Nazran

by Kakaft Adaab Kharoud, Joban

ਸਕਰੀਨ ਤੋਂ ਨਜ਼ਰਾਂ ਚੱਕ ਜਾਣੇ
sakarIna toM naja਼rAM chakka jANe
Lift your gaze from the screen, my dear
ਬਾਹਰ ਵੀ ਦੁਨੀਆ ਤੱਕ ਜਾਣੇ
bAhara vI dunIA takka jANe
Look at the world outside as well, my dear
ਤੂੰ ਫ਼ੋਨ ਦੇ ਅੰਦਰ ਘੁਸ ਗਈ ਐਂ
tUM pha਼ona de aMdara ghusa gaI aiM
You’ve buried yourself deep inside that phone
ਮੇਰੇ 'ਤੇ ਨਜ਼ਰਾਂ ਰੱਖ ਜਾਣੇ
mere 'te naja਼rAM rakkha jANe
Just to keep a watchful eye on me, my dear
ਪਹਿਲਾਂ ਮੇਰੀ ਜਾਨ ਬਣੀ ਹੁਣ ਜਾਨ ਦੀ ਦੁਸ਼ਮਣ ਬਣ ਗਈ ਐਂ
pahilAM merI jAna baNI huNa jAna dI dusa਼maNa baNa gaI aiM
First you became my life, now you've become the enemy of my soul
ਇੱਕ ਮੰਡਲ ਖ਼ਵਾਬ ਦਿਖਾ ਕੇ ਰਸਤੇ ਕਰਦੀ ਵੱਖ ਜਾਣੇ
ikka maMDala kha਼vAba dikhA ke rasate karadI vakkha jANe
After showing me a realm of dreams, you go and part our paths, my dear
ਤੈਨੂੰ ਮੰਗਿਆ ਕਰਕੇ ਦੁਆਵਾਂ
tainUM maMgiA karake duAvAM
I asked for you through countless prayers
ਤੇਰੀਆਂ ਰਾਹਵਾਂ ਤਾਂਹੀਓਂ ਛੱਡ ਨਾ ਪਾਵਾਂ
terIAM rAhavAM tAMhIoM ChaDDa nA pAvAM
That is why I cannot seem to leave your trails
ਜਦ ਛੱਡ ਦਿੱਤਾ ਪਛਤਾਏਂਗੀ
jada ChaDDa dittA paChatAeMgI
When I finally leave, you will surely regret it
ਕਿਹਨੂੰ ਤੂੰ ਰੋ ਕੇ ਵਿਖਾਏਂਗੀ
kihanUM tUM ro ke vikhAeMgI
To whom will you show your tears then?
ਫਿਰ ਸਾਨੂੰ ਫ਼ੋਨ ਲਗਾਏਂਗੀ
phira sAnUM pha਼ona lagAeMgI
Then you will try to call me again
ਮੈਂ ਮੁੜ ਕੇ ਨਹੀਂ ਆਉਣਾ
maiM mu.Da ke nahIM AuNA
But I shall never return
ਖ਼ੁਦ ਕਰਕੇ ਦਗ਼ਾ ਲੱਭਦੇ ਵਫ਼ਾ ਵਾਹ ਵਾਹ ਵਾਹ ਕਿਆ ਖ਼ੂਬ ਹੈ ਸਮਾਂ
kha਼uda karake daga਼A labbhade vapha਼A vAha vAha vAha kiA kha਼Uba hai samAM
Betraying me yourself, yet searching for loyalty—Bravo! What a masterful play of time
ਜੇ ਤੂੰ ਸਾਡੇ ਨਾਲ ਨਹੀਂ ਰਹਿਣਾ ਸੋਹਣੀਏ
je tUM sADe nAla nahIM rahiNA sohaNIe
If you no longer wish to stay with us, [Sohniye: Beautiful one]
ਸਾਡਾ ਇਕ ਪਾਸਾ ਕਰ ਵਿਚ ਨਾ ਤੂੰ ਲਟਕਾ
sADA ika pAsA kara vicha nA tUM laTakA
Decide our fate once and for all, don't keep me hanging in the middle
ਲਾਡ ਨਾਲ ਤੈਨੂੰ ਸਾਂਭ ਸਾਂਭ ਰੱਖਿਆ
lADa nAla tainUM sAMbha sAMbha rakkhiA
I nurtured you with such pampering and care
ਤੈਨੂੰ ਇਕੱਲੀ ਨੂੰ ਨਹੀਂ ਕਦੇ ਦੁਨੀਆ 'ਚ ਕੱਢਿਆ
tainUM ikallI nUM nahIM kade dunIA 'cha kaDDhiA
Never let you face the harsh world all alone
ਬਸ ਇਸੇ ਕਰਕੇ ਨਹੀਂ ਸਾਥੋਂ ਦੂਰ ਹੋਇਆ ਜਾਂਦਾ
basa ise karake nahIM sAthoM dUra hoiA jAMdA
It’s only for this reason I find it hard to part from you
ਉਂਝ ਆਖ਼ਰੀ ਵਾਰੀ ਤਾਂ ਬੜੀ ਵਾਰ ਛੱਡਿਆ
uMjha Akha਼rI vArI tAM ba.DI vAra ChaDDiA
Otherwise, I’ve "left for the last time" many times before
ਛੱਡ ਦੇ ਜੇ ਤੂੰ ਸਾਥੋਂ ਥੱਕ ਗਈ ਐਂ
ChaDDa de je tUM sAthoM thakka gaI aiM
Leave then, if you’ve grown tired of us
ਇੰਝ ਲੱਗਦਾ ਕਿ ਤੂੰ ਸਾਥੋਂ ਅੱਕ ਗਈ ਐਂ
iMjha laggadA ki tUM sAthoM akka gaI aiM
It feels as if you are bored and fed up with us
ਮੇਰੇ ਦਿਲ ਤੋਂ ਤਾਂ ਤੂੰ ਲੱਥ ਗਈ ਐਂ
mere dila toM tAM tUM lattha gaI aiM
You have already fallen from the grace of my heart
ਬਸ ਰਹਿ ਗਿਆ ਹੋਣਾ ਵੱਖ ਜਾਣੇ
basa rahi giA hoNA vakkha jANe
Only the physical parting remains, my dear
ਸਕਰੀਨ ਤੋਂ ਨਜ਼ਰਾਂ ਚੱਕ ਜਾਣੇ
sakarIna toM naja਼rAM chakka jANe
Lift your gaze from the screen, my dear
ਬਾਹਰ ਵੀ ਦੁਨੀਆ ਤੱਕ ਜਾਣੇ
bAhara vI dunIA takka jANe
Look at the world outside as well, my dear
ਤੂੰ ਫ਼ੋਨ ਦੇ ਅੰਦਰ ਘੁਸ ਗਈ ਐਂ
tUM pha਼ona de aMdara ghusa gaI aiM
You’ve buried yourself deep inside that phone
ਮੇਰੇ 'ਤੇ ਨਜ਼ਰਾਂ ਰੱਖ ਜਾਣੇ
mere 'te naja਼rAM rakkha jANe
Just to keep a watchful eye on me, my dear
ਮੇਰੀ ਤਾਸੀਰ ਪਾਣੀ ਵਰਗੀ ਐ
merI tAsIra pANI varagI ai
My nature is fluid like the water
ਮੈਨੂੰ ਵਹਿਣ ਬਣਾ ਕੇ ਡੱਕ ਜਾਣੇ
mainUM vahiNa baNA ke Dakka jANe
Don't try to dam me up once I've become a flow
ਜੇ ਵਹਿ ਗਿਆ ਫੇਰ ਮੈਂ ਮੁੜਨਾ ਨਹੀਂ
je vahi giA phera maiM mu.DanA nahIM
If I flow away, I will never turn back
ਤੂੰ ਮਿੰਨਤਾਂ ਕਰ ਲਈਂ ਲੱਖ ਜਾਣੇ
tUM miMnatAM kara laIM lakkha jANe
You may try a million pleas then, my dear

Share

More by Kaka

View all songs →