Sheeshe

by Kaka

ਤੇਰੇ ਸਾਈਕਲ ਪਿੱਛੇ ਪਿੱਛੇ ਹੌਲੀ ਹੌਲੀ ਆਉਂਦੀ ਹੈ
tere sAIkala pichChe pichChe haulI haulI AuMdI hai
Right behind your bicycle, it follows slowly and steadily
ਕਾਲੀ ਕਾਲੀ ਕਾਰ ਕਾਲੇ ਕਾਲੇ ਸ਼ੀਸ਼ੇ
kAlI kAlI kAra kAle kAle sa਼Isa਼e
This pitch-black car with those jet-black tinted windows

ਤੂੰ ਰੱਖ ਨਾ ਨਖਰਾ ਨੱਕ ਤੇ ਮੇਰੀ ਅੱਖ ਹੈ ਤੇਰੇ ਲੱਕ ਤੇ
tUM rakkha nA nakharA nakka te merI akkha hai tere lakka te
Don't keep that [Nakhra: haughty feminine pride/attitude] on your nose, my eyes are fixed on your waist
ਤੇਰੀ ਅੱਖ ਨੂੰ ਰੱਖਦੇ ਢੱਕ ਕੇ ਤੇਰੇ ਐਨਕ ਵਾਲੇ ਸ਼ੀਸ਼ੇ
terI akkha nUM rakkhade Dhakka ke tere ainaka vAle sa਼Isa਼e
Your eyes are kept hidden away by those glasses of yours
ਸ਼ੀਸ਼ੇ
sa਼Isa਼e
Those glasses...
ਤੇਰੇ ਸਾਈਕਲ ਪਿੱਛੇ ਪਿੱਛੇ ਹੌਲੀ ਹੌਲੀ ਆਉਂਦੀ ਹੈ
tere sAIkala pichChe pichChe haulI haulI AuMdI hai
Right behind your bicycle, it follows slowly and steadily
ਕਾਲੀ ਕਾਲੀ ਕਾਰ ਕਾਲੇ ਕਾਲੇ ਸ਼ੀਸ਼ੇ
kAlI kAlI kAra kAle kAle sa਼Isa਼e
This pitch-black car with those jet-black tinted windows
ਤੇਰੇ ਸਾਈਕਲ ਦੇ ਪੈਡਲ ਦੀ ਰੋਟੇਸ਼ਨ ਦੇ ਨਾਲ ਸਿੰਕ ਹੋਏ
tere sAIkala de paiDala dI roTesa਼na de nAla siMka hoe
They've synced up with the rotation of your bicycle pedals
ਇੰਝ ਲੱਗਦਾ ਜਿਵੇਂ ਲਿੰਕ ਹੋਏ ਰਿਮ ਰਿਮ ਰਿਮ ਰਿਮ ਮੇਰੇ ਰਿਮ ਰਿਮ ਰਿਮ ਰਿਮ
iMjha laggadA jiveM liMka hoe rima rima rima rima mere rima rima rima rima
It feels as if they've linked up—my rims, rims, rims, rims with yours
ਤੇਰੇ ਦਿਲ ਦਾ ਜੋ ਦਰਵਾਜ਼ਾ ਬੰਦ ਪਿਆ ਬੜੇ ਚਿਰ ਤੋਂ ਨੀ
tere dila dA jo daravAja਼A baMda piA ba.De chira toM nI
The door to your heart that has been locked for so long [Ni/Nee: a gender-specific vocative used to address a woman directly]
ਖੋਲ੍ਹ ਦੇ ਮੇਰੇ ਲਈ ਮੈਂ ਕਹਿਣਾ ਖੁੱਲ੍ਹ ਜਾ ਸਿਮ ਸਿਮ ਸਿਮ ਖੁੱਲ੍ਹ ਜਾ ਸਿਮ ਸਿਮ ਸਿਮ
kholha de mere laI maiM kahiNA khullha jA sima sima sima khullha jA sima sima sima
Open it for me, I'm saying "Open Sesame, Sim Sim Sim," open up
ਮੈਨੂੰ ਹੁਸਨ ਏ ਤੇਰਾ ਖਿੱਚੇ ਮੈਂ ਆਵਾਂ ਤੇਰੇ ਪਿੱਛੇ ਪਿੱਛੇ
mainUM husana e terA khichche maiM AvAM tere pichChe pichChe
Your beauty pulls me in, so I keep following right behind you
ਤੇਰੇ ਚੱਕਰ ਵਿਚ ਘਾਟੇ ਵਿਚ ਖ਼ਰੀਦਣਾ ਪੈ ਜਾਣਾ ਤੇਰਾ ਜਿਮ ਜਿਮ ਜਿਮ ਜਿਮ ਤੇਰਾ ਜਿਮ ਜਿਮ ਜਿਮ ਜਿਮ
tere chakkara vicha ghATe vicha kha਼rIdaNA pai jANA terA jima jima jima jima terA jima jima jima jima
In this pursuit of you, I might end up buying out your entire gym, gym, gym
ਕਿਵੇਂ ਅਲਾਓ ਕਰਾਂ ਟ੍ਰੇਨਰ ਨੂੰ ਕਿ ਤੈਨੂੰ ਟੱਚ ਕਰੇ
kiveM alAo karAM Trenara nUM ki tainUM Tachcha kare
How can I allow a trainer to even touch you?
ਕਹਿ ਦੇ ਤੇਰੇ ਰੱਬ ਨੂੰ ਕਿ ਇੱਕ ਸੁਪਨਾ ਮੇਰਾ ਸੱਚ ਕਰੇ
kahi de tere rabba nUM ki ikka supanA merA sachcha kare
Tell your God to make this one dream of mine come true
ਤੇਰਾ ਮੇਰਾ ਮੇਲ ਹੋਏ ਓਸੇ ਕੌਫ਼ੀ ਸ਼ੌਪ ਤੇ ਨੀ
terA merA mela hoe ose kaupha਼I sa਼aupa te nI
That you and I finally meet at that same coffee shop [Ni/Nee: a gender-specific vocative used to address a woman directly]
ਇੱਥੇ ਗੋਰੇ ਕਾਲੇ ਨੱਚਦੇ ਗਾਣੇ ਲਾ ਹਿਪ ਹੋਪ ਤੇ ਨੀ
itthe gore kAle nachchade gANe lA hipa hopa te nI
Where everyone is dancing to these Hip-Hop tracks [Ni/Nee: a gender-specific vocative used to address a woman directly]
ਤੈਨੂੰ ਦੇਖਣ ਮਾਰੇ ਆਵਾਂ ਘਰ ਤੱਕ ਗੇੜਾ ਲਾਵਾਂ
tainUM dekhaNa mAre AvAM ghara takka ge.DA lAvAM
Just to catch a glimpse of you, I complete this [Gera: a repetitive driving loop around a specific area to see someone] all the way to your house
ਦੇਖਣ ਦਿੰਦੇ ਨੀ ਖਿੜਕੀ ਦੇ ਸਾਲੇ ਸ਼ੀਸ਼ੇ
dekhaNa diMde nI khi.DakI de sAle sa਼Isa਼e
But they won't let me see through—those [Saale: Playful taunt directed at the window panes for obstructing his view] windows
ਸਾਈਕਲ ਪਿੱਛੇ ਪਿੱਛੇ ਹੌਲੀ ਹੌਲੀ ਆਉਂਦੀ ਹੈ
sAIkala pichChe pichChe haulI haulI AuMdI hai
Right behind your bicycle, it follows slowly and steadily
ਕਾਲੀ ਕਾਲੀ ਕਾਰ ਕਾਲੇ ਕਾਲੇ ਸ਼ੀਸ਼ੇ
kAlI kAlI kAra kAle kAle sa਼Isa਼e
This pitch-black car with those jet-black tinted windows
ਤੇਰੇ ਸਾਈਕਲ ਪਿੱਛੇ ਪਿੱਛੇ ਹੌਲੀ ਹੌਲੀ ਆਉਂਦੀ ਹੈ
tere sAIkala pichChe pichChe haulI haulI AuMdI hai
Right behind your bicycle, it follows slowly and steadily
ਕਾਲੀ ਕਾਲੀ ਕਾਰ ਕਾਲੇ ਕਾਲੇ ਸ਼ੀਸ਼ੇ
kAlI kAlI kAra kAle kAle sa਼Isa਼e
This pitch-black car with those jet-black tinted windows

Share

More by Kaka

View all songs →