Teeji Seat
by Kaka
ਬੱਸ ਵਿਚ ਬੈਠੀ ਸੱਜੀ ਤੀਜੀ ਸੀਟ ਤੇ
bassa vicha baiThI sajjI tIjI sITa te
You’re seated on the right, upon that third seat
ਗੀਤ ਮੇਰਾ ਚੱਲੇ ਤੇਰੀ ਹਾਰਟ ਬੀਟ ਤੇ
gIta merA challe terI hAraTa bITa te
My song pulses in sync with your heartbeat
ਮੇਰੇ ਗੀਤ ਉੱਤੇ ਨੇ ਸ਼ਰਾਬੀ ਨੱਚਦੇ
mere gIta utte ne sa਼rAbI nachchade
To the rhythm of my song, the revelers are dancing in a trance
ਫੜਕੀ ਜਾਂਦੇ ਨੇ ਨੀ ਗਲਾਸ ਕੱਚ ਦੇ
pha.DakI jAMde ne nI galAsa kachcha de
Even the glass tumblers are vibrating, joining the dance
ਹੋ ਖੜਕੇ ਦੇ ਵਿਚੋਂ ਮੈਨੂੰ ਸਾਜ਼ ਸੁਣਦੇ
ho kha.Dake de vichoM mainUM sAja਼ suNade
In the clinking of glasses, I hear the melody of strings
ਸਾਜ਼ਾਂ ਵਿਚੋਂ ਕੰਨ ਤੇਰੀ ਵਾਜ਼ ਸੁਣਦੇ
sAja਼AM vichoM kaMna terI vAja਼ suNade
In those melodies, my ears hear the sound your voice brings
ਤੇਰੀ ਵਾਜ਼ ਵਿਚੋਂ ਤੇਰਾ ਮੂੰਹ ਦਿਖਦਾ
terI vAja਼ vichoM terA mUMha dikhadA
In the sound of your voice, your face begins to appear
ਤੇਰੇ ਮੂੰਹ ਨੂੰ ਦੇਖ ਦੇਖ ਕਾਕਾ ਗੀਤ ਲਿਖਦਾ
tere mUMha nUM dekha dekha kAkA gIta likhadA
Gazing at your face, Kaka [Self-reference to the artist/lyricist] writes songs year after year
ਉਹ ਲਿਖਤ ਮੇਰੀ ਦੇ ਵਿਚ ਸਿਫ਼ਤ ਤੇਰੀ
uha likhata merI de vicha sipha਼ta terI
Within my writing lies the praise of your grace
ਸਿਫ਼ਤ ਤੇਰੀ ਤੇ ਐ ਗ੍ਰਿਫ਼ਤ ਮੇਰੀ
sipha਼ta terI te ai gripha਼ta merI
My very grip on life is held by your praise
ਤੇਰੀਆਂ ਗ੍ਰਿਫ਼ਤਾਂ 'ਚ ਦਿਲ ਹੈ ਮੇਰਾ
terIAM gripha਼tAM 'cha dila hai merA
In your captive grip, my heart finds its place
ਮੇਰੇ ਦਿਲ ਵਿਚ ਇੱਕ ਘਰ ਹੈ ਤੇਰਾ
mere dila vicha ikka ghara hai terA
And within my heart, I’ve built your home a space
ਤੇਰੇ ਘਰ ਕੋਲ ਆ ਕੇ ਬੱਸ ਰੁਕ ਗਈ
tere ghara kola A ke bassa ruka gaI
Near your house, the bus has come to a halt
ਸਮਝੀ ਨਾ ਇੱਥੇ ਮੇਰੀ ਗੱਲ ਮੁੱਕ ਗਈ
samajhI nA itthe merI galla mukka gaI
Don’t think my story ends here, or that it’s at fault
ਜਿੱਥੇ ਮੁੱਕੀ ਉੱਥੋਂ ਚੱਲੂ ਰਿਪੀਟ ਤੇ
jitthe mukkI utthoM challU ripITa te
Where it seems to end, it will start again on repeat
ਨੀ ਤੇਰੀ ਹਾਂ ਨਾ ਦਾ ਫ਼ਰਕ ਨਹੀਂ ਪੈਂਦਾ ਢੀਠ ਤੇ
nI terI hAM nA dA pha਼raka nahIM paiMdA DhITha te
Your 'yes' or 'no' doesn't sway this stubborn [Stubborn/thick-skinned lover] soul in retreat
ਬੱਸ ਵਿਚ ਬੈਠੀ ਸੱਜੀ ਤੀਜੀ ਸੀਟ ਤੇ
bassa vicha baiThI sajjI tIjI sITa te
You’re seated on the right, upon that third seat
ਗੀਤ ਮੇਰਾ ਚੱਲੇ ਤੇਰੀ ਹਾਰਟ ਬੀਟ ਤੇ
gIta merA challe terI hAraTa bITa te
My song pulses in sync with your heartbeat
ਧੁੱਪ ਜਦੋਂ ਤੇਰੇ ਚਿਹਰੇ ਉੱਤੇ ਬੈਠਦੀ
dhuppa jadoM tere chihare utte baiThadI
When the sunlight rests upon your face
ਚਿਹਰਾ ਤੇਰਾ ਜਾਂਦਾ ਮੇਰੀ ਰੂਹ 'ਚ ਬੈਠਦਾ
chiharA terA jAMdA merI rUha 'cha baiThadA
Your face settles deep in my soul's embrace
ਰੂਹ ਮੇਰੀ ਬੈਠੀ ਤੇਰਿਆਂ ਖ਼ਿਆਲਾਂ 'ਚ
rUha merI baiThI teriAM kha਼iAlAM 'cha
My soul is perched within thoughts of you
ਤੇਰਾ ਤਾਂ ਵਜੂਦ ਲੱਗੇ ਖੂਹ 'ਚ ਬੈਠਦਾ
terA tAM vajUda lagge khUha 'cha baiThadA
While your essence seems trapped in a well's lonely view
ਖੂਹ 'ਚੋਂ ਬਾਹਰ ਆ ਜਾ ਜਾਨੇ ਮੇਰੀਏ
khUha 'choM bAhara A jA jAne merIe
Come out of that well, O life of mine
ਆ ਜਾ ਦਰਿਆਵਾਂ ਦੀ ਕਰਾਵਾਂ ਸੈਰ ਨੀ
A jA dariAvAM dI karAvAM saira nI
Come, let’s wander where the river waters shine
ਦਰਿਆ ਤੋਂ ਓਸ਼ਨ ਦਾ ਰਾਹ ਪੁੱਛ ਕੇ
dariA toM osa਼na dA rAha puchCha ke
Asking the river for the path to the ocean blue
ਗੱਲਾਂ ਕਰ ਬੀਚ 'ਤੇ ਡਬੋ ਕੇ ਪੈਰ ਨੀ
gallAM kara bIcha 'te Dabo ke paira nI
We’ll talk on the beach with our feet dipped in the dew
ਪੈਰ ਤੇਰੇ ਛੂਹਣਗੀਆਂ ਲਹਿਰਾਂ ਆਣ ਕੇ
paira tere ChUhaNagIAM lahirAM ANa ke
The waves will rush forth just to touch your feet
ਲਹਿਰਾਂ ਵਿਚ ਸੂਰਜ ਡੁੱਬੂਗਾ ਜਾਣ ਕੇ
lahirAM vicha sUraja DubbUgA jANa ke
The sun will intentionally drown in the waves, bittersweet
ਡੁੱਬਦੇ ਤੋਂ ਚੜ੍ਹਦੇ ਤਾਈਂ ਗੱਲ ਕਰਾਂਗੇ
Dubbade toM cha.Dhade tAIM galla karAMge
From the sunset to the sunrise, we shall converse
ਗੱਲ ਉਲਝਾ ਕੇ ਆਪੇ ਹੱਲ ਕਰਾਂਗੇ
galla ulajhA ke Ape halla karAMge
We’ll tangle up the talk and then solve the universe
ਹੱਲ ਹੋਈ ਗੱਲ 'ਤੇ ਚੜ੍ਹਾ ਦੇਈਂ ਫੁੱਲ ਨੀ
halla hoI galla 'te cha.DhA deIM phulla nI
Upon the solved matter, offer a flower as a seal
ਮੇਰੇ ਲਿਖੇ ਗੀਤਾਂ ਨੂੰ ਛੁਹਾ ਦੇਈਂ ਬੁੱਲ੍ਹ ਨੀ
mere likhe gItAM nUM ChuhA deIM bullha nI
Let your lips touch the songs I’ve written with zeal
ਤੇਰੇ ਬੁੱਲ੍ਹਾਂ 'ਤੇ ਸਮਾਈਲ ਜਿਉਂ ਮਸਾਲਾ ਮੀਟ ਤੇ
tere bullhAM 'te samAIla jiuM masAlA mITa te
The smile on your lips is like the perfect spice on meat
ਨੀ ਤੇਰੇ ਨੈਣਾਂ ਵਿਚੋਂ ਦੋ ਪੈੱਗ ਲਾਉਣੇ ਨੀਟ ਦੇ
nI tere naiNAM vichoM do paigga lAuNe nITa de
I want to drink two 'neat' pegs [Peg: a measure of whiskey, ~30/60ml] from your eyes so sweet
ਨਾਲ ਮੇਰੇ ਬਹਿ ਜੀਂ ਉਦੋਂ ਖੱਬੀ ਸੀਟ ਤੇ
nAla mere bahi jIM udoM khabbI sITa te
Sit beside me then, on the seat to my left
ਉਦੋਂ ਵੀ ਚੱਲੂਗਾ ਗੀਤ ਹਾਰਟ ਬੀਟ ਤੇ
udoM vI challUgA gIta hAraTa bITa te
Even then, my song will play on your heartbeat, of all else bereft