Kale Rang

by Kaka

ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰੇਂਗੀ
billo bagge billiAM dA kI kareMgI
[Billo: a term of endearment for a beautiful girl, often implying light/hazel eyes], what will you do with those white cats?
ਬੱਗੇ ਬੱਗੇ ਬਿੱਲਿਆਂ ਦਾ ਕੀ ਕਰੇਂਗੀ
bagge bagge billiAM dA kI kareMgI
What will you do with those white, white cats?
ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰੇਂਗੀ ਨੀ ਮੇਰਾ ਮਾਰਦਾ ਉਬਾਲੇ ਖ਼ੂਨ ਅੰਗ ਅੰਗ ਤੋਂ
billo bagge billiAM dA kI kareMgI nI merA mAradA ubAle kha਼Una aMga aMga toM
[Billo: term of endearment], what will you do with those white cats [Ni/Nee: a gender-specific vocative used to address a woman directly], while my blood surges with passion through every limb?
ਹੋ
ho
Ho...
ਕਾਲੇ ਜਿਹੇ ਲਿਬਾਸ ਦੀ ਸ਼ੌਕੀਨਣ ਕੁੜੀ
kAle jihe libAsa dI sa਼aukInaNa ku.DI
This maiden, a lover of black attire
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
dUra dUra jAve mere kAle raMga toM
Keeps her distance from my dark complexion
ਕਾਲੇ ਜਿਹੇ ਲਿਬਾਸ ਦੀ ਸ਼ੌਕੀਨਣ ਕੁੜੀ
kAle jihe libAsa dI sa਼aukInaNa ku.DI
This maiden, a lover of black attire
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
dUra dUra jAve mere kAle raMga toM
Keeps her distance from my dark complexion
ਕਾਲਾ ਸੂਟ ਪਾਵੇਂ ਜਦੋਂ ਲੱਗਦੀ ਐ ਕਹਿਰ ਲੱਗੇ ਜ਼ਹਿਰ ਸਾਡੇ ਦਿਲ ਨੂੰ ਚੜ੍ਹਾਏਂਗੀ
kAlA sUTa pAveM jadoM laggadI ai kahira lagge ja਼hira sADe dila nUM cha.DhAeMgI
When you wear that black suit, you look like a walking disaster, a poison that intoxicates my heart
ਚੱਕਦੀ ਐਂ ਅੱਖ ਫਿਰ ਤੱਕਦੀ ਐਂ ਲੱਗਦਾ ਐ ਹੱਸ ਕੇ ਹੀ ਜਾਨ ਲੈ ਜਾਏਂਗੀ
chakkadI aiM akkha phira takkadI aiM laggadA ai hassa ke hI jAna lai jAeMgI
You raise your eyes and then you gaze; it feels like you'll take my life with just a smile
ਬਹੁਤਿਆਂ ਪੜ੍ਹਾਕੂਆਂ ਦੇ ਹੋ ਗਏ ਨੇ ਧਿਆਨ ਭੰਗ ਛੇੜ-ਛਾੜ ਵੀ ਨੀ ਪਾਈ ਵੰਗ ਤੋਂ
bahutiAM pa.DhAkUAM de ho gae ne dhiAna bhaMga Che.Da-ChA.Da vI nI pAI vaMga toM
Even the most studious scholars have lost their focus; and yet your bangles haven't even started their playful clinking
ਹੋ
ho
Ho...
ਕਾਲੇ ਜਿਹੇ ਲਿਬਾਸ ਦੀ ਸ਼ੌਕੀਨਣ ਕੁੜੀ
kAle jihe libAsa dI sa਼aukInaNa ku.DI
This maiden, a lover of black attire
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
dUra dUra jAve mere kAle raMga toM
Keeps her distance from my dark complexion
ਕਾਲੇ ਜਿਹੇ ਲਿਬਾਸ ਦੀ ਸ਼ੌਕੀਨਣ ਕੁੜੀ
kAle jihe libAsa dI sa਼aukInaNa ku.DI
This maiden, a lover of black attire
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
dUra dUra jAve mere kAle raMga toM
Keeps her distance from my dark complexion
ਕਾਲੀ ਓਸ ਸਕੂਟੀ ਉੱਤੋਂ ਕਾਲਾ ਤੇਰਾ ਲੈਪਟਾਪ
kAlI osa sakUTI uttoM kAlA terA laipaTApa
On that black scooter sits your black laptop
ਕਾਲੇ ਕਾਲੇ ਕਾਲੇ ਤੇਰੇ ਵਾਲ ਨੀ
kAle kAle kAle tere vAla nI
And black, black, black is your hair [Ni/Nee: female vocative]
ਕਿੰਨਿਆਂ ਦੇ ਲਿਸਟ 'ਚ ਦਿਲ ਰਹਿੰਦੇ ਤੋੜਨੇ ਤੋਂ
kiMniAM de lisaTa 'cha dila rahiMde to.Dane toM
How many hearts are on your list left to be broken?
ਕਿੰਨੇ ਕੁ ਬਣਾਉਣੇ ਮਹੀਵਾਲ ਨੀ
kiMne ku baNAuNe mahIvAla nI
How many [Mahiwal: legendary tragic lover from the Sohni-Mahiwal folk tale] do you intend to create?
ਤੁਰਦੀ ਨੇ ਪਿੱਕ ਇੱਕ ਕਰਕੇ ਕਲਿੱਕ ਅਪਲੋਡ ਕਰ ਦਿੱਤੀ ਆ ਜੀ ਸੈਮਸੰਗ ਤੋਂ
turadI ne pikka ikka karake kalikka apaloDa kara dittI A jI saimasaMga toM
While walking, you clicked a picture and uploaded it right from your Samsung
ਹੋ
ho
Ho...
ਕਾਲੇ ਜਿਹੇ ਲਿਬਾਸ ਦੀ ਸ਼ੌਕੀਨਣ ਕੁੜੀ
kAle jihe libAsa dI sa਼aukInaNa ku.DI
This maiden, a lover of black attire
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
dUra dUra jAve mere kAle raMga toM
Keeps her distance from my dark complexion
ਕਾਲੇ ਜਿਹੇ ਲਿਬਾਸ ਦੀ ਸ਼ੌਕੀਨਣ ਕੁੜੀ
kAle jihe libAsa dI sa਼aukInaNa ku.DI
This maiden, a lover of black attire
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
dUra dUra jAve mere kAle raMga toM
Keeps her distance from my dark complexion
ਜੋਗੀ ਨੂੰ ਉਹ ਕਹਿੰਦੀ ਮੇਰਾ ਹੱਥ ਦੇਖ ਲੈ
jogI nUM uha kahiMdI merA hattha dekha lai
She asks the [Jogi: an ascetic/palm reader] to look at her hand
ਹੱਥ ਕਾਹਨੂੰ ਦੇਖੂ ਜਿਹਨੇ ਮੂੰਹ ਦੇਖਿਆ
hattha kAhanUM dekhU jihane mUMha dekhiA
Why would he look at her hand when he has seen her face?
ਜੋਗੀ ਕਹਿੰਦਾ ਕੰਨਿਆਂ ਨੂੰ ਖ਼ਬਰ ਨਹੀਂ
jogI kahiMdA kaMniAM nUM kha਼bara nahIM
The [Jogi] says the maiden has no clue
ਨੈਣਾਂ ਨਾਲ ਗਿਆ ਮੇਰਾ ਦਿਲ ਛੇਕਿਆ
naiNAM nAla giA merA dila ChekiA
That her eyes have pierced right through my heart
ਸਮਝ ਨੀ ਆਉਂਦੀ ਕਿਹੜੇ ਵੈਦ ਕੋਲੇ ਜਾਈਏ
samajha nI AuMdI kiha.De vaida kole jAIe
I don't understand which physician I should visit
ਕਦੋਂ ਮਿਲੂਗੀ ਨਿਜ਼ਾਤ ਫੋਕੀ ਫੋਕੀ ਖੰਘ ਤੋਂ
kadoM milUgI nija਼Ata phokI phokI khaMgha toM
When will I find relief from this hollow, lingering cough of love?
ਹੋ
ho
Ho...
ਕਾਲੇ ਜਿਹੇ ਲਿਬਾਸ ਦੀ ਸ਼ੌਕੀਨਣ ਕੁੜੀ
kAle jihe libAsa dI sa਼aukInaNa ku.DI
This maiden, a lover of black attire
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
dUra dUra jAve mere kAle raMga toM
Keeps her distance from my dark complexion
ਕਾਲੇ ਜਿਹੇ ਲਿਬਾਸ ਦੀ ਸ਼ੌਕੀਨਣ ਕੁੜੀ
kAle jihe libAsa dI sa਼aukInaNa ku.DI
This maiden, a lover of black attire
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
dUra dUra jAve mere kAle raMga toM
Keeps her distance from my dark complexion
ਹਾਲੇ ਉੱਠੀ ਉਹ ਸੀ ਸੌਂ ਕੇ ਮੁੰਡੇ ਭਰਦੇ ਨੇ ਹਉਕੇ
hAle uTThI uha sI sauM ke muMDe bharade ne hauke
She just woke up from her sleep and boys are already sighing in longing
ਲੋੜ ਹੀ ਨੀ ਪਤਲੋ ਨੂੰ ਮੇਕਅੱਪ ਦੀ
lo.Da hI nI patalo nUM mekaappa dI
This slender beauty has no need for makeup
18 19 20 ਕੁੜੀ ਇੰਝ ਹੀ ਚਮਕੀ
18 19 20 ku.DI iMjha hI chamakI
At age 18, 19, or 20, the girl glows just like this
ਉੱਤਰਦੀ ਜਾਂਦੀ ਜਿਵੇਂ ਕੁੰਜ ਸੱਪ ਦੀ
uttaradI jAMdI jiveM kuMja sappa dI
Shedding dullness like a snake shedding its skin
ਸੱਪ ਤੋਂ ਖ਼ਿਆਲ ਆਇਆ ਉਹਦੀ ਅੱਖ ਦਾ
sappa toM kha਼iAla AiA uhadI akkha dA
The snake reminds me of her intoxicating eyes
ਬਚਣਾ ਔਖਾ ਐ ਜ਼ਹਿਰੀਲੇ ਡੰਗ ਤੋਂ
bachaNA aukhA ai ja਼hirIle DaMga toM
It's hard to survive such a venomous sting
ਹੋ
ho
Ho...
ਕਾਲੇ ਜਿਹੇ ਲਿਬਾਸ ਦੀ ਸ਼ੌਕੀਨਣ ਕੁੜੀ
kAle jihe libAsa dI sa਼aukInaNa ku.DI
This maiden, a lover of black attire
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
dUra dUra jAve mere kAle raMga toM
Keeps her distance from my dark complexion
ਕਾਲੇ ਜਿਹੇ ਲਿਬਾਸ ਦੀ ਸ਼ੌਕੀਨਣ ਕੁੜੀ
kAle jihe libAsa dI sa਼aukInaNa ku.DI
This maiden, a lover of black attire
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
dUra dUra jAve mere kAle raMga toM
Keeps her distance from my dark complexion
ਦੱਸਦੇ ਤੂੰ ਹੁਣ ਕੀ ਸੁਣਾਉਣੀ ਐ ਸਜ਼ਾ
dassade tUM huNa kI suNAuNI ai saja਼A
Tell me now, what sentence will you pronounce?
ਕੀਤਾ ਮੇਰੇ ਇਸ਼ਕ ਗੁਨਾਹ ਤੇ
kItA mere isa਼ka gunAha te
For the crime my love has committed
ਮੇਰੇ ਪਿੰਡ ਆਉਣ ਦਾ ਜੇ ਪੱਜ ਚਾਹੀਦਾ
mere piMDa AuNa dA je pajja chAhIdA
If you need an excuse to visit my village
ਨੀ ਮੈਂ ਮੇਲਾ ਲਗਵਾ ਦੂੰ ਦਰਗਾਹ ਤੇ
nI maiM melA lagavA dUM daragAha te
I’ll arrange a grand fair at the [Dargah: shrine of a Sufi saint]
ਮੱਥਾ ਟੇਕ ਜਾਈਂ ਨਾਲੇ ਸਹੁਰੇ ਦੇਖ ਜਾਈਂ
matthA Teka jAIM nAle sahure dekha jAIM
Come offer your prayers and see your future in-laws' home too
ਮੱਥਾ ਟੇਕ ਜਾਈਂ ਨਾਲੇ ਸਹੁਰੇ ਦੇਖ ਜਾਈਂ
matthA Teka jAIM nAle sahure dekha jAIM
Come offer your prayers and see your future in-laws' home too
ਨਾਲੇ ਛੱਕ ਲਈਂ ਪਕੌੜੇ ਜਿਹੜੇ ਬਣੇ ਭੰਗ ਤੋਂ
nAle Chakka laIM pakau.De jiha.De baNe bhaMga toM
And enjoy the fritters made with a hint of [Bhang: hemp/cannabis leaves used in traditional festivities]
ਹੋ
ho
Ho...
ਕਾਲੇ ਜਿਹੇ ਲਿਬਾਸ ਦੀ ਸ਼ੌਕੀਨਣ ਕੁੜੀ
kAle jihe libAsa dI sa਼aukInaNa ku.DI
This maiden, a lover of black attire
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
dUra dUra jAve mere kAle raMga toM
Keeps her distance from my dark complexion
ਕਾਲੇ ਜਿਹੇ ਲਿਬਾਸ ਦੀ ਸ਼ੌਕੀਨਣ ਕੁੜੀ
kAle jihe libAsa dI sa਼aukInaNa ku.DI
This maiden, a lover of black attire
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
dUra dUra jAve mere kAle raMga toM
Keeps her distance from my dark complexion

Share

More by Kaka

View all songs →