Ik Kahani - Trap Hop Mix
by Kakaft Mann Taneja
ਮੈਂ ਤੇ ਮੇਰਾ ਦਿਲਬਰ ਜਾਨੀ
maiM te merA dilabara jAnI
It is just me and my beloved soulmate
ਬੋਲੀਆਂ ਤੇ ਪਿਆਰ ਕਹਾਣੀ
bolIAM te piAra kahANI
Traditional [Boliyaan: short rhythmic couplets/folk verses] and our story of love
ਸਾਹਮਣੇ ਆਏ ਤੂਫ਼ਾਨ
sAhamaNe Ae tUpha਼Ana
Storms have gathered right before my eyes
ਮੌਸਮ ਹੋਇਆ ਬੇਈਮਾਨ
mausama hoiA beImAna
The weather has turned unfaithful and treacherous
ਮੈਂ ਤੇ ਮੇਰਾ ਦਿਲਬਰ ਜਾਨੀ
maiM te merA dilabara jAnI
It is just me and my beloved soulmate
ਬੋਲੀਆਂ ਤੇ ਪਿਆਰ ਕਹਾਣੀ
bolIAM te piAra kahANI
Traditional [Boliyaan: short rhythmic couplets/folk verses] and our story of love
ਸਾਹਮਣੇ ਆਏ ਤੂਫ਼ਾਨ
sAhamaNe Ae tUpha਼Ana
Storms have gathered right before my eyes
ਮੌਸਮ ਹੋਇਆ ਬੇਈਮਾਨ
mausama hoiA beImAna
The weather has turned unfaithful and treacherous
ਮੈਂ ਤੇ ਮੇਰਾ ਦਿਲਬਰ ਜਾਨੀ
maiM te merA dilabara jAnI
It is just me and my beloved soulmate
ਬੋਲੀਆਂ ਤੇ ਪਿਆਰ ਕਹਾਣੀ
bolIAM te piAra kahANI
Traditional [Boliyaan: short rhythmic couplets/folk verses] and our story of love
ਸਾਹਮਣੇ ਆਏ ਤੂਫ਼ਾਨ
sAhamaNe Ae tUpha਼Ana
Storms have gathered right before my eyes
ਮੌਸਮ ਹੋਇਆ ਬੇਈਮਾਨ
mausama hoiA beImAna
The weather has turned unfaithful and treacherous
ਜਦੋਂ ਜੇਬ 'ਚ ਮੇਰੇ ਨੋਟ ਨਹੀਂ ਸੀ
jadoM jeba 'cha mere noTa nahIM sI
Back when my pockets weren't filled with notes
ਉਦੋਂ ਵੀ ਦਿਲ 'ਚ ਮੇਰੇ ਨੇਕੀ ਦੀ ਖੋਟ ਨਹੀਂ ਸੀ
udoM vI dila 'cha mere nekI dI khoTa nahIM sI
Even then, my heart held no trace of malice or ill intent
ਜਦੋਂ ਘੁੱਟ ਕੇ ਸੌਂ ਘੁੱਟ ਕੇ ਸੁੱਤੇ ਨਸ਼ੇ 'ਚ ਝੂਲ ਜਦੋਂ ਮੈਨੂੰ ਹੋਸ਼ ਨਹੀਂ ਸੀ
jadoM ghuTTa ke sauM ghuTTa ke sutte nashe 'cha jhUla jadoM mainUM hosha nahIM sI
Back when I'd sleep tight, swaying in a stupor, completely unaware
ਜਦੋਂ ਇੱਕ ਪਾਈ ਵੀ ਮੇਰੇ ਨਾਮ ਨਹੀਂ ਸੀ
jadoM ikka pAI vI mere nAma nahIM sI
Back when not a single penny was attached to my name
ਜਦੋਂ ਨੇਕੀਆਂ ਦਾ ਮੇਰਾ ਕੋਈ ਵੀ ਇਨਾਮ ਨਹੀਂ ਸੀ
jadoM nekIAM dA merA koI vI inAma nahIM sI
Back when there were no rewards for my good deeds
ਜਦੋਂ ਦੁਖੀ ਰਹਿੰਦਾ ਸੀ ਮੈਂ ਸਾਰਾ ਦਿਨ
jadoM dukhI rahiMdA sI maiM sArA dina
Back when I remained heavy-hearted all day long
ਜਦੋਂ ਬਿਨਾਂ ਰੋਏ ਲੰਘਦੀ ਕੋਈ ਸ਼ਾਮ ਨਹੀਂ ਸੀ
jadoM binAM roe laMghadI koI shAma nahIM sI
Back when not a single evening passed without shedding tears
ਜਦੋਂ ਮੈਨੂੰ ਚੰਗੀ ਤਰ੍ਹਾਂ ਬੋਲਣਾ ਵੀ ਆਉਂਦਾ ਨਹੀਂ ਸੀ
jadoM mainUM chaMgI tarhAM bolaNA vI AuMdA nahIM sI
Back when I didn't even know how to speak properly
ਮੈਂ ਗੀਤ ਲਿਖਦਾ ਪਰ ਕਿਸੇ ਨੂੰ ਸੁਣਾਉਂਦਾ ਨਹੀਂ ਸੀ
maiM gIta likhadA para kise nUM suNAuMdA nahIM sI
I used to write songs but never sang them for anyone
ਮੇਰੇ ਸਪਨੇ ਸੁਣ ਹੱਸਦੇ ਸੀ ਲੋਕ
mere sapane suNa hassade sI loka
People used to laugh upon hearing my dreams
ਪਰ ਉਦੋਂ ਵੀ ਮੈਂ ਕਿਸੇ ਤੋਂ ਸ਼ਰਮਾਉਂਦਾ ਨਹੀਂ ਸੀ
para udoM vI maiM kise toM sharamAuMdA nahIM sI
But even then, I never felt shy or ashamed before anyone
ਪਰ ਜਿਸ ਦਿਨ ਮੈਨੂੰ ਮਿਲੀ ਤੂੰ
para jisa dina mainUM milI tUM
But the day that I finally met you
ਮਿਲੇ ਤੇਰੇ 'ਤੇ ਨਿਛਾਵਰ ਦਿੱਤੀ ਰੂਹ
mile tere 'te niChAvara dittI rUha
The moment we met, I surrendered my very soul to you
ਬਈ ਮੈਨੂੰ ਸਾਰੀ ਦੁਨੀਆ ਲੱਗਣ ਲੱਗੀ ਝੂਠ
baI mainUM sArI dunIA laggaNa laggI jhUTha
Suddenly, the whole world started feeling like a lie
ਬਸ ਮੇਰਾ ਇੱਕ ਸੱਚਾ ਪਿਆਰ ਸੀ ਤੂੰ
basa merA ikka sachchA piAra sI tUM
And you were the only truth I ever knew
ਪਰ ਮੇਰੇ ਕੋਲ ਸੱਚੇ ਪਿਆਰ ਤੋਂ ਇਲਾਵਾ
para mere kola sachche piAra toM ilAvA
But other than this sincere, true love of mine
ਤੈਨੂੰ ਦੇਣ ਲਈ ਹੋਰ ਕੋਈ ਚੀਜ਼ ਨਹੀਂ ਸੀ
tainUM deNa laI hora koI chIza nahIM sI
I had nothing else of value to give to you
ਤੇਰੇ ਕੋਲ ਸਬਰ ਨਹੀਂ ਸੀ
tere kola sabara nahIM sI
You lacked the patience to wait
ਨਾਲੇ ਕਿਸਮਤ ਮੇਰੀ ਇੰਨੀ ਠੀਕ ਨਹੀਂ ਸੀ
nAle kisamata merI iMnI ThIka nahIM sI
And my destiny wasn't quite kind enough either
ਸ਼ੌਕ ਨਜ਼ਾਰਾਂ ਦਾ
shauka nazArAM dA
A longing for beautiful sights
ਮਿਲ ਕੇ ਦੂਰ ਪਿਆਰ ਦੇ ਰਾਹੀਂ
mila ke dUra piAra de rAhIM
Meeting and drifting away on the paths of love
ਸ਼ੌਕ ਨਜ਼ਾਰਾਂ ਦਾ
shauka nazArAM dA
A longing for beautiful sights
ਮਿਲ ਕੇ ਦੂਰ ਪਿਆਰ ਦੇ ਰਾਹੀਂ
mila ke dUra piAra de rAhIM
Meeting and drifting away on the paths of love
ਜਦ ਤੱਕ ਸਾਹ ਨੇ ਤੇਰੀ ਕਸਮੇ
jada takka sAha ne terI kasame
As long as there is breath in me, I swear by you
ਮੈਂ ਨਹੀਂ ਸਹਿਣੀ ਪਲ ਦੀ ਜੁਦਾਈ
maiM nahIM sahiNI pala dI judAI
I cannot bear even a moment of separation
ਅੱਖੀਆਂ ਦੀ ਖੇਡ ਰਚਾਈ
akkhIAM dI kheDa rachAI
The eyes have played a deceptive game
ਕਮਲੀ ਦੀ ਹੋਸ਼ ਭੁਲਾਈ
kamalI dI hosha bhulAI
Making this [Kamli: a woman crazed/intoxicated by love] lose all her senses
ਜ਼ੁਲਫ਼ਾਂ ਵੀ ਹੋਈਆਂ ਪਰੇਸ਼ਾਨ
ja਼ulapha਼AM vI hoIAM pareshAna
Even your tresses have become restless and troubled
ਮੌਸਮ ਹੋਇਆ ਬੇਈਮਾਨ
mausama hoiA beImAna
The weather has turned unfaithful and treacherous
ਮੈਂ ਤੇ ਮੇਰਾ ਦਿਲਬਰ ਜਾਨੀ
maiM te merA dilabara jAnI
It is just me and my beloved soulmate
ਬੋਲੀਆਂ ਤੇ ਪਿਆਰ ਕਹਾਣੀ
bolIAM te piAra kahANI
Traditional [Boliyaan: short rhythmic couplets/folk verses] and our story of love
ਮੈਂ ਤੇ ਮੇਰਾ ਦਿਲਬਰ ਜਾਨੀ
maiM te merA dilabara jAnI
It is just me and my beloved soulmate
ਬੋਲੀਆਂ ਤੇ ਪਿਆਰ ਕਹਾਣੀ
bolIAM te piAra kahANI
Traditional [Boliyaan: short rhythmic couplets/folk verses] and our story of love
ਸਾਹਮਣੇ ਆਏ ਤੂਫ਼ਾਨ
sAhamaNe Ae tUpha਼Ana
Storms have gathered right before my eyes
ਮੌਸਮ ਹੋਇਆ ਬੇਈਮਾਨ
mausama hoiA beImAna
The weather has turned unfaithful and treacherous