Surma
by Kakaft Anjali Arora
ਰੱਖਦੀ ਨਿਕਾਬ ਜਿਹਾ ਬਣਾ ਕੇ ਚੁੰਨੀ ਦਾ
rakkhadI nikAba jihA baNA ke chuMnI dA
She creates a veil using her [Chunni: a traditional long scarf/stole worn by women]
ਡਰਦੀ ਆ ਕੁੜੀ ਰੰਗ ਕਾਲਾ ਹੋਣ ਤੋਂ
DaradI A ku.DI raMga kAlA hoNa toM
The [Kudi: girl/maiden] is terrified of her complexion turning dark

ਓ ਗਰਮੀਆਂ ਗਰਮੀਆਂ ਚੱਲੂ ਪਰਦਾ
o garamIAM garamIAM challU paradA
Oh, this cover-up will continue all through the summer
ਗਰਮੀਆਂ ਗਰਮੀਆਂ ਚੱਲੂ ਪਰਦਾ
garamIAM garamIAM challU paradA
This cover-up will continue all through the summer
ਪਰੇ ਸੁੱਟ ਦੁੱਧ-ਪੱਤੀ ਸਿਆਲਾ ਹੋਣ ਤੋਂ
pare suTTa duddha-pattI siAlA hoNa toM
She’ll toss aside the [Dudh-patti: creamy milk-tea] once winter arrives
ਰੱਖਦੀ ਨਿਕਾਬ ਜਿਹਾ ਬਣਾ ਕੇ ਚੁੰਨੀ ਦਾ
rakkhadI nikAba jihA baNA ke chuMnI dA
She creates a veil using her [Chunni: a traditional long scarf/stole worn by women]
ਡਰਦੀ ਆ ਕੁੜੀ ਰੰਗ ਕਾਲਾ ਹੋਣ ਤੋਂ
DaradI A ku.DI raMga kAlA hoNa toM
The [Kudi: girl/maiden] is terrified of her complexion turning dark
ਰੱਖਦੀ ਨਿਕਾਬ ਜਿਹਾ ਬਣਾ ਕੇ ਚੁੰਨੀ ਦਾ
rakkhadI nikAba jihA baNA ke chuMnI dA
She creates a veil using her [Chunni: a traditional long scarf/stole worn by women]
ਡਰਦੀ ਆ ਕੁੜੀ ਰੰਗ ਕਾਲਾ ਹੋਣ ਤੋਂ
DaradI A ku.DI raMga kAlA hoNa toM
The [Kudi: girl/maiden] is terrified of her complexion turning dark
ਉਹ ਖਾਂਦੀ ਨੀ ਖ਼ੁਰਾਕ ਕੁੜੀ ਕਦੇ ਰੱਜ ਕੇ
uha khAMdI nI kha਼urAka ku.DI kade rajja ke
She never eats her fill to satisfy her hunger
ਪੰਜ ਕਿਲੋ ਘਟ ਗਈ ਆ ਭੱਜ ਭੱਜ ਕੇ
paMja kilo ghaTa gaI A bhajja bhajja ke
She's lost five kilos just running around in a frenzy
ਮੁੰਡਿਆਂ ਦੇ ਦਿਲਾਂ ਦੇ ਫ਼ਿਊਜ਼ ਉੱਡਦੇ
muMDiAM de dilAM de pha਼iUja਼ uDDade
The hearts of boys lose their fuses and burn out
ਕਾਲਜ ਨੂੰ ਆਉਂਦੀ ਜਦੋਂ ਸੱਜ ਧੱਜ ਕੇ
kAlaja nUM AuMdI jadoM sajja dhajja ke
When she arrives at college all decked out in her finery
ਮੇਰੇ ਵਰਗੇ ਨੂੰ ਤਾਂ ਉਹ ਦੇਖਦੀ ਵੀ ਨਹੀਂ
mere varage nUM tAM uha dekhadI vI nahIM
She doesn't even spare a glance for someone like [Mitran: yours truly]
ਜੇ ਅੱਗ ਲਾ ਕੇ ਫੂਕਾਂ ਤਾਂ ਵੀ ਸੇਕਦੀ ਵੀ ਨਹੀਂ
je agga lA ke phUkAM tAM vI sekadI vI nahIM
Even if I set myself on fire, she wouldn't seek my warmth
ਮੈਂ ਤਾਂ ਚੰਡੀਗੜ੍ਹ ਬਾਰੇ ਕੱਲ੍ਹ ਸੁਣਿਆ
maiM tAM chaMDIga.Dha bAre kallha suNiA
I only heard about the city of Chandigarh yesterday
ਕੁੜੀ ਅਣਜਾਣ ਕਿਸੇ ਲੇਖ ਦੀ ਵੀ ਨਹੀਂ
ku.DI aNajANa kise lekha dI vI nahIM
This girl isn't a character in any ordinary story/script
ਤਾਂ ਵੀ ਤੁਹਾਡਾ ਯਾਰ ਜਿੱਦ ਫੜੀ ਬੈਠਾ ਏ
tAM vI tuhADA yAra jidda pha.DI baiThA e
Even so, [Yaar: your friend/this guy] is stubbornly fixated
ਤਾਂ ਵੀ ਤੁਹਾਡਾ ਯਾਰ ਜਿੱਦ ਫੜੀ ਬੈਠਾ ਏ
tAM vI tuhADA yAra jidda pha.DI baiThA e
Even so, [Yaar: your friend/this guy] is stubbornly fixated
ਉਹਦੇ ਬਾਈ ਨੂੰ ਬਚਾ ਲਓ ਮੇਰਾ ਸਾਲਾ ਹੋਣ ਤੋਂ
uhade bAI nUM bachA lao merA sAlA hoNa toM
Someone save her brother from becoming my [Saale: brother-in-law; here used as a playful boast of intent to marry her]
ਰੱਖਦੀ ਨਿਕਾਬ ਜਿਹਾ ਬਣਾ ਕੇ ਚੁੰਨੀ ਦਾ
rakkhadI nikAba jihA baNA ke chuMnI dA
She creates a veil using her [Chunni: a traditional long scarf/stole worn by women]
ਡਰਦੀ ਆ ਕੁੜੀ ਰੰਗ ਕਾਲਾ ਹੋਣ ਤੋਂ
DaradI A ku.DI raMga kAlA hoNa toM
The [Kudi: girl/maiden] is terrified of her complexion turning dark
ਰੱਖਦੀ ਨਿਕਾਬ ਜਿਹਾ ਬਣਾ ਕੇ ਚੁੰਨੀ ਦਾ
rakkhadI nikAba jihA baNA ke chuMnI dA
She creates a veil using her [Chunni: a traditional long scarf/stole worn by women]
ਡਰਦੀ ਆ ਕੁੜੀ ਰੰਗ ਕਾਲਾ ਹੋਣ ਤੋਂ
DaradI A ku.DI raMga kAlA hoNa toM
The [Kudi: girl/maiden] is terrified of her complexion turning dark
ਇੰਸਟਾ ਤੇ ਪੂਰੀ ਅਪਡੇਟ ਰਹਿੰਦੀ ਏ
iMsaTA te pUrI apaDeTa rahiMdI e
She keeps her Instagram fully updated at all times
ਕਾਲਜ ਕਲਾਸ ਵਿੱਚ ਲੇਟ ਰਹਿੰਦੀ ਏ
kAlaja kalAsa vichcha leTa rahiMdI e
Yet she’s always running late for her college classes
ਉਹਦੇ ਬੁੜੇ ਕੋਲ ਬੈਂਕ ਬੈਲੇਂਸ ਬੜਾ
uhade bu.De kola baiMka baileMsa ba.DA
Her father holds a massive bank balance
ਛੁੱਟੀਆਂ ਚ ਆਊਟ ਆਫ਼ ਸਟੇਟ ਰਹਿੰਦੀ ਏ
ChuTTIAM cha AUTa Apha਼ saTeTa rahiMdI e
She spends her vacations out of the state
ਵਟਸਐਪ ਉੱਤੇ ਪਿਕ ਤਾਜ ਵਾਲੀ ਲਾਈ
vaTasaaipa utte pika tAja vAlI lAI
She’s set a picture of the Taj Mahal on her WhatsApp
ਰੀਝ ਨਾਲ ਰੱਬਾ ਖ਼ੂਬਸੂਰਤੀ ਬਣਾਈ
rIjha nAla rabbA kha਼UbasUratI baNAI
God must have crafted her beauty with such careful longing
ਵੱਡੀ ਆ ਉਹ ਵੱਡਿਆਂ ਦੇ ਖ਼ਾਬ ਦੇਖੂਗੀ
vaDDI A uha vaDDiAM de kha਼Aba dekhUgI
She is elite, she will dream grand dreams of the powerful
ਮੇਰੇ ਦਿਲ ਵਿੱਚ ਕਿਉਂ ਉਮੀਦ ਸੀ ਜਗਾਈ
mere dila vichcha kiuM umIda sI jagAI
Why did she ignite a spark of hope in my heart?
ਕਿਸੇ ਯਾਰ ਨਾਲ ਘੁੰਮਦੀ ਨਾ ਮਿਲ ਜਾਵੇ
kise yAra nAla ghuMmadI nA mila jAve
I hope I never run into her wandering with some other [Yaar: guy/friend]
ਕਿਸੇ ਯਾਰ ਨਾਲ ਘੁੰਮਦੀ ਨਾ ਮਿਲ ਜਾਵੇ
kise yAra nAla ghuMmadI nA mila jAve
I hope I never run into her wandering with some other [Yaar: guy/friend]
ਡਰ ਜਿਹਾ ਲੱਗੇ ਪੱਟੇਵਾਲਾ ਆਉਣ ਤੋਂ
Dara jihA lagge paTTevAlA AuNa toM
I fear the arrival of [Pattewala: a man from Pattewala, a self-reference to the artist’s village/origin]
ਰੱਖਦੀ ਨਿਕਾਬ ਜਿਹਾ ਬਣਾ ਕੇ ਚੁੰਨੀ ਦਾ
rakkhadI nikAba jihA baNA ke chuMnI dA
She creates a veil using her [Chunni: a traditional long scarf/stole worn by women]
ਡਰਦੀ ਆ ਕੁੜੀ ਰੰਗ ਕਾਲਾ ਹੋਣ ਤੋਂ
DaradI A ku.DI raMga kAlA hoNa toM
The [Kudi: girl/maiden] is terrified of her complexion turning dark
ਰੱਖਦੀ ਨਿਕਾਬ ਜਿਹਾ ਬਣਾ ਕੇ ਚੁੰਨੀ ਦਾ
rakkhadI nikAba jihA baNA ke chuMnI dA
She creates a veil using her [Chunni: a traditional long scarf/stole worn by women]
ਡਰਦੀ ਆ ਕੁੜੀ ਰੰਗ ਕਾਲਾ ਹੋਣ ਤੋਂ
DaradI A ku.DI raMga kAlA hoNa toM
The [Kudi: girl/maiden] is terrified of her complexion turning dark
ਉਹਦੇ ਕੱਜਲ ਨੇ ਖੱਜਲ ਜਵਾਨੀ ਕਰਤੀ
uhade kajjala ne khajjala javAnI karatI
Her kohl has left the youth bewildered and lost
ਉਹਨੂੰ ਚਾਹ ਕੇ ਮੈਂ ਵੀ ਧੰਨ ਧੰਨ ਕਰਤੀ
uhanUM chAha ke maiM vI dhaMna dhaMna karatI
By desiring her, I’ve made her name legendary
ਉਹਨੇ ਮੇਰੇ ਨਾਲ ਤਾਂ ਸ਼ੈਤਾਨੀ ਕਰਤੀ
uhane mere nAla tAM sa਼aitAnI karatI
She played a mischievous game with my heart
ਪਰ ਗੀਤਕਾਰੀ ਚ ਆਸਾਨੀ ਕਰਤੀ
para gItakArI cha AsAnI karatI
But she made the art of songwriting easy for me
ਸਿੱਧੀ ਜਿਹੀ ਗੱਲ ਕੋਈ ਮੋੜ ਘੋੜ ਨੀ
siddhI jihI galla koI mo.Da gho.Da nI
It's a straight-up fact, no twists or turns
ਮੈਨੂੰ ਪਤਾ ਉਹਨੂੰ ਮੇਰੀ ਕੋਈ ਲੋੜ ਨੀ
mainUM patA uhanUM merI koI lo.Da nI
I know she has no need for me in her life
ਉਹਦੇ ਜਿਹੀ ਅਸੀਂ ਯਾਰੋ ਕਿੱਥੋਂ ਭਾਲਣੀ
uhade jihI asIM yAro kitthoM bhAlaNI
Where else could I find someone like her, my friends?
ਉਹਨੂੰ ਮੈਥੋਂ ਚੰਗਿਆਂ ਦੀ ਕੋਈ ਥੋੜ੍ਹ ਨੀ
uhanUM maithoM chaMgiAM dI koI tho.Dha nI
She has no shortage of men better than me
ਯਾਰ ਕਹਿੰਦੇ ਲੱਗਿਆ ਰਹਿ ਕਦਰ ਪਊ
yAra kahiMde laggiA rahi kadara paU
My [Yaar: close brothers] say, "Keep at it, you'll be valued eventually"
ਯਾਰ ਕਹਿੰਦੇ ਲੱਗਿਆ ਰਹਿ ਕਦਰ ਪਊ
yAra kahiMde laggiA rahi kadara paU
My [Yaar: close brothers] say, "Keep at it, you'll be valued eventually"
ਪਿੱਛੇ ਪਿੱਛੇ ਆਊ ਪਿਆਰ ਬਾਹਲਾ ਹੋਣ ਤੋਂ
pichChe pichChe AU piAra bAhalA hoNa toM
"She’ll come following you once the love becomes overwhelming"
ਰੱਖਦੀ ਨਿਕਾਬ ਜਿਹਾ ਬਣਾ ਕੇ ਚੁੰਨੀ ਦਾ
rakkhadI nikAba jihA baNA ke chuMnI dA
She creates a veil using her [Chunni: a traditional long scarf/stole worn by women]
ਡਰਦੀ ਆ ਕੁੜੀ ਰੰਗ ਕਾਲਾ ਹੋਣ ਤੋਂ
DaradI A ku.DI raMga kAlA hoNa toM
The [Kudi: girl/maiden] is terrified of her complexion turning dark
ਰੱਖਦੀ ਨਿਕਾਬ ਜਿਹਾ ਬਣਾ ਕੇ ਚੁੰਨੀ ਦਾ
rakkhadI nikAba jihA baNA ke chuMnI dA
She creates a veil using her [Chunni: a traditional long scarf/stole worn by women]
ਡਰਦੀ ਆ ਕੁੜੀ ਰੰਗ ਕਾਲਾ ਹੋਣ ਤੋਂ
DaradI A ku.DI raMga kAlA hoNa toM
The [Kudi: girl/maiden] is terrified of her complexion turning dark
ਜੀ ਮਾਪਿਆਂ ਨੂੰ ਝੂਠ ਬੋਲੇ ਸੱਚ ਵਰਗਾ
jI mApiAM nUM jhUTha bole sachcha varagA
She tells her parents lies that sound like the absolute truth
ਕਰਿਆ ਸਰੀਰ ਪਿਆ ਕੱਚ ਵਰਗਾ
kariA sarIra piA kachcha varagA
She’s kept her physique delicate, like fragile glass
ਚਮੜੀ ਦਾ ਪੂਰਾ ਇਹ ਧਿਆਨ ਰੱਖਦੀ
chama.DI dA pUrA iha dhiAna rakkhadI
She takes meticulous care of her skin
ਚਿਹਰਾ ਜ਼ਖ਼ਮਾਂ ਤੇ ਮਲਮਾਂ ਦੀ ਟੱਚ ਵਰਗਾ
chiharA ja਼kha਼mAM te malamAM dI Tachcha varagA
Her face is like a soothing touch of ointment on wounds
ਅੱਖਾਂ ਉੱਤੇ ਸ਼ੀਸ਼ੇ ਜਿਹੇ ਲਗਾਈ ਰੱਖਦੀ
akkhAM utte sa਼Isa਼e jihe lagAI rakkhadI
She keeps her eyes hidden behind dark glasses
ਨਜ਼ਰਾਂ ਤੋਂ ਨਜ਼ਰਾਂ ਛੁਪਾਈ ਰੱਖਦੀ
naja਼rAM toM naja਼rAM ChupAI rakkhadI
Keeping her gaze shielded from the stares of others
ਉਹਦੀ ਜਾਣਕਾਰੀ ਕੋਈ ਕੱਢ ਨਾ ਲਵੇ
uhadI jANakArI koI kaDDha nA lave
So that no one can extract information about her
ਪੂਰੀ ਸਿਕਿਉਰਿਟੀ ਬਣਾਈ ਰੱਖਦੀ
pUrI sikiuriTI baNAI rakkhadI
She maintains a wall of total security
ਪਰ ਕਾਕਾ ਜੀ ਨੇ ਨਾਕਾ ਲਾ ਕੇ ਡਾਕਾ ਮਾਰਨਾ
para kAkA jI ne nAkA lA ke DAkA mAranA
But [Kaka: self-reference to the artist] will set a blockade and steal her heart
ਕਾਕਾ ਜੀ ਨੇ ਨਾਕਾ ਲਾ ਕੇ ਡਾਕਾ ਮਾਰਨਾ
kAkA jI ne nAkA lA ke DAkA mAranA
But [Kaka: self-reference to the artist] will set a blockade and steal her heart
ਕਹਿੰਦਾ ਕੰਮ ਦਿਸ ਪਊ ਸੁਖਾਲਾ ਹੋਣ ਤੋਂ
kahiMdA kaMma disa paU sukhAlA hoNa toM
He says the path will seem easy once the task is done
ਰੱਖਦੀ ਨਿਕਾਬ
rakkhadI nikAba
She keeps a veil...
ਡਰਦੀ ਆ ਕੁੜੀ
DaradI A ku.DI
The [Kudi: girl/maiden] is afraid...