Ranjha

by Kaka

ਕੋਈ ਨਾਰ ਜੇ ਹੰਕਾਰ ਹੁਸਨਾਂ ਦਾ ਕਰਦੀ
koI nAra je haMkAra husanAM dA karadI
If a woman carries arrogance regarding her beauty
ਉਹਨੂੰ ਦੱਸਦੀ ਬਾਜ਼ਾਰਾਂ ਵਿਚ ਮੁੱਲ ਵਿਕਦਾ
uhanUM dassadI bAja਼ArAM vicha mulla vikadA
Tell her that such things are sold in the markets for a price
ਫੇਰ ਯਾਰ ਵੀ ਸ਼ਿਕਾਰ ਉੱਤੇ ਨਿਕਲੇ ਬੜੇ
phera yAra vI sa਼ikAra utte nikale ba.De
Many of [Yaar: close friends/brothers; carries significant cultural weight regarding loyalty] have gone out on the hunt too
ਦੱਸ ਤਾਂ ਜ਼ੁਬਾਨਾਂ ਉੱਤੇ ਕੌਣ ਟਿਕਦਾ
dassa tAM ja਼ubAnAM utte kauNa TikadA
Tell me then, who actually stays true to their word?
ਕੋਈ ਨਾਰ ਜੇ ਹੰਕਾਰ ਹੁਸਨਾਂ ਦਾ ਕਰਦੀ
koI nAra je haMkAra husanAM dA karadI
If a woman carries arrogance regarding her beauty
ਉਹਨੂੰ ਦੱਸਦੀ ਬਾਜ਼ਾਰਾਂ ਵਿਚ ਮੁੱਲ ਵਿਕਦਾ
uhanUM dassadI bAja਼ArAM vicha mulla vikadA
Tell her that such things are sold in the markets for a price
ਫੇਰ ਯਾਰ ਵੀ ਸ਼ਿਕਾਰ ਉੱਤੇ ਨਿਕਲੇ ਬੜੇ
phera yAra vI sa਼ikAra utte nikale ba.De
Many of [Yaar: close friends/brothers] have gone out on the hunt too
ਦੱਸ ਤਾਂ ਜ਼ੁਬਾਨਾਂ ਉੱਤੇ ਕੌਣ ਟਿਕਦਾ
dassa tAM ja਼ubAnAM utte kauNa TikadA
Tell me then, who actually stays true to their word?
ਪੈਦਲ ਜੇ ਕੋਈ ਤੇਰੇ ਨਾਲ ਚੱਲ ਪਈ
paidala je koI tere nAla challa paI
If someone chooses to walk on foot alongside you
ਘੁੱਟ ਕੇ ਫੜੀ ਤੂੰ ਹੱਥ ਛੱਡੀ ਨਾ ਕਦੇ
ghuTTa ke pha.DI tUM hattha ChaDDI nA kade
Grip her hand tight and never let her go
ਉਹਨੂੰ ਤਰਜ਼ ਬਣਾ ਲਈਂ ਆਪ ਗੀਤ ਬਣ ਜਾਈਂ
uhanUM taraja਼ baNA laIM Apa gIta baNa jAIM
Make her your melody and become the song yourself
ਤਰਜ਼ ਨੂੰ ਗੀਤ ਵਿਚੋਂ ਕੱਢੀ ਨਾ ਕਦੇ
taraja਼ nUM gIta vichoM kaDDhI nA kade
Never let the melody be separated from the song
ਸਾਫ਼ ਨੀਤ ਵਾਲੀਆਂ ਨਾ ਮਿਲਣ ਕਿਤੇ
sApha਼ nIta vAlIAM nA milaNa kite
Those with pure intentions are nowhere to be found
ਸੱਚੇ ਦਿਲ ਵਾਲੀਆਂ ਨਾ ਮਿਲਣ ਕਿਤੇ
sachche dila vAlIAM nA milaNa kite
Those with true hearts are nowhere to be found
ਮੈਂ ਲੱਭ ਲੱਭ ਹਾਰ ਗਿਆ ਸੌਂਹ ਪੀਰ ਦੀ
maiM labbha labbha hAra giA sauMha pIra dI
I’ve grown weary searching, I swear by the [Pir: a spiritual guide or Sufi saint]
ਰਾਂਝਿਆ ਵੇ ਕਰ ਕੋਈ ਹੀਲਾ ਕਾਰ ਦਾ
rAMjhiA ve kara koI hIlA kAra dA
Oh [Ranjha: the legendary archetype of the ultimate lover], find some way to get a car
ਗੂੜ੍ਹੀ ਜੇ ਮੁਹੱਬਤ ਤੂੰ ਚਾਹੁੰਦਾ ਹੀਰ ਦੀ
gU.DhI je muhabbata tUM chAhuMdA hIra dI
If you desire a love as deep as [Heer: the legendary female protagonist known for her beauty and devotion]
ਧੂੜ ਪੈਂਦੀ ਬਾਈਕ 'ਤੇ ਕੌਣ ਬੈਠੂਗੀ
dhU.Da paiMdI bAIka 'te kauNa baiThUgI
Who would sit on a bike where the dust flies?
ਅੱਲ੍ਹੜਾਂ ਦੀ ਅੱਖ ਜਾਂਦੀ ਸ਼ੀਸ਼ੇ ਚੀਰ ਦੀ
allha.DAM dI akkha jAMdI sa਼Isa਼e chIra dI
The gaze of these young [Kudi: girl/maiden] pierces right through glass
ਰਾਂਝਿਆ ਵੇ ਕਰ ਕੋਈ ਹੀਲਾ ਕਾਰ ਦਾ
rAMjhiA ve kara koI hIlA kAra dA
Oh [Ranjha: the legendary lover], find some way to get a car
ਗੂੜ੍ਹੀ ਜੇ ਮੁਹੱਬਤ ਤੂੰ ਚਾਹੁੰਦਾ ਹੀਰ ਦੀ
gU.DhI je muhabbata tUM chAhuMdA hIra dI
If you desire a love as deep as [Heer: the legendary lover]
ਹੁਸਨਾਂ ਦੇ ਪੁਤਲੇ ਨੇ ਦੂਰੋਂ ਤੱਕ ਓਏ
husanAM de putale ne dUroM takka oe
Behold these statues of beauty only from a distance
ਨੇੜੇ ਨਾ ਤੂੰ ਜਾਈਂ ਮਿਲਣਾ ਨੀ ਕੱਖ ਓਏ
ne.De nA tUM jAIM milaNA nI kakkha oe
Don't you go near them, or you'll be left with nothing
ਲਾਰੇ ਤੇ ਯਕੀਨ ਵਾਦਿਆਂ ‘ਤੇ ਸ਼ੱਕ ਓਏ
lAre te yakIna vAdiAM ‘te sa਼kka oe
Their charms are illusions, and their promises are full of doubt
ਦਿਲ ਦੇ ਸਟੇਅਰਿੰਗ ਤੇ ਕਾਬੂ ਰੱਖ ਓਏ
dila de saTeariMga te kAbU rakkha oe
Keep a firm grip on the steering wheel of your heart
ਬੱਗੀ ਜਿਹੀ ਲੂੰਬੜੀ ਮਾਸੂਮ ਬਣ ਗਈ
baggI jihI lUMba.DI mAsUma baNa gaI
A clever fox has disguised herself as an innocent soul
ਕਾਕੇ ਤੇਰੀ ਲੂੰਬੜੀ ਮਾਸੂਮ ਬਣ ਗਈ
kAke terI lUMba.DI mAsUma baNa gaI
Oh [Kaka: a self-reference to the artist], your fox has become "innocent"
ਮੈਨੂੰ ਤਾਂ ਇਹ ਮਾਮਲਾ ਖ਼ਰਾਬ ਲੱਗਦਾ
mainUM tAM iha mAmalA kha਼rAba laggadA
To me, this whole situation looks like trouble
ਕਈ ਵਾਰੀ ਚੀਜ਼ ਉੱਤੋਂ ਠੰਡੀ ਲੱਗਦੀ
kaI vArI chIja਼ uttoM ThaMDI laggadI
Many times a thing seems cold on the surface
ਅਸਲ 'ਚ ਗਰਮ ਹੁੰਦੀ ਤਾਸੀਰ ਦੀ
asala 'cha garama huMdI tAsIra dI
But in reality, its [Taseer: inherent nature/disposition] is scorching hot
ਧੂੜ ਪੈਂਦੀ ਬਾਈਕ 'ਤੇ ਕੌਣ ਬੈਠੂਗੀ
dhU.Da paiMdI bAIka 'te kauNa baiThUgI
Who would sit on a bike where the dust flies?
ਅੱਲ੍ਹੜਾਂ ਦੀ ਅੱਖ ਜਾਂਦੀ ਸ਼ੀਸ਼ੇ ਚੀਰ ਦੀ
allha.DAM dI akkha jAMdI sa਼Isa਼e chIra dI
The gaze of these young [Kudi: maiden] pierces right through glass
ਰਾਂਝਿਆ ਵੇ ਕਰ ਕੋਈ ਹੀਲਾ ਕਾਰ ਦਾ
rAMjhiA ve kara koI hIlA kAra dA
Oh [Ranjha: the legendary lover], find some way to get a car
ਗੂੜ੍ਹੀ ਜੇ ਮੁਹੱਬਤ ਤੂੰ ਚਾਹੁੰਦਾ ਹੀਰ ਦੀ
gU.DhI je muhabbata tUM chAhuMdA hIra dI
If you desire a love as deep as [Heer: the legendary lover]
ਤੈਨੂੰ ਲੋੜ ਕੀ ਆ ਪਿੱਛੇ ਪਿੱਛੇ ਜਾਣ ਦੀ
tainUM lo.Da kI A pichChe pichChe jANa dI
What is the need for you to keep chasing after them?
ਮਹਿੰਗੇ ਜਿਹੇ ਬ੍ਰੈਂਡ ਕੇਰਾਂ ਪਾ ਕੇ ਦੇਖ ਲੈ
mahiMge jihe braiMDa kerAM pA ke dekha lai
Just try wearing some expensive brands for once
ਸੋਹਣੀ ਤੇਰੀ ਤੇਰਾ ਆਪੇ ਹਾਲ ਪੁੱਛੂਗੀ
sohaNI terI terA Ape hAla puchChUgI
Your beauty will ask about your well-being on her own
ਮਹੀਵਾਲ ਖੇਡ ਚਾਲ ਅਜ਼ਮਾ ਕੇ ਦੇਖ ਲੈ
mahIvAla kheDa chAla aja਼mA ke dekha lai
[Mahiwal: another legendary lover], try playing a strategic move
ਕੇਰਾਂ ਭੇਡ ਚਾਲ ਅਜ਼ਮਾ ਕੇ ਦੇਖ ਲੈ
kerAM bheDa chAla aja਼mA ke dekha lai
Try following the "herd mentality" for once
ਤੂੰ ਵੀ ਸ਼ੋਸ਼ੇਬਾਜ਼ੀਆਂ 'ਚ ਆ ਕੇ ਦੇਖ ਲੈ
tUM vI sa਼osa਼ebAja਼IAM 'cha A ke dekha lai
Try stepping into the world of show-off culture
ਇਸ਼ਕ ਮੁਹੱਬਤ ਭੁਲੇਖੇ ਮਨ ਦੇ
isa਼ka muhabbata bhulekhe mana de
Passion and romance are just delusions of the mind
ਗਰਮੀ ਜਿਹੀ ਕੱਢਣੀ ਹੁੰਦੀ ਸਰੀਰ ਦੀ
garamI jihI kaDDhaNI huMdI sarIra dI
It’s often just about satisfying the body's heat
ਲੰਘ ਗਈ ਜਵਾਨੀ ਕਿਸੇ ਕਿਸ ਕੰਮ ਦੇ
laMgha gaI javAnI kise kisa kaMma de
Once youth passes, what use is it to anyone?
ਕੀਮਤ ਬੜੀ ਆ ਨਜ਼ਰਾਂ ਦੇ ਤੀਰ ਦੀ
kImata ba.DI A naja਼rAM de tIra dI
There is a high price on the "arrows" of a seductive gaze
ਧੂੜ ਪੈਂਦੀ ਬਾਈਕ 'ਤੇ ਕੌਣ ਬੈਠੂਗੀ
dhU.Da paiMdI bAIka 'te kauNa baiThUgI
Who would sit on a bike where the dust flies?
ਅੱਲ੍ਹੜਾਂ ਦੀ ਅੱਖ ਜਾਂਦੀ ਸ਼ੀਸ਼ੇ ਚੀਰ ਦੀ
allha.DAM dI akkha jAMdI sa਼Isa਼e chIra dI
The gaze of these young [Kudi: maiden] pierces right through glass
ਰਾਂਝਿਆ ਵੇ ਕਰ ਕੋਈ ਹੀਲਾ ਕਾਰ ਦਾ
rAMjhiA ve kara koI hIlA kAra dA
Oh [Ranjha: the legendary lover], find some way to get a car
ਗੂੜ੍ਹੀ ਜੇ ਮੁਹੱਬਤ ਤੂੰ ਚਾਹੁੰਦਾ ਹੀਰ ਦੀ
gU.DhI je muhabbata tUM chAhuMdA hIra dI
If you desire a love as deep as [Heer: the legendary lover]
ਛੋਟੀ ਹੋਵੇ ਚੱਲ ਜੂਗੀ ਕੋਈ ਗੱਲ ਨੀ
ChoTI hove challa jUgI koI galla nI
It doesn’t matter if the car is small, that’s fine
ਪਰ ਗੱਡੀ ਵਿਚ ਹੋਵੇ ਏਸੀ ਚੱਲਦਾ
para gaDDI vicha hove esI challadA
But the air conditioning inside must be working
ਹੁਸਨਾਂ ਦੇ ਜੜ੍ਹ ਵਿਚ ਪੈਸਾ ਬੈਠਾ ਏ
husanAM de ja.Dha vicha paisA baiThA e
Money sits at the very root of beauty
ਪੈਸਾ ਬੁਨਿਆਦ ਪਿਆਰਾਂ ਵਾਲੀ ਗੱਲ ਦਾ
paisA buniAda piArAM vAlI galla dA
Money is the foundation of this thing called "love"
ਨੋਟ ਕੱਢੋ ਜੇਬ ਚੋਂ ਗੁਲਾਬੀ ਰੰਗ ਦੇ
noTa kaDDho jeba choM gulAbI raMga de
Pull those pink-colored [Note: referring to 2000 Rupee currency notes] from your pocket
ਹਰ ਗੁਸਤਾਖ਼ੀ ਹੋਜੂ ਮਾਫ਼ ਸੱਜਣਾ
hara gusatAkha਼I hojU mApha਼ sajjaNA
Then every [Sajjan: beloved/darling] will forgive every transgression
ਸਜ-ਧਜ ਕਰੋ ਭਾਵੇਂ ਰੰਗ ਰਲੀਆਂ
saja-dhaja karo bhAveM raMga ralIAM
Dress up and celebrate, indulge in the festivities
ਬੋਲਦਾ ਨੀ ਕੋਈ ਵੀ ਖ਼ਿਲਾਫ਼ ਸੱਜਣਾ
boladA nI koI vI kha਼ilApha਼ sajjaNA
No one will speak a word against you then, my friend
ਏਨੇ ਮਿੱਠੇ ਮਿੱਠੇ ਬੋਲ ਪੇਸ਼ ਹੋਣਗੇ
ene miTThe miTThe bola pesa਼ hoNage
Such sweet, sweet words will be presented to you
ਏਨੇ ਮਿੱਠੇ ਮਿੱਠੇ ਬੋਲ ਪੇਸ਼ ਹੋਣਗੇ
ene miTThe miTThe bola pesa਼ hoNage
Such sweet, sweet words will be presented to you
ਤਿੱਖੀ ਫਿੱਕੀ ਲੱਗੂਗੀ ਮਿਠਾਸ ਖੀਰ ਦੀ
tikkhI phikkI laggUgI miThAsa khIra dI
That even the sweetness of [Kheer: a traditional sweet rice pudding] will seem bland
ਰਾਂਝਿਆ ਵੇ ਕਰ ਕੋਈ ਹੀਲਾ ਕਾਰ ਦਾ
rAMjhiA ve kara koI hIlA kAra dA
Oh [Ranjha: the legendary lover], find some way to get a car
ਗੂੜ੍ਹੀ ਜੇ ਮੁਹੱਬਤ ਤੂੰ ਚਾਹੁੰਦਾ ਹੀਰ ਦੀ
gU.DhI je muhabbata tUM chAhuMdA hIra dI
If you desire a love as deep as [Heer: the legendary lover]
ਰਾਂਝਿਆ ਵੇ ਕਰ ਕੋਈ ਹੀਲਾ ਕਾਰ ਦਾ
rAMjhiA ve kara koI hIlA kAra dA
Oh [Ranjha: the legendary lover], find some way to get a car
ਗੂੜ੍ਹੀ ਜੇ ਮੁਹੱਬਤ ਤੂੰ ਚਾਹੁੰਦਾ ਹੀਰ ਦੀ
gU.DhI je muhabbata tUM chAhuMdA hIra dI
If you desire a love as deep as [Heer: the legendary lover]

Share

More by Kaka

View all songs →