Patta Vi Ni Hillda
by Kaka
ਪੱਤਾ ਵੀ ਨਹੀਂ ਹਿੱਲਦਾ ਉਹਦੀ ਮਰਜ਼ੀ ਤੋਂ ਬਗ਼ੈਰ
pattA vI nahIM hilladA uhadI maraja਼I toM baga਼aira
Not even a leaf flickers without His divine will
ਉਜਾੜ ਦਿੰਦਾ ਹੈ ਪਿੰਡ ਦੇ ਪਿੰਡ ਤੇ ਢਾਹ ਦਿੰਦਾ ਹੈ ਸ਼ਹਿਰ
ujA.Da diMdA hai piMDa de piMDa te DhAha diMdA hai sa਼hira
He devastates entire villages and tears down every city
ਨਿੱਤ ਹੀ ਕਰਦਾ ਖ਼ੂਨ ਖ਼ਰਾਬੇ ਰੇਪ ਕਰਨ ਦਾ ਆਦੀ ਹੈ
nitta hI karadA kha਼Una kha਼rAbe repa karana dA AdI hai
Daily he spills blood and is habitual in committing [Violations: used here as a metaphor for divine cruelty/rape]
ਗ਼ਰੀਬਾਂ ਨੂੰ ਹੀ ਤੰਗ ਕਰਦਾ ਬੜਾ ਬੁਜ਼ਦਿਲ ਉਹ ਅੱਤਵਾਦੀ ਹੈ
ga਼rIbAM nUM hI taMga karadA ba.DA buja਼dila uha attavAdI hai
He only oppresses the poor; that [Aatwaadi: terrorist/extremist] is a true coward
ਜਾਨਵਰਾਂ ਤੇ ਕਰਦਾ ਰਹਿੰਦਾ ਵੰਨ ਸਵੰਨੇ ਕਹਿਰ
jAnavarAM te karadA rahiMdA vaMna savaMne kahira
He inflicts diverse atrocities even upon the animals
ਹਰ ਇਕ ਦਿਲ ਵਿਚ ਵਸਦਾ ਇਹਦੇ ਨਾਲ ਦਿਲਾਂ ਵਿਚ ਜ਼ਹਿਰ
hara ika dila vicha vasadA ihade nAla dilAM vicha ja਼hira
He dwells in every heart, yet along with Him dwells poison
ਪੱਤਾ ਵੀ ਨਹੀਂ ਹਿੱਲਦਾ ਉਹਦੀ ਮਰਜ਼ੀ ਤੋਂ ਬਗ਼ੈਰ
pattA vI nahIM hilladA uhadI maraja਼I toM baga਼aira
Not even a leaf flickers without His divine will
ਉਜਾੜ ਦਿੰਦਾ ਹੈ ਪਿੰਡ ਦੇ ਪਿੰਡ ਤੇ ਢਾਹ ਦਿੰਦਾ ਹੈ ਸ਼ਹਿਰ
ujA.Da diMdA hai piMDa de piMDa te DhAha diMdA hai sa਼hira
He devastates entire villages and tears down every city
ਬਾਤ ਚੜ੍ਹਾਵੇ ਲੈਂਦਾ ਹੈ ਰਿਸ਼ਵਤਖ਼ੋਰ ਸਿਰੇ ਦਾ ਏ
bAta cha.DhAve laiMdA hai risa਼vatakha਼ora sire dA e
He demands offerings; He is a bribe-taker of the highest order
ਸ਼ਰੇਆਮ ਨਹੀਂ ਸਾਹਮਣੇ ਆਉਂਦਾ ਪੱਕਾ ਚੋਰ ਸਿਰੇ ਦਾ ਏ
sa਼reAma nahIM sAhamaNe AuMdA pakkA chora sire dA e
He never shows His face openly; He is a thief of the highest order
ਬਾਤ ਚੜ੍ਹਾਵੇ ਲੈਂਦਾ ਹੈ ਰਿਸ਼ਵਤਖ਼ੋਰ ਸਿਰੇ ਦਾ ਏ
bAta cha.DhAve laiMdA hai risa਼vatakha਼ora sire dA e
He demands offerings; He is a bribe-taker of the highest order
ਸ਼ਰੇਆਮ ਨਹੀਂ ਸਾਹਮਣੇ ਆਉਂਦਾ ਪੱਕਾ ਚੋਰ ਸਿਰੇ ਦਾ ਏ
sa਼reAma nahIM sAhamaNe AuMdA pakkA chora sire dA e
He never shows His face openly; He is a thief of the highest order
ਕਮਜ਼ੋਰਾਂ ਨੂੰ ਲਾਈਨ 'ਚ ਰੱਖਦਾ ਅਮੀਰਾਂ ਦੇ ਘੁੱਟਦਾ ਪੈਰ
kamaja਼orAM nUM lAIna 'cha rakkhadA amIrAM de ghuTTadA paira
He keeps the weak standing in lines while massaging the feet of the rich
ਰਾਜਿਆਂ ਦੇ ਨਾਲ ਯਾਰੀ ਰੱਖੇ ਜਨਤਾ ਦੇ ਨਾਲ ਵੈਰ
rAjiAM de nAla yArI rakkhe janatA de nAla vaira
He maintains [Yaar: close loyalty/friendship] with kings but holds enmity with the masses
ਪੱਤਾ ਵੀ ਨਹੀਂ ਹਿੱਲਦਾ ਉਹਦੀ ਮਰਜ਼ੀ ਤੋਂ ਬਗ਼ੈਰ
pattA vI nahIM hilladA uhadI maraja਼I toM baga਼aira
Not even a leaf flickers without His divine will
ਜੇ ਇਨਸਾਨ ਦੇ ਹੱਥ ਵੱਸ ਕੁਝ ਨਹੀਂ ਫਿਰ ਤਾਂ ਇਹੀ ਪਾਪੀ ਹੈ
je inasAna de hattha vassa kujha nahIM phira tAM ihI pApI hai
If nothing is within a human's control, then He is the ultimate sinner
ਰਾਵਣ ਲਾਦੇਨ ਹਿਟਲਰ ਇਹੀ ਔਰੰਗਜ਼ੇਬ ਗੱਦਾਫ਼ੀ ਹੈ
rAvaNa lAdena hiTalara ihI auraMgaja਼eba gaddApha਼I hai
He is Ravana, Laden, and Hitler; He is Aurangzeb and Gaddafi
ਜੇ ਬੰਦੇ ਦੀ ਮਰਜ਼ੀ ਹੈ ਤਾਂ ਇਹਦੀ ਹੋਂਦ ਹੀ ਫ਼ਰਜ਼ੀ ਹੈ
je baMde dI maraja਼I hai tAM ihadI hoMda hI pha਼raja਼I hai
If everything happens by man's will, then His very existence is a fabrication
ਜੇ ਪਾਪ ਪੁੰਨ ਦਾ ਫਲ ਦਿੰਦਾ ਤੋਲਣ ਤੋਂ ਇਹਨੂੰ ਐਲਰਜੀ ਹੈ
je pApa puMna dA phala diMdA tolaNa toM ihanUM ailarajI hai
If He rewards virtue and sin, why does He have an allergy to fair weighing?
ਜੇ ਇਹੀ ਕਰਤਾ ਧਰਤਾ ਹੈ ਫਿਰ ਬਾਲੀ ਗੱਲ ਤੇ ਠਹਿਰ
je ihI karatA dharatA hai phira bAlI galla te Thahira
If He is the sole creator and sustainer, then consider this one point
ਉਹ ਆਪੇ ਆ ਕੇ ਦੇਜੂਗਾ ਤੂੰ ਮੰਗਦਾ ਫਿਰਦਾ ਖ਼ੈਰ
uha Ape A ke dejUgA tUM maMgadA phiradA kha਼aira
He will come and give it Himself; why do you go around begging for [Khair: alms/blessings]?
ਗੁੱਸਾ ਕਾਹਨੂੰ ਕਰ ਗਿਆ ਯਾਰਾ ਮੇਰੀਆਂ ਗੱਲਾਂ ਦਾ
gussA kAhanUM kara giA yArA merIAM gallAM dA
Why have you taken offense, [Yaara: my friend], at my words?
ਗੁੱਸਾ ਲਗਦਾ ਕਰ ਗਿਆ ਭਗਤਾ ਮੇਰੀਆਂ ਗੱਲਾਂ ਦਾ
gussA lagadA kara giA bhagatA merIAM gallAM dA
It seems the [Bhagta: devotee] has taken offense at my words
ਉਹ ਆਪ ਲਿਖਾਵੇ ਆਪ ਚਲਾਵੇ ਮੇਰੀ ਕਲਮ ਦੀ ਲਹਿਰ
uha Apa likhAve Apa chalAve merI kalama dI lahira
He Himself makes me write and He Himself guides the flow of my pen
ਉਹਦੇ ਦਫ਼ਤਰ ਜਾਂਦਾ ਚੌਕੀਦਾਰਾਂ ਤੋਂ ਧੱਕੇ ਖਾਂਦਾ
uhade dapha਼tara jAMdA chaukIdArAM toM dhakke khAMdA
He goes to His office and gets shoved around by the watchmen
ਇਹ ਬੰਦਾ ਕਿੰਨਾ ਝੱਲਾ ਏ
iha baMdA kiMnA jhallA e
How foolish is this man indeed
ਇਹ ਕਿਹਨੂੰ ਦੁੱਖ ਸੁਣਾਉਂਦਾ ਜਿਹੜੇ ਲੋਕਰ ਪੈਸੇ ਪਾਂਦਾ
iha kihanUM dukkha suNAuMdA jiha.De lokara paise pAMdA
To whom does he tell his sorrows, the one who drops money in the lockers?
ਉਹ ਗੋਲਕ ਨਹੀਂ ਏ ਗੱਲਾ ਏ
uha golaka nahIM e gallA e
That is not a [Golak: traditional temple/gurdwara collection box], it is a cash-drawer
ਗੱਲਾ ਏ
gallA e
It is a cash-drawer
ਗੱਲੇ ਪਿੱਛੇ ਦੱਲੇ ਹੱਲੇ ਕਰਦੇ ਰੋਜ਼ ਦਾ ਕਾਰਾ ਏ
galle pichChe dalle halle karade roja਼ dA kArA e
Behind that drawer, the [Dalle: middle-men/pimps of religion] cause daily havoc
ਜਿਹੜਾ ਕਿਸਮਤ ਨੂੰ ਮੰਨਦਾ ਬੱਸ ਉਹੀ ਕਿਸਮਤ ਮਾਰਾ ਏ
jiha.DA kisamata nUM maMnadA bassa uhI kisamata mArA e
Only he who believes in fate is the one truly struck down by fate
ਅਗਲੀ ਪਿਛਲੀ ਜ਼ਿੰਦਗੀ ਕਿਹਨੇ ਦੇਖੀ ਕਾਕਾ ਜੀ
agalI piChalI ja਼iMdagI kihane dekhI kAkA jI
Who has seen the past or the future life, [Kaka: self-reference to the artist/lyricist]?
ਤੇਰੇ ਸਾਹ ਥੋੜ੍ਹੇ ਨੇ ਜਿੰਨੀ ਮਰਜ਼ੀ ਕਰ ਲੈ ਸੈਰ
tere sAha tho.Dhe ne jiMnI maraja਼I kara lai saira
Your breaths are limited; wander and explore as much as your heart desires