Mitti De Tibbe - Trap

by Kaka

ਮਿੱਟੀ ਦੇ ਟਿੱਬੇ ਦੇ ਸੱਜੇ ਪਾਸੇ
miTTI de Tibbe de sajje pAse
To the right side of the mound of earth
ਟੋਭੇ ਦੇ ਨਾਲੋਂ ਨਾਲ ਨੀ
Tobhe de nAloM nAla nI
Right alongside the village pond [Ni/Nee: a gender-specific vocative used to address a woman directly]
ਵਿਚ ਚਰਾਂਦਾਂ ਦੇ ਭੇਡਾਂ ਜੋ ਚਾਰੇ
vicha charAMdAM de bheDAM jo chAre
Amongst the pastures where the sheep graze
ਬਾਬੇ ਤੋਂ ਪੁੱਛੀਂ ਮੇਰਾ ਹਾਲ ਨੀ
bAbe toM puchChIM merA hAla nI
Ask that old man about my whereabouts, girl
ਸੜਕ ਵੱਲੀ ਤੇਰੇ ਕਮਰੇ ਦੀ ਖਿੜਕੀ ਦੀ
sa.Daka vallI tere kamare dI khi.DakI dI
On the window of your room facing the road
ਤਖ਼ਤੀ ਤੇ ਲਿਖਿਆ ਏ ਨਾਮ ਮੇਰਾ
takha਼tI te likhiA e nAma merA
My name is written upon the nameplate
ਘੋੜੀ ਵੇਚੀ ਜਿੱਥੇ ਚਾਚੇ ਤੇਰੇ ਨੇ
gho.DI vechI jitthe chAche tere ne
The place where your uncle once sold his mare
ਉਹੀ ਐ ਜਾਣੇ ਗਰਾਂ ਮੇਰਾ
uhI ai jANe garAM merA
That very village is my home, my dear
ਤੂੰ ਮੇਰੇ ਰਸਤੇ ਨੂੰ ਤੱਕਦੀ ਹੀ ਰਹਿ ਗਈ
tUM mere rasate nUM takkadI hI rahi gaI
You remained lost, staring at the path I take
ਉਬਲ ਕੇ ਚਾਹ ਤੇਰੀ ਚੁੱਲ੍ਹੇ ‘ਚ ਪੈ ਗਈ
ubala ke chAha terI chullhe ‘cha pai gaI
While your tea boiled over and spilled into the stove
ਮੇਰਾ ਪਤਾ ਤੇਰੀ ਸਹੇਲੀ ਨੂੰ ਪਤਾ ਏ
merA patA terI sahelI nUM patA e
Your friend knows my exact address
ਤੂੰ ਤਾਂ ਕਮਲੀਏ ਨੀ ਜੱਕਦੀ ਹੀ ਰਹਿ ਗਈ
tUM tAM kamalIe nI jakkadI hI rahi gaI
But you, [Kudi: girl/maiden], just stayed frozen in hesitation
ਕਾਰਖ਼ਾਨੇ ਵਾਲੇ ਮੋੜ ਦੇ ਕੋਲ
kArakha਼Ane vAle mo.Da de kola
Near the turning by the old factory
ਤਾਂਗਾ ਉਡੀਕੀਂ ਤੂੰ ਬੋਹੜ ਦੇ ਕੋਲ
tAMgA uDIkIM tUM boha.Da de kola
Wait for my carriage by the great Banyan tree
ਆਜਾ ਕਦੇ ਮੇਰੀ ਘੋੜੀ ਤੇ ਬਹਿ ਜਾ
AjA kade merI gho.DI te bahi jA
Come sometime and sit upon my mare
ਪਿਆਰ ਨਾਲ ਗੱਲ ਪਿਆਰ ਦੀ ਕਹਿ ਜਾ
piAra nAla galla piAra dI kahi jA
Speak a word of love with a heart so fair
ਨੀਂਦ ਤੇ ਚੈਨ ਤਾਂ ਪਹਿਲਾਂ ਹੀ ਤੂੰ ਲੈ ਗਈ
nIMda te chaina tAM pahilAM hI tUM lai gaI
You’ve already stolen my sleep and my peace
ਜਾਨ ਹੀ ਰਹਿੰਦੀ ਆ ਆ ਵੀ ਤੂੰ ਲੈ ਜਾ
jAna hI rahiMdI A A vI tUM lai jA
My life is all that remains, come take that too
ਅੱਖਾਂ ਵਿੱਚੋਂ ਕਿੰਨਾ ਬੋਲਦੀ ਐਂ
akkhAM vichchoM kiMnA boladI aiM
How much your eyes speak without a word
ਤੇਰੇ ਮੇਰੇ ਚੋਂ ਕੀ ਟੋਲਦੀ ਐਂ
tere mere choM kI ToladI aiM
What is it you search for between you and me?
ਮੇਰੇ ਵਿੱਚੋਂ ਤੈਨੂੰ ਐਸਾ ਕੀ ਦਿਖਿਆ
mere vichchoM tainUM aisA kI dikhiA
What have you seen within me that makes you
ਕਿ ਬਾਕੀ ਐਨੇ ਦਿਲ ਰੋਲਦੀ ਐਂ
ki bAkI aine dila roladI aiM
Discard and break so many other hearts?
ਬਾਲਣ ਲਿਆਉਣੀ ਆਂ ਜੰਗਲ ਚੋਂ ਆਥਣ ਨੂੰ
bAlaNa liAuNI AM jaMgala choM AthaNa nUM
You gather firewood from the forest at dusk
ਨਾਲ ਪੱਥੀ ਇੱਕ ਰੱਖਦੀ ਆਂ ਸੱਥਣ ਨੂੰ
nAla patthI ikka rakkhadI AM satthaNa nUM
Keeping a shawl wrapped around your [Sathan: traditional Punjabi trousers/lower garment]
ਦਿੱਤੜੀ ਆਈ ਨੂੰ ਮਾਣ ਜਿਹਾ ਹੁੰਦਾ ਏ
ditta.DI AI nUM mANa jihA huMdA e
When you arrive, I feel a sense of pride
ਮੁੱਠੀ ਚੋਂ ਦਾਣਾ ਜਿਉਂ ਛੂਹਣੀ ਆ ਦਾਤਣ ਨੂੰ
muTThI choM dANA jiuM ChUhaNI A dAtaNa nUM
Like a grain of corn felt when touching the toothbrush-twig
ਲੱਕ ਤੇਰੇ ਉੱਤੇ ਜੱਚਦੇ ਬੜੇ
lakka tere utte jachchade ba.De
Those brass pitchers look so graceful upon your waist
ਨਹਿਰੋਂ ਤੂੰ ਭਰਦੀ ਪਿੱਤਲ ਦੇ ਘੜੇ
nahiroM tUM bharadI pittala de gha.De
As you fill them from the flowing canal
ਸ਼ਹਿਰੋਂ ਪਤਾ ਕਰਕੇ ਸਿਹਰੇ ਦੀ ਕੀਮਤ
sa਼hiroM patA karake sihare dI kImata
Enquiring about the price of wedding-garlands in the city
ਤੇਰੇ ਪਿੱਛੇ ਕਿੰਨੇ ਫਿਰਦੇ ਛੜੇ
tere pichChe kiMne phirade Cha.De
So many [Chade: bachelors seeking a bride] wander behind you
ਤੂੰ ਤਾਂ ਚੁਬਾਰੇ ਚੋਂ ਪਰਦਾ ਹਟਾ ਕੇ
tUM tAM chubAre choM paradA haTA ke
By pulling back the curtain of your rooftop room
ਚੋਰੀ-ਚੋਰੀ ਮੈਨੂੰ ਦੇਖਦੀ ਐਂ
chorI-chorI mainUM dekhadI aiM
You steal secret glances at me
ਯਾਰ-ਮਿੱਤਰ ਇੱਕ ਮੇਰੇ ਦਾ ਕਹਿਣਾ ਏ
yAra-mittara ikka mere dA kahiNA e
One of [Yaar: close friends/brothers; carries significant cultural weight regarding loyalty] says
ਨੈਣਾਂ ਨਾਲ ਦਿਲ ਛੇਕਦੀ ਐਂ
naiNAM nAla dila ChekadI aiM
That you pierce hearts with the arrows of your eyes
ਅਗਲੇ ਮਹੀਨੇ ਮੰਦਰ ਤੇ ਮੇਲਾ ਏ
agale mahIne maMdara te melA e
Next month, there is a fair at the temple
ਮੇਲੇ ਦੇ ਦਿਨ ਤੇਰਾ ਯਾਰ ਵੀ ਵਿਹਲਾ ਏ
mele de dina terA yAra vI vihalA e
On the day of the fair, [this friend/yours truly] will be free
ਗਾਨੀ ਨਿਸ਼ਾਨੀ ਤੈਨੂੰ ਲੈ ਕੇ ਦੇਣੀ ਐ
gAnI nisa਼AnI tainUM lai ke deNI ai
I shall buy you a beaded necklace as a token of my love
ਘੱਲ ਪੱਲੇ ਮੇਰੇ ਝੱਲ ਤੂੰ ਪੱਲਾ ਏ
ghalla palle mere jhalla tUM pallA e
Tie your scarf to mine, and let our fates entwine
ਫਿਰ ਤੂੰ ਲਾਉਣੀ ਆ ਜੁਗਤ ਲੜਾ ਲੈ
phira tUM lAuNI A jugata la.DA lai
Then you must find a way, use your clever wit
ਮੈਨੂੰ ਸਬਰ ਨਹੀਂ ਤੂੰ ਕਾਹਲੀ ਮਚਾ ਲੈ
mainUM sabara nahIM tUM kAhalI machA lai
I have no patience left, let the restlessness hit
ਭੂਆ ਮਾਸੀ ਜਾਂ ਚਾਚੀ ਨੂੰ ਕਹਿ ਕੇ
bhUA mAsI jAM chAchI nUM kahi ke
By talking to your aunt, mother’s sister, or father’s kin
ਘਰ ਤੇਰੇ ਮੇਰੀ ਤੂੰ ਗੱਲ ਚਲਾ ਲੈ
ghara tere merI tUM galla chalA lai
Start the conversation about our marriage within your home
ਲਿੱਪ ਕੇ ਘਰ ਸਾਡਾ ਨਣਦ ਤੇਰੀ ਨੇ
lippa ke ghara sADA naNada terI ne
Your future sister-in-law has plastered our house with clay
ਕੰਧ ਉੱਤੇ ਤੇਰਾ ਚਿਹਰਾ ਬਣਾ ਤਾ
kaMdha utte terA chiharA baNA tA
And drawn your face upon the wall
ਸਿਹਰੇ ਦੇ ਨਾਲ ਕੋਈ ਕਾਲਾ ਜਿਹਾ ਵਾਹ ਕੇ
sihare de nAla koI kAlA jihA vAha ke
By sketching a dark figure next to you
ਉਹਦੇ ਮੱਥੇ ਉੱਤੇ ਸਿਹਰਾ ਸਜਾ ਤਾ
uhade matthe utte siharA sajA tA
She has adorned his forehead with a wedding-garland
ਪਤਾ ਲੱਗਾ ਤੈਨੂੰ ਸ਼ੌਂਕ ਫੁੱਲਾਂ ਦਾ
patA laggA tainUM sa਼auMka phullAM dA
I’ve come to know of your fondness for flowers
ਫੁੱਲਾਂ ਦਾ ਰਾਜਾ ਗੁਲਾਬ ਹੀ ਐ
phullAM dA rAjA gulAba hI ai
And the King of flowers is the Rose alone
ਚਾਰ ਵਿੱਘੇ ਵਿੱਚ ਖ਼ੁਸ਼ਬੂ ਪੁਗਾਉਣੀ
chAra vigghe vichcha kha਼usa਼bU pugAuNI
To spread this fragrance across four [Vigha: a traditional unit of land area]
ਹਾਲੇ ਕਾਕੇ ਦਾ ਖ਼ਾਬ ਹੀ ਐ
hAle kAke dA kha਼Aba hI ai
Is still the dream of [Self-reference to the artist, Kaka]
ਟਾਹਲਾਂ ਤੇ ਘੁੰਮਦੀ ਦੇ ਸਾਹਾਂ ਚ ਘੁਲ ਕੇ
TAhalAM te ghuMmadI de sAhAM cha ghula ke
Melting into your breath as you wander through the Sheesham trees
ਖ਼ੁਸ਼ਬੂਆਂ ਖ਼ੁਸ਼ ਹੋਣਗੀਆਂ
kha਼usa਼bUAM kha਼usa਼ hoNagIAM
The fragrances themselves will feel a sense of joy
ਉੱਡਦਾ ਦੁਪੱਟਾ ਦੇਖ ਕੇ ਤੇਰਾ
uDDadA dupaTTA dekha ke terA
Watching your [Dupatta: traditional long scarf/veil] fly in the wind
ਕੋਇਲਾਂ ਵੀ ਗਾਣੇ ਗਾਉਣਗੀਆਂ
koilAM vI gANe gAuNagIAM
Even the cuckoos will break into song

Share

More by Kaka

View all songs →