Shape

by Kaka

ਸ਼ੇਪ ਤੇਰੇ ਲੱਕ ਦੀ ਮਾਰ ਤੇਰੀ ਅੱਖ ਦੀ ਜਿਵੇਂ ਮੈਨੂੰ ਤੱਕਦੀ ਐਂ
sa਼epa tere lakka dI mAra terI akkha dI jiveM mainUM takkadI aiM
The shape of your waist and the strike of your gaze, the way you look at me
ਜਾਈਂ ਗੱਲ ਦੱਸ ਕੇ ਤੂੰ ਤਾਂ ਬੱਸ ਹੱਸ ਕੇ ਜਾਨ ਕੱਢ ਸਕਦੀ ਐਂ
jAIM galla dassa ke tUM tAM bassa hassa ke jAna kaDDha sakadI aiM
Tell me one thing before you go; with just a smile, you could steal my very soul
ਜਾਨ ਕੱਢ ਸਕਦੀ ਐਂ
jAna kaDDha sakadI aiM
You could steal my very soul
ਜਾਨ ਕੱਢ ਸਕਦੀ ਐਂ
jAna kaDDha sakadI aiM
You could steal my very soul
ਜਦੋਂ ਤੇਰਾ ਲੈੱਗ ਡੇ ਹੁੰਦਾ ਐ
jadoM terA laigga De huMdA ai
Whenever it’s your "Leg Day" at the gym
ਉਹ ਮੇਰੇ ਲਈ ਪੈੱਗ ਡੇ ਹੁੰਦਾ ਐ
uha mere laI paigga De huMdA ai
That becomes a "Peg Day" [Peg: a measure of whiskey/liquor, suggesting a celebratory mood] for me
ਜਦੋਂ ਤੇਰਾ ਲੈੱਗ ਡੇ ਹੁੰਦਾ ਐ
jadoM terA laigga De huMdA ai
Whenever it’s your "Leg Day" at the gym
ਉਹ ਮੇਰੇ ਲਈ ਪੈੱਗ ਡੇ ਹੁੰਦਾ ਐ
uha mere laI paigga De huMdA ai
That becomes a "Peg Day" for me
ਜਦੋਂ ਤੇਰਾ ਚੈਸਟ ਡੇ ਹੁੰਦਾ ਐ
jadoM terA chaisaTa De huMdA ai
Whenever it’s your "Chest Day"
ਉਹ ਮੇਰਾ ਬੈਸਟ ਡੇ ਹੁੰਦਾ ਐ
uha merA baisaTa De huMdA ai
That becomes the best day of my life
ਤੇਰੇ ਕਰਕੇ ਸਾਡੇ ਜਿਮ ਵਿਚ ਰੌਣਕ ਲੱਗੀ ਰਹਿੰਦੀ ਐ
tere karake sADe jima vicha rauNaka laggI rahiMdI ai
Because of you, our gym remains full of life and hustle
ਤੇ ਉਹ ਦਿਨ ਦਿਨ ਹੀ ਨਹੀਂ ਚੜ੍ਹਦਾ ਜਦੋਂ ਤੇਰਾ ਰੈਸਟ ਡੇ ਹੁੰਦਾ ਐ
te uha dina dina hI nahIM cha.DhadA jadoM terA raisaTa De huMdA ai
And the sun doesn't truly rise on the day you take a "Rest Day"
ਕਾਕੇ ਦੇ ਗੀਤ ਰੋਮਾਂਟਿਕ ਲਾ ਕੇ ਡੰਬਲ ਚੱਕਦੀ ਐਂ
kAke de gIta romAMTika lA ke DaMbala chakkadI aiM
You lift dumbbells while playing romantic songs by Kaka [Self-reference to the artist/lyricist]
ਨਾ ਉਹ ਤੈਨੂੰ ਤੱਕਦਾ ਅੱਕਦਾ ਐ ਨਾ ਤੂੰ ਗੀਤ ਤੋਂ ਅੱਕਦੀ ਐਂ
nA uha tainUM takkadA akkadA ai nA tUM gIta toM akkadI aiM
Neither does he tire of watching you, nor do you tire of his songs
ਸ਼ੇਪ ਤੇਰੇ ਲੱਕ ਦੀ ਮਾਰ ਤੇਰੀ ਅੱਖ ਦੀ ਜਿਵੇਂ ਮੈਨੂੰ ਤੱਕਦੀ ਐਂ
sa਼epa tere lakka dI mAra terI akkha dI jiveM mainUM takkadI aiM
The shape of your waist and the strike of your gaze, the way you look at me
ਜਾਈਂ ਗੱਲ ਦੱਸ ਕੇ ਤੂੰ ਤਾਂ ਬੱਸ ਹੱਸ ਕੇ ਜਾਨ ਕੱਢ ਸਕਦੀ ਐਂ
jAIM galla dassa ke tUM tAM bassa hassa ke jAna kaDDha sakadI aiM
Tell me one thing before you go; with just a smile, you could steal my very soul
ਜਾਨ ਕੱਢ ਸਕਦੀ ਐਂ
jAna kaDDha sakadI aiM
You could steal my very soul
ਜਾਨ ਕੱਢ ਸਕਦੀ ਐਂ
jAna kaDDha sakadI aiM
You could steal my very soul
ਜਦੋਂ ਤੂੰ ਵਰਕਆਊਟ ਕਰਦੀ ਤੇਰੀ ਬੈਕ ਤੇ ਫਿਰ ਸਾਹ ਰੁਕਦੇ ਮੁੰਡਿਆਂ ਦੇ
jadoM tUM varakaAUTa karadI terI baika te phira sAha rukade muMDiAM de
When you work out, the sight of your back makes the boys hold their breath
ਮੇਰੀ ਜਾਨ ਉਦੋਂ ਅਰਮਾਨ ਨਹੀਂ ਫਿਰ ਲੁਕਦੇ ਮੁੰਡਿਆਂ ਦੇ
merI jAna udoM aramAna nahIM phira lukade muMDiAM de
My love, the desires of these lads can no longer stay hidden
ਤੇਰੇ ਕਾਲਰ ਨੂੰ ਤੱਕ ਤੱਕ ਕੇ ਸਭ ਦੀ ਲਾਰ ਟਪਕਦੀ ਐ
tere kAlara nUM takka takka ke sabha dI lAra TapakadI ai
Staring at your collar, everyone starts drooling
ਨੈਚੁਰਲ ਮੋਡ ਕਰੇ ਅਪਲੋਡ ਕਮੈਂਟ ਨਹੀਂ ਮੁੱਕਦੇ ਮੁੰਡਿਆਂ ਦੇ
naichurala moDa kare apaloDa kamaiMTa nahIM mukkade muMDiAM de
You upload in "Natural Mode" and the boys' comments never end
ਬਣੀ ਕ਼ਾਤਲ ਹਸੀਨਾ ਵਹਾ ਕੇ ਪਸੀਨਾ ਤੂੰ ਪਿੱਛੇ ਛੱਡ ਆਈ ਸਲੀਨਾ ਕਰੀਨਾ
baNI qAtala hasInA vahA ke pasInA tUM pichChe ChaDDa AI salInA karInA
Becoming a lethal beauty by shedding sweat, you've left Selena and Kareena behind
ਤੇਰੇ ਪਿੱਛੇ ਆਉਂਦੇ ਨੂੰ ਹੋਇਆ ਮਹੀਨਾ ਤੂੰ ਨਾਗਾਂ ਦੀ ਬੱਚੀ ਏਂ ਕਾਬੂ ਨਹੀਂ ਆਉਂਦੀ
tere pichChe AuMde nUM hoiA mahInA tUM nAgAM dI bachchI eM kAbU nahIM AuMdI
I've been following you for a month; you're the daughter of serpents, impossible to tame
ਤੇ ਬਣ ਕੇ ਸਪੇਰਾ ਵਜਾਉਂਦਾ ਮੈਂ ਬੀਨਾਂ
te baNa ke saperA vajAuMdA maiM bInAM
And like a [Sapera: snake charmer], I keep playing my [Been: a traditional flute used by snake charmers]
ਕਿਹੜੇ ਖੇਤ ਵਿਚ ਲੱਗੀ ਕਿਹੜੀ ਕਣਕ ਦਾ ਨੀ ਤੂੰ ਆਟਾ ਛਕਦੀ ਐਂ
kiha.De kheta vicha laggI kiha.DI kaNaka dA nI tUM ATA ChakadI aiM
From which field and what kind of wheat's flour do you eat? [Suggesting her beauty is otherworldly/superior]
ਟਾਈਟ ਟਾਈਟ ਸ਼ੋਰਟ ਲੂਜ਼ ਲੂਜ਼ ਟੀ-ਸ਼ਰਟਾਂ ਨਾਲ ਕਹਿਰ ਨੂੰ ਢੱਕਦੀ ਐਂ
TAITa TAITa sa਼oraTa lUja਼ lUja਼ TI-sa਼raTAM nAla kahira nUM DhakkadI aiM
In tight shorts and loose T-shirts, you try to veil the havoc you wreak
ਸ਼ੇਪ ਤੇਰੇ ਲੱਕ ਦੀ ਮਾਰ ਤੇਰੀ ਅੱਖ ਦੀ ਜਿਵੇਂ ਮੈਨੂੰ ਤੱਕਦੀ ਐਂ
sa਼epa tere lakka dI mAra terI akkha dI jiveM mainUM takkadI aiM
The shape of your waist and the strike of your gaze, the way you look at me
ਜਾਈਂ ਗੱਲ ਦੱਸ ਕੇ ਤੂੰ ਤਾਂ ਬੱਸ ਹੱਸ ਕੇ ਜਾਨ ਕੱਢ ਸਕਦੀ ਐਂ
jAIM galla dassa ke tUM tAM bassa hassa ke jAna kaDDha sakadI aiM
Tell me one thing before you go; with just a smile, you could steal my very soul
ਤੇਰੀ ਹਿਸਟਰੀ ਵਿਚ ਮੇਰਾ ਇੰਟਰਸਟ ਨਹੀਂ ਕੋਈ
terI hisaTarI vicha merA iMTarasaTa nahIM koI
I have no interest in your history
ਤੇਰੀ ਜਿਓਗ੍ਰਾਫੀ ਵਿਚ ਕਾਕੇ ਨੇ ਪੀਐੱਚਡੀ ਕਰਨੀ ਐ
terI jiogrAphI vicha kAke ne pIaichchaDI karanI ai
Kaka wants to earn a PhD in your geography
ਇੱਕ ਗੀਤ ਬਣਾ ਕੇ ਵੀਡੀਓ ਵਿਚ ਤੈਨੂੰ ਮਾਡਲ ਲੈਣਾ ਮੈਂ
ikka gIta baNA ke vIDIo vicha tainUM mADala laiNA maiM
I'll make a song and cast you as the model in the video
ਭਾਵੇਂ ਸਭ ਕੁਝ ਵਿਕ ਜੇ ਵੀਡੀਓ ਐੱਚਡੀ ਕਰਨੀ ਐ
bhAveM sabha kujha vika je vIDIo aichchaDI karanI ai
Even if I have to sell everything, I'll make sure that video is in HD
ਮੈਂ ਸੁਣਿਆ ਚੋਰੀ ਚੋਰੀ ਮੇਰੇ ਉੱਤੇ ਨੀ ਤੂੰ ਨਜ਼ਰਾਂ ਰੱਖਦੀ ਐਂ
maiM suNiA chorI chorI mere utte nI tUM naja਼rAM rakkhadI aiM
I’ve heard that secretly, [Ni: a gender-specific vocative used to address a woman directly] you keep an eye on me too
ਤੂੰ ਮੇਰੇ ਸਬਰ ਦਾ ਮਿੱਠਾ ਮਿੱਠਾ ਫਲ ਹੈਂ ਤੂੰ ਰੋਜ਼ ਹੀ ਪੱਕਦੀ ਐਂ
tUM mere sabara dA miTThA miTThA phala haiM tUM roja਼ hI pakkadI aiM
You are the sweet, sweet fruit of my patience; you ripen a little more every day
ਸ਼ੇਪ ਤੇਰੇ ਲੱਕ ਦੀ ਮਾਰ ਤੇਰੀ ਅੱਖ ਦੀ ਜਿਵੇਂ ਮੈਨੂੰ ਤੱਕਦੀ ਐਂ
sa਼epa tere lakka dI mAra terI akkha dI jiveM mainUM takkadI aiM
The shape of your waist and the strike of your gaze, the way you look at me
ਜਾਈਂ ਗੱਲ ਦੱਸ ਕੇ ਤੂੰ ਤਾਂ ਬੱਸ ਹੱਸ ਕੇ ਜਾਨ ਕੱਢ ਸਕਦੀ ਐਂ
jAIM galla dassa ke tUM tAM bassa hassa ke jAna kaDDha sakadI aiM
Tell me one thing before you go; with just a smile, you could steal my very soul
ਜਾਨ ਕੱਢ ਸਕਦੀ ਐਂ
jAna kaDDha sakadI aiM
You could steal my very soul
ਜਾਨ ਕੱਢ ਸਕਦੀ ਐਂ
jAna kaDDha sakadI aiM
You could steal my very soul

Share

More by Kaka

View all songs →