ ਤਾਂ ਕੋਸ਼ਿਸ਼ ਕਿਉਂ ਕਰਦਾ ਬੇਜ਼ੁਬਾਨ ਰਹਿਣ ਦੀ
je tArIpha਼ laI lapha਼ja਼ huMde tAM kosa਼isa਼ kiuM karadA beja਼ubAna rahiNa dI
If words could suffice for your praise, why would I strive to remain speechless?
ਇਹ ਹਿਜਾਬ-ਏ-ਹਯਾ ਹੈ ਜਾਂ ਤੇਰੀ ਸਾਜ਼ਿਸ਼ ਹੈ ਕੋਈ ਮੇਰੀ ਜਾਨ ਲੈਣ ਦੀ
iha hijAba-e-hayA hai jAM terI sAja਼isa਼ hai koI merI jAna laiNa dI
Is this a veil of modesty or some conspiracy of yours to take my life?
ਜਦ ਮੈਂ ਤੇਰਾ ਆਸ਼ਿਕ ਹੋਇਆ ਲੋੜ ਕੀ ਹੈ ਪਰੇਸ਼ਾਨ ਰਹਿਣ ਦੀ
jada maiM terA Asa਼ika hoiA lo.Da kI hai paresa਼Ana rahiNa dI
Since I have become your lover, what is the need to remain in distress?
ਚਿਹਰੇ ਤੇ ਪਰਦਾ ਤੇਰੇ ਦਿਖਦੇ ਨੇ ਨੈਣ ਨੀ
chihare te paradA tere dikhade ne naiNa nI
There is a veil over your face, yet your eyes are visible `[Ni/Nee: a gender-specific vocative used to address a woman directly]`
ਨੈਣਾਂ ਤੇ ਆ ਕੇ ਕਿੰਨੇ ਟਿਕਦੇ ਨੇ ਨੈਣ ਨੀ
naiNAM te A ke kiMne Tikade ne naiNa nI
Countless gazes come to rest and linger upon those eyes `[Ni/Nee: a gender-specific vocative used to address a woman directly]`
ਨਜ਼ਰਾਂ ਨਾਲ ਫ਼ਾਂਸੀ ਲਾਉਣਾ ਸਿੱਖਦੇ ਨੇ ਨੈਣ ਨੀ
naja਼rAM nAla pha਼AMsI lAuNA sikkhade ne naiNa nI
These eyes are learning how to execute one with a mere glance `[Ni/Nee: a gender-specific vocative used to address a woman directly]`
ਸ਼ਾਇਰਾਂ ਨੂੰ ਹੱਥੋਂ ਫੜ ਕੇ ਲਿਖਦੇ ਨੇ ਨੈਣ ਨੀ
sa਼AirAM nUM hatthoM pha.Da ke likhade ne naiNa nI
These eyes take the hands of poets and guide them what to write `[Ni/Nee: a gender-specific vocative used to address a woman directly]`
ਜੇ ਤੇਰੇ ਲਈ ਜਾਨ ਗੁਆਵਾਂ ਹਿੰਮਤ ਕੀ ਮੇਰੀ ਅਹਿਸਾਨ ਕਹਿਣ ਦੀ
je tere laI jAna guAvAM hiMmata kI merI ahisAna kahiNa dI
If I lose my life for you, how could I have the audacity to call it a favor?
ਇਹ ਹਿਜਾਬ-ਏ-ਹਯਾ ਹੈ ਜਾਂ ਤੇਰੀ ਸਾਜ਼ਿਸ਼ ਹੈ ਕੋਈ ਮੇਰੀ ਜਾਨ ਲੈਣ ਦੀ
iha hijAba-e-hayA hai jAM terI sAja਼isa਼ hai koI merI jAna laiNa dI
Is this a veil of modesty or some conspiracy of yours to take my life?
ਜਦ ਮੈਂ ਤੇਰਾ ਆਸ਼ਿਕ ਹੋਇਆ ਲੋੜ ਕੀ ਹੈ ਪਰੇਸ਼ਾਨ ਰਹਿਣ ਦੀ
jada maiM terA Asa਼ika hoiA lo.Da kI hai paresa਼Ana rahiNa dI
Since I have become your lover, what is the need to remain in distress?
ਸੂਰਤ ਦੇਖਣ ਨੂੰ ਤਰਸੇ ਰੂਹ ਨੇ ਰੂਹ ਦੇਖ ਲਈ
sUrata dekhaNa nUM tarase rUha ne rUha dekha laI
The eyes yearned to see your face, but my soul has already seen yours
ਤੇਰਾ ਇਰਾਦਾ ਕੀ ਹੈ ਮੇਰੇ ਦਿਲ ਨੇ ਕਲ੍ਹ ਲਈ
terA irAdA kI hai mere dila ne kalha laI
My heart caught a glimpse of what your true intention is
ਜੋ ਵੀ ਤੂੰ ਮਨ ਬਣਾਵੇਂ ਇੰਨਾ ਕੁ ਗ਼ੌਰ ਕਰੀਂ
jo vI tUM mana baNAveM iMnA ku ga਼aura karIM
Whatever you decide in your mind, just consider this one thing
ਮੇਰਾ ਦਿਲ ਮਹਿਲ ਤੇਰੇ ਲਈ ਕੁੱਲੀ ਹਰੇਕ ਲਈ
merA dila mahila tere laI kullI hareka laI
My heart is a palace for you, but a humble hut for everyone else
ਤੇਰੀ ਗੁਜ਼ਾਰਿਸ਼ ਤਾਂ ਜਾਨ ਕੱਢੂਗੀ ਕਰ ਲੈ ਤਿਆਰੀ ਫ਼ੁਰਮਾਨ ਕਹਿਣ ਦੀ
terI guja਼Arisa਼ tAM jAna kaDDhUgI kara lai tiArI pha਼uramAna kahiNa dI
A mere request from you will draw my soul out; prepare yourself to issue the royal decree
ਇਹ ਹਿਜਾਬ-ਏ-ਹਯਾ ਹੈ ਜਾਂ ਤੇਰੀ ਸਾਜ਼ਿਸ਼ ਹੈ ਕੋਈ ਮੇਰੀ ਜਾਨ ਲੈਣ ਦੀ
iha hijAba-e-hayA hai jAM terI sAja਼isa਼ hai koI merI jAna laiNa dI
Is this a veil of modesty or some conspiracy of yours to take my life?
ਜਦ ਮੈਂ ਤੇਰਾ ਆਸ਼ਿਕ ਹੋਇਆ ਲੋੜ ਕੀ ਹੈ ਪਰੇਸ਼ਾਨ ਰਹਿਣ ਦੀ
jada maiM terA Asa਼ika hoiA lo.Da kI hai paresa਼Ana rahiNa dI
Since I have become your lover, what is the need to remain in distress?

Share

More by Kaka

View all songs →