Ik Kahani - Jhankar Beats

by Kakaft Hero And King Of Jhankar Studio

ਉਹ ਨਿੱਤ ਦਾ ਆਉਣਾ ਜਾਣਾ ਉਹਦੇ ਪਿੰਡ ਹੋ ਗਿਆ ਸੀ
uha nitta dA AuNA jANA uhade piMDa ho giA sI
My visits to her village became a daily routine
ਉਹਦਾ ਬਾਪੂ ਮੇਰੇ ਲਈ ਭਰਿੰਡ ਹੋ ਗਿਆ ਸੀ
uhadA bApU mere laI bhariMDa ho giA sI
Her father became as stinging as a [Wasps: implying his aggressive and hostile protective nature]
ਆਕੜ ਥੋੜ੍ਹੀ ਜ਼ਿਆਦਾ ਉਹਦੀ ਮੱਤ ਨਿਆਣੀ ਸੀ
Aka.Da tho.DhI ja਼iAdA uhadI matta niANI sI
She had a bit of an ego, yet her mind was quite innocent
ਨਾਲ ਗੁਲਾਬਾਂ ਲੱਦੀ ਮੈਨੂੰ ਲੱਗਦੀ ਟਾਹਣੀ ਸੀ
nAla gulAbAM laddI mainUM laggadI TAhaNI sI
She looked like a branch of [Tahli: North Indian Rosewood] laden with roses
ਜਿੱਧਰ ਵੀ ਉਹ ਜਾਂਦੀ ਰੌਣਕ ਲੱਗੀ ਹੁੰਦੀ ਸੀ
jiddhara vI uha jAMdI rauNaka laggI huMdI sI
Wherever she went, a lively spark followed her
ਪਈ ਉਂਗਲ ਦੇ ਵਿਚ ਨਾ ਕੋਈ ਛੱਲਾ ਨਾ ਹੀ ਮੁੰਦੀ ਸੀ
paI uMgala de vicha nA koI ChallA nA hI muMdI sI
There was no ring or band on her finger
ਮੈਂ ਸੋਚਿਆ ਸਿੰਗਲ ਹੋਊਗੀ
maiM sochiA siMgala hoUgI
I thought she must be single
ਰੋਜ਼ ਸ਼ਾਮ ਨੂੰ ਮੱਥਾ ਉਹ ਟੇਕਣ ਜਾਂਦੀ ਸੀ
roja਼ sa਼Ama nUM matthA uha TekaNa jAMdI sI
Every evening she went to offer her prayers
ਸਾਰੇ ਪਿੰਡ ਦੀ ਮੰਡਲੀ ਉਹਨੂੰ ਦੇਖਣ ਜਾਂਦੀ ਸੀ
sAre piMDa dI maMDalI uhanUM dekhaNa jAMdI sI
The whole village's [Mandli: a gathering/group of youngsters] went just to catch a glimpse of her
ਕਦੇ ਜਾਂਦੀ ਦਰਗਾਹਾਂ ਤੇ ਕਦੇ ਮੰਦਰ ਵੱਲ ਮੁੜਦੀ
kade jAMdI daragAhAM te kade maMdara valla mu.DadI
Sometimes she went to [Dargahs: Sufi shrines], sometimes she turned toward the temple
ਨਿਗ੍ਹਾ ਮੇਰੀ ਉਹਦੇ ਨਾਲ-ਨਾਲ ਸੀ ਅੰਦਰ ਵੱਲ ਮੁੜਦੀ
nighA merI uhade nAla-nAla sI aMdara valla mu.DadI
My gaze followed her as she stepped inside
ਖ਼ੁਦ ਸਾਂਵਲੀ ਤੇ ਚੁੰਨੀਆਂ ਸੁਰਮਈ ਜਿਹੇ ਰੰਗ ਦੀਆਂ
kha਼uda sAMvalI te chuMnIAM suramaI jihe raMga dIAM
She was dusky-toned, wearing veils of slate-grey hues
ਉਹਦੀਆਂ ਸਖੀਆਂ ਮੈਨੂੰ ਦੇਖ ਦੇਖ ਕੇ ਖੰਘਦੀਆਂ
uhadIAM sakhIAM mainUM dekha dekha ke khaMghadIAM
Her friends would fake a cough whenever they saw me [Playful hint that they know about his crush]
ਨੰਗੇ ਪੈਰੀਂ ਹੁੰਦੀ ਸੀ ਪੈਰਾਂ ਵਿਚ ਧਾਗਾ ਕਾਲਾ ਸੀ
naMge pairIM huMdI sI pairAM vicha dhAgA kAlA sI
She would be barefoot, with a black thread tied around her ankle
ਮੇਰੇ ਨਾਲੋਂ ਸਾਲਾ ਕਾਲਾ ਧਾਗਾ ਕਰਮਾਂ ਵਾਲਾ ਸੀ
mere nAloM sAlA kAlA dhAgA karamAM vAlA sI
That [Saale: Playful taunt to a rival object] black thread was luckier than yours truly [Mitran]
ਯਾਰਾਂ ਦੇ ਪੰਪਾਂ ਨੇ ਮੇਰਾ ਕੰਮ ਕਰਵਾ ਤਾ ਜੀ
yArAM de paMpAM ne merA kaMma karavA tA jI
Pushed by my [Yaar: close friends/brothers; carries significant cultural weight regarding loyalty], I finally made my move
ਅਗਲੀ ਸ਼ਾਮ ਨੂੰ ਜਾ ਕੇ ਮੈਂ ਪ੍ਰਪੋਜ਼ ਵੀ ਲਾ ਤਾ ਜੀ
agalI sa਼Ama nUM jA ke maiM prapoja਼ vI lA tA jI
The very next evening, I went and proposed to her
ਕਹਿੰਦੀ ਗੱਲ ਸੁਣ ਮੁੰਡਿਆ ਬਹੁਤੀ ਦੇਰ ਤੂੰ ਲਾਤੀ ਵੇ
kahiMdI galla suNa muMDiA bahutI dera tUM lAtI ve
She said, "Listen boy, you've taken far too long"
ਬਾਪੂ ਨੇ ਮੇਰੇ ਵਿਆਹ ਦੀ ਗੱਲ ਪੱਕੀ ਕਰਵਾ ਤੀ ਵੇ
bApU ne mere viAha dI galla pakkI karavA tI ve
"My father has already finalized my wedding elsewhere"
ਇਹ ਗੱਲ ਸੁਣ ਕੇ ਲੱਗਿਆ ਜਿੱਦਾਂ ਖੁੱਲ੍ਹ ਗਿਆ ਨਾਕਾ ਜੀ
iha galla suNa ke laggiA jiddAM khullha giA nAkA jI
Hearing this felt like a [Naka: police checkpoint or blockade] had suddenly opened
ਹੋਰ ਕੋਈ ਸੱਸੀ ਸੋਹਣੀ ਲੱਭਣ ਤੁਰ ਪਏ ਕਾਕਾ ਜੀ
hora koI sassI sohaNI labbhaNa tura pae kAkA jI
This [Kaka: Self-reference to the artist, also meaning 'young boy'] set off to find another [Sassi or Sohni: legendary tragic heroines of Punjabi folklore]
ਹੋਰ ਕੋਈ ਸੱਸੀ ਸੋਹਣੀ ਲੱਭਣ ਤੁਰ ਪਏ ਕਾਕਾ ਜੀ
hora koI sassI sohaNI labbhaNa tura pae kAkA jI
This [Kaka: Self-reference to the artist, also meaning 'young boy'] set off to find another [Sassi or Sohni: legendary tragic heroines of Punjabi folklore]
ਭਾਵੇਂ ਮਿੱਤਰੋ ਛੇਤੀ ਨਹੀਂ ਕੋਈ ਸ਼ਕਲ ਭੁਲਾਈ ਦੀ
bhAveM mittaro ChetI nahIM koI sa਼kala bhulAI dI
Even though, friends, it's not easy to forget a face so soon
ਮਾੜੀ ਮੋਟੀ ਗੱਲ ਵੀ ਨਹੀਂ ਕੋਈ ਦਿਲ ਤੇ ਲਾਈ ਦੀ
mA.DI moTI galla vI nahIM koI dila te lAI dI
One shouldn't take these minor setbacks too close to the heart
ਮਿਲ ਗਈ ਜੇ ਕੋਈ ਹੀਰ ਤਾਂ ਬਣ ਜਾਵਾਂਗੇ ਰਾਂਝੇ ਬਈ
mila gaI je koI hIra tAM baNa jAvAMge rAMjhe baI
If I find a [Heer: legendary heroine], I shall become her [Ranjha: the ultimate symbol of a devoted lover]
ਫਿਲਹਾਲ ਤਾਂ ਰਹਿਣਾ ਆਪਾਂ ਕੱਲੇ ਵਾਂਝੇ ਬਈ
philahAla tAM rahiNA ApAM kalle vAMjhe baI
For now, I must remain alone and unattached
ਫਿਲਹਾਲ ਤਾਂ ਰਹਿਣਾ ਆਪਾਂ ਕੱਲੇ ਵਾਂਝੇ ਬਈ
philahAla tAM rahiNA ApAM kalle vAMjhe baI
For now, I must remain alone and unattached
ਅਕਲ ਵਾਲਿਆਂ ਦੀ ਦੁਨੀਆ ਵਿਚ ਮੇਰਾ ਦਿਲ ਜਿਹਾ ਲੱਗਦਾ ਨਹੀਂ
akala vAliAM dI dunIA vicha merA dila jihA laggadA nahIM
In this world of the "clever and wise," my heart doesn't quite fit in
ਸ਼ਤਰੰਜ ਵਾਲਿਆਂ ਨਾਲ ਮੇਰੀ ਮਹਿਫ਼ਿਲ ਦਾ ਮੇਲਾ ਮਗਦਾ ਨਹੀਂ
sa਼taraMja vAliAM nAla merI mahipha਼ila dA melA magadA nahIM
With those who play [Chess: implying manipulative or strategic people], my [Mehfil: poetic gathering] doesn't ignite
ਸਲੋ ਮੋਸ਼ਨ ਵਿੱਚ ਉਡਦੀਆਂ ਜ਼ੁਲਫ਼ਾਂ ਬੇਸ਼ੱਕ ਅੱਜ ਵੀ ਦਿਖਦੀਆਂ ਨੇ
salo mosa਼na vichcha uDadIAM ja਼ulapha਼AM besa਼kka ajja vI dikhadIAM ne
I can still see her tresses flying in slow motion even today
ਪਰ ਉਹਦੇ ਬਾਰੇ ਲਿਖੀਆਂ ਗੱਲਾਂ ਖ਼ਾਸੀਆਂ ਮਹਿੰਗੀਆਂ ਵਿਕਦੀਆਂ ਨੇ
para uhade bAre likhIAM gallAM kha਼AsIAM mahiMgIAM vikadIAM ne
But the verses written about her now sell for quite a high price
ਉਹਦੇ ਬਾਰੇ ਲਿਖੀਆਂ ਗੱਲਾਂ ਖ਼ਾਸੀਆਂ ਮਹਿੰਗੀਆਂ ਵਿਕਦੀਆਂ ਨੇ
uhade bAre likhIAM gallAM kha਼AsIAM mahiMgIAM vikadIAM ne
The verses written about her now sell for quite a high price

Share

More by Kaka

View all songs →