Sach Chahida

by Kaka

ਤੇਰਾ ਭੱਦਾ ਚਾਹੇ ਸੋਹਣਾ ਮੈਨੂੰ ਸੱਚ ਚਾਹੀਦਾ
terA bhaddA chAhe sohaNA mainUM sachcha chAhIdA
Whether it is ugly or beautiful, I want the truth
ਮੈਥੋਂ ਕੁਝ ਨਾ ਲੁਕਾਉਣਾ ਮੈਨੂੰ ਸੱਚ ਚਾਹੀਦਾ
maithoM kujha nA lukAuNA mainUM sachcha chAhIdA
Do not hide a single thing from me, I want the truth
ਮਿਲੇ ਹਾਸਾ ਚਾਹੇ ਰੋਣਾ ਮੈਨੂੰ ਸੱਚ ਚਾਹੀਦਾ
mile hAsA chAhe roNA mainUM sachcha chAhIdA
Whether I get laughter or tears, I want the truth
ਚਾਹੇ ਪੈ ਜੇ ਪਛਤਾਉਣਾ ਮੈਨੂੰ ਸੱਚ ਚਾਹੀਦਾ
chAhe pai je paChatAuNA mainUM sachcha chAhIdA
Even if it leads to regret, I want the truth
ਗੱਲ ਗੱਲ 'ਤੇ ਨਾ ਛੱਡ
galla galla 'te nA ChaDDa
Don't abandon me over every little thing
ਮੈਨੂੰ ਛੱਡ ਦੇ ਬੇਸ਼ੱਕ
mainUM ChaDDa de besa਼kka
You can abandon me entirely instead, for sure
ਦਿਲ ਦੁੱਖਣ ਦੇ ਅੱਜ
dila dukkhaNa de ajja
Let my heart ache today
ਇਹ ਕਮਾਈ ਮੇਰਾ ਹੱਕ
iha kamAI merA hakka
This pain is my earned right
ਇਹ ਤੋਂ ਵੱਧ ਮੈਂ ਕੀ ਚਾਹੁਣਾ ਮੈਨੂੰ ਸੱਚ ਚਾਹੀਦਾ
iha toM vaddha maiM kI chAhuNA mainUM sachcha chAhIdA
What more could I desire than this? I want the truth
ਮੈਥੋਂ ਕੁਝ ਨਾ ਲੁਕਾਉਣਾ ਮੈਨੂੰ ਸੱਚ ਚਾਹੀਦਾ
maithoM kujha nA lukAuNA mainUM sachcha chAhIdA
Do not hide a single thing from me, I want the truth
ਹਾਂ ਮਾਫ਼ੀਆਂ ਨਾ ਮੰਗ
hAM mApha਼IAM nA maMga
Yes, do not beg for forgiveness
ਐਵੇਂ ਹੱਥ ਜੇ ਨਾ ਜੋੜ
aiveM hattha je nA jo.Da
Don't fold your hands in front of me like that
ਤੈਨੂੰ ਮੇਰਿਆਂ ਸਹਾਰਿਆਂ ਦੀ ਦੱਸ ਕੀ ਏ ਲੋੜ
tainUM meriAM sahAriAM dI dassa kI e lo.Da
Tell me, what need do you have for my support anymore?
ਤੈਨੂੰ ਚਾਹੁਣ ਵਾਲੇ ਸੱਜਣਾਂ ਦੀ ਕਮੀ ਕੀ ਏ ਸੱਜਣਾ
tainUM chAhuNa vAle sajjaNAM dI kamI kI e sajjaNA
There is no shortage of lovers who want you, [Sajjan: soulmate/beloved]
ਦਿਲ ਲੱਗ ਜਾਣਾ ਤੇਰਾ ਬਸ ਮੇਰਾ ਹੀ ਨਹੀਂ ਲੱਗਣਾ
dila lagga jANA terA basa merA hI nahIM laggaNA
You will find a place for your heart to rest, it's only mine that won't settle
ਮੇਰੀ ਫ਼ਿਕਰ ਨਾ ਕਰੀਂ ਜੀ ਲੈਣਾ ਮੈਂ
merI pha਼ikara nA karIM jI laiNA maiM
Do not worry about me, I will survive somehow
ਤੈਨੂੰ ਲੋਕਾਂ ਕੋਲੋਂ ਖੋ ਕੇ ਕੀ ਲੈਣਾ ਮੈਂ
tainUM lokAM koloM kho ke kI laiNA maiM
What would I gain by snatching you away from other people?
ਹੱਕ ਤੇਰੇ 'ਤੇ ਬੇਸ਼ੱਕ ਮੇਰਾ ਰਿਹਾ ਨਾ ਕੋਈ
hakka tere 'te besa਼kka merA rihA nA koI
Of course, I no longer have any right over you
ਹੱਕ ਤੇਰੇ 'ਤੇ ਬੇਸ਼ੱਕ ਮੇਰਾ ਰਿਹਾ ਨਾ ਕੋਈ
hakka tere 'te besa਼kka merA rihA nA koI
Of course, I no longer have any right over you
ਕੋਈ ਆਖ਼ਰੀ ਤਾਂ ਹੋਣਾ ਮੈਨੂੰ ਸੱਚ ਚਾਹੀਦਾ
koI Akha਼rI tAM hoNA mainUM sachcha chAhIdA
There must be one final reason, I want the truth
ਤੇਰਾ ਭੱਦਾ ਚਾਹੇ ਸੋਹਣਾ ਮੈਨੂੰ ਸੱਚ ਚਾਹੀਦਾ
terA bhaddA chAhe sohaNA mainUM sachcha chAhIdA
Whether it is ugly or beautiful, I want the truth
ਮੈਥੋਂ ਕੁਝ ਨਾ ਲੁਕਾਉਣਾ ਮੈਨੂੰ ਸੱਚ ਚਾਹੀਦਾ
maithoM kujha nA lukAuNA mainUM sachcha chAhIdA
Do not hide a single thing from me, I want the truth
ਮੈਂ ਕਰਨਾ ਕੀ ਏ ਮੈਨੂੰ ਮਿਲਣਾ ਕੀ ਏ
maiM karanA kI e mainUM milaNA kI e
What am I to do? What am I to gain?
ਤੂੰ ਸਵਾਲ ਨਾ ਉਠਾ ਮੇਰਿਆਂ ਸਵਾਲਾਂ 'ਤੇ
tUM savAla nA uThA meriAM savAlAM 'te
Do not raise questions against my questions
ਕੋਈ ਪਹਿਲਾਂ ਵੀ ਤਾਂ ਸੀ ਕੋਈ ਹੁਣ ਵੀ ਤਾਂ ਹੈ
koI pahilAM vI tAM sI koI huNa vI tAM hai
There was someone before, there is someone even now
ਕੋਈ ਫੇਰ ਆਵੇਗਾ ਤੇਰਿਆਂ ਖ਼ਿਆਲਾਂ 'ਤੇ
koI phera AvegA teriAM kha਼iAlAM 'te
And someone else will surely occupy your thoughts again
ਤੂੰ ਆਜ਼ਾਦ ਅੱਜ ਤੋਂ
tUM Aja਼Ada ajja toM
You are free from this day forward
ਤੂੰ ਜਾ ਯਾਰਾ ਜਾ
tUM jA yArA jA
You may go, [Yaara: close friend/beloved; here used with heavy-hearted release], just go
ਮੇਰੇ ਅੱਗੇ ਇਸ਼ਕ ਦੇ ਵਾਸਤੇ ਨਾ ਪਾ
mere agge isa਼ka de vAsate nA pA
Do not plead for the sake of love before me
ਵਾਸਤੇ ਨਾ ਪਾ
vAsate nA pA
Do not plead for its sake
ਤੇਰੀਆਂ ਅੱਖੀਆਂ ਦੇ ਪਾਣੀ ਤੋਂ
terIAM akkhIAM de pANI toM
The faith I once had in the tears of your eyes
ਮੇਰਾ ਉੱਠਿਆ ਯਕੀਨ ਜਿਹੜਾ
merA uTThiA yakIna jiha.DA
Which has vanished now
ਮੁੜ ਕੇ ਨਹੀਂ ਆਉਣਾ ਮੈਨੂੰ ਸੱਚ ਚਾਹੀਦਾ
mu.Da ke nahIM AuNA mainUM sachcha chAhIdA
That trust will never return, I want the truth
ਤੇਰਾ ਭੱਦਾ ਚਾਹੇ ਸੋਹਣਾ ਮੈਨੂੰ ਸੱਚ ਚਾਹੀਦਾ
terA bhaddA chAhe sohaNA mainUM sachcha chAhIdA
Whether it is ugly or beautiful, I want the truth
ਮੈਥੋਂ ਕੁਝ ਨਾ ਲੁਕਾਉਣਾ ਮੈਨੂੰ ਸੱਚ ਚਾਹੀਦਾ
maithoM kujha nA lukAuNA mainUM sachcha chAhIdA
Do not hide a single thing from me, I want the truth

Share

More by Kaka

View all songs →