Holi

by Kaka

ਆਸ਼ਿਕ ਪੁਰਾਣਾ ਤੇਰਾ ਉਹ ਹੀ ਆ ਨੀ ਮੈਂ
Asa਼ika purANA terA uha hI A nI maiM
I am that same old lover of yours [Ni: a gender-specific vocative used to address a woman directly]
ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ
tere laI jo suramA liAiA sI kade
The one who once brought [Surma: traditional eye-kohl used to enhance beauty] for you
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ
mainUM patA galla tainUM yAda hoNI ai
I know for certain you must remember this
ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ
tUM vI mainUM piAra nAla bulAiA sI kade
That you, too, had once called out to me with such love

ਸਪਲੀਆਂ ਵੱਧ ਗਈਆਂ ਤੇਰੇ ਕਰਕੇ
sapalIAM vaddha gaIAM tere karake
My academic backlogs increased all because of you
ਹਾਲਤੋਂ ਬੇਹਾਲ ਹੋਇਆ ਤੇਰੇ ਕਰਕੇ
hAlatoM behAla hoiA tere karake
My condition became wretched all because of you
ਤੇਰੇ ਕਰਕੇ ਹੀ ਸਜਦੀਆਂ ਮਹਿਫ਼ਲਾਂ
tere karake hI sajadIAM mahipha਼lAM
It is because of you that these gatherings are graced
ਰਾਂਝਾ ਮਹੀਂਵਾਲ ਹੋਇਆ ਤੇਰੇ ਕਰਕੇ
rAMjhA mahIMvAla hoiA tere karake
[Ranjha: legendary folk hero] and [Mahiwal: legendary folk hero] were born all because of you
ਹੁੱਲੜਾਂ ਨੂੰ ਜਦੋਂ ਖਾਸੀ ਦੇਰ ਹੋ ਗਈ
hulla.DAM nUM jadoM khAsI dera ho gaI
When the campus chaos had settled after quite a while
ਲਾਇਬ੍ਰੇਰੀ ਵਿਚ ਸੀ ਮਾਈਕ ਲੱਗਿਆ
lAibrerI vicha sI mAIka laggiA
A microphone was set up inside the library
ਭੁੱਲਣ ਵਾਲਾ ਨਹੀਂ ਕਿੱਸਾ ਯਾਦ ਹੀ ਹੈ ਤੈਨੂੰ
bhullaNa vAlA nahIM kissA yAda hI hai tainUM
The incident is unforgettable, I'm sure you remember it well
ਤੇਰੇ ਨਾਂ 'ਤੇ ਗਾਣਾ ਮੈਂ ਸੁਣਾਇਆ ਸੀ ਕਦੇ
tere nAM 'te gANA maiM suNAiA sI kade
That I once performed a song dedicated to your name
ਆਸ਼ਿਕ ਪੁਰਾਣਾ ਤੇਰਾ ਉਹ ਹੀ ਆ ਨੀ ਮੈਂ
Asa਼ika purANA terA uha hI A nI maiM
I am that same old lover of yours [Ni: a gender-specific vocative used to address a woman directly]
ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ
tere laI jo suramA liAiA sI kade
The one who once brought [Surma: traditional eye-kohl used to enhance beauty] for you
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ
mainUM patA galla tainUM yAda hoNI ai
I know for certain you must remember this
ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ
tUM vI mainUM piAra nAla bulAiA sI kade
That you, too, had once called out to me with such love
ਇੱਕ ਵਾਰ ਤੈਨੂੰ ਨੀਂਦ ਨਹੀਂ ਸੀ ਆ ਰਹੀ
ikka vAra tainUM nIMda nahIM sI A rahI
There was a time you couldn't fall asleep
ਮੈਂ ਹਰੀ ਬੱਤੀ ਦੇਖ ਕੇ ਮੈਸੇਜ ਭੇਜਤਾ
maiM harI battI dekha ke maiseja bhejatA
Seeing the "green light" of your status, I sent a message
ਇੱਕ ਵਾਰ ਤੈਨੂੰ ਨੀਂਦ ਨਹੀਂ ਸੀ ਆ ਰਹੀ
ikka vAra tainUM nIMda nahIM sI A rahI
There was a time you couldn't fall asleep
ਮੈਂ ਆਨਲਾਈਨ ਦੇਖ ਕੇ ਮੈਸੇਜ ਭੇਜਤਾ
maiM AnalAIna dekha ke maiseja bhejatA
Seeing you online, I sent a message
ਤੇਰੇ ਪਿੱਛੇ ਰਹੇ ਖੌਰੇ ਕਿੰਨੇ ਜਾਗਦੇ
tere pichChe rahe khaure kiMne jAgade
Who knows how many others stayed awake pining for you
ਯਾਦ ਰੱਖੀਂ ਤੈਨੂੰ ਮੈਂ ਜਗਾਇਆ ਸੀ ਕਦੇ
yAda rakkhIM tainUM maiM jagAiA sI kade
But remember, it was yours truly who kept you company through the night
ਕਾਗ਼ਜ਼ਾਂ 'ਤੇ ਤੇਰੇ ਹੱਥ ਨੂੰ ਨਿੱਤ ਛਾਪਦਾ
kAga਼ja਼AM 'te tere hattha nUM nitta ChApadA
Daily, I used to trace the imprint of your hand on paper
ਲਿਖਤਾਂ 'ਚ ਤੈਨੂੰ ਮੈਂ ਵਸਾਇਆ ਸੀ ਕਦੇ
likhatAM 'cha tainUM maiM vasAiA sI kade
I once enshrined your essence within my writings
ਆਸ਼ਿਕ ਪੁਰਾਣਾ ਤੇਰਾ ਉਹ ਹੀ ਆ ਨੀ ਮੈਂ
Asa਼ika purANA terA uha hI A nI maiM
I am that same old lover of yours [Ni: a gender-specific vocative used to address a woman directly]
ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ
tere laI jo suramA liAiA sI kade
The one who once brought [Surma: traditional eye-kohl used to enhance beauty] for you
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ
mainUM patA galla tainUM yAda hoNI ai
I know for certain you must remember this
ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ
tUM vI mainUM piAra nAla bulAiA sI kade
That you, too, had once called out to me with such love
ਆਸ਼ਿਕ ਪੁਰਾਣਾ...
Asa਼ika purANA...
That same old lover...
ਆਸ਼ਿਕ ਪੁਰਾਣਾ ਤੇਰਾ...
Asa਼ika purANA terA...
That same old lover of yours...
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ
mainUM patA galla tainUM yAda hoNI ai
I know for certain you must remember this
ਤੂੰ ਵੀ ਮੈਨੂੰ ਪਿਆਰ ਨਾਲ...
tUM vI mainUM piAra nAla...
That you, too, with love...
ਕਾਲਜ ਦਾ ਵੇਲਾ ਜਦੋਂ ਪੂਰਾ ਹੋ ਗਿਆ
kAlaja dA velA jadoM pUrA ho giA
When our college days finally came to an end
ਹੋਲੀ ਵਾਲੇ ਦਿਨ ਤੇਰਾ ਫ਼ੋਨ ਆਇਆ ਸੀ
holI vAle dina terA pha਼ona AiA sI
I received a phone call from you on the day of [Holi: the spring festival of colors]

ਅਗਲੀ ਸਵੇਰ ਤੇਰੇ ਸ਼ਹਿਰ ਆ ਗਿਆ
agalI savera tere sa਼hira A giA
By the next morning, I had reached your city
ਤੂੰ ਵੀ ਤਾਂ ਬਹਾਨਾ ਘਰੇ ਲਾਇਆ ਸੀ ਕਦੇ
tUM vI tAM bahAnA ghare lAiA sI kade
You, too, had once made an excuse to sneak out from home
ਇੱਕ ਮਿੰਟ ਵਾਲੀ ਮੁਲਾਕਾਤ ਵਾਲੀਏ
ikka miMTa vAlI mulAkAta vAlIe
O lady of that one-minute-long secret meeting
ਤੇਰੀ ਗੱਲ ਉੱਤੇ ਰੰਗ ਲਾਇਆ ਸੀ ਕਦੇ
terI galla utte raMga lAiA sI kade
I once applied the ceremonial color to your cheek
ਆਸ਼ਿਕ ਪੁਰਾਣਾ ਤੇਰਾ ਉਹ ਹੀ ਆ ਨੀ ਮੈਂ
Asa਼ika purANA terA uha hI A nI maiM
I am that same old lover of yours [Ni: a gender-specific vocative used to address a woman directly]
ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ
tere laI jo suramA liAiA sI kade
The one who once brought [Surma: traditional eye-kohl used to enhance beauty] for you
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ
mainUM patA galla tainUM yAda hoNI ai
I know for certain you must remember this
ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ
tUM vI mainUM piAra nAla bulAiA sI kade
That you, too, had once called out to me with such love
ਸੱਚੀ ਗੱਲ ਐ ਮੈਨੂੰ ਸੱਚਾ ਪਿਆਰ ਹੋਇਆ ਏ
sachchI galla ai mainUM sachchA piAra hoiA e
In truth, I have fallen in true love
ਤੈਨੂੰ ਪਤਾ ਮੈਨੂੰ ਬੜੀ ਵਾਰ ਹੋਇਆ ਏ
tainUM patA mainUM ba.DI vAra hoiA e
And you know I've fallen for it many times

ਇੱਕ ਸੱਚ ਦੱਸਣਾ ਮੈਂ ਤੈਨੂੰ ਭੁੱਲਿਆ
ikka sachcha dassaNA maiM tainUM bhulliA
Let me tell you a truth I had forgotten
ਤੇਰੇ ਨਾਲ ਹੋਇਆ ਜਿੰਨੀ ਵਾਰ ਹੋਇਆ ਏ
tere nAla hoiA jiMnI vAra hoiA e
Every single time it happened, it was only with you
ਮਿਲਾਂਗੇ ਜ਼ਰੂਰ ਕਦੇ ਕਿਸੇ ਮੋੜ 'ਤੇ
milAMge ja਼rUra kade kise mo.Da 'te
We will surely meet again at some turn of fate
ਦੱਸਾਂਗਾ ਮੈਂ ਤੈਨੂੰ ਤੜਫਾਇਆ ਸੀ ਕਦੇ
dassAMgA maiM tainUM ta.DaphAiA sI kade
Then I will tell you how much you once made me suffer in longing
ਆਸ਼ਿਕ ਪੁਰਾਣਾ ਤੇਰਾ ਉਹ ਹੀ ਆ ਨੀ ਮੈਂ
Asa਼ika purANA terA uha hI A nI maiM
I am that same old lover of yours [Ni: a gender-specific vocative used to address a woman directly]
ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ
tere laI jo suramA liAiA sI kade
The one who once brought [Surma: traditional eye-kohl used to enhance beauty] for you
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ
mainUM patA galla tainUM yAda hoNI ai
I know for certain you must remember this
ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ
tUM vI mainUM piAra nAla bulAiA sI kade
That you, too, had once called out to me with such love

Share

More by Kaka

View all songs →