Naqaab
by Kaka
ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ
rakkhadI naqAba jihA baNA ke chuMnI dA
She creates a mask using her [Chunni: a long traditional scarf/dupatta]
ਡਰਦੀ ਆ ਕੁੜੀ ਰੰਗ ਕਾਲਾ ਹੋਣ ਤੋਂ
DaradI A ku.DI raMga kAlA hoNa toM
The [Kudi: girl/maiden] is afraid of her complexion turning dark

ਓ ਗਰਮੀਆਂ ਗਰਮੀਆਂ ਚੱਲੂ ਪਰਦਾ
o garamIAM garamIAM challU paradA
Oh, throughout the summers, this veil will remain
ਗਰਮੀਆਂ ਗਰਮੀਆਂ ਚੱਲੂ ਪਰਦਾ
garamIAM garamIAM challU paradA
Throughout the summers, this veil will remain
ਪਰੇ ਸੁੱਟ ਦੁੱਧ ਪੱਤੀ ਸੂਰਜ ਪਾਲਾ ਹੋਣ ਤੋਂ
pare suTTa duddha pattI sUraja pAlA hoNa toM
Pushing aside the milky sunlight to avoid a tan
ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ
rakkhadI naqAba jihA baNA ke chuMnI dA
She creates a mask using her [Chunni: a long traditional scarf/dupatta]
ਡਰਦੀ ਆ ਕੁੜੀ ਰੰਗ ਕਾਲਾ ਹੋਣ ਤੋਂ
DaradI A ku.DI raMga kAlA hoNa toM
The [Kudi: girl/maiden] is afraid of her complexion turning dark
ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ
rakkhadI naqAba jihA baNA ke chuMnI dA
She creates a mask using her [Chunni: a long traditional scarf/dupatta]
ਡਰਦੀ ਆ ਕੁੜੀ ਰੰਗ ਕਾਲਾ ਹੋਣ ਤੋਂ
DaradI A ku.DI raMga kAlA hoNa toM
The [Kudi: girl/maiden] is afraid of her complexion turning dark
ਓ ਖਾਂਦੀ ਨੀ ਖ਼ੁਰਾਕ ਕੁੜੀ ਕਦੇ ਰੱਜ ਕੇ
o khAMdI nI kha਼urAka ku.DI kade rajja ke
Oh, this girl never eats a full meal to her heart's content
ਪੰਜ ਕਿੱਲੋ ਘੱਟ ਗਈ ਆ ਭੱਜ ਭੱਜ ਕੇ
paMja killo ghaTTa gaI A bhajja bhajja ke
She’s lost five kilos just running around in a frenzy
ਮੁੰਡਿਆਂ ਦੇ ਦਿਲਾਂ ਦੇ ਫ਼ਿਊਜ਼ ਉੱਡਦੇ
muMDiAM de dilAM de pha਼iUja਼ uDDade
The fuses of boys' hearts blow out completely
ਕਾਲਜ ਨੂੰ ਆਉਂਦੀ ਜਦੋਂ ਸੱਜ ਧੱਜ ਕੇ
kAlaja nUM AuMdI jadoM sajja dhajja ke
When she comes to college all dressed up in her finery
ਮੇਰੇ ਵਰਗੇ ਨੂੰ ਤਾਂ ਉਹ ਦੇਖਦੀ ਵੀ ਨਹੀਂ
mere varage nUM tAM uha dekhadI vI nahIM
She doesn't even spare a glance for someone like me
ਜੇ ਅੱਗ ਲਾ ਕੇ ਫੂਕਾਂ ਤਾਂ ਵੀ ਸੇਕਦੀ ਵੀ ਨਹੀਂ
je agga lA ke phUkAM tAM vI sekadI vI nahIM
Even if I set myself on fire, she wouldn't seek my warmth
ਮੈਂ ਤਾਂ ਚੰਡੀਗੜ੍ਹ ਬਾਰੇ ਕੱਲ੍ਹ ਸੁਣਿਆ
maiM tAM chaMDIga.Dha bAre kallha suNiA
I only heard about the city of Chandigarh yesterday
ਕੁੜੀ ਅਣਜਾਣ ਕਿਸੇ ਲੇਖ ਦੀ ਵੀ ਨਹੀਂ
ku.DI aNajANa kise lekha dI vI nahIM
This girl isn't a character from any ordinary story
ਤਾਂ ਵੀ ਤੁਹਾਡਾ ਯਾਰ ਜਿੱਦ ਫੜੀ ਬੈਠਾ ਏ
tAM vI tuhADA yAra jidda pha.DI baiThA e
Even so, [Mitran: yours truly] remains stubbornly fixated
ਤਾਂ ਵੀ ਤੁਹਾਡਾ ਯਾਰ ਜਿੱਦ ਫੜੀ ਬੈਠਾ ਏ
tAM vI tuhADA yAra jidda pha.DI baiThA e
Even so, [Mitran: yours truly] remains stubbornly fixated
ਉਹਦੇ ਭਾਈ ਨੂੰ ਬਚਾਲੋ ਮੇਰਾ ਸਾਲਾ ਹੋਣ ਤੋਂ
uhade bhAI nUM bachAlo merA sAlA hoNa toM
Save her brother from becoming my [Saala: a playful taunt implying the singer will marry the sister]
ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ
rakkhadI naqAba jihA baNA ke chuMnI dA
She creates a mask using her [Chunni: a long traditional scarf/dupatta]
ਡਰਦੀ ਆ ਕੁੜੀ ਰੰਗ ਕਾਲਾ ਹੋਣ ਤੋਂ
DaradI A ku.DI raMga kAlA hoNa toM
The [Kudi: girl/maiden] is afraid of her complexion turning dark
ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ
rakkhadI naqAba jihA baNA ke chuMnI dA
She creates a mask using her [Chunni: a long traditional scarf/dupatta]
ਡਰਦੀ ਆ ਕੁੜੀ ਰੰਗ ਕਾਲਾ ਹੋਣ ਤੋਂ
DaradI A ku.DI raMga kAlA hoNa toM
The [Kudi: girl/maiden] is afraid of her complexion turning dark
ਇੰਸਟਾ ਤੇ ਪੂਰੀ ਅਪਡੇਟ ਰਹਿੰਦੀ ਏ
iMsaTA te pUrI apaDeTa rahiMdI e
She stays fully updated on Instagram
ਕਾਲਜ ਕਲਾਸ ਵਿਚ ਲੇਟ ਰਹਿੰਦੀ ਏ
kAlaja kalAsa vicha leTa rahiMdI e
She’s always late for her college classes
ਉਹਦੇ ਬੁੜ੍ਹੇ ਕੋਲ ਬੈਂਕ ਬੈਲੇਂਸ ਬੜਾ
uhade bu.Dhe kola baiMka baileMsa ba.DA
Her father has quite a heavy bank balance
ਛੁੱਟੀਆਂ ਚ ਆਊਟ ਆਫ਼ ਸਟੇਟ ਰਹਿੰਦੀ ਏ
ChuTTIAM cha AUTa Apha਼ saTeTa rahiMdI e
She stays out of state during her vacations
ਵਟਸਐਪ ਉੱਤੇ ਵੀ ਕ੍ਰੇਜ਼ ਵਾਲੀ ਲਾਈ
vaTasaaipa utte vI kreja਼ vAlI lAI
She’s set a very trendy profile on WhatsApp
ਰੀਝਾਂ ਨਾਲ ਰੱਬਾ ਖ਼ੂਬਸੂਰਤੀ ਬਣਾਈ
rIjhAM nAla rabbA kha਼UbasUratI baNAI
God has crafted her beauty with such great passion
ਵੱਡੀਆਂ ਓ ਵੱਡਿਆਂ ਦੇ ਖ਼ਾਬ ਦੇਖੂਗੀ
vaDDIAM o vaDDiAM de kha਼Aba dekhUgI
She will dream of elite and wealthy men
ਮੇਰੇ ਦਿਲ ਵਿਚ ਕਿਉਂ ਉਮੀਦ ਸੀ ਜਗਾਈ
mere dila vicha kiuM umIda sI jagAI
Why did she ignite a spark of hope in my heart?
ਕਿਸੇ ਯਾਰ ਨਾਲ ਘੁੰਮਦੀ ਨਾ ਮਿਲ ਜਾਏ
kise yAra nAla ghuMmadI nA mila jAe
I hope I don't find her wandering with some other [Yaar: close friend/suitor]
ਕਿਸੇ ਯਾਰ ਨਾਲ ਘੁੰਮਦੀ ਨਾ ਮਿਲ ਜਾਏ
kise yAra nAla ghuMmadI nA mila jAe
I hope I don't find her wandering with some other [Yaar: close friend/suitor]
ਡਰ ਜਿਹਾ ਲੱਗੇ ਪੱਟਿਆਲਾ ਆਉਣ ਤੋਂ
Dara jihA lagge paTTiAlA AuNa toM
I feel a sense of dread about coming to Patiala
ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ
rakkhadI naqAba jihA baNA ke chuMnI dA
She creates a mask using her [Chunni: a long traditional scarf/dupatta]
ਡਰਦੀ ਆ ਕੁੜੀ ਰੰਗ ਕਾਲਾ ਹੋਣ ਤੋਂ
DaradI A ku.DI raMga kAlA hoNa toM
The [Kudi: girl/maiden] is afraid of her complexion turning dark
ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ
rakkhadI naqAba jihA baNA ke chuMnI dA
She creates a mask using her [Chunni: a long traditional scarf/dupatta]
ਡਰਦੀ ਆ ਕੁੜੀ ਰੰਗ ਕਾਲਾ ਹੋਣ ਤੋਂ
DaradI A ku.DI raMga kAlA hoNa toM
The [Kudi: girl/maiden] is afraid of her complexion turning dark
ਉਹਦੇ ਕੱਜਣਾਂ ਨੇ ਖੱਜਲ ਜਵਾਨੀ ਕਰਤੀ
uhade kajjaNAM ne khajjala javAnI karatI
Her adornments have left my youth in a bewildered state
ਉਹਨੂੰ ਚਾਹ ਕੇ ਮੈਂ ਵੀ ਧੰਨ ਧੰਨ ਕਰਤੀ
uhanUM chAha ke maiM vI dhaMna dhaMna karatI
By adoring her, I have made her legendary
ਉਹਨੇ ਮੇਰੇ ਨਾਲ ਤਾਂ ਸ਼ੈਤਾਨੀ ਕਰਤੀ
uhane mere nAla tAM sa਼aitAnI karatI
She played a mischievous trick on me
ਪਰ ਗੀਤਕਾਰੀ ਚ ਆਸਾਨੀ ਕਰਤੀ
para gItakArI cha AsAnI karatI
But she made the art of songwriting easy for me
ਸਿੱਧੀ ਜਿਹੀ ਗੱਲ ਕੋਈ ਮੋੜ ਘੋੜ ਨਹੀਂ
siddhI jihI galla koI mo.Da gho.Da nahIM
It's a straight talk, no twists or turns involved
ਮੈਨੂੰ ਪਤਾ ਉਹਨੂੰ ਮੇਰੀ ਕੋਈ ਲੋੜ ਨਹੀਂ
mainUM patA uhanUM merI koI lo.Da nahIM
I know she has no need for me at all
ਉਹਦੇ ਜਿਹੀ ਅਸੀਂ ਯਾਰੋ ਕਿੱਥੋਂ ਭਾਲਣੀ
uhade jihI asIM yAro kitthoM bhAlaNI
Where would I find another like her, my friends?
ਉਹਨੂੰ ਮੈਥੋਂ ਚੰਗਿਆਂ ਦੀ ਕੋਈ ਥੋੜ ਨਹੀਂ
uhanUM maithoM chaMgiAM dI koI tho.Da nahIM
She has no shortage of men better than me
ਯਾਰ ਕਹਿੰਦੇ ਲੱਗਿਆ ਰਹੇ ਕਦਰ ਪਊ
yAra kahiMde laggiA rahe kadara paU
My [Yaar: close friends/brothers] say keep at it, you'll be valued
ਲੱਗਿਆ ਰਹੇ ਕਹਿੰਦੇ ਕਦਰ ਪਊ
laggiA rahe kahiMde kadara paU
They say keep at it, one day she will appreciate you
ਪਿੱਛੇ ਪਿੱਛੇ ਆਊ ਪਿਆਰ ਬਾਲਾ ਹੋਣ ਤੋਂ
pichChe pichChe AU piAra bAlA hoNa toM
She will come chasing you once the love becomes overwhelming
ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ
rakkhadI naqAba jihA baNA ke chuMnI dA
She creates a mask using her [Chunni: a long traditional scarf/dupatta]
ਡਰਦੀ ਆ ਕੁੜੀ ਰੰਗ ਕਾਲਾ ਹੋਣ ਤੋਂ
DaradI A ku.DI raMga kAlA hoNa toM
The [Kudi: girl/maiden] is afraid of her complexion turning dark
ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ
rakkhadI naqAba jihA baNA ke chuMnI dA
She creates a mask using her [Chunni: a long traditional scarf/dupatta]
ਡਰਦੀ ਆ ਕੁੜੀ ਰੰਗ ਕਾਲਾ ਹੋਣ ਤੋਂ
DaradI A ku.DI raMga kAlA hoNa toM
The [Kudi: girl/maiden] is afraid of her complexion turning dark
ਜੀ ਮਾਪਿਆਂ ਨੂੰ ਝੂਠ ਬੋਲੇ ਸੱਚ ਵਰਗਾ
jI mApiAM nUM jhUTha bole sachcha varagA
She tells lies to her parents that sound just like the truth
ਘੜਿਆ ਸਰੀਰ ਪਿਆ ਕੱਚ ਵਰਗਾ
gha.DiA sarIra piA kachcha varagA
Her physique is sculpted like delicate glass
ਚਮੜੀ ਦਾ ਪੂਰਾ ਇਹ ਧਿਆਨ ਰੱਖਦੀ
chama.DI dA pUrA iha dhiAna rakkhadI
She takes meticulous care of her skin
ਚਿਹਰਾ ਜ਼ਖ਼ਮਾਂ ਤੇ ਮਲ੍ਹਮਾਂ ਦੀ ਟੱਚ ਵਰਗਾ
chiharA ja਼kha਼mAM te malhamAM dI Tachcha varagA
Her face feels like the touch of healing balm on wounds
ਅੱਖਾਂ ਉੱਤੇ ਸ਼ੀਸ਼ੇ ਜਿਹੇ ਲਗਾਈ ਰੱਖਦੀ
akkhAM utte sa਼Isa਼e jihe lagAI rakkhadI
She keeps her eyes covered with stylish shades
ਨਜ਼ਰਾਂ ਤੋਂ ਨਜ਼ਰਾਂ ਛੁਪਾਈ ਰੱਖਦੀ
naja਼rAM toM naja਼rAM ChupAI rakkhadI
She keeps her gaze hidden from the sight of others
ਉਹਦੀ ਜਾਣਕਾਰੀ ਕੋਈ ਕੱਢ ਨਾ ਲਵੇ
uhadI jANakArI koI kaDDha nA lave
So that no one can dig up information about her
ਪੂਰੀ ਸਿਕਿਓਰਿਟੀ ਬਣਾਈ ਰੱਖਦੀ
pUrI sikioriTI baNAI rakkhadI
She maintains a high level of personal security
ਪਰ ਕਾਕਾ ਜੀ ਨੇ ਨਾਕਾ ਲਾ ਕੇ ਡਾਕਾ ਮਾਰਨਾ
para kAkA jI ne nAkA lA ke DAkA mAranA
But [Kaka: self-reference to the artist] will set a trap and steal her heart
ਕਾਕਾ ਜੀ ਨੇ ਨਾਕਾ ਲਾ ਕੇ ਡਾਕਾ ਮਾਰਨਾ
kAkA jI ne nAkA lA ke DAkA mAranA
But [Kaka: self-reference to the artist] will set a trap and steal her heart
ਕਹਿੰਦਾ ਕੰਮ ਦਾ ਸਵਾਦ ਨਹੀਂ ਸੁਖਾਲਾ ਹੋਣ ਤੋਂ
kahiMdA kaMma dA savAda nahIM sukhAlA hoNa toM
He says there’s no thrill in the task if it’s too easy to achieve
ਰੱਖਦੀ ਨਕ਼ਾਬ
rakkhadI naqAba
She keeps a mask
ਡਰਦੀ ਆ ਕੁੜੀ
DaradI A ku.DI
The girl is afraid